Back To Pakistan After 75 Years | 110/7R Chichawatni

Поділитися
Вставка
  • Опубліковано 26 гру 2024

КОМЕНТАРІ • 1,8 тис.

  • @Punjabilehar6
    @Punjabilehar6  Рік тому +214

    Thankyou all keep supporting share and comments 🙏🏻🙏🏻

    • @toortoor6118
      @toortoor6118 Рік тому +12

      Bhai je music Thora ghat kr diyo plz
      Gallan da pta nai lgda

    • @pakistanidramalover5307
      @pakistanidramalover5307 Рік тому +2

      Great work paa jee Love You
      My favourite song..

    • @aamirnaeem2099
      @aamirnaeem2099 Рік тому +2

      Nasar sab aa Wala song ve hohat wadea aa ji son son KY ji nae parda.

    • @khurramshahzad577
      @khurramshahzad577 Рік тому +3

      Last mitti waly Sean ny ruwa ta Bhai Allah ajr dy twanu

    • @khurramshahzad577
      @khurramshahzad577 Рік тому +2

      Mje ab smjh Aya mery Taya g Kyu roty thy India ko yaad kr k 😞

  • @HarpreetSingh-co4yd
    @HarpreetSingh-co4yd Рік тому +171

    ਢਿੱਲੋਂ ਸਾਹਬ ਬਹੁਤ ਬਹੁਤ ਧੰਨਵਾਦ ਤੁਹਾਡਾ 🙏 ਇਹਨੀ ਮਿਹਨਤ ਮੁਸ਼ੱਕਤ ਨਾਲ ਵਿਛੁੜੇ ਪਰੀਵਾਰਾਂ ਦੇ ਘਰ ਲੱਭ ਰਹੇ ਹੋ, ਓਹਨਾਂ ਦੀਆਂ ਯਾਦਾਂ ਨੂੰ ਦੁਬਾਰਾ ਤਾਜ਼ਾ ਕਰ ਰਹੇ ਹੋ 🙏🙏

    • @mohammadabid531
      @mohammadabid531 Рік тому +8

      Rab sohna tahano khosh tay abaad rkhay 😢😢

    • @sr-yh2ic
      @sr-yh2ic Рік тому +3

      Dhillon Saab es nek kam lai shukaria,

    • @ranaaaravbhati6725
      @ranaaaravbhati6725 Рік тому +3

      Only Sikho ko dikha rahe hai...Others ko kyon nahi..

    • @sarabjotsingh4738
      @sarabjotsingh4738 Рік тому +1

      @@ranaaaravbhati6725 kyuki ujadde Sikh tha hindu nahi.

    • @OhiSandhu
      @OhiSandhu Рік тому +1

      @@ranaaaravbhati6725 teri sikhan ton ki khiz ay

  • @ajaibsingh261
    @ajaibsingh261 Рік тому +29

    ਮੈ ਵੀ ਹੁਸ਼ਿਆਰਪੁਰ ਤੋ ਹਾਂ ਬਾਪੂ ਜੀ , ਅਜ ਕਲ ਅਮਰੀਕਾ ਵਿਚ ਰਹੰਦਾ ਹਂ , ਤੁਹਾਡੀ ਦਰਦਨਾਕ ਕਹਾਣੀ , ਸੁਣ ਬਹੁਤ ਦਿਲ ਉਦਾਸ ਹੋਇਆ ਤੁਸੀਂ ਕਿੰਨੇ ਦਲੇਰ ਬਹਾਦਰ ਇੰਨਸਾਨ ਹੋ ਕਿ ਜਿਸ ਜਗ੍ਹਾ ਤੇ ਤੁਹਾਡੇ ਪਿਤਾ ਜੀ ਦਾ ਕਤਲ ਹੋਇਆ, ਆਪ ਜੀ ਦੀ ਮਾਤਾ ਜੀ ਕਿਵੇਂ ਤੇ ਕਿਸ ਤਰਾਂ ਦੇ ਹਾਲਾਤਾਂ ਵਿਚੋਂ ਲੈਕੇ ਨਿਕਲੇ । ਤੁਸੀਂ ਅਜ ਉਹ ਜਗ੍ਹਾ ਤੇ ਸੋਹਣੀਆਂ ਕਾਰਾਂ ਗੱਡੀਆਂ ਵਿੱਚ ਗਏ , ਵਾਹਿਗੁਰੂ ਜੀ ਨੇ ਕਿਵੇਂ ਦੀ ਖੇਡ ਰਚੀ ❤

    • @ManojKumar-ri3og
      @ManojKumar-ri3og 9 місяців тому +1

      पंजाबी

    • @ManojKumar-ri3og
      @ManojKumar-ri3og 9 місяців тому +1

      ❤❤❤❤

    • @asaanretailshop523
      @asaanretailshop523 2 місяці тому

      My grandpareents were also from Hoshyarpur. Dadi used to cry remembring DAIS.
      Wo india ko Dais kehte thae

  • @tarlochansingh5877
    @tarlochansingh5877 Рік тому +73

    ਬਾਹਰੋਂ ਆਏ ਬੇਗਾਨੇ ਸਾਨੂੰ ਆਪਣਿਆ ਤੋ ਅੱਡ ਕਰਕੇ ਚਲੇ ਗਏ। ਅਸੀਂ ਲੱਭਦੇ ਰਹੇ ਉਹ ਨਿਸ਼ਾਨ ਜੋ ਸਾਡੇ ਆਪਣੇ ਛੱਡ ਕੇ ਚਲੇ ਗਏ।

  • @GurdeepSingh-su5ev
    @GurdeepSingh-su5ev Рік тому +9

    ਵੀਰ ਨਾਸਿਰ ਢਿੱਲੋ ਜੀ ਪਿਛਲੇ ਜਨਮ ਵਿੱਚ ਬਹੁਤ ਵੱਡੀ ਭਗਤੀ ਕੀਤੀ ਹੋਵੇਗੀ ਜੋ ਇੰਨੇ ਵੱਡੇ ਪੁੰਨ ਦਾ ਕੰਮਕਰਦੇ ਨੇ ਬਾਬਾ ਨਾਨਕ ਪ੍ਰੀਵਾਰ ਤੇ ਚੜ੍ਹਦੀ ਕਲਾ ਬਖਸ਼ੇ

  • @musclehutbodybuilding2583
    @musclehutbodybuilding2583 Рік тому +56

    5000 da tel bhaji ne es tra hi pa diti, ihna pyar wah bhaji dil jit leya. Pakistan te Pakistani or punjabi punjabyat hamesha aabad rahe

  • @paramjitsinghsingh251
    @paramjitsinghsingh251 Рік тому +32

    ਬਹੁਤ ਹੀ ਦਰਦ ਭਰੀ ਦਾਸਤਾਨ ਹੈ ਬਜ਼ੁਰਗਾਂ ਦੀ, ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ। ਵੀਰ ਨਾਸਿਰ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @chanichauhan5155
    @chanichauhan5155 Рік тому +124

    ਚੜ੍ਹਦਾ ਹੋਵੇ ਜਾਂ ਲਹਿੰਦਾ ਹੈ ਤਾਂ ਪੰਜਾਬ ਹੀ ਹੈ 🙏 ਬਹੁਤ ਪਿਆਰ ਹੈ ਦੋਨਾਂ ਮੁਲਕਾਂ ਦੇ ਲੋਕਾਂ ਵਿੱਚ ਅੱਖਾਂ ਨਮ ਹੋ ਗਈਆਂ 😢

    • @msybashir1
      @msybashir1 Рік тому +1

      Without a doubt bhai saab! ❤

    • @shahrozqureshi5279
      @shahrozqureshi5279 Рік тому +2

      Love from Pakistan 😊😊😊

    • @ArshadKhan-mr3kh
      @ArshadKhan-mr3kh Рік тому +2

      Batware se sabse jada nuksan sikho nd muslimo ka huwa hai

    • @DP19880
      @DP19880 9 місяців тому +1

      ​​​​@@ArshadKhan-mr3khmuslim ko ghanta nuksan hua hai bakwas karne se pehele agr thoda dimag lga kar bolta to acha lgta....agr partition ki barbadi k bare m socha hota to partition karne ka nhi sochte samjhe or partition karne wala ek muslim hi tha.....Hindustan ka ek gaddar muslim Jinnah tha...jo two nation theory lekar aaya tha british k joote chaatkar apni or apne zamindar dosto or badero ki power ko bchane k liye...Sabse jada Nuksan Sikho or Hinduo ka hua hai jinhone apna jma jmaya business or badi haweliya chorani padi...

    • @thanks131
      @thanks131 5 місяців тому

      Beautifully described ❤

  • @SubahshBarod
    @SubahshBarod 5 місяців тому +18

    Pakistani lok bahut vdia hun .kina pyar karde eh aapne punjabi loka nu. Kina satkar karde apne gaye punjabiya da

  • @sandeepbadwal6819
    @sandeepbadwal6819 Рік тому +210

    ਇਹ ਸਰਦਾਰ ਜੀ ਮੇਰੇ ਪਿੰਡ ਦੇ ਹਨ ,,ਅੱਜ ਸਾਨੂੰ ਵੀ ਇਹਨਾ ਦੇ ਪਿਛੋਕੜ ਬਾਰੇ ਜਾਣ ਕੇ ਵੈਰਾਗਮਈ ਅਹਿਸਾਸ ਹੋਇਆ। ਇਹਨਾ ਦੇ ਵੱਡੇ ਭਰਾ ਜੀ ਨਾਲ ਤਾਂ ਅਸੀਂ ਅਕਸਰ ਮਿਲਦੇ ਹਾਂ ਪਰ ਕਦੀ ਇਹ ਪਿਛੋਕੜ ਓਹਨਾ ਤੋਂ ਸੁਣਿਆ ਹੀ ਨਹੀਂ ਸੀ। ਸਰਦਾਰ ਸਾਹਿਬ ਜੀ ਦਾ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨ ਦਾ ਦ੍ਰਿਸ਼ ਦੇਖ ਕੇ ਸਾਡੀਆਂ ਵੀ ਅੱਖਾਂ ਨਮ ਹੋ ਗਈਆਂ। ਮਾਸਟਰ ਜੀ ਦਾ ਅਤੇ ਨਾਸਿਰ ਜੀ ਦਾ ਇਹ ਉੱਦਮ ਕਰਨ ਲਈ ਧੰਨਵਾਦ।

    • @LifeisBeautifulforall
      @LifeisBeautifulforall Рік тому +1

      Your village please?

    • @gurmeetsingh3639
      @gurmeetsingh3639 Рік тому

      ਆਪ ਜੀ ਦੇ ਪਿੰਡ ਵਿਚ ਜੇਕਰ ਕੋਈ ਵੀ 75 ਸਾਲ ਤੋ ਵੱਧ ਉਮਰ ਦਾ ਬਜੁਰਗ ਪਿੰਡ ਵਿਚ ਹੈ ਭਾਵੇ ਪੜਿਆ ਲਿਖਿਆ ਹੋਵੇ ਭਾਵੇ ਅਨਪੜ੍ਹ ਹੋਵੇ । ਕਿਰਪਾ ਕਰਕੇ ਹੇਠ ਲਿਖੇ ਹੋਏ ਨੰਬਰ ਤੇ ਉਸ ਬਜੁਰਗ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਆਪਾ ਉਹਨਾਂ ਬਜੁਰਗਾ ਨਾਲ ਗੱਲਬਾਤ ਕਰ ਸਕੀਏ ਤੇ ਆਪਣਾ ਪੁਰਾਣਾ ਇਤਿਹਾਸ ਇਕੱਠਾ ਕਰ ਸਕੀਏ। ਜਾਂ ਕੋਈ ਬਜੁਰਗ ਪਾਕਿਸਤਾਨ ਤੋਂ ਆਇਆ ਹੋਇਆ ਹੋਵੇ ਜਾਂ ਕੋਈ ਮੁਸਲਮਾਨ ਪੰਜਾਬ ਵਿਚ ਰਹਿ ਗਿਆ ਹੋਵੇ ਜਾਂ ਫਿਰ 1947 ਵੇਖੀ ਹੋਵੇ ਜਾਂ 1947 ਬਾਰੇ ਕੁਝ ਜਾਣਦਾ ਹੋਵੇ । ਕਿਰਪਾ ਕਰਕੇ ਏਦਾ ਦੇ ਬਜੁਰਗਾ ਬਾਰੇ ਸਾਨੂੰ ਦੱਸੋ।
      Research scholar from Stanford university of USA
      Gurmeet singh
      Mob no.97807- 88027

    • @dkaur454
      @dkaur454 Рік тому +1

      Kehra pind g

    • @malkitsinghsandhu7225
      @malkitsinghsandhu7225 Рік тому +2

      ​@@dkaur454 ਖਹਿਰਾ ਕਿਹੜਾ ਜੀ , ਤਹਿਸੀਲ ਜ਼ਿਲ੍ਹਾ ਕਿਹੜਾ ਹੈ ਜੀ

    • @harbhajankaur5697
      @harbhajankaur5697 Рік тому +2

      ਤੁਹਾਡੇ ਨਾਲ ਬਹੁਤ ਹਮਦਰਦੀ ਹੈ

  • @AmandeepSingh-wf5fs
    @AmandeepSingh-wf5fs День тому +1

    Bhut sohni video....eh video vekh k dil udaas v hoeya te sakoon v mileya jdo bapu g ne awdi mitti nu sajda kita....bhut bhut sohni video......Specially thanks Nasir Dhillon 22 da ena sohna uprala kr rahe ne.....vishdeya nu aapneya nal milaun da....thanks Nasir Dhillon Saab
    My name.....Amandeep Singh Sran
    District..Moga Punjab (India)

  • @hashimraza8045
    @hashimraza8045 Рік тому +43

    پاکستانی بزرگ کی معلومات اور سمجھانے کا اسٹائیل بہت عمدہ ہے۔

  • @navjotaulakh18
    @navjotaulakh18 Рік тому +15

    ਪਤਾ ਨਹੀਂ ਕਿੰਨੀ ਵਾਰ ਅੱਖਾਂ ਭਰੀਆਂ ਵੀਡਿਓ ਦੇਖਦੇ ਦੇਖਦੇ 🙏🙏

    • @zeeshanposwal1002
      @zeeshanposwal1002 8 місяців тому

      Welcome sardar jee Is chak mein meri zamen hai. Or is video mein nazar bhe ayi hai

    • @gurjantsingh54410
      @gurjantsingh54410 5 місяців тому

      Sachi aj me v ro gya....yr ki ksoor c nirdosh lokaa ਦਾ..

    • @RadhaKumari-g2v
      @RadhaKumari-g2v 3 місяці тому

      Meri daadi apne dil ch ai trishna laike hi chali gai ki kisi din tey wapas mudaange .....par oh din nahi chadya ...par daadi mere poore ho gaye 😢

  • @uzmanosheen3615
    @uzmanosheen3615 Рік тому +30

    Teacher imdad Hussain amazing person hain kitna acha samjhaya sab kuch great ❤️

  • @muhammadsaleem9395
    @muhammadsaleem9395 Рік тому +109

    I am Pakistani Punjabi... But always feel attraction to Indian Punjab... I am proud to be Punjabi.

    • @sukhpreetkaur4899
      @sukhpreetkaur4899 Рік тому +3

    • @DailystuffAB
      @DailystuffAB Рік тому

      u can migrate to india if u want, and take all
      other punjabis as well who are not loyal to pakistan.

    • @almas3079
      @almas3079 Рік тому +5

      Dono punjab hi hai..bilkol ek jese

    • @naunihalsingh4108
      @naunihalsingh4108 Рік тому +8

      Ik nasal ik boli same loga da culture se gandi siyast nay chodar de bhuk tukkre karta Punjab 10 Lac Jana gaiya 2 crore loka nu kine bure halata wicho niklna piya nehru tay jinhah Gandhi 3 bande he Punjabi nhi San saliya nay barbad Punjab karta

    • @jaspalsingh1781
      @jaspalsingh1781 Рік тому +3

      ❤❤ rona niklda bai g sada jd video ch eee guru ghr culture dekhde aa bot ee dhnvad jo tusi video ch sanu eh kuj dikhaunde oo dhanvad eh channel te nal jhre bai g jande ne ona da

  • @chanichauhan5155
    @chanichauhan5155 Рік тому +10

    ਨਾਸਿਰ ਭਰਾ ਤੇਰਾ ਬਹੁਤ ਬਹੁਤ ਧੰਨਵਾਦ ਵਿਛੜੀਆਂ ਨੂੰ ਮਿਲਨਾ ਬਹੁਤ ਵੱਡਾ ਪੁੰਨ ਹੈ 😢

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਕੰਮ ਕਰ ਰਹੇ ਹੋ ਢਿੱਲੋਂ ਵੀਰ ਜੀ ਵਾਹਿਗੁਰੂ ਜੀ🙏 ਹਮੇਸ਼ਾ ਚੜਦੀਆਂ ਕਲਾਂ ਚੋ ਰੱਖਣ ਜੀ ਤੁਹਾਨੂੰ ਸਤਿਨਾਮ🙏 ਵਾਹਿਗੁਰੂ ਜੀ

  • @baldevsingh9391
    @baldevsingh9391 Рік тому +12

    ਢਿਲੋਂ ਸਾਹਿਬ ਜੀ ਸੋਡਾ ਲਖ ਲਖ ਸ਼ੁਕਰ ਗੁਜ਼ਾਰ ਹਾਂ ਜੀ ਵਾਹਿਗੁਰੂ ਚੜ੍ਹਦੀ ਜੀ।ਕਲਾ ਵਿਚ ਰੱਖੇ

  • @nationbuilder1406
    @nationbuilder1406 Рік тому +4

    ਸੱਚਮੁੱਚ ਮੈਂ ਬਹੁਤ ਰੋਇਆ ਇਹ ਸਬ ਵੇਖ ਕੇ ਅਸਹਿ ਦੁੱਖ ਹੈ ਵਾਹਿਗੁਰੂ

  • @ਇਕਬਾਲ
    @ਇਕਬਾਲ Рік тому +19

    ਪੁੱਤਰ ਨਾਸਿਰ ਤੂੰ ਯਾਰ ਦਰਸ਼ਕਾਂ ਨੂੰ ਬਹੁਤ emotional ਕਰ ਦਿੰਦਾ ਹੈ including me ਬੱਚੇ ਤੇਰਾ ਬਹੁਤ ਧੰਨਵਾਦ

  • @andleebhinaandleeb2489
    @andleebhinaandleeb2489 22 години тому +1

    Ya video boht achi h mujy dakh kr boht Rona aya humry pyary b aysy India chor kr ay thy ab is Dunia mein nahi h Mira dada abu jalndher sy thy or Nana abu hoshyar pur k Allha unhy jannt mein alla maqam ata Kary aameen sum aameen

  • @baldishkaur9953
    @baldishkaur9953 Рік тому +40

    Ik teacher hon de nate menu khushi he ki ik teacher ne hi ik sachi kahani dasi te mera salam he master ji nu 🙏🙏🙏🙏🙏

    • @samsammy1436
      @samsammy1436 Рік тому +1

      Kaur why in India so much hatred toward Muslims. Dil knoon da aasu ronda hai ja duu zee TV and other media gave a false reports.

    • @baldevsidhu7719
      @baldevsidhu7719 Рік тому +2

      Sam Sammy. Right Wing Modi rss govt. otherwise Muslims are doing great . Just look Bollywood Khans and others

    • @simarjeetkaur9604
      @simarjeetkaur9604 Рік тому +5

      @@samsammy1436 India ch Muslim nu koi hate nhi krda...

    • @musclehutbodybuilding2583
      @musclehutbodybuilding2583 Рік тому +5

      @@samsammy1436 bohat galat fehmi aa tuhanu, indian muslim de tusi business dekho india aa ke kini taraki kiti ohna ne. Koi hate nahi karda. Ek example dasda asi bhart ch reh rahe sanu lagda c Pakistani sanu bohat nafrat karde Pakistan wale sadi jaan de dushman aa. Ki tuhanu lagda eh gal sahi hai, nahi na ulta Pakistan wale ta sanu pyar hi bohat karde. Bas same es tra tuhanu vi ehi galat fehmi hai. Hate agar hai vi ta sirf politics level hai hai

    • @simarjeetkaur9604
      @simarjeetkaur9604 Рік тому

      @@musclehutbodybuilding2583 ryt

  • @danb4089
    @danb4089 Рік тому +36

    This old man story made me cry 😢😭.he is so humble .
    "Matti vich apnay aap nu labda paya han "
    May god bless him and everyone so they all can live with peace and love.Ameen

  • @KuldeepKaur-fp5cw
    @KuldeepKaur-fp5cw Рік тому +124

    Eh video dekh k Rona aa gia
    Waheguru Ji uncle aunty ji nu lambi Umar bakhshan 🙏

  • @baljitkaur292
    @baljitkaur292 Рік тому +3

    ਬਹੁਤ।ਹੀ।ਦੁੱਖ।ਲਗਦਾ।ਹੈ।ਜੈ।ਵਿਛੜਨੇ।ਅੱਖਾਂ।ਨਾਮ।ਹੋ।ਗੲਈਆ।ਪ੍ਤਮਾ।ਅੱਗੇ।ਭਲੀ।ਕਰੇ।ਵੀਰੇ।ਲੰਮੀਆਂ।ਉਮਰਾਂ।ਹੋਣ।ਤੁਹਡੀਆ।ਰੂਹਾਂ।ਨੂੰ।ਮਿਲਾ।ਰਹੇ।ਹੋ।ਮਹੇਰ।ਕਰੀ।ਦਾਤਿਆ।❤

  • @sakandersingh6340
    @sakandersingh6340 Рік тому +13

    😔😔😥😥😥😥 ਰੋਣਾ ਆ ਗਿਆ ਯਾਰ ਵੀਡੀਓ ਦੇਖ ਕੇ, ਧੰਨਵਾਦ ਢਿੱਲੋਂ ਸਾਬ 👍👍❤❤

  • @ਔਜਲਾਔਜਲਾਸਾਬ

    ਦਿੱਲੀ ਦਿਆ ਦੱਲਿਆ ਤੇ ਸਾਡੇ ਆਪਣਿਆ ਦੀ ਬੇਈਮਾਨੀਆ ਕਰ ਕੇ ਸਾਂਝਾ ਦੇਸ਼ ਪੰਜਾਬ ੨ ਟੁਕੜੇ ਕਰ ਕੇ ਸਾਡੇ ਦਿਲ ਚ ਸ਼ੇਕ ਕਰਤਾ, ਆਓ ਦੇਸ਼ ਪੰਜਾਬ ਦੇ ਜਾਇਓ ਪਿਆਰ ਤੇ ਸਾਂਝ ਮੋਹ ਨਾਲ ਇਹ ਤਾਰਾ ਤੋੜ ਫਿਰ ਤੋ ਸਾਂਝਾ ਦੇਸ਼ ਪੰਜਾਬ ਸਿਰਜੀਏ🙏🙏

  • @ajaibsingh8994
    @ajaibsingh8994 Рік тому +120

    Love for the place of departed soul of his great father is heart broken scene. Invention of You tube is very late , lacs of people have left this world crying to see their mother land.I appreciate efforts of your team.Very nice narration of pain of grief stricken son , searching for dust of his family footprints, after gap of 76 years.Wishing long life for Singh sahib

    • @osmangoraya5557
      @osmangoraya5557 Рік тому +2

      My grandfather always used to tell us majestic stories of ither side of punjab they lived in Gurdaspur and my great grandfather was Zaildar there I’ve tried to contact many people but couldn’t find anything helpful 😢

    • @ikkhan2581
      @ikkhan2581 Рік тому +1

      Sahi kaha aap nay 😭😭💔. Dekho angrez nay kya kiya hamaray sath keh hum nay apnon hi key galay kat diye or otar diya apna chaman hamesha kay liye 😭😭😭. Wo loot gaye hamaray pyar ko. Or hamaray beech main Azeem Hindostan ka kya bana diya. Divide ➗ = to rule 🥺😡

  • @sanjeevsethi4715
    @sanjeevsethi4715 Рік тому +19

    Tumhara har episode rula deta hai love you from India 🇮🇳🇮🇳

  • @msybashir1
    @msybashir1 Рік тому +154

    I am a Pakistani! I have a lump in my throat right now as I feel so close to crying for the family yet I feel thankful that Sardar ji was finally able to see the last living place of his father. There must be hundreds of thousands of families who had to go through unimaginable tragedies to go to different places on both sides of the border drawn by a white man who had come to India from Britain only a few weeks prior and had absolutely no idea about India’s demographic. My late grandma used to tell her stories about her fathers “Munshi Mr Bela Singh whose family and many other Hindus and Sikhs lived together in harmony and she would cry thinking about partition until her final days, where has this hate brought us? I would just like to conclude by thanking sardar ji and his wife for having the courage to come see those place regardless of the stereotypes around Pakistan. Love & peace

    • @rane655
      @rane655 Рік тому +4

      How beautifully you have stated everything 100% all true Bhai Saab.

    • @msybashir1
      @msybashir1 Рік тому +1

      @@rane655 🙏🏽❤️

    • @muslim_first
      @muslim_first Рік тому +3

      It's good partition of Punjab happened because they would never take seriously Islami laws of Pakistan they would throw sharraab and sour down your throat and chase your khawateen

    • @rakeshralli9566
      @rakeshralli9566 Рік тому

      Pakistan Afghanistan Bangladesh aur aksai chin vapas Hindustan mein mila lengey

    • @muslim_first
      @muslim_first Рік тому +2

      @@rakeshralli9566 First try Bangladesh the Bangladeshi people act more Indian than Indian Muslims they still do not let go of their red dots and saris.

  • @IramNaqvi-x2i
    @IramNaqvi-x2i Рік тому +9

    hum payar kartay hain apnay sardar bahan bhaiyon sa dil roo deya dakh kar humaray baray bhe sub kuch louta kar india sa aay thay 😢lakin humaray dil 1 sath he dharktay hain

  • @IftikharAhmad-uc8nj
    @IftikharAhmad-uc8nj Рік тому +82

    What a story, Lubo te RUB v mil janda,
    Love from Lahore Pakistan 🇵🇰

  • @Nasrullahkhan-je3gy
    @Nasrullahkhan-je3gy Рік тому +18

    Wha sardar g.punjabi lehar zinda Abad Pakistan painda abad

  • @sohailazamtenicalbro1701
    @sohailazamtenicalbro1701 3 місяці тому +1

    بڑا انسان بننے کے لئے یہ ضروری نہیں اسکا مذہب کیا ہے ،اِسکے عمل اِسکے مذہب نسل ما ں باپ کو بڑا کر دیتا ہے ،سلام بابا جی کو انکی اپنے ما ں محبت اس حد تک کرنے کے لیۓ

  • @Attaullah999
    @Attaullah999 Рік тому +4

    Sardar Sahib nay dil khush kar dia hamaray Pakistan ki Pak matti (متي)ko Chom k Jo Ezat bakhsi ALLAH Pak Sardar Sahib ko Islam Naseeb karay ❤

  • @nailasohail7624
    @nailasohail7624 5 днів тому

    Allah dono countries ky logo par apna karam karry .log india or Pakistan dono ky hi bht achy hain .Allah sabko salamat raky

  • @singhtera2216
    @singhtera2216 Рік тому +13

    Punjabi lehar de ghar hamesha barkaat-aan hon waheguru 🙏
    Hor master ji ne gall bahut wadhiya kithi bujurg poorane millday nhi poorani gallan sooniye kithon 🙏

  • @kamalLitt81
    @kamalLitt81 Рік тому +1

    ਨਾਸਿਰ ਢਿੱਲੋਂ ਵੀਰ ਤੁਹਾਡੀਆਂ videos ਮੈਂ ਕੋਸ਼ਿਸ਼ ਕਰਦਾ ਕੇ ਨਾ ਦੇਖਾ। ਆਪਣੇ ਜਜ਼ਬਾਤ ਕਾਬੂ ਕਰਨ ਬਹੁਤ ਔਖੇ ਹੁੰਦੇ ਆ। ਬਹੁਤ ਬਹੁਤ ਧੰਨਵਾਦ ਵੀਰੇ ਏਨਾ ਵਧੀਆ ਕੰਮ ਕਰਨ ਲਈ। ਦਿਲੋਂ ਦੁਆਵਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਜਿਓਨੇ ਵਸਦੇ ਰਹੋ

  • @amirali-el8dr
    @amirali-el8dr Рік тому +42

    Punjabi lehar zindabad very beautiful work lost of love ❤️ 😍

  • @shoaibnomi7726
    @shoaibnomi7726 9 місяців тому +2

    Hum sy zyda muhabbat baba g g ko hai is mitti sy ❤❤❤

  • @Sports_Worldwide_kkr
    @Sports_Worldwide_kkr Рік тому +65

    I simply start weeping..I can say my tears are not for strangers.....we Pakistani respect and love 💕 you people of east Punjab.

    • @ajeebdastan1152
      @ajeebdastan1152 Рік тому +3

      Asi ek hi aan, Veer! I am Bajwa Jatt from East Panjab, but my ancestors are from Bhagowali near Alipur Pasrur

    • @palasinghdhillon9567
      @palasinghdhillon9567 Рік тому +2

      We also love you ,people's of west Punjab

    • @alimeraj9992
      @alimeraj9992 Рік тому +1

      ​@Crooked Knight you don't know what was situation at that time in punjab

    • @alimeraj9992
      @alimeraj9992 Рік тому +2

      ​@Crooked Knight in movies bhag milkha bhag. There is a scene in which milkha friend told him...log bure nhi hote halaat bure hote hai 😑 😢😢

    • @rakeshnayak554
      @rakeshnayak554 Рік тому

      That's good but your ancestors was not

  • @billsundhu5203
    @billsundhu5203 Рік тому +11

    Dear Jarnail Singh: Your heartfelt sentiments touched me deeply - brought tears to my eyes. Your desire to pay respect to the memory and abode of your mother and father by visiting Chichawatni is powerful. We also visited Chichawatni 75 years after partition and the passing of my mother to visit my Masi and her family that we found after 72 years. The heart longs...to know, to discover and be at peace. Blessings to you brother and the kindness of the people we met in Pakistan.

  • @RameshKumar-fr1vz
    @RameshKumar-fr1vz Рік тому +32

    From Sri Ganga Nagar Rajasthan 🇮🇳 congratulations and dukh vi bahut jayada hoyea pr selut he master ji nu te Nasir dhillon nu Singh sahab ne apne jeevan di kamai da mul pa Lea waheguru ji uhna nu chardi kla ch rakhan ji dhanyawad good night 🙏🙏🙏🙏

    • @bashirahmed6973
      @bashirahmed6973 Рік тому

      As says Dr Zakir Naik that as human being we all belong to one family so our pain,joies
      feelings are same.
      Ifelte sorry for the loss of a inocent lives in partition.
      Which was very possibly done peacefully .Respect to uncal and his wife

  • @GurdeepSingh-su5ev
    @GurdeepSingh-su5ev Рік тому

    ਨਾਸਿਰ ਢਿੱਲੋ ਨੂੰ ਦਿੱਲੋ ਦੁਆਵਾ ਬਹੁਤ ਵਧੀਆ ਕਰ ਰਹੇ ਨੇ ਹਰ ਇੱਕ ਦੀਆ ਅੱਖਾ ਨਮ ਹੋ ਜਾਂਦੀਆ ਨੇ ਇਹੋ ਜਿਹੇ ਦ੍ਰਿਸ਼ ਦੇਖ ਕੇ ਜਿਸ ਦੇ ਬੀਤੀ ਉਸ ਬਾਰੇ ਮਹਿਸੂਸ ਕਰ ਸਕਦੇ ਢਿੱਲੋ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਗੁਰੂ ਨਾਨਕ ਦੇ ਅਸਲੀ ਵਾਰਿਸ ਨੇ

  • @ravindersaini3747
    @ravindersaini3747 Рік тому +58

    Heart Touching story. Nasir you are doing great service. ❤️

  • @createdvirus6304
    @createdvirus6304 Рік тому +3

    Wah sardar ji.❤
    janam bhomi nal tuhda piyar wekh k Dil Khush ho Gaya..
    Slam a thudi fellengs nu..
    Rab Khush rakhy tuhanu...❤❤❤❤❤

  • @onwardstotruth5810
    @onwardstotruth5810 Рік тому +49

    Thank you Master ji for helping Uncle ji to find the place that he was looking for 🙏🏽. We love you and thank you to Nasir & all the Punjabi Lehar team and to the Uncle that refused to take the money for the Diesel

  • @KulwinderSingh-ut1db
    @KulwinderSingh-ut1db Рік тому +2

    My name kulwinder Singh from USA
    Nasir sahib I will salute you doing very good job

  • @nikhilsablania
    @nikhilsablania Рік тому +9

    Mai apne aansoo nahi rok paya. Pure video me mai rota raha. Kitna dukh aur dil me dard liye aap wahan gaye. Pakistan ke logon ka dil se shukriya. Insaniyat zindabad.

  • @AbdulMalik-rf4un
    @AbdulMalik-rf4un Рік тому +7

    I am Pakistani residing overseas and throughout this video clip my eyes welled and I was fighting my tears. Just look at common people of Pakistan and India. Where is that hatered, animosity? I could only see extreme love, affection and respect for each other. Shame on the respective governments of Pakistan & India for keep us citizens apart.

  • @surinderpalsingh485
    @surinderpalsingh485 Рік тому +9

    Bahut hi dil nu tumb len wala video,, Veer Nasir Dhillon te Master g nu dil ton salaam te Shukriya

  • @muhammadkhaliq6794
    @muhammadkhaliq6794 Рік тому

    ناصر بھائی اللہ تعالیٰ توھانوں ایس دا بھت اجر دھو گا تسی وچھڑے دل ملان دا جھیرا کم پے کردے ھو

  • @jahangeersiddique2751
    @jahangeersiddique2751 Рік тому +27

    Dhillon Sahab I've no words to praise the great effort and work you are doing

  • @rajvirbrar631
    @rajvirbrar631 Рік тому

    Master jiਤੇ ਨਾਸੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ

  • @harindersingh1622
    @harindersingh1622 Рік тому +11

    ਜਿਉਂਦੇ ਰਹੋ ਪਕਿਸਤਾਨ ਵਾਲਿਓ ਵੀਰੋ, ਨਾਸ਼ਿਰ ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਗੀਤ ਵੀ ਕਮਾਲ ਦਾ ਲਿਖਿਆ ਅਤੇ ਗਾਇਆ ਗਿਆ ਜਸਵੀਰ ਸ਼ੀਰੇ ਵੱਲੋ, ਸਲੂਟ ਆ ਦਿਲੋਂ
    ਕਾਸ਼! ਅਸੀ ਸਭ ਫਿਰ ਇਕੱਠੇ ਹੋ ਜਾਈਏ ਹੱਦ ਬੰਨੇ ਸਭ ਖ਼ਤਮ ਕਰ ਦਈਏ,
    ਐ ਪਾਕਿ ਪਵਿੱਤਰ ਖ਼ੁਦਾ ਆਉਣ ਵਾਲੀਆਂ ਨਵੀਆਂ ਪੀੜੀਆਂ ਦੋਵੇਂ ਪਾਸੇ ਦੀਆਂ ਦੇ ਦਿਲਾਂ ਅਤੇ ਸੋਚ ਚ ਮੇਹਰ ਕਰ ਤੇ ਇਹ ਸਭ ਕੁਝ ਸੰਭਵ ਹੋਜੇ...

  • @muhammadanees3335
    @muhammadanees3335 Рік тому

    Brother you are doing great job.... Dil khush hi gya. Mery father 1947 mein Jahlandar mein rehty thy 2 year k thy jb Pakistan ay... Aj bhi un ki w8sh hy k wo apny village ja skn.

  • @AmarjitSingh-bv6fl
    @AmarjitSingh-bv6fl Рік тому +7

    Good uncle ji eh lok bahut pyar karn wale ne

  • @hussaingada5030
    @hussaingada5030 Рік тому +2

    I am from Kamalia And those with kamalia are very open hearted And we should definitely treat the same thing to the guests who have come.and i feel proud

  • @simarjeetkaur9604
    @simarjeetkaur9604 Рік тому +9

    Kaash ...eh doori hmesha lyi khatam ho jave....ashi bin rok tok de dono sides aa jaaa sakiye....videos dekh k dil krda ki ik prinda hoyie te saria hddan lng Pakistan aaa jayie.....love from 🇮🇳 punjab..

    • @ahsanraza5105
      @ahsanraza5105 Рік тому +1

      Wc❤

    • @simarjeetkaur9604
      @simarjeetkaur9604 Рік тому

      @@ahsanraza5105 😊😊

    • @UsmanAli-yc7eh
      @UsmanAli-yc7eh 9 місяців тому +1

      Veer g Charda ty lavanda panjab 2no Panjabi da an ty Tussi sadi val ao ty apan Ider aya...Dil ik hona chai da ay Border Kon vekhda ha gar ty ikko he ay

    • @shabbiradil8597
      @shabbiradil8597 2 місяці тому

      I'm a native Muslim of Punjab but for the very first time, I feel pain in my heart by watching the gloom and grief in the eyes of this Sardar Sahib

  • @jaspalsingh4959
    @jaspalsingh4959 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ👍😢

  • @waseychattha4668
    @waseychattha4668 Рік тому +11

    ڈھلوں صاحب یہ آپ کی ایک اور جذباتی اور پیار بھری ویڈیو ہے۔ اس میں کوئی شک نہیں تقسیم ملک سے پہلے بھی اور آج بھی پنجاب کے دونوں اطراف کے عوام آپس میں بہت پیار کرتے ہیں لیکن سیاسی حالات کی وجہ سے نہ بے روک ٹوک ایک دوسرے سے مل سکتے ہیں اور نہ ہی آ جا سکتے ہیں۔ ہم دعا ہی کر سکتے ہیں کہ یہ حالات سازگار ہو جائیں اور یہ رکاوٹیں ختم ہو جائیں۔ تقسیم ملک کے وقت بھی دونوں اطراف کے چند شر پسندوں اور لٹیروں نے اس پیار کو ختم کرنے کی کوشش کی۔ لیکن آپ کی اکثر ویڈیو یہ ثابت کرتی ہیں کہ وہ شر پسند اس پیار کو ختم کرنے میں ناکام رہے۔ آج آپ بھی ان دوریوں کو نزدیکیوں میں بدلنے کی بہت کوشش کر رہے ہیں۔ اللہ تعالٰی آپ کو کامیاب کرے۔آمین۔ جزاکم اللہ احسن الجزاء۔ دعاؤں کے ساتھ۔ چوہدری عبدالواسع چٹھہ۔ کونسلر۔ گورداسپور۔

  • @davinderjhutti4115
    @davinderjhutti4115 Рік тому +2

    Dhillon veere tu uncle di rooh khush kiti veere rabb tainu bahut khush rakhe keep spreading love salute to you brother love you

  • @SureshKumar-uv4gi
    @SureshKumar-uv4gi Рік тому +8

    V v nyc I m v v happy nasir g sade aboher wich sh kishan lal patwari hn ohna da janam 1926 da cheecha watni da h

    • @asifgujjar5696
      @asifgujjar5696 Рік тому +2

      M v sahiwal sa hon chichawatni tehsil ha sahiwal ki

  • @asanjum6377
    @asanjum6377 Рік тому

    Kya yar heart touching dastaan hai dil bhar aya.sardar sab ne apne Walid ki mohabbat ka haq Ada kr diya.aur hamare Pakistani master imdad sab kya great humble hospitable personality hai.hameien ap jesi pakistani hony p fakhar hy

  • @MIRZABENIPAL
    @MIRZABENIPAL Рік тому +11

    Uncle has such a big heart, to forgive, master saab is good man

  • @arshadkadli4024
    @arshadkadli4024 Рік тому +10

    Tears rolled down while watching the video.
    Migration during partition was so unplanned with no regards to safety and health.
    Masterji enters the story unexpectedly to identify the exact location of tragedy. Without Masterji this story would have remained incomplete . I was thinking about stories of thousands on both sides of border where even the location of events remains a mystery.
    Thanks to Punjabi Lehar for connecting people to their roots.

  • @parshantkumar1282
    @parshantkumar1282 Рік тому +20

    Punjabi lehar great work .

  • @zeeshanmalik868
    @zeeshanmalik868 Рік тому +5

    اللہ پاک آپ کو ہمیشہ خوش رکھے بھائی

  • @arshadrana7301
    @arshadrana7301 Рік тому +1

    ان سردار صاحب کہ یہ الفاظ "میں اس گرد غبار بھری مٹی سے اپنے آپ کو ڈھونڈ رہا ہوں" یہ الفاظ انتہائی روح پرور اور دل کو ہلا دینے والے ہیں اور انکی آنکھیں ہر بات کو بیان کر رہی ہیں۔۔۔۔۔بہت بہت بہت دلچسپ اور سچ سے بھرپور کلپ۔۔۔۔❤❤❤

  • @kulwindersinghkinda5137
    @kulwindersinghkinda5137 Рік тому +1

    ਢਿੱਲੋਂ ਸਾਬ ਅੱਲ੍ਹਾ ਥੋਡਾ ਭਲਾ ਕਰੇ y ਜੀ ❤

  • @nitinh2499
    @nitinh2499 Рік тому +56

    Punjabi Lehar - You are doing the work to benefit humanity. You will be greatly rewarded for this. Thanks to Master Ji for guiding this gentleman to the spot where he lost his father. The pain of Partition will never go away, but your efforts will go a long way to reducing it and re-establishing the role of humanity. Shukriya. 🙏🏼

  • @mangukhan2440
    @mangukhan2440 Рік тому +1

    Sardar ji di story sun ke
    Ohna te is waqt ki beet rahi honi aa main mahsoos kar riha
    Mera man bhar giya akhiya bhar gayiaa
    Bhut bhut danwaad Dillon saab tuc wichdeya nu Mila rahe o👏👏👏

  • @jagdeepsingh5626
    @jagdeepsingh5626 Рік тому +5

    Bahut vadiya Dhillon Saab. Rula dita tusi verre. Really heart touch.

  • @mianrehan123
    @mianrehan123 Рік тому +16

    I literally had tears in my eyes 😢 my father and grandfather migrated from Amritsar and my father told us so many stories of chaos and unrest during the partition so many lives lost during that mighty migration 💔 Sikhs Muslims Hindus all of us lost some of our beloved ones , beautiful work of your channel and especially master sahab such a noble person my condolences for Sardar Ji and also felt happy for him that his wish came true , we all should spread love instead of hatred

  • @ImranKhan-i9y7m
    @ImranKhan-i9y7m 17 годин тому

    Sardar ji aap di kahani sun ke akhan vich pani Aa gya 😢
    1947 vich dowa pase katlo gaarat hoi

  • @khaleelmohammadjutt4980
    @khaleelmohammadjutt4980 Рік тому +4

    Kittho suniye gallaan puraniya babay mukde jaande enj e ay buzurgo sade wadday wadera v challo chali maila kitta tur Rab sohne wal wapis Allah saraya nu Janntual firdos che jaga ata farmaye

    • @OhiSandhu
      @OhiSandhu Рік тому +1

      Jehde babe bche ne ohna dia gallan record krliya jaan hune he warna allah maaf nhi krega

  • @manindesingh8633
    @manindesingh8633 Рік тому +1

    ਵਾਹਿਗੁਰੂ ਜੀ

  • @amandeepsandhu8354
    @amandeepsandhu8354 Рік тому +4

    Love yours Chanel, Iam from Indian Punjab Gurdaspur District now in California USA. My Grandfather also migrated from Pakistan in 1947. Our village was Dhagowal I think in Lahore District. My daadiji told us lots of stories about our village Dhagowal, our black horse named kaalu & our gardens of fruits & vegetables. I wish I could visit ones in my life over there.

  • @ZahidRamzan-h6m
    @ZahidRamzan-h6m Рік тому

    Merian akhan bhar aian ina noo vekh ke ina buzurgan noo slam mere walon..sadi family hoshyarpur ton pakistan ai si ..buhat dil karda uthy jan noo uh jaga wekhan noo jithy mere maa baap paida hoy jithy unan ne apna bachpan bitaya

  • @ShahbazKhan-ni3ol
    @ShahbazKhan-ni3ol Рік тому +20

    All of us who are over 75 must be facilitated to return to their homes before Partition

  • @KASHIFKHAN-qk1pv
    @KASHIFKHAN-qk1pv Рік тому +2

    Nasir bhai Bohat naikee ka kam ker rahee hain jazakallah love from 🇵🇰🇺🇸

  • @gurmeetmansahia-uj1ly
    @gurmeetmansahia-uj1ly Рік тому +4

    Mastarl ji bahut vadhia rabb lambi Umar kre Hartej mann

  • @Balwindersingh-cc6wi
    @Balwindersingh-cc6wi 15 днів тому

    Bhot hi dill nu shoon bali ik dastan jo sade apne pariwar ton vichre 😢

  • @jattone1
    @jattone1 Рік тому +15

    Salute soft spoken Master Imdad Hussain for his indepth knowledge, vast linguistic horizon, analytical/observational skills, seemingly compassionate nature, must be a very good and sought after teacher..

  • @salmanmansha4818
    @salmanmansha4818 Рік тому

    MOST WELCOME UNCLE JE ALLAH PAK TUADIA MAPYA DI MAGHFIRAT FARMAE

  • @Abdullah-wd6vn
    @Abdullah-wd6vn Рік тому +39

    My Sikh brothers always welcome to there own lands

  • @Desibandadesistyle
    @Desibandadesistyle 5 місяців тому +1

    Mere dada ji bhi mingora pakistan se india aye thay partition ke time,,,Avaam de vich prem hai ye to netao ne vote ke liye bant diya humko varna logo mai pyar bahut hai....love from India

  • @gillsaab3350
    @gillsaab3350 Рік тому +11

    Dhillon Saab zindabaad love from India Punjab 🇮🇳❤️🇵🇰

  • @meerabsehar8337
    @meerabsehar8337 2 місяці тому

    Bhowt bhowt thanks ver je esy tarha he dela nuo kush kardy rahow shad rahy abad rahoo Rab sony dy hwaly

  • @pradeepbhattacharya8755
    @pradeepbhattacharya8755 Місяць тому +3

    I don't know about Pakistan but I love Pakistanis very very much.They are real human persons.

  • @ahmedzafar4406
    @ahmedzafar4406 11 місяців тому

    Oye hoye... this story touched me. Uffh. Koi Jor nai saaday Sardar parwan da... So much love from Pakistan & New York. Mahraj ji zindabad. khush rawo. Rab sab nu khush rakhey. saday lehnday te charhde punjab da payar salamat rawey.

  • @DILLUCK
    @DILLUCK Рік тому +9

    Very heart touching.....Sardar Jarnail Singh ji very humble person...🙏🙏🙏🙏🙏🙏🙏

  • @deepakkudyar4812
    @deepakkudyar4812 2 місяці тому

    Jb sardar ji ne mitti polythene bich paayee....aaye haaye dil bhut jyada emotional ho gya..... Sach hi aakhaya kise ne janam bhoomi nhi pulaayi jaandi 😢😢

  • @therunners9994
    @therunners9994 Рік тому +9

    Baba jee's words really pulled soul out of the body

  • @shabnamhusain935
    @shabnamhusain935 8 місяців тому +2

    Dekh kar rona aa jata hai Allah sab bicharo ko Mila de

  • @manmohan162
    @manmohan162 Рік тому +12

    Punjabi lehar zindabad apni dhart apne lok

  • @sukhpreetkaur4899
    @sukhpreetkaur4899 Рік тому +1

    Mai india de panjab ton hagi aa ji. Pakitan wala panjab vi sada veer hi. Boht kushi hoi es nu dekh ke ji.

  • @healthndbeauty
    @healthndbeauty Рік тому +19

    Lots of love prayers for punjabi lehr

  • @manjindersinghbhullar8221
    @manjindersinghbhullar8221 3 місяці тому +1

    ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @aqeelahmed4502
    @aqeelahmed4502 10 місяців тому

    बहुत ही मार्मिक , बहुत ही दिल् को छू लेनें वाली कहानी , शब्द नही सूझ रहे । ये सब क्यों हुआ ??? इंसान हैवान क्यों बन जाता है समझ नहीं आता ।