ਔਖੇ Kejriwal! ਪਟਾਕੇ BJP 'ਚ! ਮਾਨ ਦੇ ਘਰ ਦੁਆਲ਼ੇ ਪ੍ਰਦਰਸ਼ਨਕਾਰੀ! | PUNJAB NOW

Поділитися
Вставка
  • Опубліковано 24 чер 2024
  • PUNJAB NOW | JASVIR HUSSAIN | RAJEEV BHASKAR
    Sukhbir Badal, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Arvind Kejriwal, Narendra Modi, Sukhpal Khaira, Raja Warring, Sunil Jakahr, Bhagwant mann, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #PunjabNow #CharanjitChanni #SukhbirBadal #NavjotSidhu #SunilJakhar #RajaWarring #ArvindKejriwal #PmModi #BhagwantMann #TvPunjab

КОМЕНТАРІ • 14

  • @vikramjitsingh7710
    @vikramjitsingh7710 4 дні тому +6

    ਹਰਸਿਮਰਤ, ਸਰਬਜੀਤ, ਤੇ ਅਮ੍ਰਿਤਪਾਲ ਕਿਸਨੂੰ ਵੋਟ ਪਾਉਂਦੇ ਹੁਣ ਪਤਾ ਲੱਗਣਾ. ਪੰਜਾਬ ਦੇ ਜਿਨੇ ਮ ਪੀ ਯਾ ਚਾਹੇ ਕਿਸੇ ਪਾਰਟੀ ਦੇ ਹੋਣ ਜੇ ਹੁਣ ਮਿਲ ਕੇ ਚਲਾਉਗੇ ਤਾ ਪੰਜਾਬ ਦੇ ਮੁਦੇ ਹਾਲ ਕਰ ਸਕੂਗੇ ਤੇ ਜੇ ਆਪਸ ਵਿਚ ਲੜਦੇ ਰਹੇ ਫੇਰ ਤਾ 5 ਸਾਲ ਪੂਰੇ ਕਰਨ ਵਾਲੇ ਗੱਲ ਰਹਿ ਜਾਣੀ ਬੱਸ.

    • @JagsirSingh-pf7nt
      @JagsirSingh-pf7nt 4 дні тому +1

      ਆਮਤਪਾਲ
      ਸਿਘ
      ਜੰਦਾਵਾਦ❤❤❤

  • @user-vv8uv7lt5y
    @user-vv8uv7lt5y 3 дні тому +2

    ਸ਼ਰਾਬ ਪੀਣੇ ਵਾਲੇ ਅਮਲੀ ਲੋਕ ਅੰਮ੍ਰਿਤਧਾਰੀਆਂ ਨੂੰ ਜੇਲਾਂ ਵਿੱਚ ਜਾਲਮਾਂ ਦੇ ਮੂਹਰੇ ਸੁੱਟ ਕੇ ਆ ਜਾਂਦੇ ਨੇ ਜਦੋਂ ਕਿਸੇ ਨੂੰ ਸ਼ਰਮ ਨਹੀਂ ਆਉਂਦੀ ਹੁਣ ਆਪਣੇ ਨਾਲ ਉਹੀ ਕੁਝ ਹੋਰ ਰਿਹਾ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਤੇ ਗਾਹਾਂ ਭਗਵੰਤ ਮਾਨ ਦੇ ਨਾਲ ਵੀ ਉਹੀ ਕੁਝ ਹੋਵੇਗਾ ਜਿਹੋ ਜਿਹਾ ਕਿਸੇ ਨਾਲ ਕਰ ਰਹੇ ਨੇ ਪਰਮਾਤਮਾ ਤੇ ਵਾਹਿਗੁਰੂ ਇਨਸਾਫ ਕਰ ਰਿਹਾ ਹੈ ਜੋ ਕੁਝ ਪੰਜਾਬ ਦੇ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀਤਾ ਹੈ ਉਹਨਾਂ ਨਾਲ ਵੀ ਇਹੀ ਕੁਝ ਹੋ ਰਿਹਾ ਹੈ ਤੇ ਇਹੀ ਕੁਝ ਹੋਊਗਾਇਹ ਭਗਵੰਤ ਮਾਨ ਤੇ ਕੇਜਰੀਵਾਲ ਤੇ ਪੂਰੀ ਆਮ ਆਦਮੀ ਪਾਰਟੀ ਕੁੱਤੇ ਦੀ ਮੌਤ ਮਰੇਗੀ

  • @harpalsinghhansra7824
    @harpalsinghhansra7824 3 дні тому

    Sat Sri Akal g

  • @user-vv8uv7lt5y
    @user-vv8uv7lt5y 3 дні тому

    ਫ ਕੰਮ ਹੈ ਜੋ ਸੱਚਾਈ ਨੂੰ ਪਿਆਰ ਕਰਨ ਵਾਲੇ ਲਾਲੇ ਬ੍ਰਾਹਮਣ ਖੱਤਰੀ ਤੇ ਬਣੀਆਂ ਲੋਕ ਸੱਚਾਈ ਨੂੰ ਪਿਆਰ ਕਰਦੇ ਨੇ ਉਹ ਲੋਕ ਤਾਂ ਸਿੱਖ ਧਰਮ ਦੇ ਨਾਲ ਖੜੇ ਨੇ ਅੰਮ੍ਰਿਤ ਪਾਲ ਸਿੰਘ ਦੇ ਨਾਲ ਖੜੇ ਨੇ ਔਰ ਜਿਹੜੇ ਬੀਜੇਪੀ ਜਾ ਆਰਐਸਐਸ ਦੇ ਟੱਟੂ ਬਣ ਕੇ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਬੇੜਾ ਗਰਕ ਹੀ ਹੋਵੇਗਾ ਇੱਕ ਦਿਨਜਿਵੇਂ ਬੇੜਾ ਗਰਕ ਹੋਇਆ ਹੈ ਬਾਦਲ ਦਲੀਆਂ ਦਾ ਕਾਂਗਰਸ ਦਾ ਅਤੇ ਹੁਣ ਆਮ ਆਦਮੀ ਪਾਰਟੀ ਦਾ ਬੇੜਾ ਗਰਕ ਹੋਏਗਾ ਜਿੱਦਾਂ ਤੁਸੀਂ ਦੇਖਿਆ ਹੈ ਅਰਵਿੰਦ ਕੇਜਰੀਵਾਲ ਧੱਕੇ ਖਾ ਰਹੇ ਹੈ ਜੇਲਾਂ ਵਿੱਚ ਜਿੱਦਾਂ ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ ਜੇਲ ਵਿੱਚ ਭੇਜਿਆ ਹੈਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਸਾਡੇ ਬ੍ਰਾਹਮਣ ਮੁੰਡੇ ਹਜੇ ਵੀ ਸਾਈਕਲ ਤੋਂ ਪੈਦਲ ਤੇ ਆ ਗਏ ਨੇ ਉਹ ਲੋਕ ਇੰਨੇ ਦੁਖੀ ਨੇ ਇਸ ਗੌਰਮੈਂਟ ਦੇ ਕੋਲੋਂ ਇਸ ਧੱਕੇਸ਼ਾਹੀ ਦੇ ਵਜੋਂ ਮਹਿੰਗਾਈ ਦੇ ਵਜੋਂ ਤੁਸੀਂ ਆਪ ਸੋਚੋ ਕੀ ਹਾਲ ਹੋਊਗਾ ਆਮ ਸਿੱਖ ਦਾ

  • @SidhuSahibSidhuSahib
    @SidhuSahibSidhuSahib 3 дні тому

    India alliance zindabad ❤

  • @gurbuxsingh9422
    @gurbuxsingh9422 4 дні тому +2

    Bhasker.ji.kiya.bachia.wali.gal
    mamta..bjp.nu.kde.v.nhi

    • @RoopBrar5755
      @RoopBrar5755 4 дні тому

      ਜਸਵੀਰ ਜੀ ਅਵਾਜ਼ ਸਹੀ ਨਹੀਂ ਔੰਦੀ ਮਿਹਰਬਾਨੀ ਕਰਕੇ ਅਵਾਜ਼ ਠੀਕ ਕਰੋ ਜੀ

  • @mmnn5990
    @mmnn5990 3 дні тому

    ਜਾਖੜ ਪਾਗ਼ਲ ਹੋ ਗਿਆ ਹੋਰ ਕੁਛ ਨਹੀਂ ਸਿਖਾ ਨੂੰ ਬੀਜੇਪੀ ਨਾਲ ਰਲਾ ਰਿਹਾ

  • @roopchand4769
    @roopchand4769 4 дні тому +1

    ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ।

  • @roopchand4769
    @roopchand4769 4 дні тому +1

    ਸੁਖਬੀਰ ਬਾਦਲ ਅਹੁਦਾ ਨਹੀਂ ਛੱਡੇਗਾ, ਭਾਵੇਂ ਸਾਰੇ ਮੈਂਬਰ ਪਾਰਟੀ ਵਿਚੋਂ ਬਾਹਰ ਕੱਢਣੇ ਪੈਣ।

  • @hardevsidhu5808
    @hardevsidhu5808 3 дні тому

    Khadku peda ho ju