ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview|

Поділитися
Вставка
  • Опубліковано 1 лип 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 693

  • @pb30tractors98
    @pb30tractors98 2 дні тому +47

    ਖੇਤੀ ਤੋ ਟੱਲ ਦਾ ਆ , ਮੋਟੇ ਸ਼ਰੀਰ ਕਰ ਕੇ ਗਰਮੀ ਜਿਆਦਾ ਹੁੰਦੀ ਆ ਤੇ ਖੇਤੀ ਹੁੰਦੀ ਨ੍ਹੀ ਹੋਣੀ , ਕਹਿੰਦਾ ਮੈਂ ਵੀ ਬਾਬਾ ਬਣ ਜਾਵਾ…

  • @Dhillon6481
    @Dhillon6481 5 днів тому +88

    ਪਹਿਲੀ ਵਾਰ ਕੋਈ ਚੰਗੀ ਇੰਟਰਵਿਊ ਕਰੀ ਆ ਇਹ ਮੁੰਡੇ ਨੇ👍👍👍👍ਸ਼ਾਹਬਾਹਸ਼ ਦੇਣ ਨੂੰ ਜੀ ਕਰਦਾ 👍👍👍 ਵੈਰੀ ਗੁਡ ਮੁੰਡਿਆ ਗੱਪੀ ਨੂੰ ਸਵਾਲ ਚੰਗੇ ਕਰੇ 👍👍👍😂😂😂ਗੋਪੀ ਗੱਪੀ😂😂😂😂

    • @gurpalsinghsingh3210
      @gurpalsinghsingh3210 День тому

      Bande di marji de sawal hunde ah bro

    • @Dhillon6481
      @Dhillon6481 День тому +1

      @@gurpalsinghsingh3210 ਅੱਛਾ ਯਰ ਫੇਰ ਜਵਾਬ ਦੇਣ ਲਗਿਆ ਗੋਪੀ ਵਾਲਾ ਘਬਰਾਅ ਰਿਹਾ ।

    • @jaswindersidhu3710
      @jaswindersidhu3710 День тому +1

      ਬਾਈ ਇਸ ਮੁੰਡੇ ਦੀਆ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ

  • @KuldeepSingh-vv6dm
    @KuldeepSingh-vv6dm 5 днів тому +40

    ਤੇਰਾ ਕਰਮਜੀਤ ਅਨਮੋਲ ਹਾਰ ਗਿਆ ਉਹ ਭਵਿੱਖ ਬਾਣੀ ਕਿੱਧਰ ਗਈ ਇਹੋ ਜਿਹੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋ ਲੋਕਾਂ ਨੂੰ ਦੂਰ ਕੀਤਾ ਹੈ

  • @Guri_Dhillon7773
    @Guri_Dhillon7773 2 дні тому +25

    ਮੈਨੂੰ ਇੱਕ ਗੱਲ ਦੱਸੋ ਕਿ ਸਿਰਫ਼ ਸਵਾ ਮਹੀਨਾ ਹੀ ਕਿਉੰ ਜਾਣਾ ਗੁਰੂ ਘਰ, ਹਰ ਰੋਜ ਤੇ ਸਾਰੀ ਉਮਰ ਹੀ ਜਾਣਾ ਚਾਹੀਦਾ ਹੈ ਗੁਰੂ ਘਰ

  • @rajwantkaur2937
    @rajwantkaur2937 5 днів тому +100

    ਮੈ 8 ਸਾਲ ਪਹਿਲਾ ਬਹੁਤ ਬਿਮਾਰ ਹੋਈ , 20 ਕਿਲੋ ਭਾਰ ਰਹਿ ਗਿਆ ਸੀ ,2 gm blood, ਡਾਕਟਰਾ ਨੇ ਜਵਾਬ ਦੇ ਦਿੱਤਾ ਸੀ, ਪਰ ਮੈ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ, ਗੁਰੂਘਰ ਦੇ ਬਹੁਤ ਸੁਪਨੇ ਆਉਦੇ ਸੀ ਕਿ ਮੈ ਠੀਕ ਠਾਕ ਹਾਂ, ਕਿ ਮੈ ਵੀ ਭਵਿੱਖਬਾਣੀ ਕਰਣ ਲੱਗ ਜਾਵਾ , ਇਹ ਸਭ ਪਖੰਡ ਕਰਦੇ ,ਲੋਕਾ ਨੂੰ ਮੂਰਖ ਬਣਾਉਦੇ , ਜਦੋ ਆਪਾ ਸੱਚੇ ਮਨੋ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਆਪ ਰਸਤਾ ਦਿਖਾਉਦੇ ਨੇ।

    • @SohansinghSikh-li9bp
      @SohansinghSikh-li9bp 4 дні тому +3

      ਭੈਣ ਵਾਹਿਗੁਰੂ ਤੇ ਇਦਾ ਹੀ ਭਰੋਸਾ ਰੱਖੀ ਰੱਖਣਾ ਤੁਸੀ

    • @nonunonu6317
      @nonunonu6317 3 дні тому

      Very good form gurmeet ludhiana

    • @dhaliwal1217
      @dhaliwal1217 День тому +2

      ਜਿਸ ਨੂੰ ਗੁਰੂ ਘਰ ਚੋਂ ਨੀਂ ਕੁੱਝ ਮਿਲੀਆਂ ਉਸਨੂੰ ਕਿਤੋਂ ਨੀਂ ਕੁੱਝ ਮਿਲਣਾਂ 🙏🏻🙏🏻🙏🏻

  • @HappyDhillon-mw5my
    @HappyDhillon-mw5my 5 днів тому +33

    ਆਪਣੇ ਲੋਕ ਮੀਡੀਆ ਵਾਲੇ ਐਵੇਂ ਈ ਬੋਰਡਕਾਸਟ ਚ ਸੱਦ ਲੈਦੇ ਆ ਵਿਦਵਾਨ ਐਵੇਂ ਮੋਟਾ ਭਕਾਈ ਕਰਦਾ ਸੋਸ਼ਲ ਮੀਡੀਆ ਪਹਿਲਾ ਇੱਕੋ ਚੈਨਲ ਸੀ ਡੀ ਡੀ ਪੰਜਾਬੀ

  • @harwindergill5322
    @harwindergill5322 5 днів тому +59

    ਬਾਈ ਢਿੱਡ ਘੱਟ ਹੋਣ ਵਾਲਾ ਸੁਪਨਾ ਕਦੋਂ ਆਉਂ 😂😂

  • @AmrikSingh-dz9ec
    @AmrikSingh-dz9ec 3 дні тому +18

    ਪੱਤਰਕਾਰ ਵੀਰ ਇਕ ਇੰਟਰਵਿਊ ਹੋਰ ਕਰ ਵੀਰੇ ਇਸ ਦੇ ਪਿੰਡਾਂ ਦੇ ਲੋਕਾਂ ਦੀ ਪਿੰਡ ਬਾਰੇ ਵਾਰੇ ਪੁੱਛੋ ਕੀ ਭਵਿੱਖ ਬਾਣੀਆਂ ਕੀਤੀਆਂ ਸੀ

  • @LyricsLakhibrargaziana
    @LyricsLakhibrargaziana 5 днів тому +16

    ਗੱਲ ਕੋਈ ਨੀ ਇਹ ਸਭ ਸਸਤੇ ਨਸ਼ੇ ਦਾ ਕਾਰਨ ਆ ਖਾ ਕੇ ਗੋਲੀਆਂ ਇਹਨੂੰ ਪਤਾ ਨੀ ਲੱਗਦਾ ਮੈਂ ਕੀ ਬੇਲੀ ਜਾਨਾ ।
    ਇਹਨੂੰ ਸਿਰਫ ਜੁੱਤੀਆਂ ਦੀ ਘਾਟ ਐ ।
    ਪੱਤਰਕਾਰ ਵੀਰ ਨੇ ਸਵਾਲ ਵਧੀਆ ਕੀਤੇ ।

  • @RVC08
    @RVC08 День тому +6

    ਬਾਈ ਬਾਬਾ ਬਣਨਾ ਸਭ ਤੋਂ ਸੋਖਾਂ ਧੰਦਾ ਹੈ ਲੱਗਦਾ ਕੱਖ ਵੀ ਨਹੀਂ ਮੁਨਾਫਾ ਹੀ ਹੈ ਬਸ..ਜੇ ਚਲ ਗਿਆ ਤੀਰ ਨਹੀਂ ਤੁੱਕਾ ..ਇਕ ਗੱਲ ਦੇਖੋ social media ਨਾਲ ਇਹ ਕੰਮ ਘਟਣਾ ਸੀ ਪਰ ਲੋਕਾਂ ਕਰਕੇ ਇਹ ਦਿਨੋ ਦਿਨ ਵੱਧ ਰਿਹਾ..ਬਣੂ ਕੀ ਯਰ ਆਪਣੇ ਲੋਕਾਂ ਦਾ😢😢

  • @JaswantSingh-nk9ve
    @JaswantSingh-nk9ve 5 днів тому +62

    ਗੋਪੀ ਪੂਰਾ ਮੈਂਟਲ ਬੰਦਾ ਆ

  • @user-gw5tb9bs4o
    @user-gw5tb9bs4o 5 днів тому +111

    ਪੱਤਰਕਾਰ ਵੀਰ ਨੇ ਸਵਾਲ ਕਰਕੇ ਸਵਾਦ ਲਿਆ ਦਿੱਤਾ
    ਬਾਬਾ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ😂😂😂😂😂😂😂😂😂😂😂😂😂😂😂😂😂😂😂😂

    • @user-pw4yb3oh4s
      @user-pw4yb3oh4s 4 дні тому +5

      ਕਿਹੜਾ ਬਾਬਾ ਇਹ ਫੂਕਰਾ ਹੈ

    • @user-gw5tb9bs4o
      @user-gw5tb9bs4o 4 дні тому +1

      @@user-pw4yb3oh4s ਸਮਝਿਆ ਕਰੋ ਬਾਬਾ ਕਹਿਣ ਦਾ ਤਰੀਕਾ 🤪🤣

  • @lakhwinderbhullar1041
    @lakhwinderbhullar1041 5 днів тому +38

    ਐਮੇ ਲੋਕਾ ਨੂੰ ਪਾਗਲ ਬਣਾਈ ਜਾਦਾ

  • @satwinderpanju9049
    @satwinderpanju9049 3 дні тому +9

    ਆਪਣੇ ਆਪ ਤਾਂ ਕਹੀ ਜਾਂਦਾ ਮੈਂ ਭਵਿੱਖਬਾਣੀਆਂ ਕਰਦਾ ਹਾਂ ਮੇਰੀ ਹਰ ਗੱਲ ਸੱਚ ਹੁੰਦੀ ਹੈ ਆਪ ਹੀ ਕਹੀਂ ਜਾਂਦਾ ਮੈਂ ਬਾਬਾ ਨਹੀਂ ਮੇਰੇ ਕੋਲ ਨਾ ਆਇਆ ਕਰੋ ਜਦੋਂ ਆਉਂਣ ਲੲੀ ਰਸਤਾ ਕਰ ਰਿਹਾ ਹੈ ਲੋਕ ਆ ਜਾਂਦੇ ਹਨ ਸਮਝ ਨਹੀਂ ਆਉਂਦੀ ਗੱਲ ਇਸ ਦੀ ਯਰ

  • @sukhs5692
    @sukhs5692 4 дні тому +29

    ਪੰਜਾਬ ਦੇ ਲੋਕਾਂ ਦਾ ਇੱਕ ਗੱਲ ਤੋ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਦਾ ਇਜਣ ਜਲਦੀ ਹੀ ਕਰ ਦਿੱਤਾ

  • @gilldgillgilldgill-oc9rn
    @gilldgillgilldgill-oc9rn 5 днів тому +35

    ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਇਹਦਾ ਤੱਤ ਨਿਕਲਿਆ ਕਿ ਕੁੱਲ ਮਿਲਾ ਕੇ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਿਧਰਾ ਬੰਦਾ ਹੈ ਕਿਰਪਾ ਕਰਕੇ ਇਹੋ ਜਿਹੇ ਇਨਸਾਨ ਨੂੰ ਨਾ ਤੰਗ ਪਰੇਸ਼ਾਨ ਕਰੋ

    • @DavinderSingh-sh4eq
      @DavinderSingh-sh4eq 3 дні тому +2

      ਸਹੀ ਗੱਲ਼ ਆ ਜੀ, ਏਸ ਨੂੰ ਆਪਣੇ ਵੱਡੇ ਢਿੱਡ ਦਾ ਸੁਪਨਾ ਨੀ ਆਇਆ ਕਦੇ?

    • @KAIMPUR_WALA_BEIMAAN
      @KAIMPUR_WALA_BEIMAAN 8 годин тому

      😅😅😅

  • @hardeepdharni8697
    @hardeepdharni8697 2 дні тому +5

    ਢਿੱਡ ਦਾ ਸੁਪਨਾ ਨੀ ਆਉਂਦਾ ਵੀ ਤੇਰੀ ਤੋਪ ਘਟ ਕਰਨ ਦਾ ਕਿੰਨਾ ਫੁਕਰਾ ਨਾਲੇ ਕਹੀ ਜਾਂਦਾ ਮੈਂ ਬਾਬਾ ਨੀ ਨਾਲ ਆਪਣੀਆ ਸਿਫ਼ਤਾਂ ਆਪ ਹੀ ਕਰੀ ਜਾਂਦਾ ਮੇਰੇ ਕੋਲ ਤਾਂ ਮੰਤਰੀ ਆਉਂਦੇ ਨੇ ਇਟਰਵਿਉ ਲੈਣ ਵਾਲੇ ਪੁੱਤ ਤੁਸੀ ਬਹੁਤ ਵਧੀਆ ਮੰਜੀ ਠੋਕੀ ਢਿਡਲ 😮😮😮😮😮

  • @harnetchoudhary1782
    @harnetchoudhary1782 5 днів тому +23

    ਗੋਪੀ ਬਾਈ ਦੀ ਕੋਈ ਗਲਤੀ ਨਹੀਂ ਹੈ ਬਾਈ ਤਾਂ ਆਪਣੇ ਦਿਮਾਗ ਤੋਂ ਗੱਲ ਕਰਦਾ ਜੋ ਸਹੀ ਲੱਗਦਾ ਉਹ ਬੋਲਦਾ ਹੈ, ਵਾਹਿਗੁਰੂ ਜੀ ਗੋਪੀ ਵੀਰ ਦੀ ਕਹੀ ਗੱਲ ਪੂਰੀ ਕਰ ਦਿੰਦਾ ਹੈ, ਗੋਪੀ ਵਾਰ ਵਾਰ ਕਹਿੰਦਾ ਮੈਂ ਕੋਈ ਬਾਬਾ ਨਹੀਂ ਹੈ ਨਾ ਮੇਰੇ ਕੋਲ ਕੁੱਝ ਪੁੱਛਣ ਆਇਆ ਕਰੋ ਮਿਲਣ ਲਈ ਜਰੂਰ ਆ ਸਕਦੇ ਹਨ,
    ਵਾਹਿਗੁਰੂ ਜੀ ਦੀ ਕਿਰਪਾ ਨਾਲ ਥਾਂ ਥਾਂ ਪੰਜਾਬ ਸਮੇਤ ਸਾਰੀ ਦੁਨੀਆਂ ਵਿੱਚ ਗੁਰੂਦੁਆਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਕਰੋ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ , ਮੂਰਖ ਖੱਚ ਦੁਨੀਆਂ ਸਮਝਦੀ ਨਹੀਂ ਹੈ

    • @MaanSaab-gy9mm
      @MaanSaab-gy9mm 2 дні тому +3

      ਕਿਉਂ ਯਾਰ
      ਮੈਂ ਖੁਦ ਸੁਣਿਆਂ ਕਿ ਮੇਰੇ ਕੋਲ ਸਿਰਫ ਬੁਧਵਾਰ ਆਇਆ ਕਰੋ
      ਇਹ ਕਿਹਾ ਮੈਂ 32 ਦੰਦਾਂ ਤੋਂ ਕਹਿਨਾਂ ਕਿ ਕਰਮਜੀਤ ਅਨਮੋਲ ਦੀ ਜਿੱਤ ਪੱਕੀ ਏ
      ਮੈਂ ਛਰਤ ਲਾ ਬੈਠਾ ਤੇ ਹਾਰ ਗਿਆ ਐਵੇਂ ਛੱਡੀ ਜਾਨੇਂ ਉ ਯਾਰ

    • @jashandeepsingh7527
      @jashandeepsingh7527 День тому

      Ver mainu Gopi da number deo mai bina kise gal to daleel te sabot nal gal karni chauna

  • @SukhwinderSingh-wq5ip
    @SukhwinderSingh-wq5ip 4 дні тому +14

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @buntybhatti1485
    @buntybhatti1485 День тому +2

    ਹੁੰਦੀ ਆ ਕਈਂ ਵਾਰੀ ਕਿਸੇ ਨੂੰ ਦਿਵਯ ਦ੍ਰਿਸ਼ਟੀ❤

  • @jagtargurm1790
    @jagtargurm1790 День тому +4

    ਲੋਕਾ ਨੂੰ ਮੂਰਖ ਬਣਾਉਣ ਲੱਗਿਆ ਹੋਇਆ ਆਪਣੇ-ਆਪ ਹੀ ਆਪਣੀ ਤਰੀਫਾ ਕਰੀ ਜਾਦਾ

  • @rajanbansal733
    @rajanbansal733 2 дні тому +5

    ਜੈ ਹੋ ਬਾਬਾ ਗੈਂਡਾ ਸਾਈ ਜੀ

  • @Yadwinder4848
    @Yadwinder4848 5 днів тому +15

    ਲੋਕੋ ਗੋਪੀ ਤੁਹਾਡਾ ਕਿ ਸਵਾਰ ਦੂ ਜੋ ਅਪਣਾ ਘਰ ਨੀ ਸਵਾਰ ਸਕਿਆ, ਅਪਣੀ ਘਰਵਾਲੀ ਦਾ ਅਧਰੰਗ ਨੀ ਰੋਕ ਸਕਿਆ, ਨਾਲੇ ਕਹਿੰਦਾ ਡੇਡ ਲੱਖ ਲੱਗ ਗਿਆ। ਪੈਸਾ ਅਤੇ ਜਨਾਨੀ ਦੀ ਸਹਿਤ ਬਚਾ ਲੈਦਾ

  • @JugnuSingh-qx5bl
    @JugnuSingh-qx5bl 5 днів тому +26

    ਫਰੀਦਕੋਟ ਤੋਂ ਤਾਂ ਅਨਮੋਲ ਨੂੰ ਜਤਾਉਂਦਾ ਸੀ

  • @navdeepsukhi1846
    @navdeepsukhi1846 День тому +4

    ਵੋਟਾਂ ਦਾ ਤਾਂ ਫੁੱਧੂ ਪਰਤੀਕਰਮ ਸੀ, ਮੈਂ 13 ਸੀਟਾਂ ਦਾ ਅੰਦਾਜਾ ਲਗਾਇਆ ਸੀ 12 ਠੀਕ ਸੀ। ਇਹ ਰਾਜਨੀਤੀ ਚ ਦਿਲਚਸਪੀ ਦੀ ਗੱਲ ਹੈ।

  • @user-uz5io8wt1d
    @user-uz5io8wt1d 3 дні тому +24

    ਇਹ ਬਾਬਾ ਜੀ ਪੱਦ ਸੁੰਘਕੇ ਵੀ ਦੱਸ ਦਿੰਦੇ ਹਨ ਕਿ ਬੁੜੀ ਨੇ 2-3 ਦਿਨ ਪਹਿਲਾਂ ਕਿੰਨੇ ਕੁ ਵਜੇ ਮੂਲੀਆ ਖਾਂਦੀਆਂ ਸਨ ਜਪਨਾਮ ਬਾਬਾ ਜੀ😅😅

  • @PargatMaan-ij2lf
    @PargatMaan-ij2lf 5 днів тому +33

    ਪੱਤਰਕਾਰ ਵੀਰ ਧੰਨਵਾਦ ਤੇਰਾ ਤੂੰ ਬਹੁਤ ਬਹੁਤ ਵਧੀਆ ਸਵਾਲ ਕੀਤੇ ਆ ਇਹੋ ਜਿਹੇ ਬਾਬੇ ਪਖੰਡੀਆਂ ਨੂੰ

  • @sandhufarmarnews7090
    @sandhufarmarnews7090 5 днів тому +11

    ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿ ਸਵਾ ਮਹੀਨਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਜਾਣਾ

  • @Harjindersingh-nk3hu
    @Harjindersingh-nk3hu 5 днів тому +17

    ਤੂੰ ਕਹਿਨਾ ਦਸ ਲਖ ਦੀ ਕਣਕ ਵੇਚੀ ਤੂ ਸੌ ਰੂ. ਦੀਆਂ ਚਪਲਾਂ ਨਹੀਂ ਖਰੀਦ ਸਕਦਾ. ਵਧੀਆ ਤੇਰੇ ਕੋਲੇ ਜਮੀਨ ਐ ਕੰਜਰਾ ਚਪਲਾਂ ਤੇ ਲੈ ਲਾ. ਇਹ ਹਵਾ ਵੇਖ ਕੇ ਜਲੰਧਰ ਵਾਲੀ ਸੀਟ ਦਸੂਹਾ. ਮੌਟੇ ਆਪ ਨੂੰ ਤੂੰ ਅਸੀਂ ਕਹਿੰਨਾ ਪਤਰਕਾਰ ਨੂੰ ਤੂੰ ਕਹਿੰਨੇ. ਰਮਨ ਲੜਕੀ ਵਾਕਿਆ ਸਿਆਣੀ ਐ. ਜਿਹੜਾ ਅਬੋਹਰ ਵਾਲੇ ਜੋੜਾ.ੳਹ ਵੀ ਤੇਰੇ ਵਰਗਾ ਅਬੋਹਰ ਵਾਲੇ ਪੋਣਿਅਆ ਵਰਗੇ ਸਾਫੇ
    ਲੈ ਕੇ ਦੋਵੇ ਜੀਅ ਲੇਬਰ ਵਾਲੇ ਨੂੰ ਦੇਕੇ ਰੀਲਾਂ ਬਨਾੳਦੇ. 100ਰੂ. ਦੇ ਸਾਫੇ ਦੇ ਕੇ 50ਰੂ.ਦੇ ਸਮੋਸੇ ਦੇ ਕੇ ਰੀਲਾਂ ਬਨਾੳਦੇ ਨੇ. ਅਬੋਹਰ ਵਾਲਾ ਜੋੜੇ ਦੀ ਮੋਲਿਕ ਚੀਜ ਕਿਹੜੀ ਆ.ਯੂ ਟਿਊਬ ਚੋਂ ਨੁਸਖੇ ਚਰਾ ਕੇ ਅਪਨੇ ਪੇਜ ਤੇ ਪਾੳਦੇ ਨੇ. ਸੰਧੂ ਜੌੜਾ ਧਨਵੰਤਰੀ ਵੈਦ ਆ. ਸਿਰੇ ਦੇ ਚਵਲ ਨੇ ੳਹ. ਬਾਕੀ ਗੋਪੀ ਜੇ ਕੋਈ ਤੈਨੂੰ ਗਾਲ੍ਹ ਕਢਦਾ ਇਹ ਮਾੜੀ ਗਲ ਅਐ.

  • @malkeetpannu1447
    @malkeetpannu1447 4 дні тому +7

    ਪੱਤਰਕਾਰ ਵੀਰ ਦਾ ਢੰਗ ਬਹੁਤ ਵਧੀਆ ਆ

  • @butasinghsidhu9208
    @butasinghsidhu9208 5 днів тому +3

    ਵਾਹਿਗੁਰੂ ਜੀ

  • @Yadwinder4848
    @Yadwinder4848 5 днів тому +16

    ਕਰਮਜੀਤ ਅਨਮੋਲ ਵਾਲਾ ਸੁਪਨਾ 😅

  • @nachhattarsingh2122
    @nachhattarsingh2122 2 дні тому +4

    ਆਪਸ ਕੋ ਜੋ ਭਲਾ ਕਹਾਵੈ
    ਤਿਸੇ ਭਲਾਈ ਨਿਕਟ ਨਾ ਆਵੈ।।

  • @rupinderpalsingh1229
    @rupinderpalsingh1229 День тому +4

    ਗਲਤੀ ਇਹਨਾਂ ਦੀ ਨੀ,ਗਲਤੀ ਜਣੇ-ਖਣੇ ਦੀਆਂ ਇਹਨਾਂ ਇੰਟਰਵਿਊ ਲੈਣ ਵਾਲ਼ਿਆਂ ਕੈਮਰਾ ਚੱਕ ਮਹਿਕਮੇ ਤੇ ਪੱਤਰਕਾਰਾਂ ਦੀ ਆ। ਇਹਨਾਂ ਨੂੰ ਅਹਿਮੀਅਤ ਨਾ ਦਿਉ, ਹੋਰ ਬਹੁਤ ਲੋਕ ਤੇ ਕੰਮ ਨੇ ਦਿਖਾਉਣ ਦੇ।

  • @SwarnjitSingh-od2wz
    @SwarnjitSingh-od2wz День тому +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੰਨਦਾ ਵਾਂ
    ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੂੰ ਨਹੀਂ ਮੰਨਦਾ।

  • @BaljeetSinghSonu-qi2ib
    @BaljeetSinghSonu-qi2ib 4 дні тому +2

    Good veer ji waheguru ji waheguru ji

  • @pb.05-waleghuman37
    @pb.05-waleghuman37 День тому +3

    ਆਪੇ ਕਹਿੰਦਾ ਕੀ ਘਰਵਾਲੀ ਨਾਲ ਲੜ ਕੇ ਕਿਹਾ ਸੀ ਫੇਰ ਕਹਿੰਦਾ ਕੇ ਸੁਪਨਾ ਆਇਆ ਸੀ 😂😂😂

  • @jeetuguraya4716
    @jeetuguraya4716 5 днів тому +49

    ਬੱਤੀ ਦੰਦ ਮੇਰੇ ਵੀ ਹੈ ਬਾਈ ਤਿੱਲ ਤੇਰੇ ਕਿਵੇ ਚੈਕ ਕੀਤੇ ਹੋਣ ਗੇ ਫਿਰ ਤਾ ਨੰਗਾ ਕਰਕੇ ਦੋ ਤਿੰਨ ਬੰਦਿਆਂ ਨੇ ਚੈਕ ਕੀਤੇ ਹੋਣਗੇ ਇਹ ਤਾ ਭਗਵੰਤ ਮਾਨ ਤੋ ਵੀ ਟੱਪ ਗਿਆ ਗੱਪ ਮਾਰਨ ਵਿੱਚ

  • @user-ms8lh1yx6v
    @user-ms8lh1yx6v 5 днів тому +195

    ਮੈ ਗੋਪੀ ਦੀ ਇਕ ਵੀਡੀਉ ਵੇਖੀ ਸੀ ਕਿ ਜੇ ਮੇਰੇ ਕੋਲ ਕਿਸੇ ਨੇ ਆਉਣਾ ਤਾ ਬੁੱਧਵਾਰ ਨੂੰ ਮਿਲੋ ਜੋ ਵੀ ਮੈ ਭਵਿਖ ਬਾਣੀ ਕਰਦਾ ਬੁੱਧਵਾਰ ਨੂੰ ਹੀ ਕਰਦਾ

  • @manjitkaur-hj6ex
    @manjitkaur-hj6ex 5 днів тому +11

    ਐਵੇਂ ਭੌਂਕੀ ਜਾਂਦਾ ਵੀਡੀਓ ਵਿਚ ਤਾਂ ਬਾਬਾ ਪ੍ਰਗਟ ਹੋਇਆ ਸੀ ਨਾਲੇ ਤਾਂ ਫ਼ੇਰ ਹੁਣ ਬਾਬਾ ਬਣ ਬੈਠਾ ਹੈ

  • @jagseersinghmaan6153
    @jagseersinghmaan6153 2 дні тому +3

    ਚੈਨਲਾਂ ਆਲਿਆਂ ਨੂੰ ਪਤਾ ਨਹੀਂ ਕੀ ਦਿਖਾਈ ਦਿੰਦਾ ਨਿੱਤ ਰੋਜ ਕੋਈ ਨਾ ਕੋਈ ਤਿਆਰ ਬੈਠਾ ਹੁੰਦਾ ਗੋਪੀ ਦੇ ਸਰ੍ਹਾਣੇ ਪਤੰਦਰੋ ਫੇਰ ਤਾਂ ਮੇਰੇ ਕੋਲ ਵੀ ਆਓ ਮੈਂ ਵੀ ਇੰਟਰਵਿਯੂ ਕਰਨੀ ਐਂ।

  • @Yadwinder4848
    @Yadwinder4848 5 днів тому +14

    ਚੈਨਲਾ ਵਾਲੇ ਜਾਣਾ ਬੰਦ ਕਰ ਦੇਣ ਗੋਪੀ ਬਾਬੇ ਦੀ ਦੁਕਾਨ ਆਪ ਬੰਦ ਹੋ ਜੂ

  • @multitaskingguru
    @multitaskingguru 5 днів тому +1

    Sahi gal a Gopi veer di❤

  • @harjinderdr6855
    @harjinderdr6855 5 днів тому +2

    Bai sawal bhut vadiya kite danvad

  • @rajindersinghsingh4287
    @rajindersinghsingh4287 5 днів тому +9

    Report veer ne bhut sone sawal kite ne..soni prtkari a ..veer ji

  • @satinderpalsingh6055
    @satinderpalsingh6055 4 дні тому

    Waheguru ji

  • @ManbirSingh1811
    @ManbirSingh1811 3 дні тому +6

    ਬਾਈ ਪੰਜਾਬ ਵਿੱਚ 3,4 ਬੰਦੇ ਆ ਲੋਕਾਂ ਨੇ ਅੇਵੇ ਸਿਰ ਚਾੜੇ ਇਕ ਸੋਨੂੰ ਸੀਤੋ ਆਲਾਂ ਇਕ ਆ ਟਿਡਲ ਅੇਹੇ ਮੇ ਸਟਾਰ ਆ😂

    • @jashandeepsingh7527
      @jashandeepsingh7527 День тому

      Chal yar sonu nu vekh ke Hasan ta aunda ehnu vekh ke ta khinj Chad de a

  • @jobanpreetsingh135
    @jobanpreetsingh135 5 днів тому +3

    ਨਿੱਕੇ ਸਿੱਧੂ ਹੋਣ ਤੇ ਵਧਾਈਆਂ ਤੇ ਸਾਡੇ ਵੀਰਾਂ ਭਰਾਵਾਂ ਨੇ ਬੜੀਆਂ ਦਿੱਤੀਆਂ ਸੀ ਜੇ ਤੈਨੂੰ ਕਿਸੇ ਵੀਰ ਭਰਾ ਨੇ ਦੇ ਦਿੱਤੀ ਤੇ ਤੂੰ ਵੀ ਅੱਗੋਂ ਕਹਿ ਦਿੰਦਾ ਕਿ ਚਲੋ ਭਰਾ ਵੀਰ ਆਇਆ ਆਪਣਾ ਤੁਹਾਨੂੰ ਵੀ ਵਧਾਈ ਆ ਤੂੰ ਮੀਡੀਆ ਦੇ ਵਿੱਚ ਹੁਣ ਕੈਮਰੇ ਸਾਹਮਣੇ ਕਹਿਣ ਦਿਆ ਕਿ ਮੈਨੂੰ ਕਾਹਦੀ ਵਧਾਈ ਇਥੋਂ ਸਾੜਾ ਬੋਲਦਾ ਤੇਰਾ

  • @user-ir3dm1lp8z
    @user-ir3dm1lp8z 5 днів тому

    Very nice 👌 ❤

  • @karmjitkaurbrar2325
    @karmjitkaurbrar2325 5 днів тому

    Very good 👍👍

  • @user-xu2pw4eo5w
    @user-xu2pw4eo5w 5 днів тому +5

    Gopi veer very good sadhu hai
    He is blessed by guru sahib
    Gurmeet from USA

  • @singhsabh5243
    @singhsabh5243 5 днів тому +9

    ਬਾੲੀ ਤੂੰ ਤਾ ਕਰਮਜੀਤ ਜਿਤਾ ਸੀ

  • @BalbirThind-uc6nl
    @BalbirThind-uc6nl 5 днів тому +1

    Bahut vadea Gopy vere

  • @PreetsidhuSidhu-zb5wb
    @PreetsidhuSidhu-zb5wb 5 днів тому +2

    Gopi always speak the truth

  • @ballydhaliwal9352
    @ballydhaliwal9352 5 днів тому +33

    ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਫਿਰ ਲੋਕਾਂ ਨੂੰ ਕਿਉਂ ਭਰਮਾਂ ਵਿੱਚ ਪਾਉਣਾ

  • @harrysaggi1898
    @harrysaggi1898 5 днів тому

    Very good veer g

  • @sonyrajput89000
    @sonyrajput89000 5 днів тому +31

    ਇਹਨੂੰ ਕਰਮਜੀਤ ਅਨਮੋਲ ਬਾਰੇ ਪੁੱਛੋ ਇਹਨੇ ਕਿਹਾ ਸੀ ਉਹ ਜਿੱਤੂਗਾ 🤣🤣🤣🤣🤣

  • @abroldentalcare8638
    @abroldentalcare8638 2 дні тому

    He is true to his words He is very simple and honest person I salute him from the core of heart Ashok Abrol

  • @shonki6049
    @shonki6049 5 днів тому +43

    ਅੰਦਰੋ ਅੰਦਰੀ ਬਾਬਾ ਕਹਾਉਣ ਨੂੰ ਜੀ ਕਰਦਾ ਨਾ ਨਾ ਤਾ ਉਤੋਂ ਈ ਆ 🙏🙏

  • @BaljeetSingh-fr3by
    @BaljeetSingh-fr3by 10 годин тому

    🙏🙏

  • @HarsangeetSingh-ss4cm
    @HarsangeetSingh-ss4cm 5 днів тому +1

    Hanji

  • @jeetuguraya4716
    @jeetuguraya4716 5 днів тому +22

    ਇੱਕ ਪਸੇ ਆਖੀ ਜਾਦਾ ਮੈ ਬਾਬਾ ਨਹੀ ਦੂਜੇ ਪਾਸੇ ਮੇਰੇ ਕੋਲੇ ਮੰਤਰੀ ਵੀ ਆਇਆ ਸੀ ਥੋੜਾ ਫੁਕਰਾ ਹੈ ਇਹ ਮੰਨਣ ਵਾਲੀ ਗੱਲ ਹੈ

    • @user-bl5df8bu3q
      @user-bl5df8bu3q 5 днів тому +1

      22 oh apna tori fulka chalona chohda ki kra Vanda sarkara rujgar kitha dendia logg na lagan pisha lagan Vanda kra ta ki kra pra

    • @Dhillon6481
      @Dhillon6481 4 дні тому +3

      @@jeetuguraya4716 ਥੋੜਾ ਨਹੀਂ ਪੂਰਾ ਫੁਕਰਾ ਇਹ ਨਾਲੇ ਗੋਪੀ ਨਾ ਨੂੰ ਤਾਂ ਪਤਾ ਨਹੀਂ ਕਿ ਬਖਸ਼ ਆ ਰੱਬ ਵੱਲੋ ਗੱਪ ਮਾਰਨ ਦੀ ਮੈ ਤਿੰਨ ਚਾਰ ਗੋਪੀ ਨਾ ਦੇ ਬੰਦੇ ਇਹਦੇ ਸਣੇ ਦੇਖ ਲਏ ਤੇ ਸਾਰੇ ਸਿਰੇ ਦੇ ਗੱਪੀ ਆ 😂😂😂😂

    • @GurvinderSingh-li2nc
      @GurvinderSingh-li2nc 2 дні тому

      ਵੀਰ ਜੀ ਥੋੜਾ ਫੁਕਰਾ ਨਹੀ ਪੂਰਾ ।

  • @arshjassar5
    @arshjassar5 4 дні тому

    Good❤❤

  • @parminderkumar119
    @parminderkumar119 3 дні тому +10

    ਲੈ ਦਸ ਲੋਕਾਂ ਨੇ ਗੱਪੀ ਖੱਚ ਨੂੰ ਰੱਬ ਬਣਾ ਦਿੱਤਾ ਸਾਡੇ ਲੋਕ ਪਾਗਲ ਆ ਹੁਣ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਜਿਹੜੀ ਸਵਾ ਮਹੀਨੇ ਵਾਲੀ ਗੱਲ ਕਰਦਾ ਆ ਵੀ ਪੁਛ ਹੀ ਹੋ ਗਈ ਤੂੰ ਕੋਣ ਹੁੰਦਾ ਕਿਸੇ ਨੂੰ ਕੇਹਣ ਵਾਲਾ ਜੇ ਇੰਨਾ ਵੱਡਾ ਬਣਦਾ ਗਰੀਬ ਕੁੜੀਆਂ ਦੇ ਵਿਆਹ ਕਰ ਦਿਆ ਕਰ

  • @harbhagwansingh1812
    @harbhagwansingh1812 2 дні тому +4

    ਗੋਪੀ ਤੁਸੀ ਤਾਂ ਫਰੀਦਕੋਟ ਤੋ ਕਰਮਜੀਤ ਅਨਮੋਲ ਜਿੱਤੂ ਜਿੱਤਿਅਾ ਤਾਂ ਹੈ ਨਹੀ

  • @user-dt5vi1wf7j
    @user-dt5vi1wf7j 3 дні тому +2

    ਗੋਪੀ ਵੀਰ ਮੇਰੀਆਂ ਤੁਸੀਂ ਇੱਕ ਇਟਰਬਿਉ ਵਿੱਚ ਕਹਿਆ ਸੀ ਕੇ ਦਿਨ ਬੁੱਧਵਾਰ ਦੱਸ ਦਾ ਹਾਂ

  • @rajuarora3163
    @rajuarora3163 5 днів тому +26

    ਲੱਖੇ ਸਿਧਾਣੇ ਦੀ ਮੱਚੀ ਪਈ ਗੋਪੀ ਬਾਬੇ ਨੇ ਕਿਹਾ ਸੀ ਕੇ ਏਹ ਨੀਂ ਜਿੱਤਦਾ

    • @sardarni5505
      @sardarni5505 3 дні тому +3

      Ehne te ehh v keha c ke karamjit anmol jitega ohh haar geya bhai amritpal Singh di jitt hoi lakha yaad aa karamjit yaad nhi 😂😂😂

  • @motivationvideo8135
    @motivationvideo8135 12 годин тому

    ਗੋਪੀ ਵੀਰ ਜੀ ਤੁਹਾਡੀ ਕੋਈ ਗਲਤੀ ਨਹੀਂ ਲੋਕਾਂ ਦੀਆਂ ਸਾਰੀਆਂ ਗਲਤੀਆਂ ਨੇ

  • @user-jh9vt1wq7y
    @user-jh9vt1wq7y Годину тому

    Wheguru g

  • @mogawalayaar8283
    @mogawalayaar8283 4 дні тому +4

    ਇਹਨੂੰ ਕਾਲ਼ਾ ਇਲਮ ਆਉਂਦਾ

  • @gurdipram7691
    @gurdipram7691 5 днів тому +47

    ਭਕਾਈ ਕਰੀ ਜਾਦਾ ਐਮੇ

  • @navidandiwalpb31
    @navidandiwalpb31 4 дні тому

    ❤❤❤❤❤❤

  • @gurjeetsingh6912
    @gurjeetsingh6912 5 днів тому +17

    ਕਿਨੀ ਨਿਮਰਤਾ ਗੋਪੀ ਸਾਈ ਜੀ ਵਿੱਚ ਜਪ ਨਾਮ 😅

  • @harwinder-td1ku
    @harwinder-td1ku 5 днів тому +4

    ਗੋਪੀ ਬਾਈ ਖਿੱਚ ਕੇ ਰੱਖ ਕੰਮ ਆ ਤਾਂ ਚੈਨਲਾ ਆਲਿਆ ਨੇ controversy ਕਰਕੇ ਆਵਦੇ ਚੈਨਲ ਚਲਾਣੇ ਹੁੰਦੇ ਐ

  • @baljindersingh2794
    @baljindersingh2794 5 днів тому +5

    ਫੋਟੋ ਨੂੰ ਦੱਸ ਕੀ ਹੈ ਯਰ ਇਹਦੇ ਵਿੱਚ 😅

  • @rajjitdhaliwal5263
    @rajjitdhaliwal5263 День тому

    ਗੋਪੀ ਬਾਈ ਤੂੰ ਵਧੀਆ ਬੰਦਾ ਯਾਰ, ਤੇਰੀਆਂ ਭੋਲੀਆਂ ਗੱਲਾਂ ਦੇ ਲੋਕ ਫੈਨ ਆ, ਲੋੜ ਈ ਨਹੀਂ ਭਰਾ ਕਿਸੇ ਨੂੰ ਕੁਝ ਕਹਿਣ ਦੀਂ, , ਸਾਡਾ ਪਹਿਲਾ ਵਾਲਾ ਗੋਪੀ ਬਾਈ ਈ ਸਟਾਰ ਆ ,, 👍 ਕੀ ਲੈਣਾ ਭਿਵੱਖਬਾਣੀਆ ਕਰਕੇ ਵੀਰ

  • @baljindersandhu3268
    @baljindersandhu3268 5 днів тому +5

    gopi sahi insaan aa ❤

  • @rachpalsingh8469
    @rachpalsingh8469 2 дні тому

    ਪੱਤਰਕਾਰ ਤਰ੍ਹਾਂ ਬਹੁਤ ਧੰਨਵਾਦ ਕਰਦੇ ਹਾਂ

  • @palasra3777
    @palasra3777 День тому

    Sira gupi y sira gall ha 🎉🎉❤

  • @ramandeepsingh7572
    @ramandeepsingh7572 5 днів тому +17

    ਖੱਚ ,ਬਹੁਤ ਵੱਡੀ ,ਅ ,,ਪਤਰਕਾਰ ,ਗੁਡ ,ਸਵਾਲ ਚੰਗੇ ,ਪੁੰਛੇ਼

  • @karanchahal1841
    @karanchahal1841 4 дні тому +4

    ਇਹ ਤਾਂ ਆਵਦੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠਾ ਹੈ। ਇਸਨੂੰ ਕਹਿ ਕੇ ਜਲੰਧਰ ਤੇ ਬਰਨਾਲਾ ਸੀਟਾਂ ਤੋਂ ਕੌਣ ਕੌਣ ਜਿੱਤੇਗਾ ਤੇ ਕਿਹੜੀ ਪਾਰਟੀ ਦਾ।

  • @sonyrajput89000
    @sonyrajput89000 5 днів тому +45

    ਤੂੰ ਤਾਂ ਕਿਹਾ ਸੀ ਕਰਮਜੀਤ ਅਨਮੋਲ ਜਿੱਤੂਗਾ ਪੱਕਾ ਉਹ ਤਾਂ ਹਾਰ ਗਿਆ ਜਿਹੜੀ ਗੱਲ ਤੁੱਕੇ ਨਾਲ ਸਹੀ ਹੋ ਜਾਂਦੀ ਉਹਨੂੰ ਕਹਿ ਦਿੰਦਾ ਕਿਹਾ ਸੀ ਨਾ ਮੈ ਜਿਹੜੀਆ ਗਲਤ ਹੋ ਜਾਂਦੀਆ ਉਹਨਾਂ ਬਾਰੇ ਗੱਲ ਹਿ ਨੀ ਕਰਦਾ ਪਤੰਦਰ ਬਾਕੀ ਇਹ ਵੀ ਦੱਸ ਦੇ ਮੂਸੇ ਵਾਲਾ ਨੂੰ ਇਨਸਾਫ ਕਦੋਂ ਮਿਲਣਾ ਉਹਨੂੰ ਕਿਊ ਮਾਰਿਆ ਵਿਚਾਰੇ ਨੂੰ ਖਬਰਾਂ ਚ ਆਉਣ ਲਈ ਡਰਾਮੇ ਨਾ ਕਰ ਕਰਮਜੀਤ ਅਨਮੋਲ ਹਾਰ ਗਿਆ ਜਦ ਤੇਰੇ ਤਿਨ ਜਾ ਦੰਦ ਕਿੱਥੇ ਗਏ ਸੀ ਬਾਕੀ ਕੱਲ ਲੱਖੇ ਨੇ ਤੈਨੂੰ ਕੁਝ ਕਿਹਾ ਉਹ ਸੁਣਲੀ ਤੇ ਲੋਕ ਆਵਾਜ਼ ਵਾਲਿਆ ਨੂੰ ਵੀ 😂😂😂

    • @jagpalgill2127
      @jagpalgill2127 5 днів тому +7

      ਸਹੀ ਗੱਲ ਆ ਬਾਈ ਇਹ ਕਹਿੰਦਾ ਨਾ ਵੀ ਮੱਲਾ ਐਵੇਂ ਕਿਵੇਂ ਭਵਿੱਖ ਦੱਸ ਸਕਦਾ ਕੋਈ ਦੋ ਦਿਨ ਬੰਦਾ ਮੇਰੇ ਨਾਲ ਰਵੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕਹਿੰਦਾ ਸੀ ਬਠਿੰਡੇ ਤੋਂ ਸੁਖਬੀਰ ਬਾਦਲ ਕੇ ਜਿੱਤਣਗੇ ਤੇ ਉਹ ਤੇਰੇ ਨਾਲ ਕਦੋਂ ਦੋ ਦਿਨ ਰਹਿ ਗਿਆ

    • @rajasamra8990
      @rajasamra8990 4 дні тому +1

      ​@@jagpalgill2127sahi gal aa y

    • @luckybajwa4
      @luckybajwa4 4 дні тому +2

      Paddal hamesha paddal hi rehnde a

    • @AmrikSingh-dz9ec
      @AmrikSingh-dz9ec 3 дні тому

      ਬਾਦਲਾਂ ਤੋਂ ਚੱਗੇ ਮੋਟੇ ਰੁਪਏ ਲੈ ਕੇ ਪ੍ਰਚਾਰ ਕੀਤਾ ਸੀ ਹਵਾ ਬਣਾਉਣ ਲਈ

    • @shivsandhu2039
      @shivsandhu2039 3 дні тому

      @@jagpalgill2127 ?
      No.

  • @user-yz9do7dw9k
    @user-yz9do7dw9k 4 дні тому +5

    ਗੋਪੀ ਭੁਲਾਇਆ ਟੈਂਸ਼ਨ ਫ੍ਰੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏

  • @9ashnoorkaur5c8balraajsing7
    @9ashnoorkaur5c8balraajsing7 5 днів тому +1

    Bai ji di eh gal sahi a batti dand wale di gal sachi ho jandi a sade vi ha jo keh de sach ho jandi a

  • @KhaliDogFarm
    @KhaliDogFarm День тому

    ਪੱਤਰਕਾਰ ਵਧੀਆ ਠੋਕ ਰਿਹਾ ਇਹਨੂੰ ਇਹ ਬੰਦਾ ਸ਼ੌਸਲ ਮੀਡੀਆ ਵਾਲਿਆ ਨਾਲ ਸੈਟਿੰਗ ਕਰਕੇ ਮਸ਼ਹੂਰ ਹੋ ਗਿਆ ਹੋਰ ਇਹਦੇ ਪੱਲੇ ਕੁਸ਼ ਨੀ ਗੱਲ ਹੀ ਨੇ

  • @xripxnfg
    @xripxnfg 4 дні тому +3

    Do moorakh bol rhe c, te teeja moorakh mai sun reha c 😂😂 🎉

  • @user-kl7wf7uy1o
    @user-kl7wf7uy1o День тому

    V good man Gopi.

  • @Kaladhaliwal82
    @Kaladhaliwal82 5 днів тому +5

    ਬੱਸ ਆ ਗਿਆ ਕੰਮ ਲੋਟ ਏਦਾਂ ਹੀ ਹੌਲੀ ਹੌਲੀ ਗੱਡੀ ਚੱਲਦੀ ਹੁੰਦੀ ਜੇ ਡੇਰਾ ਬਣੇਗਾ ਹੁਣ ਇਥੇ ਵੀ ਨਾਂ ਰੱਖਣਾ ਜੇ ਗੋਪ ਬਾਬਾ ਜੀ 😂😂✅

  • @Live_5911
    @Live_5911 5 днів тому +1

    ਬਾਬੇ ਜੀ ਦੇ ਜੈ❤❤❤❤❤

  • @user-gd9pp9hy2r
    @user-gd9pp9hy2r 2 дні тому

    Very good job aa ji 💚🙏🙏 From Advocate GS Khaira Ldh.👍👌👌☝️☝️☝️☝️☝️✍️💯

  • @ravindersidhu6630
    @ravindersidhu6630 5 днів тому

    Good.bi.ji

  • @bahadursingh9718
    @bahadursingh9718 5 днів тому +1

    ਗੋਪੀ ਵੀਰੇ ਨਾਂ ਤਾਂ ਕਿੱਤੇ ਭਵਿੱਖ ਬਾਣੀ ਸਹੀਂ ਹੁੰਦੀ ਹੈ ਨਾ ਹੀ ਗਲ਼ਤ ਹੁੰਦੀ ਹੈ ਮੇਰਾ ਮੁੰਡਾ ਕ੍ਰਿਕੇਟਰ ਬਣੂਗਾ ਜੇ ਨਾਂ ਲਾ ਗੋਪੀ ਜੇ ਵਿੱਚ ਤਾਂ ਬਹੁਤ ਫ਼ਰਕ ਪੈਂਦਾ ਹੈ ਧੰਨਵਾਦ

  • @DaraBajakhana.Official
    @DaraBajakhana.Official 2 дні тому +1

    ਅਸੀ ਤਾਂ ਕਦੇ ਵੇਖਿਆ ਨਹੀਂ ਵੀ ਲੋਕ ਤੇਰੇ ਨਾਲ ਫੋਟੋਆਂ ਕਰਾ ਕਰਾ ਫੇਸਬੁੱਕ ਹੈਂਗ ਕਰੀ ਜਾਂਦੇ ਆ

  • @Yadwinder4848
    @Yadwinder4848 5 днів тому +4

    ਗੋਪੀ ਸੱਚ ਕਹਿੰਦਾ ਉਹ ਬਾਬਾ ਨੀ ਰੇ ਬਣਾਉਣ ਵਾਲੀ ਮਸ਼ੀਨ ਆ😅

  • @user-nf8mw9yj4s
    @user-nf8mw9yj4s 5 днів тому +24

    ਗੋਪੀ ਬਾਈ ਜੀ ਤੈਨੂੰ ਲੋਕ ਮਜਬੂਰ ਕਰ ਦੇਣਗੇ ਬਾਬਾ ਬਣਨ ਲਈ 😮😮😮

  • @sukhdeepdhindsa6157
    @sukhdeepdhindsa6157 5 днів тому +5

    ਇਹ ਕੀ ਦੱਸੂ ਕਿਸੇ ਦਾ ਭਵਿੱਖ ਜਿਹੜਾ ਆਪਣੀ ਘਰਵਾਲੀ ਨੂੰ ਹੀ ਬਦਦੁਆਵਾਂ ਦੇਈ ਜਾਂਦਾ ਕਿਸੇ ਟਾਈਮ ਦੀ ਕੋਈ ਗੱਲ ਸੱਚੀ ਹੋ ਜਾਂਦੀ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਬੱਤੀ ਦੰਦਾਂ ਦਾ ਪੀਸਿਆ ਕਦੇ ਆਲਾ ਨਹੀਂ ਜਾਂਦਾ ਮੰਮੀ ਨੇ ਦੱਸਿਆ ਸੀ ਵੀ ਇੱਕ ਵਾਰ ਸਾਡੇ ਗੁਆਂਢੀਆਂ ਦਾ ਮੁੰਡਾ ਸਾਰਾ ਦਿਨ ਦੂਜੇ ਗੁਆਂਢੀਆਂ ਦੇ ਘਰ ਬੈਠਾ ਰਹਿੰਦਾ ਸੀ ਤੇ ਉਸ ਦੀ ਮਾ ਗਾਲਾਂ ਕੱਢਣ ਲਾਗੀ ਕਹਿੰਦੀ ਵੇ ਕੰਜਰਾਂ ਤੂ ਸਾਰਾ ਦਿਨ ਲੋਕਾਂ ਦੇ ਬੈਠਾ ਰਹਿਨਾ ਮੈਂ ਤਾਂ ਕਹਿਨੀਆ ਵੀ ਤੂੰ ਏਥੇ ਹੀ ਰਹਿਜੇ ਤੇ ਉਸੇ ਟਾਈਮ ਉਹਨਾਂ ਦੀ ਛੱਤ ਡਿੱਗੀ ਤੇ ਉਹ ਥੱਲੇ ਆ ਗਿਆ 😂😂😂😂

  • @PunjabTv-jl5ic
    @PunjabTv-jl5ic 4 дні тому

    Bilkul sach aa eda hunda waheguru kyia nu phla isara de denda jo hona

  • @user-mq2rs9nc9v
    @user-mq2rs9nc9v 3 дні тому +17

    ਇਹ ਬਾਬਾ ਘੱਟ ਤੇ ਅੰਨ ਦਾ ਵੈਰੀ ਜ਼ਿਆਦਾ ਲੱਗਦਾ ਆ ।

  • @satgurkotra2543
    @satgurkotra2543 5 днів тому +8

    ਪੰਜਾਬ ਦੇ ਲੋਕ ਪਾਗ਼ਲ ਨੇ

  • @HardevsinghSihra-br2yy
    @HardevsinghSihra-br2yy День тому

    ਬਾਈ,, ਕੋਈ ਕੁੱਝ ਨਹੀਂ ਕਹਿੰਦਾ,, ਪਰ ਇੱਕ ਗੱਲ ਹੈ ਜੀ, ਕਿ ,, ਲੋਕਾਂ ਨੂੰ, ਭਵਿੱਖ ਬਾਣੀਆਂ ਕਰੋ ਜੀ,,
    ਲੇਕਿਨ,, ਲੋਕਾਂ ਨੂੰ,, ਕਿਹਾ ਕਰੋ ਕਿ, ਅੱਜ ਕੱਲ੍ਹ ਜ਼ੋ ,, ਕੁਦਰਤ, ਦਾ ਮਾਜਾਜ ਵਿਗੜ ਗਿਆ ਹੈ,, ਉਸ ਨੂੰ, ਸੁਧਾਰਨ ਲਈ,, ਸਾਰੇ ਹੀ, ਪੰਜਾਬੀ,, ਰਲ ਮਿਲ ਕੇ ਕੰਮ ਕਰਨ,, ਤੁਸੀਂ ਉਨ੍ਹਾਂ ਨੂੰ, ਕਹੋ ਜੀ,,
    ਵੱਧ ਤੋਂ ਵੱਧ ਦਰਖ਼ਤ ਲਾਓ ਜੀ,,
    ਧੰਨਵਾਦ ਜੀ।