ਬੱਬਰ ਪੰਜਾਬ ਦੇ ਐਲਬਮ ਕਮੈਂਟਰੀ ਦੇ ਨਾਲ || Full Album || Kuldeep Manak || Official Audio || Part 1
Вставка
- Опубліковано 16 бер 2020
- Babbar Punjab De With Commentary ( Part - 1 )
HPS RECORDS Presenting Official Latest Punjabi audio songs Full Album Babbran Da Punjab With Commentary " SUNG By Kuldeep Manak
Song : Babbran Da Punjab
Singer : Kuldeep Manak
Producer : Tarsem Kumar Semi ( Singla entertainers )
Lyrics : Dev Tharikianwala
LABEL : Hps Records
---------------------------------------------------------------
Connect with HPS RECORDS
----------------------------------------------------------------
Copyright - All rights reserved with Hps Records , near Obc Bank ,malwa bazar , Goniana Mandi , Bathinda , Punjab , India
For Business Inquiry
Email. hpsrecordsbathinda@gmail.com
For Latest Punjabi video's and songs stay connected with us!!
Subscribe for more New punjabi songs 2020 and New punjabi films 2020
{ These Songs are Subject to Copyright Of Hps Records }
ਸਿੱਖ ਇਤਿਹਾਸ ਬਹੁਤ ਖੂਬ ਗਾਇਆ ਮਾਣਕ ਜੀ ਨੇ ਧੰਨਵਾਦ ਜੀ
ਬਾਈ ਜੀ ਬਹੁਤ ਬਹੁਤ ਧੰਨਵਾਦ ਬੱਬਰ ਪੰਜਾਬ ਦੇ ਕੈਸਟ ਅੱਪਲੋਡ ਕਰਨ ਲਈ
ਬਹੁਤ ਖੁਸ਼ੀ ਹੋਈ
ਗੁਰਕੀਰਤਨ ਚੋਹਾਨ ਦੀ ਕਮੈਂਟਰੀ ਬਹੁਤ ਜਬਰਦਸਤ ਹੈ
ਇਤਿਹਾਸ ਮਾਣਕ ਜੀ ਨੇ ਖੂਬ ਗਾਇਆ ਇਸ ਵਿੱਚ ਇਹਦਾ ਬਹੁਤ ਧੰਨਵਾਦੀ ਹਾਂ ਅਸੀਂ
Good luck kuldeep manak ji
ਸਿੱਖ ਇਤਿਹਾਸ ਦੇ ਹਰ ਪੰਨੇ ਨੂੰ ਮਾਣਕ ਸਾਹਬ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਗਾਇਆ। ਸਿੱਖੀ ਦੇ ਨਾਲ ਐਨਾ ਲਗਾਵ ਮੈਂ ਕਿਸੇ ਹੋਰ ਸਿੰਗਰ ਦਾ ਨਹੀਂ ਵੇਖਿਆ।
100% sahi.
Babbar punjab de🚩🚩
ਪੰਦਰਾਂ ਸਾਲਾਂ ਤੋਂ ਬਹੁਤ ਭਾਲ ਸੀ ਗੀਤ ਦੀ ਪਹਿਲਾਂ ਕੈਸੇਟ ਨਹੀਂ ਲੱਭੀ ਫੇਰ ਨੈਟ ਤੇ ਨਹੀਂ ਮਿਲ ਰਹੀ ਸੀ ਅਪਲੋਡ ਕਰਨ ਵਾਲੇ ਵੀਰ ਦਾ ਬਹੁਤ ਧੰਨਵਾਦ ਜੀ
Very good
wah ji wah
Salute to Kuldeep Manak Sahib. Greatest Singer..Evergreen...
Waheguru ji
The Legend star Singer Sir kuldip Manak ji vv Thanx sir ji for this dharmik Audio Sat shri akal ji
Salute....
ਬਹੁਤ ਬਹੁਤ ਵਧੀਆ ਜੀ
ਵੀਰ ਜੀ ਮੈਂ ਤਾਂ ਕਹਿਨਾ ਕੇ ਕੁਲਦੀਪ ਮਾਣਕ ਜੀ ਵਰਗਾ ਕਲਾਕਾਰ ਸ਼ਾਇਦ ਹੀ ਦੁਬਾਰਾ ਇਸ ਧਰਤੀ ਤੇ ਜਨਮ ਲਵੇਗਾ ਯਾਰ ਗੀਤਾਂ ਦੇ ਬੋਲਾਂ ਦੇ ਵਿਚ ਨਵੀਂ ਰੂਹ ਫੂਕ ਦਿੰਦਾ ਸੀ
Manak koe ve nahin ban sakda.
ਬਹੁਤ ਵਧੀਆ ❤🎉
👍👍👍👍👌👌
Very nice bayji thanks songs
Very.good
Nice
2 Part Comleet Han ....Thanks ji....Manak Tan Manak Hi C....hor nhi ban sakda...
JANAK SINGH MAUR Dholak update
Ranjit kaur hit Punjabi songs
Mere pardada ji de father Babbar akaliya de naal sann ❤️ dona bharava ne Jalandhar Cantt bicho Angrej afasar kolo chaabi khooke saare Azafi di ladai de yodheya di jameen di seize de papers nu agg laake swaaa karta
Baad bich ohna de bhraa nu faansi hoyi
ਬਾਈ ਜੀ ਨੰਬਰ ਭੇਜਣਾ ਜੀ
Veer ji thanks for upload
Ye album hamari company LMC Lovely music company ki releas ki hui hai
Manak HMV say he recording karvatay thay. Ye kaunsi nakli LMC Company hai.
LMC MIUJC CO BEGO ROD SIRSA
Thanks veer Ji 🌹🙏
Manak ta fakir si
ਬਹੁਤ ਖੁਸ਼ੀ ਹੋਈ