ਪੰਜਾਬ ਦਾ ਦਲੇਰ ਫ਼ੌਜੀ ਇਕੱਲਾ ਰਹਿੰਦਾ ਖ਼ਤਰਨਾਕ ਜੰਗਲ ਵਿੱਚ ਹਰ ਦੂਜੇ ਦਿਨ Hoshiarpur| ਜੰਗਲ।nature।Life।ਦੁੱਖ।

Поділитися
Вставка
  • Опубліковано 10 вер 2024
  • ਪੰਜਾਬ ਦਾ ਦੇਲਰ ਫ਼ੌਜੀ ਇਕੱਲਾ ਰਹਿੰਦਾ ਖ਼ਤਰਨਾਕ ਜੰਗਲ ਵਿੱਚ
    ਹਰ ਦੂਜੇ ਦਿਨ ਬਾਘ ਕਰਦਾ ਹਮਲਾ
    ਬਾਘ ਦਾ ਮੁਕਾਬਲਾ ਕਰਨ ਲਈ ਸੌਦਾ ਇਕੱਲਾ ਘਰ ਦੇ ਬਹਾਰ
    Army men ਦੀਆ ਗੱਲਾ ਸੁਣ ਆ ਜਾਂਦੀ ਦਲੇਰੀ
    #hoshiarpur #punjabi #nature #travel
    #adventures #life #army #ਫ਼ੌਜੀ
    japan forest

КОМЕНТАРІ • 61

  • @ranakaler7604
    @ranakaler7604 Місяць тому +24

    ਵੀਰ ਜੀ ਤੁਸੀਂ ਬਹੁਤ ਵਧੀਆ ਅੱਜ ਏਰੀਆ ਪਹਾੜਾਂ ਦਾ ਦਿਖਾਇਆ ਹੈ, ਇਹ ਜੋ ਅੰਕਲ ਜੰਗਲਾਂ ਵਿੱਚ ਰਹਿੰਦੇ ਹਨ ਇਹਨਾਂ ਨੂੰ ਆਪਣੀ ਰਾਖੀ ਕਰਨ ਲਈ ਚਾਰੇ ਪਾਸੇ ਕੰਡਿਆਲੀ ਤਾਰ ਲਾ ਕੇ ਉਸ ਵਿੱਚ ਕਰੰਟ ਛੱਡ ਕੇ ਜਾਨਵਰਾਂ ਤੋਂ ਬਚਿਆ ਜਾ ਸਕਦਾ ਹੈ, ਰਾਣਾ ਰਾਣੀਪੁਰੀਆ ,20,, 7,, 2024,

    • @sukhdeepchahal5174
      @sukhdeepchahal5174 24 дні тому

      ਇਹ ਜੇ ਫੌਜੀ ਦਾ ਪਤਾ ਨਹੀਂ ਤਾਰ ਕਰੰਟ ਛੱਡ ਕੋਈ ਹੋਰ ਜੁਗਾੜ ਲਾਉਦਾ ਹੋਵੇ

  • @jalourSingh-bz4dj
    @jalourSingh-bz4dj Місяць тому +6

    ਬਾਈ ਜੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੈ ਆਪਾ ਨੂੰ ਪਲੇਨ ਏਰੀਆ ਨੂੰ ਜੰਗਲੀ ਏਰੀਆ ਦੇਖਣ ਦਾ ਬੜਾ ਸ਼ੌਂਕ ਹੁੰਦਾ ਤੇ ਤੁਸੀਂ ਸਭ ਕੁਝ ਹੀ ਲਗਾਇਆ ਹੈ ਵਧੀਆ ਵਧੀਆ ਜੀ

  • @user-cs4pc2mp3e
    @user-cs4pc2mp3e Місяць тому +8

    ਇਸ ਫੌਜੀ ਕੋਲ ਅਸਲਾ ਬੰਦੂਕ ਨਹੀਂ।ਕਮ ਸੇ ਕਮ ਦੋਨਾਲੀ ਤਾ ਜ਼ਰੂਰ ਚਾਹੀਦੀ ਹੈ ਜੀ

  • @amarjitsinghmavi5084
    @amarjitsinghmavi5084 22 дні тому +1

    ਰਾਜਪੂਤ ਪਰਿਵਾਰ ਬਹੁਤ ਹੀ ਦਲੇਰ ਤੇ ਬਹਾਦਰ ਲੋਕ ਹਨ। ਜੰਗਲ ਵਿੱਚ ਰਹਿਣਾਂ ਬਹੁਤ ਔਖਾਂ ਹੈ।

  • @RajwinderKaur-jc6lh
    @RajwinderKaur-jc6lh Місяць тому +2

    Jai Hind.🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪

  • @jaswindersingh-qz5sx
    @jaswindersingh-qz5sx Місяць тому +1

    Good ❤

  • @RajinderSingh-rg7jk
    @RajinderSingh-rg7jk 16 днів тому

    Sarkara nu development ate loka di rakheya karni chahidi hai

  • @IqbalSingh-ve4nl
    @IqbalSingh-ve4nl Місяць тому +7

    ਅਸਲਾ ਤਾ ਸਾਬਕਾ ਸੈਨਕਾ ਕੋਲ ਹੁਦਾ ਵਾ ਜੇ ਨੀ ਤਾ ਡੀ ਸੀ ਨਾਲ ਸਪੰਰਕ ਕਰੋ

  • @parmjitkhunkhun9612
    @parmjitkhunkhun9612 Місяць тому +1

    Really beautiful.bravo.

  • @amarjitsingh1946
    @amarjitsingh1946 Місяць тому

    Good g❤

  • @JagroopSingh-fh9dp
    @JagroopSingh-fh9dp Місяць тому

    ਬਹੁਤ ਵਧੀਆ ਜਾਣਕਾਰੀ ਲੋਕ ਕਿੰਨੇ ਔਖੇ ਰਹਿੰਦੇ

  • @JaswinderSingh-io7uo
    @JaswinderSingh-io7uo Місяць тому +2

    ❤❤❤ ਬਹੁਤ ਵਧੀਆ ਉਪਰਾਲਾ ਹੈ ❤❤❤ ਪੁੱਤਰ ਜੀ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍💕💕❤❤

  • @niupl23
    @niupl23 Місяць тому

    Wonderful you vedio really nice

  • @halwinderrandhawa8241
    @halwinderrandhawa8241 Місяць тому

    Good. Job

  • @manjubala1823
    @manjubala1823 Місяць тому

    Good 👍

  • @jogindersandhu2309
    @jogindersandhu2309 Місяць тому +1

    Asee ha Hoshiyarpurie. Proud hai apne virse te

  • @GurwinderSingh-n7v
    @GurwinderSingh-n7v Місяць тому

    Good iob

  • @manpreetmani4819
    @manpreetmani4819 Місяць тому

    Nice video

  • @rajrattan229
    @rajrattan229 Місяць тому

    👍🏻

  • @user-qz5gm9dv9e
    @user-qz5gm9dv9e Місяць тому

    Wah oh tere Shera... att kr diti

  • @bootakamal1999
    @bootakamal1999 Місяць тому

    Asha g

  • @Vlogbhejobaisi-gk6sl
    @Vlogbhejobaisi-gk6sl Місяць тому

    Nice veer ji

  • @sunilgx7570
    @sunilgx7570 Місяць тому

    Good work 👏

  • @balramdev6767
    @balramdev6767 Місяць тому +2

    Bhut vidya bai ida he kro kaam . .

  • @paramvirsingh3642
    @paramvirsingh3642 Місяць тому +1

    🙏 California USA

  • @SarwanDass-qp1pi
    @SarwanDass-qp1pi Місяць тому +2

    Sham Chaurasi Halke da jangal(forest) Lagda🙏🙏🙏🙏🙏

  • @manjitji4495
    @manjitji4495 Місяць тому

    Bahot vadia video/ bappu ji bahot hosle wale ne es umar vich kiam aa bappu ji ekale da dil kida lagda hona na koi asse passe ghar 😮

  • @user-tj2ed4zk3n
    @user-tj2ed4zk3n Місяць тому

    Bhaji chha gye tusi bhot changa video a ji

  • @rajansharma4688
    @rajansharma4688 Місяць тому

    Nice video.Good wishes from Norway.

  • @manuelaschubert2631
    @manuelaschubert2631 Місяць тому +1

    Bhaji bohrt vadia vedio... i m from Germany

  • @gulzarsingh2790
    @gulzarsingh2790 Місяць тому

    Bahut vidya vlog love from patlia 🎉

  • @sureshthakur-wi2zs
    @sureshthakur-wi2zs Місяць тому +3

    ਰਾਜਪੂਤ ਕੌਮ ਫਿਰ
    ਡਰ ਕਿਸ ਚੀਜ਼ ਦਾ
    ਜੈ ਰਾਜਪੂਤਾਨਾ

  • @ICTTraders30
    @ICTTraders30 Місяць тому +2

    ❤❤❤

  • @mahinderpal9404
    @mahinderpal9404 Місяць тому +1

    ਹੋਸ਼ਿਆਰ ਪੁਰ ਇੱਕ ਕਾਫ਼ੀ ਹੱਦ ਤਕ ਵੱਡਾ ਜਿਲ੍ਹਾ ਹੈ, ਵੀਡੀਓ ਵਿੱਚ ਇਹ ਦੱਸਣਾ ਬਣਦਾ ਹੈ ਕਿ ਆਹ ਇਲਾਕਾ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਣ ਵਾਲ਼ਾ ਕਿਹੜਾ ਹੈ ?

  • @P.Tikkaram
    @P.Tikkaram Місяць тому +1

    Nice job

  • @viqonvods
    @viqonvods Місяць тому

    Good blog
    Bhut vidya
    Laga thadi video dak ka uncle g .. Ida de blog hor laa ka aeo . Tus kithe rahde ho

  • @AjaibSingh-hc1ux
    @AjaibSingh-hc1ux Місяць тому

    Bai ji jungle vich lok bdi hi daleri naal rh rhe hun us ton b vdi Aap di daleri ji tusi ihni muskan than te ja k video bna rhe ho te sanu dikha rhe ho Dhanwad ji boht 2

  • @qamarulquddoussulehria6599
    @qamarulquddoussulehria6599 Місяць тому

    Saini sahib g bohat wadhia vlog hunda tuhada pr ek binti hai k ainah achha g,theek aa g, na kahia kro . Repeat bohat hunda hai. ❤❤

  • @GurwinderSingh-n7v
    @GurwinderSingh-n7v Місяць тому

    Makhu firozpur

  • @goforit194
    @goforit194 Місяць тому

    What is saraal in English

  • @rajindermundi2901
    @rajindermundi2901 Місяць тому

    Nel cow

  • @BalbirSingh-ur8dt
    @BalbirSingh-ur8dt Місяць тому

    Veer g ik mike da parband jarur kariya karo

  • @Malwabelt-bl3wg
    @Malwabelt-bl3wg Місяць тому

    ਉਹ ਪਿੰਡ ਕਿਹੜਾ , ਗਪੌੜ ਸੰਖ

  • @gurvindersingh-tg4fb
    @gurvindersingh-tg4fb Місяць тому

    ਭਾਜੀ ਪਿੰਡ ਕਿਹੜਾ ਹੈ

  • @user-qd8pg7qm8q
    @user-qd8pg7qm8q Місяць тому

    Vidya video karamavir phaji

  • @mohindersingh2455
    @mohindersingh2455 Місяць тому

    ਬਾਬਾ ਤੇ ਬਜ਼ੁਰਗ ਕਹਿਣਾ ਓਪਰਾ ਜਿਹਾ ਲਗਦਾ ਇਹ ਨਾ ਕਹਿ ਵੀਰੇ

  • @IqbalSingh-ve4nl
    @IqbalSingh-ve4nl Місяць тому +2

    ਉ ਵੀਰ ਬਾਬਾ ਜੀ ਨੂ ਲਾਈਸੈਸ ਹਥੀਆਰ ਵਾਰੇ ਪੁਛਣਾ ਸੀ

  • @bschungha8542
    @bschungha8542 Місяць тому

    ਬੰਦਾ ਦਲੇਰ ਹੈ ਐਕਸ ਮੈਨ
    ਫੌਜੀ ਸਾਹਿਬ ਵੀ ਡੀ ਓ ਬਣਾਓ ਜਦੋਂ ਬਾਘ ਤੇ ਤੇਂਦੂਆ ਆਉਣ
    ਪਤਰਕਾਰ ਜੀ ਫੋਨ ਕਰਕੇ ਕਹੋ ਫੌਜੀ ਸਾਹਿਬ ਨੂੰ

  • @IqbalSingh-ve4nl
    @IqbalSingh-ve4nl Місяць тому +1

    ਬਹੁਤ ਵਧੀਆ ਵਿਡੀਉ ਵਾ ਵੀਰ

  • @singhparamjit9336
    @singhparamjit9336 Місяць тому

    Jamin..ke..Rate..hai

  • @paramvirsingh3642
    @paramvirsingh3642 Місяць тому +1

    Baba ji pakka Thakur sahib hune a

  • @BhupinderVLOG
    @BhupinderVLOG Місяць тому

    Bhaji sanu v laa ka jeo … bhut suna .. rajputtt ❤❤❤❤❤

  • @DharmSingh-gp2pz
    @DharmSingh-gp2pz Місяць тому

    O bhrava ek mic la dya kr agle de sari vedeo ch teri acha ji soni jandi

  • @sahil279-f5q
    @sahil279-f5q Місяць тому

    Jungle di zameen vich insaana da ki kam.