Gagan Lally Gedi De Gya???Bhome d 2nd Marriage ||Arvi Shergill|Gurvi Shergill|0300 Ale

Поділитися
Вставка
  • Опубліковано 29 сер 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 1,1 тис.

  • @GAGANLALLYVLOGS
    @GAGANLALLYVLOGS 7 місяців тому +51

    DILO PYAR VEERE LUV YOU ♥️✨

    • @0300Ale
      @0300Ale  7 місяців тому +14

      love u 2 bro

    • @gagangill8273
      @gagangill8273 7 місяців тому +5

      45:42

    • @manidaba123
      @manidaba123 7 місяців тому +1

      @@0300Ale Love you bhaji

    • @sunnymadahar5
      @sunnymadahar5 6 місяців тому +2

      ❤​@@0300Ale

    • @Vohra0076
      @Vohra0076 6 місяців тому +1

      Love you paji ❤
      Waheguru g tahanu hamesha chardi kla ch rakhn ❤
      ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️

  • @sunnymadahar5
    @sunnymadahar5 7 місяців тому +23

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ

  • @NeerajChayal
    @NeerajChayal 6 місяців тому +3

    ਵਾਹਿਗੁਰੂ ਜੀ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ❤🪯🙏

  • @sunnymadahar5
    @sunnymadahar5 7 місяців тому +21

    Arvi shergill with Gagan Lally
    Oee hoyee oee hoyee hoyee 🔥🔥

  • @gillsaab2824
    @gillsaab2824 7 місяців тому +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤

  • @sunnymadahar5
    @sunnymadahar5 7 місяців тому +25

    ਕਹਿੰਦੇ ਤੂੰ ਬਿਲੇ ਨੂੰ ਨੀ ਜਾਣਦੀ ਤੂੰ ਬਿਲੋ ਨੂੰ ਨੀ ਜਾਣਦੀ ਵੱਡੀਏ ਮਜਾਜਣੇ ਤੂੰ ਆਰਵੀ ਸ਼ੇਰਗਿੱਲ ਨੂੰ ਨੀ ਜਾਣਦੀ ❤

  • @Gurjantwarval
    @Gurjantwarval 6 місяців тому +2

    Bahut bahut mubarka bai ji 3 lakh subscribers ho gai rab tuhanu eda hi kush rakhe

  • @sunnymadahar5
    @sunnymadahar5 7 місяців тому +23

    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏

  • @Officially_dk
    @Officially_dk 6 місяців тому +1

    Yr paji de rees ni koi kr sakta loki dilo juru a paji nal baki love u ❤

  • @manidaba123
    @manidaba123 7 місяців тому +4

    ਜੱਗ ਉੱਤੇ ਭੇਤੀ ਕੋਈ ਹੁੰਦਾਂ ਨਹੀਂਓ ਲੇਖ ਦਾ🔥 ਦੱਸਦਾ ਹੈ ਸਮਾਂ ਇੱਥੇ ਕੌਣ ਕਿਹਦੇ ਮੇਚ ਦਾ🤟
    Love you bhaji me thoda chota veer Mani Daba ❤❤❤❤❤

  • @creativemind504
    @creativemind504 6 місяців тому +1

    Love u paji baba nanak chardi kala baksha tahunu ta tadi family nu ❤🎉

  • @sunnymadahar5
    @sunnymadahar5 7 місяців тому +22

    ਅਗਲਾ ਪੌਡਕਾਸਟ ਗੁਰਵਿੰਦਰ ਸਿੰਘ ਸ਼ੇਰਗਿੱਲ ਨਾਲ ਕਰੋ 🔥

    • @modi8841
      @modi8841 7 місяців тому

      Right bro

  • @PreetGur-dl2dw
    @PreetGur-dl2dw 6 місяців тому

    ਭਾਜੀ ਇਹ ਸਭ ਤੋ ਵਧੀਆ ਕੰਮ ਕੀਤਾ ਥੋਨੂੰ ਦੇਖਕੇ ਹੋਰ ਵੀ। ਬਹੁਤ ਕਰਨ ਗਏ, ❤❤Lv uuu bhajiiii❤

  • @manidaba123
    @manidaba123 7 місяців тому +4

    ਜਦੋ ਮਾੜਾ ਹੁੰਦਾ ਟਾਈਮ⌚ ਉਦੋਂ ਫੋਨ📱 ਵੀ ਨੀ ਚੱਕਦੇ, ਕਰ ਲੈਂਦੇ SEEN IGNORE😏 ਕਰੀ ਰੱਖਦੇ ॥
    Love you bhaji me thoda chota veer Mani Daba ❤❤❤❤❤❤

  • @Vohra0076
    @Vohra0076 6 місяців тому

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️

  • @manidaba123
    @manidaba123 7 місяців тому +4

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏
    Love you bhaji me thoda chota veer Mani Daba ❤❤❤❤❤❤

  • @lovepreetnarwan64
    @lovepreetnarwan64 6 місяців тому

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you

  • @manidaba123
    @manidaba123 7 місяців тому +4

    🏘️ਪਿੰਡਾਂ ਛੋਟਿਆਂ ਚੋਂ ਆਕੇ ਚੀਜਾਂ ਵੱਡੀਆਂ ਤੇ ਲਾ ਤੇ ਸਾਡੇ 🪙ਖਾਤੇ ਚ ਤਾਂ ਹੈਨੀ ਸਾਰੇ 🤷🏻‍♂️ਅੜੀਆਂ ਤੇ ਲਾ ਤੇ ...
    Love you bhaji me thoda chota veer Mani Daba ❤❤❤❤❤

  • @Armaannatt1
    @Armaannatt1 6 місяців тому +2

    Main UA-cam ganne Sunan ja tuhade vloges dekhn auna ! Sirra krvonde poora ❤️🔥

  • @manidaba123
    @manidaba123 7 місяців тому +4

    🤙🏻ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ💖ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ😈
    Love you bhaji me thoda chota veer Mani Daba ❤❤❤❤❤❤❤

  • @RobinSwimmer01
    @RobinSwimmer01 6 місяців тому

    Bhut dilo piyar a bhaji yr sachi bhut yaar bhaji love you ❤❤

  • @abhi.rana0785
    @abhi.rana0785 7 місяців тому +6

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @manidaba123
    @manidaba123 6 місяців тому

    ਸੱਚੀ ਰੱਖੀ ਜਿੰਨਾਂ ਸੋਚ ਯਾਰੀ ਵੱਲ ਦੀ, ਸਾਡੀ ਦਿਲਾਂ ਵਾਲੀ ਸਾਂਝ ਬੱਸ ਉੱਥੇ ਚੱਲਦੀ..💕
    Love you bhaji me thoda chota veer Mani Daba ❤❤❤❤❤

  • @abhi.rana0785
    @abhi.rana0785 7 місяців тому +7

    ਬਹੁਤ ਵਧੀਆ ਲੱਗਿਆ ਦੋਵੇ ਭਰਾਵਾ ਨੂੰ ਇਕੱਠਿਆ ਨੂੰ ਦੇਖ ਕੇ ਪਰਮਾਤਮਾ ਸਭ ਨੂੰ ਇੱਕਠੇ ਰੱਖੇ ਤੇ ਖੁਸ ਰੱਖੋ❤

  • @gsidhuvlogs4203
    @gsidhuvlogs4203 6 місяців тому

    Vadia banda Hai Gagan v paji te baji bapu ji jaldi thk ho Jan bilkul wmk gbu 🙏 te baki love you Hai paji ❤

  • @manidaba123
    @manidaba123 7 місяців тому +4

    ਸਾਡੇ ਹੁੰਦਿਆ ਤਾ ਸਾਹ ਵੀ ਨਹੀ ਕੱਢ ਦੇ ਹੀਰੋ ਬਣ ਗਏ ਨੇ ਸਾਡੀ ABSENCE ਤੇ 🦅
    Love you bhaji me thoda chota veer Mani Daba ❤❤❤❤❤

  • @foodchallenger2161
    @foodchallenger2161 6 місяців тому +1

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਾਲ ❤

  • @manidaba123
    @manidaba123 7 місяців тому +4

    ਗਿਆ ਮਾੜਾ ਟਾਇਮ ⏱️ ਹੁਣ ਮੁੜਕੇ ਨੀ ਆਉਣ ਦਿੰਦੇ, ਖੁਲੀਆਂ ਅੱਖਾ 👀 ਨਾ ਦੇਖੇ ਸੁਪਨੇ ਨੀ ਸੋਣ ਦਿੰਦੇ |
    Love you bhaji me thoda chota veer Mani Daba ❤❤❤❤❤❤❤

  • @Singh__amrit975
    @Singh__amrit975 6 місяців тому

    ਭਾਜੀ ਤੁਹਾਡੇ ਵਲੋਗ। ਬਹੁਤ ਵਾਦਿਆ ਹੁੰਦੇਂ ਆ ਦਿਲੋ ਰਿਸਪੈਸਟ। ਆ ਤੁਹਾਡੇ ਲਾਈ❤❤

  • @abhi.rana0785
    @abhi.rana0785 7 місяців тому +10

    ਰੱਖਦਾ ਏ ਵਿਚ ਗੁਰੂ ਘਰ ਦਾ stop ਸਾਡੀ ਮਾਲਕ ਤੇ hope ਉਹ ਹੋਣ ਦਿੰਦਾ ਨੀ ਡਰੱਪ ਉਹਦੀ ਕਿਰਪਾ ਮੰਨ ਕੇ ਚੱਲਦਾ ਏ ਹੁੰਦੀ ਅੱਤ ਨੂੰ ਨੀ ਸਾਰੇ ਰਲ ਕੇ ਥੱਲੇ ਸੁੱਟਣਾ ਚਹੁੰਦੇ ਆਰਵੀ❤

  • @Vohra0076
    @Vohra0076 6 місяців тому

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️
    ❣️ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope🙏

  • @charanjeetsingh8845
    @charanjeetsingh8845 6 місяців тому

    Veer ji luv u from jammu toh ❤❤❤❤
    Mubarkha tenu mera veer 300k diya dilo mubarkha veer ji thnu
    Love u paaji ❤❤❤❤❤

  • @jassdeep1923
    @jassdeep1923 6 місяців тому

    22 g toahda way of talking bhut sohna 👌👍✌️🤝❤️

  • @aim_bot0001
    @aim_bot0001 6 місяців тому

    Bai tohadi videos mai shuru toh dehk aa te bahut vadia Igdiya aa meri puri family ajuni nu dehk ke boh kuch hundi aa❤❤❤❤❤❤❤❤❤
    love u bai
    ida hi tarakiya karo veer

  • @vehlijanta2683
    @vehlijanta2683 6 місяців тому

    Congratulations 300 k diya bhaji rabb hor v trakkiya bakhse waheguru ji hor v bhut agge javoge veere arvi veera sab di help krda down to earth person dream a vre thonu miln da ❤

  • @karans7796
    @karans7796 6 місяців тому

    Love you aa Arvi veer Raji Khushi rho rabb lamiya umra bakshe❤❤❤❤....baki vlog ta starting to hi dekho de aa jdo de start kite aa tusi....❤❤❤❤

  • @foodchallenger2161
    @foodchallenger2161 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @RobinSwimmer01
    @RobinSwimmer01 6 місяців тому

    Bhaji eda hi khush reha kro hmesha parmatma chardi kla bakshe ❤❤❤

  • @Ekaksh_poonar
    @Ekaksh_poonar 6 місяців тому

    Paji dilo pyaar aa tuhade naal bohut ghaint vlog hunde aa tuhade saare vlog dekhe hoye mai❤ baaghi paji vale tan pata ni kini vaari dekhle mai❤❤

  • @manidaba123
    @manidaba123 6 місяців тому

    ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…⛳️
    Love you bhaji me thoda chota veer Mani Daba❤❤❤❤❤❤

  • @raghavkakkar5616
    @raghavkakkar5616 6 місяців тому

    LOVE YOU VEERE FROM RAGHAV KAKKAR
    LUDHIANA
    VEERE RABB G THDE PARIVAAR NU SADA KHUSH RAKHE TE CHRDI KALLA CH REKHE...... DONO VEERE END OH TUCEN

  • @RobinSwimmer01
    @RobinSwimmer01 6 місяців тому

    Bhaji huni hmesha dilo milde a kaint banda bhaji ❤❤❤

  • @officialRahul23
    @officialRahul23 6 місяців тому

    Luv u veere dilo ❤respect aa tuhade lai ❤️🙏🏻

  • @jdeep1643
    @jdeep1643 7 місяців тому

    ਧੀਆਂ ਪੁੱਤਾਂ ਦੇ ਚਾਅ ਪੂਰੀ ਜਾਂਦੇ , ਬਾਬੇ ਆਪੇ ਬਾਂਹ ਫੜੀ ਜਾਦਾ….💗🙏🏼

  • @kamalsapna
    @kamalsapna 6 місяців тому

    ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੇ ਸਾਰੇ ਪਰਿਵਾਰ ਤੇ ਘਰ ਪਰਿਵਾਰ ਤੇ ਤੇ ਵੱਡਾ ਭਰਾ ਸਾਡਾ ਇਦਾਂ ਹੀ ਬੁਲੰਦੀਆਂ ਨੂੰ ਛੂਹੇ ਤੇ ਮਾਲਕ ਚੜਦੀ ਕਲਾ ਰੱਖੇ❤❤

  • @PreetGur-dl2dw
    @PreetGur-dl2dw 6 місяців тому

    ਭਾਜੀ ਠੋਡੇ ਵਰਗੀ ਇਨਸਾਨੀਅਤ ਕਿਸੇ ਵਲੋਗ ਪਾਉਣ ਵਾਲੇ ਵਿੱਚ ਨਹੀ ਦਿੱਖੀ ਅੱਜ ਤੱਕ, ਸਭ ਨੂੰ ਹੱਸਕੇ ਮਿਲਣਾ ,ਗੁਰੂਘਰ ਪਹਿਲਾ ਸਟੋਪ ,ਅੱਜ ਤੱਕ ਕਿਸੇ ਦੇ। ਵੀ ਵਲੋਗ ਵਿੱਚ ਨਹੀ ਦਿੱਖੇ ਆ,ਆਪਣੀ ਸਾਰੀ ਫੈਮਲੀ ਦੇਖਦੀ ਆ ਥੋਨੂੰ 2 ਭੈਣਾ, ਮਾਤਾ, ਹੋਣ ਵਾਲੀ ਘਰ ਵਾਲੀ❤❤❤

  • @rajivchib
    @rajivchib 6 місяців тому

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @GILL_
    @GILL_ 6 місяців тому +1

    Babe sirra bus sirra ❤

  • @bhullarfazilka2446
    @bhullarfazilka2446 6 місяців тому

    ਦੋਵਾਂ ਭਰਾਵਾਂ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ਗਰਵੀ ਐਂਡ ਆਰਵੀ ਸ਼ੇਰਗਿੱਲ ਨੂੰ

  • @user-kz9yj8zm2x
    @user-kz9yj8zm2x 6 місяців тому

    Veera bht pyr a thda nl tik tok tho nl a thda love u veerq ❤❤❤❤❤❤❤

  • @rajansandy2001
    @rajansandy2001 6 місяців тому

    Arvi bhaji tusi bhout ghaint bande ho ❤😍🥰dilo pyar aa thode nal bhout time to thode vlog dekh de aa ❤🥰😇 full support aa love uuu bhaji ❤🥰 waheguru hamesha khush rakhe thnu 🙏🏻

  • @user-oq8iy1cl4m
    @user-oq8iy1cl4m 6 місяців тому +1

    Sandeep Chahal Dharampura tuhada starting tonight fan a bro love u

  • @manidaba123
    @manidaba123 6 місяців тому

    ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ...ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ...💪💪⚔️
    Love you bhaji me thoda chota veer Mani Daba ❤❤❤❤

  • @RobinSwimmer01
    @RobinSwimmer01 6 місяців тому

    Jdo marzi milo bhaji nu hmesha dil to milde bhaji huni ❤❤❤❤❤

  • @Julmiman
    @Julmiman 6 місяців тому

    Bahut bahut kushi hundi aaa tuhada vlog dekh ke paji from prince nijjran

  • @gursharansinghchahal1680
    @gursharansinghchahal1680 6 місяців тому

    Sada ni kasoor sada zila sangrur bhraa luv uhh chkk do fatte wait krde rehne a video jldi paya kro jnaab

  • @RobinSwimmer01
    @RobinSwimmer01 6 місяців тому

    Bhaji rehna hmesha Down to earth person a ❤❤❤❤

  • @Aman_xtiwana
    @Aman_xtiwana 6 місяців тому

    Arvi Shergill big brother love you veere

  • @RobinSwimmer01
    @RobinSwimmer01 6 місяців тому

    Bhaji eda hi chill karde rhe rab hor thanu vhardi kla bakshe ❤❤❤

  • @foodchallenger2161
    @foodchallenger2161 6 місяців тому +1

    ਸਤਿ ਸ੍ਰੀ ਅਕਾਲ ਭਹਸੀ ਲਵ ਯੂ ❤
    Nice vlog today enjoy vlog ❤

  • @manikhaira421
    @manikhaira421 6 місяців тому

    Love you paji 300k de 1m jlde krne appa thode bht time tu nl a thode asi sariya video dekhde a appa .bht time tu nl a asi .hamesha nal a thode

  • @RobinSwimmer01
    @RobinSwimmer01 6 місяців тому

    Bhaji ji thanu waheguru chadadikala bakshe ❤❤❤

  • @jassmaan1415
    @jassmaan1415 6 місяців тому

    Love you coach saab ❤

  • @Gurjantwarval
    @Gurjantwarval 6 місяців тому +1

    Love you bai

  • @RobinSwimmer01
    @RobinSwimmer01 6 місяців тому

    ਭਾਜੀ ਲਈ ਇਕ ਲਾਈ
    ਜਿਹੜੀ ਕੁੜੀਏ ਮੰਨਦੀ ਡ੍ਰੀਮ ਉਹ ਪਿੰਡ ਖੜੀ ਆ ਕਾਰ ਵੀ।
    ਤੇਰੇ area ਚ ਨਾਮ ਲੈ ਕੇ ਦੇਖੀ ਸਾਰੇ ਕਹਿਣਗੇ ਸਾਡਾ ਭਾਜੀ ਆ ਆਰਵੀ ❤❤❤

  • @hardeepgill105
    @hardeepgill105 6 місяців тому

    ਵੀਰ ਤੇਰੀਆਂ ਵੀਡਿਓ ਦੇਕ ਕੇ ਦਿਲ ਖੁਸ਼ ਹੋ ਜਾਂਦਾ ਕਈ ਸਾਲੇ ਫੇਰ ਵੀ ਮੱਚੀ ਜਾਂਦੇ ਰਹਿੰਦੇ ਆ ਵੀ ਗਾਲ਼ਾਂ ਦਿੰਦੇ ਆ ਵੀਡਿਓ ਚ ਵੀ ਗਾਲ਼ਾਂ ਤਾਂ ਘਰਾਂ ਚ ਆਮ ਬੋਲ ਚਾਲ ਦਿੰਦੇ ਹੀ ਨੇ ਸਾਲੇ ਉਈ ਸਾਕ ਕਰੀ ਜਾਣ ਗੇ❤❤

  • @AmarSingh-gj2ly
    @AmarSingh-gj2ly 6 місяців тому

    300k Bhot bhot Mubarak paji tuhunu sare family nu mera walo baba ji Ida mehar karan thuhda te 😇❤

  • @RobinSwimmer01
    @RobinSwimmer01 6 місяців тому

    Bhaji huni sporter banda a bhut help full banda a ❤❤❤

  • @rahulsuman3297
    @rahulsuman3297 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @Gurbinder001
    @Gurbinder001 6 місяців тому

    ਚੜਦੀ ਕਲਾ ਚ ਰਹੋ ਸਾਰੇ ਭਰਾ 🙏

  • @creativemind504
    @creativemind504 6 місяців тому

    Paji tahunu family bot vadiya a tahi tuc Vadiya hu ❤❤🎉🎉

  • @manikhaira421
    @manikhaira421 6 місяців тому

    Pyar a thode lai veere me sariya video dekhda like Sher ve krda wa te hamesha thode nal 300 k de Khushi bht a

  • @harjotgrewal9867
    @harjotgrewal9867 6 місяців тому

    love verree 0300 wale dono prawa nuu❤️

  • @Lord.Pro.Max_ultra
    @Lord.Pro.Max_ultra 6 місяців тому

    Love u 22❤❤

  • @KabaddiandGymlife
    @KabaddiandGymlife 7 місяців тому

    Love you paaji 🎉🎉

  • @jasvirSingh-sd2rp
    @jasvirSingh-sd2rp 6 місяців тому

    Baba ji khush rakhan sari family nu❤❤❤❤

  • @manidaba123
    @manidaba123 6 місяців тому

    ਨਸ਼ਿਆਂ ਤੋ ਦੂਰ ਹਾ ਬਸ ਇੰਨੇ ਕੁ ਮਸ਼ਹੂਰ ਹਾ !ਲੋੜ ਪੈਣ ਤੇ ਯਾਰਾਂ ਲਈ ਪਹੁੰਚ ਦੇ ਜਰੂਰ ਹਾ💯
    Love you bhaji me thoda chota veer Mani Daba ❤❤❤❤

  • @arunamasha2403
    @arunamasha2403 6 місяців тому

    East or west arvi veere de vlog is best ...0300 ale de vlog is best

  • @labbisarwara3832
    @labbisarwara3832 7 місяців тому

    Kabutar ❤❤❤ nu bhoht respast ditti ❤❤❤ os nu dabya mitti ch bhoht bhoht dhanwad bai ji

  • @user-rb2tw6yj1v
    @user-rb2tw6yj1v 6 місяців тому

    Sari family nu rabb kushiyea bakshe

  • @preetsidhu8056.
    @preetsidhu8056. 6 місяців тому

    Bhaaji mai shuru ton thdiya videos dekhda insta te v UA-cam te v. Tuc bnde schio end aa. UA-cam ta hor v bht chlonde a pr tuc jo v gl dil ch hundi ohhi bol dinde. Lokaa vngu dikhava ja ni krde. Mainu eda de lok bht vdya lgde jo dil to v oda e a. Te uppro.v jruri ni hunda v jo bnda kaodaa bolda o mada hove. Mnu lgda jo eda bplda oh bnda dil to bht vdya hunda. Waheguru ji thnu eda sach boln di smatt bkshe lokk gaalaa kdd de ta vekh lnde. Jo tuc lod wandaa di help krde o koi ni dekhda veere mai kde cmnt ni kita but dekhda thnu shuru to aa. Waheguru ji thnu eda hi hmesha chardikla ch rkhn @0300 ale

  • @jatin7626
    @jatin7626 6 місяців тому

    Sat shri akal veere ❤️🙌 dildar insan veera raab chardikala ch rakhan baba ji sab nu❤️

  • @GurwinderSingh-td4cq
    @GurwinderSingh-td4cq 6 місяців тому

    Luv u Paji
    Leeshan❤

  • @user-pm1ou7lc4s
    @user-pm1ou7lc4s 6 місяців тому

    300k complete congratulations bro
    next target 400k this year half million complete ❤❤

  • @ishkdadwal
    @ishkdadwal 6 місяців тому

    ❤❤❤ waheguru ji ❤❤ love you ji

  • @jakhuakshay4806
    @jakhuakshay4806 7 місяців тому

    3 lakh soon🎉🎉🎉
    God Bless you bro....

  • @Officially_dk
    @Officially_dk 6 місяців тому +1

    Sat shri akal ji paji nu ta family nu char de kala vich rakhn baba nanak

  • @RobinSwimmer01
    @RobinSwimmer01 6 місяців тому

    Dilo love you a bhaji nu

  • @gopibassi8393
    @gopibassi8393 6 місяців тому

    Bhaji sirra kita Peya waheguru ji bhali kare

  • @dhandamj69
    @dhandamj69 6 місяців тому

    Arvi bhra ghaint bhra a apna❤

  • @Gurpartap_9800
    @Gurpartap_9800 6 місяців тому

    Diloo pyaar arvii pajiiii

  • @00B05
    @00B05 6 місяців тому

    Congratulations 300k 1 millon soon.🎉Vade veer shat Shri akal mere. Ver me 1 sal tu gaming yt channel start kita si pr mere kol phone vadiya na hon kar kuj sport ni mlieya me esport vi khelna si pr phone vadiya na hon karan e sport ch ja hi nehi hoya . Sorry ver Galla Galla vich kuj jeyda hi keh geya . Wmk thode sarii family te. Sht Shri akal ❤❤❤

  • @user-gl8kt1jb3b
    @user-gl8kt1jb3b 6 місяців тому

    Luv u paji ❤
    Leeshan

  • @sunnyshobit6899
    @sunnyshobit6899 6 місяців тому

    Bhoma bhai v ghaint aa 👌🏻👌🏻👌🏻

  • @Armaannatt1
    @Armaannatt1 6 місяців тому +1

    Video di wait hi kr rahe c ❤️❤️❤️❤️❤️❤️

  • @Sehxj.00
    @Sehxj.00 6 місяців тому

    Kya baat ae veer ❤ I’m sehaj like comment krta g subscribe ta phela to kita ❤

  • @kamaldulay4732
    @kamaldulay4732 6 місяців тому

    satsriakal punjabio bht vdhia paji vlog hunde tuhde mai te mani nu msg krda e rehna k paji nu kaho vlog pa dao asi edr bahr baitha bore ho rahe ah kam toh v shutiya c 4 din hun te sare vlog dubara dubara dekhe bnda bore e ni hunda sirrrra paji tusi sare mani de v vdhia ganne avve baba mehr kre pra te v tusi ta hrek da krde ah agla mrhi kr jnda tuhda v ki ksor pr tusi ni dabbe kde jhota chli aunda ah ene saala toh bs baba edai chlda rkhe mehr kre tuhde te edai face te smile rahe tuhde dilo respect ah bro tuhde lyi mani nu push lyo bhame ehi kahi jana ohnu k vlog pao yrrrr wait krde ah baba mehr kre love you broooo sanu gaddi ch tuhda vlog ghaint e lgda tuhdiya gala de e bhukhe ah asi v swad e vakhra aunda hor v kai cheeja jo chnge hoya ah tuhnu dekh j jo nhi ds skda mai bt dilo love you ah bro ❤️❤️❤️❤️❤️❤️❤️❤️❤️❤️mani love you❤️❤️❤️❤️mid luv u ❤️❤️❤️

  • @user-vp6mu3kr4t
    @user-vp6mu3kr4t 6 місяців тому

    Bhra love you ❤️

  • @jobanpreetsinghsidhu5356
    @jobanpreetsinghsidhu5356 6 місяців тому

    Love u pajiiii❤

  • @MandeepBadhan-qe3kk
    @MandeepBadhan-qe3kk 6 місяців тому

    ਚੜਦੀ ਕਲਾ ਬਾਕਸ਼ੇ ਬਾਬਾ ਜੀ 🙏🏼