ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਟਾਟਰ ਦਾ ਆਹ ਕੰਮ ਜਰੂਰ ਕਰ ਲਿਓ || 3 phase motor starter repair

Поділитися
Вставка
  • Опубліковано 30 вер 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    3 phase motor starter wiring diagram
    3 phase motor starter price
    3 phase motor starter diagram
    3 phase motor starter connection
    3 phase motor starter l&t
    3 phase motor starter types

КОМЕНТАРІ • 38

  • @pavittarsingh739
    @pavittarsingh739 4 місяці тому +3

    ਆਹ ਤਾਂ ਵੀਰ ਦੂਜਾ ਸੇਵਕ ਈ ਆ।
    ਬਹੁਤ ਵਧੀਆ ਜੀ।

  • @randhirsingh2571
    @randhirsingh2571 3 місяці тому +2

    Oil satator di services video banao thanks

  • @balrajsingh3426
    @balrajsingh3426 4 місяці тому +3

    ਸੇਵਕ ਸਿੰਘ ਜੀ, ਇੱਕ ਹੋਰ ਕੰਮ ਕਰਿਆ ਕਰੋ ਜੀ, ਪੰਜਾਬ ਜਾਂ ਚੰਡੀਗੜ੍ਹ ਵਿੱਖੇ ਲੱਗਣ ਵਾਲੀਆਂ ਤਰਾਂ ਤਰਾਂ ਦੀਆਂ ਨੁਮਾਇਸ਼ਾਂ ਦੀ ਤਰੀਕ ਜਰੂਰ ਦੱਸ ਦਿਆ ਕਰੋ। ਕੋਈ ਵੀਰ ਦੇਖਣ ਜਾ ਸਕਦਾ ਹੈ।

  • @taranpreetsingh4220
    @taranpreetsingh4220 4 місяці тому +1

    Ikk bnda kise de kol ja k kmm sikhda oh bnde de kol kmm krda ehh gllan ohnu sikhn nu bhout saal lg jnde a fer oh dukn kholda kmm krda mistri bnda ke koi bnda ohde ton kmm krau te tuc maraj jehdi cheej bnda mehnta krke sikhda mistri bnda tuc uddi amm bndea nu dssi jne a mistru ki bhukha mru ohda km sikhea beakar ohne knnu sikhna c jdd youtube hgi a loki apne channel. Chlan de mare jo cheejan bnda 4 saal. Lak sikda mehnat nll. Awee dsi jnde agla app he krr lnda mistri bhuke mrde shote sbb nu bss chaneel chlan du pye a🙏 buri lguu kyian nu

  • @rajnibala2770
    @rajnibala2770 4 місяці тому +1

    ਵੀਰ ਜੀ ਸਾਡੇ ਘਰ ਦੀ ਗਰਾਈਡਰ ਮਿਕਸੀ ਖਰਾਬ ਹੈ। ਬਹੁਤ ਮਕੈਨਿਕਾ ਨੂੰ ਦਿਖਾਇਆ ਪਰ ਠੀਕ ਨਹੀ ਹੁੰਦੀ ਪਈ। ਕਿਰਪਾ ਕਰਕੇ ਠੀਕ ਕਰ ਦਿਉ ਜੀ 🙏🙏

  • @Agriculture890
    @Agriculture890 Місяць тому

    ਬਹੁਤ ਵਧੀਆ ਜਾਣਕਾਰੀ। ਇਹੋ ਜਿਹੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ

  • @harchandsingh1908
    @harchandsingh1908 4 місяці тому +1

    Veer da number devo sewak g

  • @Lakhwindersingh-bv4un
    @Lakhwindersingh-bv4un Місяць тому

    ਏਹ ਕਾਂਟੈਕਟਰ ਕਿੰਨੇ ਦਾ ਆਉਂਦਾ ਹੈ ਸ਼ੁੰਟ ਕੈਪੇਸਿਟਰ ਨੂੰ ਲਾਉਣਾ

  • @balrajsingh3426
    @balrajsingh3426 4 місяці тому

    ਸੇਵਕ ਸਿੰਘ ਜੀ, ਕੁਦਰਤੀ ਖੇਤੀ ਤੇ ਜਰੂਰ ਵੀਡੀਓ ਬਣਾਓ ਕੋਈ। ਜੇ ਹੋ ਸਕੇ ਤਾਂ ਪਿੰਗਲਵਾੜਾ ਦੇ ਮਾਸਟਰ ਰਾਜਬੀਰ ਸਿੰਘ ਜੀ ਨਾਲ ਮੁਲਾਕਾਤ ਕਰਨੀ।

  • @jagtar6690
    @jagtar6690 3 місяці тому

    25 hp motor amp 43 lay kine teh set karni hai veer ji 40hp starter boparai

  • @SANDEEP_1992
    @SANDEEP_1992 4 місяці тому +1

    22 ਜੀ ਮੇਰੀ ਮੋਟਰ ਨੂੰ ਕਪੈਸਟਰ ਲੱਗਿਆ ਹੋਇਆ ਸੀ ਉਸ ਨੇ ਧੂੰਆਂ ਕਡ ਦਿੱਤਾ ਮੈ ਉਸ ਨੂੰ ਕਿਮੇ ਚੈੱਕ ਕਰ ਸਕਦਾ ਵੀ ਉਹ ਠੀਕ ਇਹ ਜਾਂ ਖਰਾਬ ਇਹ ਤੇ ਕੀ ਮੈਨੂੰ ਕਪੈਸਟਰ ਨਮਾਂ ਲਗਾਉਣਾ ਚਾਹੀਦਾ ਜਾਂ ਕੋਈ ਲੋੜ ਹੀ ਨਹੀ ਜੀ

    • @shonki6049
      @shonki6049 4 місяці тому +1

      ਬਾਈ ਮੇ ਸਾਰੀਆਂ ਮੋਟਰਾ ਤੋ ਲਾਹ ਦਿੱਤੇ ਕੰਮਪੈਸਟਰ ਨਾ ਹੁਣ ਫਿਉਜ ਮੱਚੀਆ ਕੋਈ ਫਰਕ ਨੀ ਲੱਗਿਆ

    • @ShindaGill-s4s
      @ShindaGill-s4s 18 днів тому

      ​Shi aaa y ki vaar compaster starter nu v khraab kr dinda me v lah taa

  • @Farminglifestyle500
    @Farminglifestyle500 4 місяці тому

    ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ
    ua-cam.com/video/3OpA_PxZz0Q/v-deo.htmlsi=DZ3kJd8Mw9mugnTw

  • @technicianbro86
    @technicianbro86 4 місяці тому

    Sade tan rishtedar Bijali baliyan nu call karke hi bijali kat dinde aa ki sadi fasal te bute suk ke jaye.

  • @farmertv5483
    @farmertv5483 4 місяці тому

    Bahut vaddi jaaankaaari aaa vir g eh kisaaana lyi

  • @sukhpalsinghpanjabi3884
    @sukhpalsinghpanjabi3884 4 місяці тому

    ਬਾਕਮਾਲ ਵੀਰ ਬਲਜੀਤ ਸਿੰਘ ਜੀ

  • @nidaassociates7441
    @nidaassociates7441 4 місяці тому

    Informative

  • @shonki6049
    @shonki6049 4 місяці тому

    ਪੱਤੀ ਬਹੁਤ ਮੱਚਦੀਆ ਬਾਈ

  • @echpeejay6059
    @echpeejay6059 4 місяці тому

    ਤੇ ਵਾਇਰਿਗ ਕੋਣ ਕਰੂ

  • @rameshrana336
    @rameshrana336 4 місяці тому

    Usefull information❤❤

  • @avtarsingh1141
    @avtarsingh1141 4 місяці тому

    Nice information vir ji

  • @preetkherha
    @preetkherha 4 місяці тому

    ਮੇਰੇ ਘਰ ਸਿੰਗਲ ਫੇਸ ਸਟਾਰਟਰ ਆ ਉਹ 2 ਕ ਸਾਲ ਬਾਅਦ ਬੰਦ ਹੋਣੋਂ ਹਟ ਜਾਂਦਾ ਫਿਰ ਮਕੈਨਿਕ ਆਉਂਦਾ ਪੱਤੀਆਂ ਜਹੀਆ ਸਾਫ ਕਰ ਕੇ ਪਾ ਜਾਂਦਾ ਤੇ ਪੈਸੇ ਲੈ ਜਾਂਦਾ।

    • @khalsasubmersibleserviceba5964
      @khalsasubmersibleserviceba5964 4 місяці тому

      ਓਸ ਦੀ ਵੀ ਮੈਗਨਿਟ ਕਵਾਇਲ ਖੋਲ੍ਹ ਕੇ ਇਸ ਤਰ੍ਹਾਂ ਹੀ ਸਲਾਈਡਾਂ ਸਾਫ ਕਰ ਦਿਓ

    • @preetkherha
      @preetkherha 4 місяці тому

      @@khalsasubmersibleserviceba5964 ok ਵੀਰ ਜੀ ਧੰਨਵਾਦ

  • @balrajsingh3426
    @balrajsingh3426 4 місяці тому

    ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਕੁਦਰਤੀ ਖੇਤੀ ਫਾਰਮ ਜੰਡਿਆਲਾ ਨੇੜੇ।

    • @sewakmechanical
      @sewakmechanical  4 місяці тому

      ਜੀ ਜਰੂਰ ਕੋਸਿਸ ਕਰਾਂਗੇ

    • @balrajsingh3426
      @balrajsingh3426 4 місяці тому

      ​@@sewakmechanicalਆਪ ਜੀ ਦੇ ਧੰਨਵਾਦੀ ਹੋਵਾਂਗੇ

  • @bhupendergindran225
    @bhupendergindran225 4 місяці тому

    Very nice

  • @harjindersinghbamrah4130
    @harjindersinghbamrah4130 4 місяці тому

    Right sir ji

  • @jaswantsingh-no9rx
    @jaswantsingh-no9rx 4 місяці тому

    Nice work

  • @gurucharansinghdhillon2935
    @gurucharansinghdhillon2935 4 місяці тому +1

    Ssa veer ji 🙏 tusi bahut vadiya jankari dene ho ji veer ji aap da number jrur send kryo j asi karnal haryana to haa

  • @Varindersinghfeb-mr8cm
    @Varindersinghfeb-mr8cm 4 місяці тому

    Good veer ji

  • @NirmalSingh-ww8tg
    @NirmalSingh-ww8tg 4 місяці тому

    Good

  • @jatindersingh9429
    @jatindersingh9429 4 місяці тому

    Mera stablezer bhi es tra awaz karda a PR kise kol theek ni hoya

    • @sewakmechanical
      @sewakmechanical  4 місяці тому

      ਓਹ ਨਹੀਂ ਹੋਣਾ ਉਸਦਾ ਟ੍ਰਾਂਸਫਾਰਮਰ ਦਾ ਡਾਟਾ ਗਲਤ ਹੈ

  • @harjitsingh1084
    @harjitsingh1084 4 місяці тому

    Mistre kis pind da a je