Sukhbir Badal ਵਲੋਂ ਦਿੱਤੇ ਬਿਆਨਾਂ 'ਤੇ SGPC ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਦਿੱਤਾ ਇਹ ਜਵਾਬ

Поділитися
Вставка
  • Опубліковано 1 лют 2025

КОМЕНТАРІ • 13

  • @GillGill-fy8kv
    @GillGill-fy8kv 10 днів тому +3

    ਜਾਗਦੀਆ ਜਮੀਰਾ ਵਾਲੇ ਸਿੰਘ

  • @GurnamSibgh
    @GurnamSibgh 10 днів тому +1

    ਧਰਮ ਤੇ ਰਾਜਨੀਤੀਕ ਲੋਕਾਂ ਦਾ ਕਬਜਾ ਹੈ

  • @jagtarbrar7236
    @jagtarbrar7236 10 днів тому

    [[[[[ ਬਹੁਤ ਵਧੀਆ ਕਾਰਜ ਕਰ ਰਹੇ ਹੋ ਅਕਾਲ ਤਖਤ ਦੀ ਮਾਣ ਮਰਿਆਦਾ ਲਈ ਸੰਗਤ ਨੇ ਸਰੋਮਣੀ ਕਮੇਟੀ ਦੇ ਤੁਹਾਨੂੰ ਮੈਬਰ ਚੁਣਿਆ ਹੈ ]]]]]]]

  • @JarnailMaan-p8m
    @JarnailMaan-p8m 10 днів тому +2

    ਸੁਖਬੀਰ ਅਤੇ ਚੀਮਾ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਹਨ

  • @SUKHWANTSINGH-ks8kv
    @SUKHWANTSINGH-ks8kv 10 днів тому +1

    Sukhbir insa and company has been disapproved by Sikh Panth. Discussion about them must be stopped now.

  • @BalkarSingh-og4xb
    @BalkarSingh-og4xb 10 днів тому

    ਜੇ ਅਕਾਲ ਤਖਤ ਤੇ ਝੂਠ ਬੋਲਦੇ ਤਾਂ ਜਥੇਦਾਰਾਂ ਕੋਲ ਸਭ ਰਿਕਾਰਡ ਮੌਜੂਦ ਸੀ ਉਸੇ ਵਖਤ ਝੂਠ ਫੜਿਆ ਜਾਣਾ ਸੀ ਤੇ ਸਜਾ ਹੋਰ ਸਖਤ ਲੱਗ ਸਕਦੀ ਸੀ, । ਇਸ ਲਈ ਨਕਲੀ ਨਿਮਾਣਾ ਬਣਿਆ।

  • @jagtarbrar7236
    @jagtarbrar7236 10 днів тому

    [[[[[[[[[ ਸੁਖਬੀਰ ਦਲ ਅਕਾਲ ਤਖਤ ਤੋ ਭਗੌੜਾ ਸਰੇਆਮ ਹੋ ਗਿਆ ਇਹਨਾ ਨੂੰ ਛਿਤਰ ਤੋ ਬਿਨਾ ਕੋਈ ਹੋਰ ਸੇਵਾ ਨਾ ਦਿਊ ]]]]]]

  • @Rajpal-oq5dl
    @Rajpal-oq5dl 10 днів тому

    Sono Hore koi cam hae

  • @tirthanandraghbirsingh9266
    @tirthanandraghbirsingh9266 10 днів тому

    ਭਾਈ ਸਾਹਿਬ ਤੁਸੀਂ ਕਿਹਾ ਸੁਖਬੀਰ ਸਿੰਘ ਨੇ ਇਹ ਕਹਿ ਕੇ ਗੁਨਾਹ ਕੀਤਾ ਕਿ ਮੈਂ ਇਹ ਮਸਲਾ ਸੁਲਝਾਉਣ ਲਈ ਕਬੂਲ ਕੀਤਾ ਸੋ ਝੂਠ ਬੋਲਿਆ ਭਾਈ ਸਾਹਿਬ ਜਦੋਂ ਸੁਖਬੀਰ ਸਿੰਘ ਨੇ ਸੱਚ ਦੱਸਣਾ ਚਾਹਿਆ ਤਾਂ ਅੱਗੋਂ ਜਥੇਦਾਰ ਸਾਹਿਬ ਜੀ ਨੇ ਕਿਹਾ ਕਿ ਹਾਂ। ਜਾਂ ਨਾਂ ਤੇ ਜਵਾਬ ਦਿਓ ਫਿਰ ਜਦ ਕਿ ਨਾਂ ਬੋਲਣਾ ਹੀ ਨੀ ਫਿਰ ਮੈਨੂੰ ਮਜਬੂਰਨ ਹਾਂ ਵਿੱਚ ਹੀ ਬੋਲਿਆ ਫਿਰ ਤੁਸੀਂ ਦੱਸੋ ਕਿਹੜੀ ਮੀਨ ਚ ਮੇਖ ਮਾਰ ਰਹੇ ਹੋ ਕੀ ਕੱਢਣਾ ਚਾਹੁੰਦੇ ਹੋ ਇਸ ਵਿੱਚੋਂ ਇਹ ਬਕਵਾਸ ਨਹੀਂ ਤਾਂ ਹੋਰ ਕੀ ਹੈ ।

  • @Rajpal-oq5dl
    @Rajpal-oq5dl 10 днів тому

    Ae RSS Thay dalay hae

    • @jagtarbrar7236
      @jagtarbrar7236 10 днів тому

      ਦਲੇ ਤਾਂ ਤੁਸੀ ਸੁਖਬੀਰ ਤੇ ਚੀਮੇ ਵਰਗਿਆ ਦੇ ਪਿਉ ਅਕਾਲ ਤਖਤ ਤੋ ਭਗੌੜਿਆ ਦੇ

  • @gurdeepsinghsainigonisaini4058
    @gurdeepsinghsainigonisaini4058 7 днів тому

    Sgpc ਬਾਦਲ ਦੀ ਕਮੇਟੀ ਹੈ,