ਕਾਸ਼ ਮੈਂ ਪਾਕਿਸਤਾਨ ਨਾਂ ਅਉਦਾ II Chanauli kiratpur sahib Anandpur Sahib Una Hoshiyarpur to Hassan Abdal

Поділитися
Вставка
  • Опубліковано 30 лис 2024
  • ਕਾਸ਼ ਮੈਂ ਪਾਕਿਸਤਾਨ ਨਾਂ ਅਉਦਾ II Chanauli kiratpur sahib Anandpur Sahib Una Hoshiyarpur to Hassan Abdal
    Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #SikhInPakistan#PunjabiLehar#

КОМЕНТАРІ • 423

  • @santokhsingh1112
    @santokhsingh1112 3 роки тому +3

    ਇਹੋ ਜਿਹੇ ਬਜੁਰਗਾ ਨੂੰ ਆਊਣ ਜਾਣ ਦੀ ਖੁਲ੍ਹ ਹੋਣੀ ਚਾਹੀਦੀ ਹੈ ,ਇਹੋ ਜਿਹੀਆਂ ਪਵਿਤਰ ਰੂਹਾਂ ਤੋ ਕਿਸੇ ਦੇਸ਼ ਨੂੰ ਕਾਹਦਾ ਖਤਰਾ, ਨਦੀ ਕਿਨਾਰੇ ਖੜੇ ਰੁੱਖ ਵਾਂਗੂ ਪਤਾ ਨਹੀ ਕਦੋ ਹਵਾ ਦਾ ਬੁੱਲਾ ਬਾਪੂ ਜੀ ਨੂੰ ਸਾਡੇ ਤੋਂ ਵਿਛੋੜ ਦੇਵੇ ,ਮੇਰਾ ਵਸ ਚੱਲੇ ਤਾ ਮੈ ਕਾਰ ਲੈ ਕੇ ਲਾਹੌਰ ਤੋਂ ਬਾਪੂ ਨੂੰ ਲਿਆ ਕੇ ਨੂਰਪੁਰ ਬੇਦੀ ਦੇ ਹਰ ਪਿੰਡ ਦੇ ਦਰਸ਼ਨ ਕਰਵਾਵਾਂ।

  • @ssingh8393
    @ssingh8393 3 роки тому +46

    ਪੰਜਾਬੀ ਲਹਿਰ ਟੀਵੀ ਖਾਸ ਕਰ ਸਿਰਦਾਰ ਜੀ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਬਜ਼ੁਰਗ ਨਾਲ ਗਲਬਾਤ ਕੀਤੀ,ਬਜ਼ੁਰਗ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🙏🙏

    • @sukhbhullar7403
      @sukhbhullar7403 Рік тому +1

      ਬਾਈ ਜੀ ਮੇ,ਰਾ ਪਿੰਡ ਮਾਨ ਸਿੰਘ ਵਾਲਾ ਜਿਲਾ ਵਾ ਤਹਿਸੀਲ ਮੁਕਤਸਰ ਦਾ ਹਾ ਮੇਰੇ ਪਿੰਡ ਦਾ ਕੇਈ ਹੋਵੇ ਤਾਂ ਜਰੂਰੀ ਮਿਲਣਾ ਜੀ ਧੰਨਵਾਦ ਜੀ

  • @PB16WALE_
    @PB16WALE_ 3 роки тому +11

    ਪੰਜਾਬੀ ਲਹਿਰ ਟੀ ਵੀ ਦਾ ਧੰਨਵਾਦ
    ਇਹ ਬਜ਼ੁਰਗ ਬਾਬਾ ਮੇਰੇ ਪਿੰਡ ਚਨੌਲੀ ਤੋਂ ਹਨ
    ਸ.ਪੂਰਨ ਸਿੰਘ ਜੀ ਪੜਦਾਦਾ ਜੀ ਸਨ ਮੇਰੇ
    ਸ. ਈਸ਼ਰ ਸਿੰਘ ਜੀ ਦਾ ਵੀ ਦੇਹਾਂਤ ਹੋ ਚੁੱਕਾ ਹੈ
    ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ

    • @saswatamaitra2765
      @saswatamaitra2765 2 роки тому

      God Bless You,,,,praji!!!!
      Rab Rakha!!!!🕯️🕯️🕯️🔔🔔🔔🕯️🕯️🕯️🕯️🥜🥜🥜🥜🥜🥥🌴

    • @inderthana3952
      @inderthana3952 2 роки тому +1

      ਚਨੋਲੀ ਸਾਡੇ ਰਿਸ਼ਤੇਦਾਰ ਹਨ

    • @britishindian8795
      @britishindian8795 2 роки тому +2

      O koi babe nu video call te pind hi dikha deo vichare nu k gla de sher o bs

    • @britishindian8795
      @britishindian8795 2 роки тому

      Lovely 22 pakstan to aagia video bnaon pr tode kolo babe nu video cal kr k pind ni dikha hoea .bs gla joge O tusi te hun jhoote pyar wala drama na kro chnoli waleio. Nale tode pind tu lovely 22 nu cha v ni pilai gai.dekh lia tusi kini ku izet krde O pind aaon te.😆😆😆😆gla de sher

  • @mukeshlochan
    @mukeshlochan 3 роки тому +7

    ਇਹ ਬਾਪੂ ਪੁਰਾਣੇ ਪੰਜਾਬ ਨੂੰ ਅੱਖਾਂ ਚ ਪਰੋਈ ਬੈਠਾ ।
    ਅੱਜ ਦੇ ਪੰਜਾਬ ਨੂੰ ਤਾਂ ਨਜ਼ਰਾਂ ਲੱਗੀਆਂ ਹੋਈਆਂ
    ਸਭ ਇਕ ਦੂਜੇ ਦੇ ਵੈਰੀ ਹੋਏ ਪਏ ।

  • @Punjabilehar6
    @Punjabilehar6  3 роки тому +33

    Thankyou all keep supporting share And Comments 🙏🏻

  • @Parmeetdevgun
    @Parmeetdevgun 2 роки тому +1

    Bhut changa kitta is bjurg dee dastan suni te sunai shaid mn vich hee apna drd le k dunia to rukhsat ho jande thanks for this

  • @sunilgujjargujjar6209
    @sunilgujjargujjar6209 3 роки тому +52

    ਸਤ ਸ੍ਰੀ ਅਕਾਲ ਜੀ ਬਾਬਾ ਜੀ ਸਾਡੇ ਇਲਾਕੇ ਦੇ ਹਨ ਵਾਹਿਗੁਰੂ ਮੇਹਰ ਕਰੇ

  • @jaskaran1168
    @jaskaran1168 3 роки тому +1

    ਜਦੋ ਕਿੱਤੇ ਗੱਲ ਬਾਪੂ ਕਰਦੈ ਉਜਾੜੇ ਦੀ,
    ਮੱਲੋ ਮੱਲੀ ਜਾਂਦੀ ਭੁੱਬ ਨਿਕਲ ਵਿਚਾਰੇ ਦੀ,
    ਘਰ ਕੀ ਸੀ ਸਾਡਾ ਓਥੇ ਕਿਲਾ ਸੀ ਫਿਲੌਰ ਦਾ,
    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ.....❤️🙏

  • @musclehutbodybuilding2583
    @musclehutbodybuilding2583 3 роки тому +4

    ਇਹ ਬਾਬੇ ਕਿੰਝ ਸਾਲਾਂ ਤੱਕ ਨਹੀਂ ਰਹਿਣੇ ਤੁਸੀਂ ਵੀਡੀਓ ਬਣਾਕੇ ਇਹਨਾਂ ਨੂੰ ਅਮਰ ਕਰ ਰਹੇ ਹੋ। ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ। ਸਾਡੀਆਂ ਅਗਲੀਆਂ ਪੀੜ੍ਹੀਆਂ ਇਹ ਵੀਡੀਓ ਤੋਂ ਆਪਣਾ ਪਿਸ਼ੋਕਰ ਜਾਣ ਸਕਣ ਗਿਆ।

  • @baazsangha9951
    @baazsangha9951 3 роки тому +17

    ਸਾਡੇ ਕੋਲ ਨੇ ਇਹ ਪਿੰਡ ਨੂਰ ਪੁਰ ਬੇਦੀ ਬਲਾਕ ਵਿੱਚ 🙏🏻🌺

  • @leviathandiabolo6296
    @leviathandiabolo6296 3 роки тому +9

    Kaash kite saada Punjab fer ikk ho jawe. Eh Punjab v mera, oh Punjab v mera
    ਇਹ ਪੰਜਾਬ ਵੀ ਮੇਰਾ, ਉਹ ਪੰਜਾਬ ਵੀ ਮੇਰਾ।
    ایہ پنجاب وی میرا، اوہ پنجاب وی میرا۔

  • @bbunny8976
    @bbunny8976 3 роки тому +5

    Dil ro pya bapu ji nu apane pind lai tarf dekh ke। Rabba kr de kirpa ena babya te Ik kar de punjab nu ah punjab vi mera e oh punjab vi mera ee❤️🙏🙏🙏😰😰

  • @jatindersony2033
    @jatindersony2033 3 роки тому +13

    Rooh kamb jandi ehna bajurga da dard sun k lahnat aa eho jehe partition de Jene ehnia roohan de palle Rona paa dita both punjab de bajurga nu vry big salute aa jina ne apne pinde te ehne julam jhal k Sanu azaadi dwayi pr asal azaadi oh c jdo sade eh bajurg ikathe rehnde c so proud of all Punjabi nd punjabiyat jeonde vasde raho abaad rho 😭😭🙏🙏

  • @govindsoni4976
    @govindsoni4976 Рік тому

    मेरा एक ही तों दिल वो है आप जैसे व्यक्तियों ओर पुरे अच्छे इंसान के लिए तैयार हूं चुरू राजस्थान से हाल जयपुर से

  • @nanakdhaliwal9269
    @nanakdhaliwal9269 3 роки тому +4

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਭਾਵੁਕ ਹੋ ਜਾਂਦਾ ਹਾਂ ਵੀਰ ਜੀ।।। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣਾ ਸਾਰੇ ਲਹਿੰਦੇ ਤੇ ਚੜਦੇ ਪੰਜਾਬ ਦੇ ਲੋਕਾਂ ਨੂੰ ਜੀ

  • @deepkuldeep8813
    @deepkuldeep8813 3 роки тому +9

    😭😭😭😭 rona agyia bro dekh k love from Amritsar ❤️🙏

  • @baazsangha9951
    @baazsangha9951 3 роки тому +24

    ਚੰਦ ਪੁਰ ਬੇਲਾ,ਗੱਜ ਪੁਰ,ਸ਼ਾਹ ਪੁਰ ਬੇਲਾ,ਬਸੀ,ਚਨੋਲੀ,ਭਟੋਲੀ,ਸੇਖ ਪੁਰ,ਬੜਵਾ,ਚੈਹੜ ਮਜਾਰਾ,ਮੂਸਾਪੁਰ,ਨੂਰ ਪੁਰ ਬੇਦੀ,

  • @labhBrarsantybrar
    @labhBrarsantybrar 3 роки тому +10

    Baba ji 🙏 di video vekh ke dil ro piya 😪😪😭😭😭😢😢

  • @vickychoudhary3479
    @vickychoudhary3479 3 роки тому +23

    😭😭 baba ji aw sab pind kirtpur sahib kol ne baba ji rabb thonu chardi kala ch rkhe 🙏🙏🙏

  • @SantoshKumari-jz5dc
    @SantoshKumari-jz5dc 2 роки тому

    Baba ji diya gallan sun ke bahut rona aa gaya,dil udas ho janda hai bharuga nu ronde daikh ke ena de Kiya kasoor ,

  • @gurdevsingh-pk8qd
    @gurdevsingh-pk8qd 3 роки тому +16

    🙏🙏🙏🙏🙏
    Baba ji nu salut a ji bahut pindan te lokan de na zad han. Kiaratpur sahib de patalpuri te Charankamal sahib bahut vade gurdawara sahib han Anadpur sahib ithasik hon karke bahut vadhia sehrar ho gia.

  • @maqsoodabibi6475
    @maqsoodabibi6475 3 роки тому +4

    Zindabad Sikh veero hmesha abad raho

  • @parveenkaur2425
    @parveenkaur2425 3 роки тому +6

    dil karda baba ji nu ohna da pind dikha dea 👍👍👍🔥

  • @smix99
    @smix99 Рік тому

    🥺🥺😭😭😭💔 Dil tutt gya bapu.. jee krda tenu hune chak lywa apne PUNJAB 🥺😭 ch

  • @singhiskingsinghisking6774
    @singhiskingsinghisking6774 3 роки тому

    ਪੰਜਾਬ ਨਾਲ ਹੀ ਧੋਖਾ ਕੀਤਾ ਗਿਆ ਅਤੇ ਪੰਜਾਬੀ ਹੀ ਘਰੋਂ ਬੇਘਰ ਹੋਏ , ਪੰਜਾਬੀਆਂ ਦਾ ਹੀ ਕਤਲੇਆਮ ਹੋਇਆ । ਅੱਜ ਵੀ ਪੰਜਾਬ ਨਾਲ ਵਿਤਕਰਾ ਹੋ ਰਿਹਾ ਹੈ ਇਸ ਕਰਕੇ ਪੰਜਾਬ ਨੂੰ ਅਜ਼ਾਦੀ ਚਾਹੀਦੀ ਹੈ ।

  • @amanjyotsingh2090
    @amanjyotsingh2090 2 роки тому +4

    How emotional baba ji's story 😔😌

  • @harmeetsingh771
    @harmeetsingh771 3 роки тому +21

    Bapu g ruaa ditta tusi aaj. Pakistan vale viro kirpa karke baba g nu ik var jarur bhejo Punjab India bagha border to age sadi jimebari . Kro himmat mehrbani hovegi tuhadi.

    • @aezaez557
      @aezaez557 3 роки тому +6

      Bai ehna buzurga nu kivain bhaijeay visa nai milda sadey lokan nu india da j milda ya tan bohat okha milda ehdan dey buzurg tan kinay vichaarey rondey rondey e mar gaey par apnay pindan nu jaa nai sakey bohat dukh hunda ya ha sab vaikh k bai

    • @lakhwindersingh-rk6nj
      @lakhwindersingh-rk6nj 3 роки тому

      22 ji ehna bajurga da passport bnya hoya?

    • @lakhwindersingh-rk6nj
      @lakhwindersingh-rk6nj 3 роки тому

      Mai bar bar koshish krna chaunda ena da visa apply kr k.

    • @ikbalkhan5091
      @ikbalkhan5091 3 роки тому +1

      Bhai ji kitno ko bhejenge wo log
      1947 me sirf or sirf sikh aur muslim ka hi nuksan hua ye dono bahadur kom politics ka shikar ho gaye
      Ye dono hi kom padhi likhi aur daulat mand bahut rich thi hinduo ne dolat ke bahut se muslimo ko na to pakistan me jaane diya india me hi kaat diya

    • @suryawanshirajput6815
      @suryawanshirajput6815 3 роки тому

      lakhwinder singh eh baba ji sade to 4,5 km to hai india punjab ch

  • @nishangill618
    @nishangill618 3 роки тому +25

    Aslam-o-alikum
    Sat Sri akll bapu ji 🙏
    Great work bhai jann God bless you

  • @LaambaMjs2480
    @LaambaMjs2480 3 роки тому +34

    It is like a pilgrimage of a lifetime for such senior citizens if they are able to ever visit places of their birth.

  • @SukhwinderSingh-to6hw
    @SukhwinderSingh-to6hw 3 роки тому +1

    ਬਾਬਾ ਜੀ ਮੇਰਾ ਪਿੰਡ ਏ ਭਟੌਲੀ ਤੁਸੀ ਮੇਰੇ ਪਿੰਡ ਤੌ ਹੋ ਤੇ ਜਿਹੜੇ ਤੁਸੀ ਬੰਦਿਆ ਦੇ ਨਾਮ ਦੱਸੇ ਉਹ ਸਾਰੇ ਮਰ ਚੁੱਕੇ ਨੇ ਤੇ ਜਿਹੜੀ ਤੁਸੀ ਮੇਰੇ ਪਿੰਡ ਦੀ ਫਾਂਸੀ ਵਾਲੀ ਗੱਲ ਦੱਸੀ ਉਸ ਜਮੀਨ ਦਾ ਅੱਜ ਵੀ ਕੇਸ ਚਲਦਾ ਬਾਬਾ ਜੀ ਤੇ ਉਹ ਚੌਰਾਂ ਦੀ ਕੋਠੀ ਅੱਜ ਵੀ ਹੈ ਪਰ ਡਿੱਗ ਚੁੱਕੀ ਹੈ ਤੁਹਾਡੇ ਤੌ ਆਪਣੇ ਪਿੰਡ ਦੀਆ ਗੱਲਾ ਸੁਣ ਕੇ ਰੌਗਟੇ ਖੜੇ ਹੋ ਗਏ 🙏

  • @JaspreetKaur-ul6yh
    @JaspreetKaur-ul6yh 3 роки тому +10

    ਬਾਬਾ ਜੀ ਇੰਦਰ ਸਿੰਘ ਨੂੰ ਸਾਲ ਕੁ ਹੋ ਗਿਆ ਇਸ ਦੁਨੀਆ ਚੋ ਗਿਆ ਨੂੰ...😔

  • @kandasachduniadavlogs
    @kandasachduniadavlogs 3 роки тому

    Janaab tuhadi hr ik vedio aakhein hanjua naal bhar dindia n. 47 toh pehla da pyar aaj d leader te siaasi lokan n dharma ch vand k rakhta. Aaj koi kisay nu nahi jarda bht jehar bahar dita dharm d naam te lokan d dila ch siaasi lokan n. Love u aa truck bhar k ludhiana india toh. Ik ik gal sach hai bapu ji di, jo v pind te ludhian, kiratpur sahib, anandpur sahib baaray dasia, satluj kanday wasay phillour baray. Salute to u sir ji.

  • @mrjatt9871
    @mrjatt9871 3 роки тому +10

    I am from chanauli and the man was speaked by grandfather's grandfather name Bappu Udam Singh

  • @62916291ful
    @62916291ful 3 роки тому +1

    Sachey Suchey Purane bajurg, jo Sikh bhaichare de mahoul ch Wadde hoye te unna di sangat ch rahe.. kive bhul sakde ne apna Pind te Apne purane veli...Team Punjabi Lehar nu Boht boht Mubarakbaad , jo purane bajuragan di videos dunia de samne le k aa rahe ne..🙏🇵🇰🇮🇳💝

  • @mahinderpal9404
    @mahinderpal9404 3 роки тому +3

    Very nice to see and meet Bapuji of our Area.Love and regard from Eastern Punjab especially from Nurpur Bedi,Ropar.

  • @JaspreetSingh-px4yc
    @JaspreetSingh-px4yc 3 роки тому +3

    Rab sari Kaynat nu hamesha Chardikla ch rakhe 🙏👍❤️💯🔥⭐

  • @bainsninda5785
    @bainsninda5785 3 роки тому +19

    🙏🙏Sat sri akal bhaji jeonde vasde raho pakistani veero 🙏🙏Hoshiar pur charda punjab🙏🙏❤💚💜💛💐

    • @RanaUmarsohaib83
      @RanaUmarsohaib83 3 роки тому +2

      Bai sada zilla b hoshyarpur aa before partition 🇵🇰
      Love ❤ hoshyarpur

    • @bharatchander1
      @bharatchander1 3 роки тому +2

      He is from our he mentioned our towr NUR pur bedi I know Inder singh very well

    • @tauseefanjumlodhi4640
      @tauseefanjumlodhi4640 3 роки тому +1

      Sadi family v Hoshyarpur to aa. Chitto pind c. Sadi bibi sari zindgi apne pind nu yad kr di rhi

  • @umeshmishra1511
    @umeshmishra1511 3 роки тому +6

    Love you Bappu ji, respect your feelings, love from Newzealand
    Regards

  • @jappymangat3321
    @jappymangat3321 3 роки тому +1

    Dil ro peya video dekh ke baba g😭😭😭

  • @1rab519
    @1rab519 3 роки тому +1

    Waheguru jee
    Bapu da dil bohut sohna hai

  • @sukhvirsinghrana9467
    @sukhvirsinghrana9467 3 роки тому

    ਬਾਬਾ ਜੀ ਸਾਡੇ ਪਿੰਡ ਕੀਰਤਪੁਰ ਸਾਹਿਬ ਦੇ ਨਾਲ ਦੇ ਪਿੰਡ ਦੇ ਨੇ 🙏🙏
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਿਓ🙏🙏

  • @simranjeetsingh3113
    @simranjeetsingh3113 3 роки тому +1

    ਪਰਮਾਤਮਾ ਜੀ ਸਰਹੱਦ ਚੱਕ ਦਿਉ

  • @ranawaleed2334
    @ranawaleed2334 3 роки тому

    Thanks veer g ap ka botha zayda shokrya ap na Mare Nana Abu ki awza donya tk poche both zayda dok dakhe h 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @harwindersingh2477
    @harwindersingh2477 2 роки тому

    mera pind chanouli kol hai main janda haan baba ji ny jede jede bandeya the naam leya

  • @KulwantSingh-dz5uy
    @KulwantSingh-dz5uy Рік тому

    ਵਾਹ ਜੀ ਜਨਮ ਭੂਮੀ ਤਾਂ ਜਨਵਰ ਦੇ ਬੱਚੇ ਨਹੀਂ ਭੁੱਲਦੇ ਆਪਾ ਤਾਂ ਫਿਰ ਇਨਸਾਨ ਹਾ ☝️ਬੱਲੇ ਬਾਪੂ ਤੇਰੇ ਪਿੰਡ ਸਦਕੇ

  • @Ch.Faisal05
    @Ch.Faisal05 3 роки тому +10

    Allah sub nu apni aman wich rakhy mere aba g di tabiat bht khrab ha dua krye je veero

  • @gurbhejsingh5676
    @gurbhejsingh5676 2 роки тому +1

    Waheguru ji mehar Karn punjab te

  • @KuldeepSingh-fi2uu
    @KuldeepSingh-fi2uu 3 роки тому +7

    Baba g sat shiri akal g baba g sada pind v chanauli a purana singh batan singh ih sarey sadey parwar vicho San karam singh pehelwan meher singh ih iko parwar a

  • @anjuchoudharyanju8508
    @anjuchoudharyanju8508 2 роки тому +1

    Baba g 😭tusi sanu bada rula dita la love you baba g

  • @balpreetgill8402
    @balpreetgill8402 3 роки тому +3

    Babe diya gallan sun k hi mann dukhi hunda a te baba g nal ta hoyi a ohna te ki beeti ho , waheguru waheguru , baba g rabb thodi har ik khuwaish poria kare chardikala ch rakhe , Love from charda punjab

  • @TheHindri
    @TheHindri 3 роки тому

    ਲਵਲੀ ਭਾਜੀ ਤੁਹਾਡੀਆਂ ਵੀਡੀਓਜ਼ ਦੇਖ ਕੇ ਮੰਨ ਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਉਸ ਵੇਲੇ ਦੇ ਲੀਡਰਾਂ ਤੇ ਬਹੁਤ ਗੁੱਸਾ ਆਉਂਦਾ ਹੈ ਇਹਨਾਂ ਲੋਕਾਂ ਦਾ ਕੀ ਕਸੂਰ ਸੀ ਵੰਡ ਨੇ ਇਹਨਾਂ ਨੂੰ ਬਰਬਾਦ ਕਰ ਦਿੱਤਾ

  • @finehumanbeing3506
    @finehumanbeing3506 3 роки тому +5

    Such great service you're doing Punjabi Leher team. God bless you guys.

  • @arunkotsadiq7856
    @arunkotsadiq7856 3 роки тому +12

    khol deo yar ehna lai border..eh apne pind dekh len..ehna ne mud kade nai aauna es dunia te..rab mehar kre eh apne pind te apne sajjan mitra nu dekh len dobara..🙏eh koi aatwadi nai eh aa lok ne jehre apni mitti nu tarasde ne😭😢

  • @HUNTREZ123
    @HUNTREZ123 3 роки тому +1

    Punjabi lhear teem da thanks

  • @JaswinderSingh-dg9tj
    @JaswinderSingh-dg9tj 3 роки тому +31

    Veer ji mera pind chanouli a, Eh baba g mere pind de c, Mere pardada ji da naam lia ehna ne. Jeonde vasde raho baba ji. Je kite moka milya panja Sahib jaan da ta eh baba ji nu jrur milna

    • @israrkhan1251
      @israrkhan1251 3 роки тому +9

      sir,,,aap in buzurgon se contact karke video call pr gaon zroir dikha devo ji🙏🙏

    • @ideepamansingh
      @ideepamansingh 3 роки тому +2

      What’s your grandfather’s name jaswinder 22

    • @Premparkash24861
      @Premparkash24861 3 роки тому +1

      Khusj reh bha. Jai babaji tuhanu sada Parnaam

    • @RaviSingh-on3pg
      @RaviSingh-on3pg 2 роки тому +2

      @@israrkhan1251 bilkul veer baba ji sade kol de han

    • @hurshah1214
      @hurshah1214 2 роки тому +2

      j tanu edda hi chah char gaye babby nuh millan da ty video cal kar k pehly babby nuh ohda pind ty wakha dy aa k tu hi tahraan leniyaan aa tere jehyan nuh baba nannak nai bhulanda apne darrr ty

  • @mandeepgill7417
    @mandeepgill7417 3 роки тому +3

    Lovely bro or pori Punjabi Lehar da tnx 2vari roya Mai interview dekh ke paji kida log apne dil wich ek aas umeed jagai rakhde ne ki kadi ta javage apne pind apne city oh waheguru jii.

  • @kashmirsingh6991
    @kashmirsingh6991 3 роки тому +12

    Punjabi. Lehar. Jindabad

  • @ranjodhsinghranjodhsingh6360
    @ranjodhsinghranjodhsingh6360 3 роки тому +1

    Baba ji da apne pind da mohh pyar dekh ke Dil Bharda Bai ji

  • @MandeepSinghKambojNaushehraPan
    @MandeepSinghKambojNaushehraPan 3 роки тому +2

    Punjabi Lehar Zindabad.very nice good Baba ji thanks for video

  • @a.s.bhullar3602
    @a.s.bhullar3602 2 роки тому

    Love you bapu rabb tuhadi umar lambi kary rona aa gaya tuhada dukh ke 😢😢

  • @AmiBrar
    @AmiBrar 2 роки тому

    Love u ❤❤❤from India Punjab District Faridkot

  • @Rajwinderkaur-oz5mh
    @Rajwinderkaur-oz5mh 2 роки тому

    Tuhdiya video vht sohniya hundiya a 👌👌👌👌👌👌👌👌🥰🥰🥰🥰🥰🥰🥰

  • @buntysunyara1229
    @buntysunyara1229 2 роки тому +1

    Chandpur bela sahpur bela chanauli nurpur bedi near anandpur sahib

  • @gurjeetsingh3826
    @gurjeetsingh3826 3 роки тому +4

    Love from firozepur punjab india ....bahut dukh hunda a veer ji kaash sab thik ho jae waheguru mehar kare baba ji te

  • @muhammadmubeen7725
    @muhammadmubeen7725 Рік тому

    بزرگوں کا احترام خاص جو ھجرت کر کے آئے

  • @amrikgill6379
    @amrikgill6379 3 роки тому +1

    Baba ji guru Nanak ji app nu tandrusti Bakshin bhout bhout piar

  • @BalvirSingh-xk1hd
    @BalvirSingh-xk1hd 3 роки тому +1

    I am India Punjab ludhiana pind Barewal Awana love you Pakistan

  • @planetpet6534
    @planetpet6534 3 роки тому +9

    Jina de name Lai rehe babab g .ohh sare status lawo taki loka nu PTA lge Pyar ki c Sikh muslmaan da

  • @gurpreetkaursidhu6245
    @gurpreetkaursidhu6245 3 роки тому +4

    Jis tan laggiyan ohi tan jane kise di lagi kon janda 🙏 waheguru ji kirpa kare🙏

  • @pritpalsingh8776
    @pritpalsingh8776 3 роки тому +2

    Sade lage he baba g da pind

  • @balrajsingh8901
    @balrajsingh8901 2 роки тому

    ਬਜ਼ੁਰਗ ਦੀਆਂ ਗੱਲਾਂ ਧੁਰ ਅੰਦਰ ਤੱਕ ਧੂਹ ਪਾਉਂਦੀਆਂ ਹਨ। ਬਲਰਾਜ ਸਿੰਘ ਕੋਰੇ ਵਾਲ

  • @candycanesticks3929
    @candycanesticks3929 3 роки тому +2

    Thanks punjabi lehar team

  • @simarjeetkaur9604
    @simarjeetkaur9604 2 роки тому

    Dekh k hi akhan chon hanju aa gye....jihna te eh ghadi gujri pta ni kive shen kita hona .....Sachi bhut bdda jigra chaida...

  • @jagmeetsinghsran2760
    @jagmeetsinghsran2760 3 роки тому +7

    Waheguru maher kro. Yr babay nu osda pind dkhona

  • @baldevsingh2740
    @baldevsingh2740 3 роки тому +1

    Lovely veer ji Gujrat vich pind kila tanda oh vi dekho te siyal kot babe di beri guru nanak de ji di bakhshi jaga hai pls lovely bro thx fathe parvan

  • @pushwindersingh4009
    @pushwindersingh4009 3 роки тому +6

    Khalsy da janam asthan Shri ANANDPUR SAHIB
    Sady kol hi aa ji

  • @satnamsinghkabadwal9402
    @satnamsinghkabadwal9402 3 роки тому

    🎤Dharat.. Anandpur. Sahib. Dee... 👌KiratPur.. Sahib.. Dee... Eh. Baba. Ji. Oss.. 👌.. Dhrtiee.. Toh. 🖐. Jithey.. Khaalsa. Dharam.. Daa.. Janam.. Hoeaa👍... Sirie.. Har. Krishan. Ji.. Dhiaahiey. Jiss. Dithey.. Sabh. Dukh. Jaeyh. 🙏🙏🙏. Jahnam.. Sihrie..Kirat pur. Sahib. . Wich. Hoiaah. 👌🖐🙏🙏🙏. Prr.. Eh.. Baba.. Jee. Jo... Dahaa.. Maar.. Rohndey.. Hai👌👍 Baba. Ji... Joh.Shirieh. Guru. Gobind. Singh. Ji. Nu. Yaad. Kardey.. Hai👌.. Kiaa. Njaarey. Thei.. Uss ⌚⌚⌚👍💪🖐🖐🖐. Naa👍. Koee. Hindu.👍. Naa. Koee. Musalmaan . Nah.. Koee.. Aapna.. Naah.. Koee.. Begaana... 👍🖐💪💪💪. Sabhnaa.. Koh.. Aapnaa. Hee... Jaanah. 👌👍🖐🙏🙏🙏

  • @Husnain-f2q
    @Husnain-f2q 3 роки тому +4

    Great chanal nice video layalpor Faisalabad pind 206 rb saddoana 😁🥳🎉💖🥰👍

  • @AmarSingh-sw6wx
    @AmarSingh-sw6wx 3 роки тому +2

    ਬਾਬਾ ਜੀ ਮੇਰੇ ਪਿੰਡ ਤੋਂ ਨੇ ਦੇ ਮੋਕਾ ਮਿਲਿਆ ਤਾਂ ਮੈਂ ਜ਼ਰੂਰ ਮਿਲ ਕੇ ਆਵਾਂਗਾ ਪਾਕਿਸਤਾਨ ।

  • @AliKhan-jo2ks
    @AliKhan-jo2ks 3 роки тому +12

    Baba ko uska pind dhikwo yar
    I m .Ali khan from Waziristan . Pakistan

    • @davinderbindra
      @davinderbindra 3 роки тому +2

      Baba g da number dedo mai dikha dawa ga mere pind chanauli aaa

    • @AliKhan-jo2ks
      @AliKhan-jo2ks 3 роки тому

      @@davinderbindra sir ma Punjab sa ho nhi Waziristan ka ho Pathan ho ap aidman sa contact kro awr baba ko dhikwo apna pind

  • @singhrasal8483
    @singhrasal8483 3 роки тому

    Lovely paji good gndu Amritsar Punjab India

  • @harinderkaur1861
    @harinderkaur1861 3 роки тому

    Ena buzarnga da dukh bhaut lagda hi Dil nu zeonde reho Babeo 🙏

  • @barasingh177
    @barasingh177 3 роки тому +6

    Lovely bhai saab te dhillon bhai saab tusi bajurgan di videos bna ke na kewal itihas sambhal rhe ho naal naal tusi dove punjab da pyar, sanjh sambhal rhe ho. Bahut bahut shukriya

    • @MrGurjeet281
      @MrGurjeet281 3 роки тому

      Slm g mere pind de aa baba g .. chanauli pind aa mera

  • @sarbjitsingh7705
    @sarbjitsingh7705 3 роки тому

    Babaji nu Waheguruji sada chardikala Tandrusti ty Khushian Bakshan

  • @navtejkhosa7210
    @navtejkhosa7210 3 роки тому +1

    Very nice ienterwo

  • @satnamkaur3652
    @satnamkaur3652 3 роки тому

    ਵੀਰ ਜੀ ਕੋਈ ਸਾਡੇ ਜ਼ਿਲੇ ਰੋਪੜ ਦੇ ਪਿੰਡ ਘਨੌਲੀ ਦਾ ਹੋਵੇ ਤਾਂ ਜ਼ਰੂਰ ਮੁਲਾਕਾਤ ਕਰਵਾ ਦੇਣੀ ਜੀ ।ਇਹ ਬਜ਼ੁਰਗ ਵੀ ਸਾਡੇ ਪਿੰਡ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਪਿੰਡ ਚਨੌਲੀ ਬਸੀ ਦੇ ਹਨ ਜੀ।🙏🏻🙏🏻🙏🏻🙏🏻🙏🏻 ਸਾਡੇ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਕਹਿਣਾ ਜੀ ਸਤਿਕਾਰਯੋਗ ਬਜ਼ੁਰਗਾਂ ਨੂੰ ਜੀ।

  • @ParminderSingh-rl7xw
    @ParminderSingh-rl7xw 3 роки тому +3

    Mera pind v chanauli nurpur bedi ilake ch e jo .... Jihda baba v naam lai rhe ne

  • @bg-zj6td
    @bg-zj6td 3 роки тому +3

    God bless you Veery _ for this effort 👍

  • @manpreetkaur-ju2cc
    @manpreetkaur-ju2cc 3 роки тому +5

    So emotional 😭😢😭

  • @gurvindersinghbawasran3336
    @gurvindersinghbawasran3336 3 роки тому

    Guru sache patsah ji waheguru ji kite mila dewe ese yara dosta nu,,eh sarhanda khatam ho jawan 😭 😭

  • @salhnarinder
    @salhnarinder 3 роки тому +7

    Bazurgaan di memory kamaal hai🙏

  • @Harmandhillonyt
    @Harmandhillonyt 3 роки тому +2

    ਅੱਖਾਂ ਭਰ ਗਈਆਂ 🥺

  • @khush1231
    @khush1231 3 роки тому +2

    Luv from haryana india baii gbu ❤️🌸

  • @kaurkiran299
    @kaurkiran299 3 роки тому +1

    ਇਹ ਮੇਰੇ ਪਿੰਡ ਦੇ ਹਨ। ਮੇਰਾ ਪਿੰਡ ਵੀ ਚਨੌਲੀ ਹੈ। ਜਿੱਥੇ ਇਹ ਬਜੁਰਗ ਰਹਿੰਦੇ ਸੀ ਉਹ ਥਾਂ ਵੀ ਸਾਡੇ ਘਰ ਦੇ ਨਾਲ ਹੀ ਐ। ਵਾਹਿਗੁਰੂ ਜੀ ਇਹਨਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ..... 🙏🙏🙏

    • @kaurkiran299
      @kaurkiran299 3 роки тому +1

      ਇਹਨਾਂ ਦੇ ਮਿੱਤਰ ਇੰਦਰ ਸਿੰਘ ਦੀ ਮੌਤ 2 ਸਾਲ ਪਹਿਲਾਂ ਹੋਈ

    • @kainatshahzadi4381
      @kainatshahzadi4381 3 роки тому +1

      Hi how r u

    • @kaurkiran299
      @kaurkiran299 Рік тому

      @@kainatshahzadi4381 am fine but about you

    • @teluchoudhary6730
      @teluchoudhary6730 Рік тому

      Babe nu edr Liana chaieda a

  • @ManishSharmaAps1234
    @ManishSharmaAps1234 2 роки тому

    Eh baba ji Sade pind de nall de ne bassi chnoli kiratpur Sahib jo hun ropar disst ch hai

  • @kulwindersandhu8384
    @kulwindersandhu8384 3 роки тому

    ਵਾਹਿਗੁਰੂ ਜੀ ਮੇਹਰ ਕਰੇ

  • @bharatbhushan3243
    @bharatbhushan3243 3 роки тому +1

    A.jajba.punjaba. veh.hea.dhan.guru
    Je.🙏🙏🙏🙏🙏🙏

  • @Imgs_88
    @Imgs_88 Рік тому

    Mai nurpur badi tu hee a g sare pind mare kol hee a ❤

  • @baldishkaur9953
    @baldishkaur9953 3 роки тому +2

    Baba ji nu rabb tandrusti deve umar lambi kare

  • @gurpreetsingh-zg3km
    @gurpreetsingh-zg3km 3 роки тому +11

    ਪੰਜਾਬ ਪੰਜਾਬੀਅਤ ਜਿੰਦਾਵਾਦ