Accha ji Dehli jake Bagge nu Dhakke naal chakk ke leaun wali Punjab Police ede Co-opertive hogi ke Vakeel ne Aitraz kitta te Police ne mann leya.. Wah ji wah
Mr Advo police has competent authority to arrest a person without warrant in non bailable section read section 47 and 100 Cr.P.C (Advo sahib English zaida bol gaye DSP sahib nu law samj nai ayea)
Bure haal ne punjab de eithe kon ki sahi kamm karlu te kon kise nu sahi kamm karan dedau lakh lahnat aa bas paise bann ne chahide ne chahe koi kise nu lutt ke deve
ਪੱਕਾ ਮਨਪ੍ਰੀਤ ਪੱਕਾ ਇੱਥੇ ਹੀ ਹੋਵੇ ਗਾ
ਪੰਜਾਬ ਨੂੰ ਰੰਡੀ ਬਣਾਤਾ ਸਿਆਸਤ ਦਾਨਾ ਨੇ ਕਲਾਕਾਰਾਂ ਨੇ ਡੇਰੇ ਵਾਲੇ ਬਾਬੇਆਂ ਨੇ ਤੇ ਕਲਾਕਾਰਾਂ ਨੇ
ਬਿਲਕੁਲ ਠੀਕ ਕਿਹਾ ਤੁਸੀਂ ਪੰਜਾਬ ਦੇ ਹਾਲਾਤ ਦਿਨੋਂ ਦਿਨ ਬਦ ਤੋਂ ਬੱਤਰ ਹੋ ਰਹੇ ਹਨ
ਵਾਹ ਰੇ ਕਨੂੰਨ ਦੀਆਂ ਖੇਡਾਂ
ਕੋਠੀ ਨੂੰ ਘੇਰਾ ਪਾ ਲਵੋ ਫੋਨ ਤੇ ਸਰਚ ਵਾਰੰਟ ਮੰਗਵਾ ਲਵੋ
ਪੁਲੀਸ ਜੀ, ਝੋਟੇ ਮਾਨਸਾ ਵਾਲੇ ਨੂੰ ਘਰ ਵਿੱਚੋਂ ਜਬਰਦਸਤੀ ਚੁੱਕਿਆ ਗਿਆ ਸੀ।ਉਦੋਂ ਇਹੀ ਕਾਨੂੰਨ ਲਾਗੂ ਕਿਉਂ ਨਹੀਂ ਹੋਇਆ।
ਵਿਜਿਲੇਂਸ ਬਠਿੰਡਾ ਜ਼ਿੰਦਾਬਾਦ
ਇਹ ਸਭ ਡਰਾਂਮਾ ਏ, ਉਹ ਭਲਾਂ ਭਗਵੰਤ ਮਾਨ ਦੀ ਕੋਠੀ ਵਿੱਚ ਹੀ ਹੋਵੇ, ਪੁਰਾਣੀ ਦੋਸਤੀ ਏ
Oh bhra dimag khol k gall krr 😂
@@Lakhveer_singh5676 ਮੇਰਾ ਤਾ ਦਿਮਾਗ ਖੁਲਾ ਹੀ ਏ
@@Lakhveer_singh5676❤❤🎉😢😢😢😮❤
Thanks bhinder sahib ji
ਵਕੀਲ ਪੁਲਸ ਤੋਂ ਪਹਿਲਾਂ ਦੇਖੋ
Good work by bhagwant maan
ਜ਼ਿਨੀ ਚਮਚਾ ਗਿਰੀ ਕਰ ਰਹੇ ਹਨ ਵਿਕੀਲ ਏਨਾ ਨੇ ਗੋਦ ਪਾਇਆ ਹੈ ਏਨਾ ਅਤੇ ਵੀ ਕੋਈ ਕਨੂੰਨ ਹੋਣਾ ਚਾਹੀਦਾ ਹੈ ਵਿਕੀਲ ਨੂੰ ਚਮਚਾ ਗਿਰੀਆਂ ਤੋਂ ਬਿਨਾਂ ਹੋਰ ਕੋਈ ਵੀ ਕੰਮ ਨਹੀਂ ਹੈ
ਵਕੀਲਾ ਨੇ ਮਨਪ੍ਰੀਤ ਬਾਦਲ ਤੋ ਰੁਪਏ ਲੈਣੇ ਨੇ
@@gill-punjab¹¹😮
ਕੋਈ ਆਮ ਬੰਦਾ ਹੁੰਦਾ ਤਾਂ ਕਿਸੇ ਦੇ ਵੀ ਘਰ ਵਿੱਚ ਹੁੰਦਾ । ਉਥੋਂ ਹੀ ਚੁੱਕ ਲੈਂਦੇ।
ਜੇ ਆਮ ਆਦਮੀ ਹੁੰਦਾ ਤਾਂ ਉਸਦੇ ਪਸ਼ੂ ਡੰਗਰ ਵੀ ਖੁੱਲੇ ਛੱਡ ਦਿੰਦੇ। ਇੰਨਾ ਹੀ ਫਰਕ ਆ।
ਜੇਕਰ ਕਿਸੇ ਗਰੀਬ ਨੂੰ ਫੜਨਾ ਹੁੰਦਾ ਕਿਸੇ ਵਾਰੰਟ ਦੀ ਲੋੜ ਨਹੀਂ ਪੈਂਦੀ ਪੁਲਿਸ ਵਾਲਿਆਂ ਨੂੰ।
ਹੁਣ ਲੁੱਕਦਾ ਫਿਰਦਾ ਖਜ਼ਾਨਾ ਖਾਲੀ😂
ਬੱਲੇ ਓ ਚਲਾਕ ਸੱਜਣਾ
ਮਨਪ੍ਰੀਤ ਸਿੰਘ ਅਗਰ ਸੱਚਾ ਹੈ ਤਾਂ ਚਿੰਟੇ ਦੀ ਪੁੜੀ ਵੇਚਣ ਵਾਲੇ ਵਾਗ ਲੁਕਣਾ ਨਹੀਂ ਚਾਹੀਦਾ ਇਸ ਲੁਕਣਮੀਚੀ ਦਾ ਅਰਥ ਇਹਨਾਂ ਅਖੌਤੀ ਸਿਆਸਤਦਾਨਾਂ ਤੇ ਕਰੀਮੀਨਲਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ
ਪਤਾ ਜੇਕਰ ਫ਼ੜ ਗਏ ਤਾਂ ਡੰਡਾ ਚੜਨ ਗੇ 😂
ਹੁਣ ਇਹ ਇਥੇ ਧੱਕੇ ਖਾਣ ਆਏਆ ਵਿਨਾ ਸਰਚ ਵਾਰੰਟ ਤੋ
Police ਨੇ ਕਿਸੇ ਨੂੰ ਫੜਨਾ ਹੋਵੇ ਤਾਂ ਪੰਜ ਮਿੰਟ ਚ ਫੜ ਸਕਦੀ ਆ ਸਭ ਵੋਟਾਂ ਦਾ ਚੱਕਰ ਆ ਜੀ
ਲੀਡਰਾਂ ਲਈ ਸਪੈਸ਼ਲ ਛੋਟ। ਆਮ ਆਦਮੀ ਨੂੰ ਜਦੋਂ ਮਰਜੀ ਜ਼ਬਰਦਸਤੀ ਚੁੱਕ ਕੇ ਪੁਲੀਸ ਰਿਮਾਂਡ ਤੇ ਭੇਜ ਦੇਣ ਚੋਰ ਚੋਰ ਮਸੇਰੇ ਭਾਈ ਵਾਲੀ ਗੱਲ ਹੈ ਇਥੇ ਆਮ ਆਦਮੀ ਦੀ ਕਿਤੇ ਵੀ ਸੁਣਵਾਈ ਨਹੀਂ ਕਿਓਂ ਕੇ ਉਸ ਕੋਲ ਵਕੀਲਾਂ ਦੀ ਵੱਡੀ ਫੀਸ ਦੇਣ ਜੋਗੇ ਪੈਸੇ ਨਹੀਂ ਹੁੰਦੇ
ਇਹ ਵਕੀਲ ਪੈਸੇ ਦੀ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ
ਪੁਲਿਸ ਨੂੰ ਸ਼ਰਮ ਨਹੀ
Garib loka nal eh kuch kyu ni hunda
vade loka li warnt
ਸੁਣੋ ਕੈਮਰਾ ਮੈਨ ਨੇ ਫੜਨ ਆਇਆ ਅਲਰਟ ਕਰ ਦਿੱਤਾ ਕੀ ਤੁਸੀ ਸਰਚ ਵਰੰਟ ਲੈਣ ਜਾਣ ਲੱਗੇ ਪਿੱਛੇ ਕਿਸੇ ਨੂੰ ਛੱਡ ਕੇ ਜਾਓਗੇ ….ਵਿਜੀਲੈਸ ਟੀਮ ਨੂੰ ਕੈਮਰਾ ਮੈਨ ਹਿੰਟ ਦੇ ਦਿੱਤਾ ਕੀ ਤੁਸੀਂ ਕਿਸੇ ਨੂੰ ਨਿਗਰਾਨੀ ਲਈ ਛੱਡੋਗੇ ਕੇ ਮਗਰੋਂ
😊 .😊❤
ਗਰੀਬਾ ਦੇ ਤਾ ਰਿਸਤੇਦਾਰਾ ਨੂ ਚੁਕ ਲੈਦੇ ਨੇ ਹੁਣ ਡਰੀਮੇ ਕਰਦੇ ਨੇ ਉਦੋਨੂ ਉਸ਼ ਨੇ ਅਗੇ ਨਿਕਲ ਜਾਣਾ
ਮਨਪ੍ਰੀਤ ਬੜਕ ਮਾਰ ਕੇ ਜਿਸ ਢੰਗ ਨਾਲ ਲੁਕਦਾ ਫਿਰਦੈ
ਬਿਨਾ ਛੱਕ ਝੂਠਾ ਤੇ ਫਰਾਡੀ ਹੈ
ਪੰਜਾਬੀਆਂ ਨੂੰ ਰੱਜਕੇ ਮੂਰਖ ਬਣਾਇਆ ਏਸ ਬੰਦੇ ਨੇ
ਮਰੀ ਜਮੀਰ ਵਾਲੇ ਨੂੰ ਪੁੱਛੋ ਕੀ ਭਗਤ ਸਿੰਘ ਦੀ ਇਹ ਵਿਚਾਰਧਾਰਾ ਸੀ?
Bai lakha sidhana ehda chela
ਲਗਦਾ ਕੋਠੀ ਵਿਚ ਹੀ ਹੈ
ਜੋ ਜੋ ਅੰਗਰੇਜ਼ਾਂ ਵਾਲਾ ਨਾ ਪੰਜਾਬੀ ਨੀ ਪਿਛੋਕੜ ਬੈਕ ਰਾਉਡ ਅੰਗਰੇਜ਼ਾਂ ਵੇਲੇ ਦਾ
ਭੱਜਣ ਦਾ ਮੌਕਾ ਦਿੱਤਾ ਅਰਿਸਟ ਵਰੰੰਟ ਕੋਲੇ ਦੇ ਇੱਥੋਂ ਭੱਜ ਗਿਆ ਹੋਰ ਕਿਸੇ ਵੀ ਕੋਠੀ ਵੜ ਗਿਆ ਫਿਰ ਉਸਦੇ ਸਰਚ ਵਰੰਟ ਕੋਰਟ ਤੋਂ ਲੈਣ ਜਾਓਗੇਂ ?
Man sahib jindabad
ਐਂਵੇਂ ਡਰਾਮੇਬਾਜੀ ਕਰਦੇ ਨੇ
ਅਾਮ ਲੋਕੋ ਦੇਖੋ ਕਿੰਨਾਂ ਫਰਕ ਹੁੰਦਾਂ ਕਿਸੇ ਤਕੜੇ ਤੇ ਪੈਸੇ ਵਾਲੇ ਬੰਦੇ ਨੂੰ ਫੜਨਾਂ ਪੁਲਿਸ ਵੱਲੋਂ ਜੇ ਕਿਸੇ ਨੂੰ ਅਫਸਰ ਜਾਂ ਮੰਤਰੀ ਨੂੰ ਪੁੱਛਗਿੱਛ ਲੲੀ ਬੁਲਾੲਿਅਾ ਹੋਵੇ ਤਾਂ ੲਿਹ ਪੁਲਸੀੲੇ ਹਾਂਜੀ ਸਰ ਨਾ ਜੀ ਸਰ ਤੇ ਅਾਪਣੀ ਕੁਰਸੀ ਵੀ ਛੱਡ ਦਿੰਦੇ ਨੇ ।
ਚਕ ਓਇ ਬੁिਲਆ ਓਥੇ ਚਲੀਏ िਜਥੇ ਅਕਲ ਦੇ ਅੰਨੇ ਰੁिਹੰਦੇ
ਇਹ ਤਾਂ ਬੜਕਾ ਬਹੁਤ ਮਾਰਦਾ ਸੀ ਹੁਣ ਲੁਕਿਆ ਕਿਊ ਫਿਰਦਾ
ਮਨਪ੍ਰੀਤ ਸਿੰਘ ਬਾਦਲ ਜਿਹੜਾਂ ਮੰਤਰੀ ਸਰਕਾਰੀ ਕੋਠੀ ਦਾ ਫਾਇਨਚਰ ਆਪਣੀ ਕੋਠੀ ਚੋਂ ਲੈ ਗਿਆ
Aah tan kehnda c jadd marji aa jao jo marji kar lao haun ki hoeya Vakeel aage karte
Bhagwant man jindabad
Je sacha hai ta lukda kyu firde hik thok ke samne ave
ਧੂਹ ਕੇ ਕਡੋ ਬਾਹਰ ਜਦੋਂ ਅਪਣਾ ਟਾਈਮ ਸੀ ਉਸ ਵੇਲੇ ਤਾਂ ਇੱਕ ਪੁਲਿਸ ਵਾਲੇ ਨੂੰ ਕੁੱਝ ਪੈਸੇ ਲੈਣ ਤੇ ਸਸਪੈਂਡ ਕਰਤਾ ਸੀ ਆਪ ਤਾਂ ਕਰੋੜਾਂ ਰੁਪਏ ਖਾਦੇ ਨੇ
Aam Aadmi lay ਵੀ ਇੰਜ ਹੀ ਕਰ ਕਰੋ
ਗੱਲ ਇਹ ਹੈ ਕਿ ਪੰਜਾਬ ਨੁੰ ਇਹ ਨਾ ਜਿਮੀਦਾਰਾ ਨੇ ਲੁਟਿਆ ਹੈ ਜੇ
ਗਰੀਬ ਚੋਰੀ ਕਰ ਲਵੇ ਉਹ ਤਾ ਮਨ ਲੈਦੇ ਪਰ ਇਹਨਾ ਵੱਡੇ ਜਿਮੀਦਾਰ ਨੇ ਹੀ ਲੁੱਟਿਆ ਪੰਜਾਬ ਨੂੰ ਕਰਜਾਈ ਕੀਤਾ
Property cease kro esdi j nhi pesh hunda
ਭਗਵੰਤ ਮਾਨ ਦੋਗਲੀਆਂ ਨੀਤੀਆਂ ਵਰਤ ਰਹੇ ਹਨ
Jai amm admi hunda ta sare sidhe ander ja k ladies nu paresan karde
j koi greeb hunda tan. kdonda fadeaa hunda, leaderan vaaste kanoon kuj nhi hunda
Punjab police serkak lei apeny bejety kerai jandi
Vigilance has been told to behave as per Law
Police kol kde document pure nai hunde,,😊😊😊😊
Eh rakhe hoi Advocates ne ,manpreet badal de.
Je vakil eh nahi das sakda ke kothi kisdi hai ❓ ta kyon ithe khade han
ਪੀਪੇ ਮੰਤਰੀ ਦੇ ਰਿਸਤੇ ::::::::ਵੀ ਰਜਾਏ ਪੇਏ ਆ
Accha ji Dehli jake Bagge nu Dhakke naal chakk ke leaun wali Punjab Police ede Co-opertive hogi ke Vakeel ne Aitraz kitta te Police ne mann leya.. Wah ji wah
sab chor
Khali peeppa mantri ne kujh nahi kita apne ghar bharey parvarvad vadhaia
J normal person hunda fir k Krna c eh gala sobha nahi dendi , you are the officers
ਇਹ ਕਿਹੜੇ ਵੋਡੀ ਗਾਹੜ ਆਂ
Padae karo veero padn da fayda ha ji
Amir ta Amir hunde a greeb da Ghar hunda hun pulice wale hun nu bad v jande sek lugde v j sarkar nvi a ge pher sada ki bnu ga
ਸਿਅਾਸੀ ਰੰਜਿਸ ਕਢ ਰਹੇ ਹਨ ਮਨਪ੍ਰੀਤ ਸਿੰਘ ਬਾਦਲ ੲਿਕ ੲਿਮਾਨਦਾਰ ਅਾਦਮੀ ਹੈ ਬਿਨਾਂ ਵਜਾ ਪਰੇਸਾਨ ਕਰ ਰਹੀ ਹੈ ਸਰਕਾਰ
Paisa rokta hai
ਜਦੋਂ ਮਨਪ੍ਰੀਤ ਵਿਤ ਮੰਤਰੀ ਸੀ
ਉਦੋਂ ਖਜਾਨਾ ਖਾਲੀ. ਹੁਣ ਕੋਠੀ ਖਾਲੀ
ਮਨਪ੍ਰੀਤ ਦੀ ਜਿੰਦਗੀ ਵਿੱਚ ਖਾਲੀ ਹੀ ਖਾਲੀ
🤣🤣🤣🤣
Delhi ch kiyu rola paya je punjab ch tucci kawai kr rahe ho
Mr Advo police has competent authority to arrest a person without warrant in non bailable section read section 47 and 100 Cr.P.C (Advo sahib English zaida bol gaye DSP sahib nu law samj nai ayea)
Police waaliya da ve aukha.. je koi graib hove fer koi nai poshda
Yada kanun jande ho
Keep eye, He’s in this house 100 percent
ਇਹ ਸਿਰਫ ਮੀਡੀਆ ਦਾ ਧਿਆਨ ਇਧਰ ਵੱਲ ਕਰਨਾ ਏ ਤਾ ਕਿ ਮੀਡੀਆ ਮਨਪ੍ਰੀਤ ਬਾਦਲ ਦੀ ਹੀ ਖਬਰ ਦਖਾਵੇ, syl ਦੀ ਖਬਰ ਨਾ ਦਖਾਵੇ, ਭਗੋੜਾ ਬੰਦਾ ਆਪਣੇ ਰਿਸ਼ਤੇਦਾਰਾ ਦੇ ਘਰ ਕਦੇ ਵੀ ਨਹੀ ਲੁਕਦਾ,
Manpreet badal nu nhi arest kita jaavega, kio k police wale pehla hi badal nu das dende ne te oh apna parbandh kar lende aa
Chor ne sare
Rat nu paise ly Ke shad denge
Gareeb de gharo tn koi varant ni
Eh bakil kitho tak gir sakdey h
Eh lakhe sidahane da ustad ae lakha aap mnda ki Manpreet badal de mere te ehsan ne hun tusi ape dekho kida de ehsan honge
Vakeel dekho kine vehle ne....lokaa de gharraa de Bahar khade paye ne...
Drama
Police de bande naal Ralle hoye aa
Bure haal ne punjab de eithe kon ki sahi kamm karlu te kon kise nu sahi kamm karan dedau lakh lahnat aa bas paise bann ne chahide ne chahe koi kise nu lutt ke deve
Ethe hi huna a nahi ta advocate na aunde
The lawyers are legally right. Tu Jojo di kothi lai itna utawla e? Kisse di howwe. Search warrants to bina kive kisse de ghar warh sakde ne?
Chante mar k pra krdo anu lawyer nu
Ih wakeell keyo rastey ch khlota is kol kehray warant h
Kanon ve vade loka da lai he h . Agar koi greeb banda hunda ta ta police na kand tap ka ghar var jana c . Police ve ihna to he baaj andi h
Sanjay Singh nu koi barant nahi eh hai bjp da agenda
Ohnu ni farde fufar nu.
You cannot search any property not related to your investigation
Kothi vi Kali kamaey2no di hai, Jojo sala tax Deshdrohi people declared kita jave?
Khali peeppa mantri lukda firda
He Kuta M Prete Badal He Beda Dala Hl
Khali peeppa mantri double face ujagir ho giya apne ghar bharey parvarvad vadhaia
Jojo ta sala Manpreet badal da
Es, kothi wale ne lut lia bathinda
😂😂😂
Modi da ghar vi chek karlo bjp da bandha hai ki pata modi sab washing machen ch pa ke saaf or sucha kar rahy hon 🤣🤣🤣🤣🤣
Vakeel ve vehle lagde aa.. saaliyo kade graib lai ve khar jaiya karo
BY-NU-BHAJA-BHAJA-KE-PHARO-THANKS