Very nice sikha dusi gyi aj kl de bacche marriage mgro pushde nhi parents nu apna hissa jionde g kol hi rkhna chahida hai sewa ta hundinhi koi nhi pushda after
Kayi vaar ta bache galat hunde han kayi vaar maape v galat hunde han sade naal sade maa baap bharava ne te sade taye ne mada kita hai asi 55 saal de ho gye haan
Bulkul Sahi keha
🙏🙏
It’s right. We all have to alert these situations. Specially in old age. X…🙏🏼
Thanks 🙏
❤❤❤❤❤❤❤❤
🙏🙏🙏
👍👍
V nice g
Thanks ji
❤❤
🙏🙏
Correct
Waheguru ji ❤❤❤❤
Waheguru ji
Bilkul sahi gal aa
Hanji
Ok,saeket,ji❤❤❤❤
Thanks for watching
V.nice ❤ bahut vadayaa keta
ਬਹੁਤ ਬਹੁਤ ਧੰਨਵਾਦ ਜੀ
ਅਪਣਾ ਕੀਮਤੀ ਸਮਾਂ ਦੇਣ ਲਈ
ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
🙏🙏🙏
Right kita
ਬਹੁਤ ਬਹੁਤ ਧੰਨਵਾਦ ਜੀ
ਅਪਣਾ ਕੀਮਤੀ ਸਮਾਂ ਦੇਣ ਲਈ
ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
Very Good Story
ਬਹੁਤ ਬਹੁਤ ਧੰਨਵਾਦ ਜੀ
True well, this is true and right now all happens in our culture
ਬਹੁਤ ਬਹੁਤ ਧੰਨਵਾਦ ਜੀ
ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
🙏🙏🙏
ਬਹੁਤ ਵਧੀਆ ਕੀਤਾ ਜੋਗਿੰਦਰ ਸਿੰਘ ਨੇ
Hanji
Awesome story 👏
❤❤❤❤❤🙏
ਬਹੁਤ ਬਹੁਤ ਧੰਨਵਾਦ ਜੀ
🙏🙏🙏🙏
ਬਿਲਕੁੱਲ ਸਹੀ ਲਿਖਿਆ ਹੈ ਜੀ। ਵਾਹਿਗੁਰੂ ਸਮੱਤ ਬਖਸ਼ਣ ਇਹੋ ਜਿਹੇ ਲੋਕਾਂ ਨੂੰ ਜੀ।ਜੋ ਮਾਂ ਬਾਪ ਦੀ ਸੇਵਾ ਇਜ਼ਤ ਨਹੀਂ ਕਰਦੇ ਹਨ
ਆਪਣੇ ਕੀਮਤੀ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,, ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ 🙏🙏
Bilkul sahi kita
ਬਹੁਤ ਬਹੁਤ ਧੰਨਵਾਦ ਜੀ
ਸਾਡੇ ਚੈਨਲ ਤੇ ਆਉਣ ਲਈ
ਤੇ ਕਹਾਣੀ ਪੂਰੀ ਸੁਣਨ ਲਈ
🙏🙏🙏
❤@@gskahaniyan1981
🙏🙏
😊😊😊😊😊😊😊😊@@gskahaniyan1981
@@gskahaniyan1981😊😊😊😊
Well done 100% Right father and mother
ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ
ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ 🙏🙏
Wahe guru ji 🙏🙏
Waheguru ji
ਬਹੁਤ ਵਧੀਆ ਜੀ ਧਨਵਾਦ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ
❤
Very nice
Thanks for watching
🙏🙏🙏
Bahoot badia story sister
🙏🙏
Very good
ਧੰਨਵਾਦ ਜੀ
Very nice.sahi.kita.bapuu.ne
Hanji
Thanks for sharing the story. 👌🏻👌🏻👌🏻👌🏻❤️❤️❤️❤️❤️
ਬਹੁਤ ਬਹੁਤ ਧੰਨਵਾਦ ਜੀ
ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
🙏🙏🙏
ਬਿਲ ਕੁਲ ਸਹੀ ਕੀਤਾ
Hanji
Father done right
New Generation no mind the parants
ਬਹੁਤ ਵਧੀਆ ਧੰਨਵਾਦ ਜੀ 🙏
Bhut bhut dhanwad ji
Very nice massage ji
ਜੋਗਿੰਦਰ ਸਿੰਘ ਨੇ ਕਾਬਲੇ ਤਾਰੀਫ ਕੰਮ ਕੀਤਾ 👍 ਬਹੁਤ ਅੱਛਾ ਇ ਹੋ ਜਹੀ ਆਲਦ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ।
ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
Bahut badya keata
ਬਹੁਤ ਬਹੁਤ ਧੰਨਵਾਦ ਜੀ 🙏🙏
Right
Thanks for watching
ਬਿਲਕੁਲ ਠੀਕ ਕੀਤਾ ਜੋਗਿੰਦਰ ਸਿੰਘ ਨੇ ਇਹੋ ਜਿਹੀ ਔਲਾਦ ਨਾਲ ਐਵੇਂ ਹੋਣਾ ਚਾਹੀਦਾ
Hanji
ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ
ਸਹੀ ਕੀਤਾ ਇਹਨਾਂ ਨਾਲ
Hanji
bhut vadia keta ji
🙏🙏🙏
🎉🎉
🙏🙏
ਸਹੀ ਕੀਤਾ
🙏🙏🙏
Quite right. Such incidents are happening in the new generation. Old persons are required to be alert.
Thanks for watching
Very good niece m
❤😂🎉😢😅😊665u7gɓ
I 576
V good story....
ਬਹੁਤ ਬਹੁਤ ਧੰਨਵਾਦ ਜੀ
👌👌👌👌👌👍👍👍👍👍👍💪💪💪💪💪💪💪💪🙏🙏🙏🙏🙏🙏🙏🙏🙏🙏🙏
Bahut bahut dhanwaad ji
Jai baba kheter pal ji
🙏🙏
Thanks for watching
ਜੋਗਿੰਦਰ ਸਿੰਘ ਜੀ ਨੇ ਸਹੀ ਕੀਤਾ ।
Hanji
😊
Very nice story c👌🏻👌🏻👍🏻
ਧੰਨਵਾਦ ਜੀ 🙏🙏
ਪਹਿਲਾਂ ਤਿ ਪੁੱਤ ਮਾਂ ਪਿਓ ਨੂੰ ਸਿਆਣਦੇ ਨਹੀਂ ਫੇਰ ਮਰਿਆ ਤੋਂ ਬਾਅਦ ਢਿੱਡ ਉਸੇ ਪਿਓ ਦੀ ਜਾਇਦਾਦ ਭਾਲਦੇ ਹਨ
Hanji
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੋਗਿੰਦਰ ਸਿੰਘ ਨੂੰ ਇਹ ਚੰਗੇ ਪਿਤਾ ਦੀ ਕਹਾਣੀ ਜੀ
ਬਹੁਤ ਵਧੀਆ ਜੀ
Hanji
ਅਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ
🙏🙏🙏
Sahi kita bapuu ne
ਸਾਨੂੰ ਸਭ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਜੇਕਰ ਔਲਾਦ ਚੰਗੀ ਨਾ ਹੋਵੇ ਅਰ ਜੋਗਿੰਦਰ ਸਿੰਘ ਹੋ ਜੀ ਆਹ ਫੈਸਲਾ ਕੋਈ ਵਿਰਲਾ ਹੀ ਲੈ ਸਕਦਾ ਆਪਣੀ ਆਪਣੀ ਔਲਾਦ ਦਾ ਮੋਹ ਤਿਆਗ ਨਹੀਂ ਸਕਦਾ ਜਿਹਾ ਕੋਈ ਵਿਰਲਾ ਹੀ ਕਰ ਸਕਦਾ
ਹਾਂਜੀ
ਮਾਂ ਬਾਪ ਤਾਂ ਆਪਣੀ ਔਲਾਦ ਦੇ ਮਰਨੀ ਮਰਦੇ ਨੇ
ਚਾਹੇ ਔਲਾਦ ਕਰੇ ਜਾ ਨਾ ਕਰੇ
ਪਰ ਜਿਹੜੇ ਪੁੱਤ ਬੁੱਢੇ ਮਾਪਿਆ ਨੂੰ ਧੱਕੇ ਮਰਦੇ ਨੇ
ਉਹ ਬਹੁਤ ਹੀ ਮਾੜੀ ਗੱਲ ਹੈ ਮਾਪੇ ਔਲਾਦ ਦੇ ਲਈ ਕੀ ਨਹੀਂ ਕਰਦੇ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਨੇ ਆਪਣੀਆਂ ਸਾਰੀਆਂ ਖੁਸ਼ੀਆਂ ਛੱਡ ਕੇ ਉਹ ਔਲਾਦ ਦੀਆਂ ਖੁਸ਼ੀਆਂ ਪੂਰੀਆਂ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਪਰ ਜਦੋਂ ਮਾਪੇ ਬੁੱਢੇ ਹੋ ਜਾਂਦੇ ਨੇ ਤਾਂ ਔਲਾਦ ਨੂੰ ਮਾਪਿਆਂ ਦੇ ਵੀ ਦੁੱਖ ਸੁੱਖ ਦਾ ਖਿਆਲ ਰੱਖਣਾ ਚਾਹੀਦਾ ਹੈ
ਬਹੁਤ ਵਧੀਆ ਕੀਤਾ ਜੋਗਿੰਦਰ ਵੀਰ ਜੀ ਨੇ।
ਪਰ ਅਕਲ ਬੱਚਿਆਂ ਨੂੰ ਫਿਰ ਵੀ ਨਹੀਂ ਆਉਂਦੀ।
Hanji tusi theek keha
ਵਸੀਯਤ ਦਾ ਵੀ ਕੋਈ ਚੱਕਰ ਨਹੀ ਹੁੰਦਾ,, ਕੱਚੀ ਪੱਕੀ ਦਾ ਵੀ ਕੋਈ ਫ਼ਰਕ ਨਹੀਂ, ਜਦੋਂ ਮਰਜ਼ੀ ਬਦਲ ਦਿਓ,
ਬਹੁਤ ਬਹੁਤ ਧੰਨਵਾਦ ਜੀ
ਆਪਣਾ ਕੀਮਤੀ ਸਮਾਂ ਦੇਣ ਲਈ
Very nice g
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਫੈਸਲਾ ਸੀ ਜੋਗਿੰਦਰ ਸਿੰਘ ਦਾ ਮੈ ਆਪਣੀ ਗੱਲ ਦੱਸਦਾ ਹਾਂ ਮੇਰੇ ਪੁੱਤਰ ਦੋ ਹੋਏ ਆ ਇੱਕ ਦੀ ਮੌਤ ਐਕਸੀਡੈਂਟ ਵਿੱਚ ਹੋ ਗਈ ਸੀ ਨਿੱਕੀ ਉਮਰ ਸੀ ਉਸ ਵਿੱਚ ਸਿਆਣਪ ਬਹੁਤ ਸੀ ਜਦੋਂ ਵਾਹਿਗੁਰੂ ਜੀ ਨੂੰ ਪਿਆਰਾ ਹੋ ਗਿਆ ਉਹ ਹੱਥੋਂ ਨਿਕਲ ਚੁੱਕਾ ਸੀ ਹੁਣ ਇੱਕ ਆ ਜਿੰਦਗੀ ਵਾਹਿਗੁਰੂ ਜੀ ਵੱਡੀ ਵੱਡੀ ਕਰੇ ਘਰ ਵਿੱਚ ਜੇ ਦੋ ਭਾਂਡੇ ਨੇ ਖੜਕਣਗੇ ਹੀ ਨੇ ਮੇਰੀ ਪਤਨੀ ਦਿਮਾਗ ਤੇ ਛੋਟੇ ਮੁੰਡੇ ਬਾਰੇ ਬਹੁਤ ਲਾਉਦੀ ਸੀ ਜਵਾਨ ਪੁੱਤਰ ਚਲਾ ਜਾਵੇ ਬਾਪ ਨਾਲੋਂ ਮਾਂ ਨੂੰ ਦੁੱਖ ਜ਼ਿਆਦਾ ਹੁੰਦਾ ਐ ਮਾਂ ਜਨਮ ਦਿੱਤਾਂ ਹੁੰਦਾ ਐ ਬਾਪ ਅੱਗੇ ਪਿੱਛੇ ਰੋ ਲੈਂਦਾਂ ਐ ਅਸੀਂ ਵੀ ਕਹਿੰਦੇ ਸੀ ਸਾਡੇ ਬੱਚਿਆਂ ਦੀ ਤਰ੍ਹਾਂ ਕਿਸੇ ਦੇ ਬੱਚੇ ਨਹੀਂ ਮਾਂ ਰੋ ਰਹੀ ਸੀ ਉਸ ਨੂੰ ਕਹਿੰਦਾ ਰੋਜ਼ ਦੀ ਰੋਂਦੀ ਐ ਉਹਨੇ ਵਾਪਸ ਆ ਜਾਣਾ ਐ ਹਰ ਰੋਜ਼ ਪਖੰਡ ਕਰਦੀ ਆ ਮੇਰੀ ਪਤਨੀ ਨੇ ਮੈਨੂੰ ਨਹੀਂ ਦੱਸਿਆ ਮੈਂ ਨਰਮ ਜ਼ਿਆਦਾ ਬਾਈ ਜੀ ਗੁੱਸਾ ਆ ਜਾਵੇ ਮੈਂ ਜਗ੍ਹਾ ਤੇ ਠੀਕ ਹੋਵਾਂ ਫਿਰ ਮੈਂ ਕਿਸੇ ਦਾ ਮਿੱਤਰ ਨਹੀਂ ਫਿਰ ਔਰਤ ਜ਼ਾਤ ਭੁੱਲਦੀ ਜਲਦੀ ਆ ਮੇਰੇ ਪਿੱਛੇ ਪੈ ਗਈ ਜ਼ਮੀਨ ਮੁੰਡੇ ਦੇ ਨਾਮ ਕਰਦੇ ਮੈਂ ਕਿਹਾ ਮੈਂ ਸੋਚਾਂ ਦਾ ਮੇਰੀ ਮਾਂ ਜੀ ਦੀ ਮੌਤ ਹੋ ਚੁੱਕੀ ਐ ਮੈਂ ਚਾਰ ਕਿਲੇ ਨਾਮ ਕਰਾ ਦਿੱਤੀ ਫਿਰ ਵਕਤ ਲੱਗਿਆ ਮਾਂ ਨਾਲ ਲੜ ਪਿਆ ਬਾਂਹ ਤੋਂ ਫੜਕੇ ਕਹਿੰਦਾ ਆਪਣੇ ਭਰਾਵਾਂ ਕੋਲ ਚਲੀ ਜਾਂ ਮੈਂ ਕੋਲ ਸੀ ਮੈਂ ਕਿਹਾ ਤੇਰੇ ਵਿੱਚ ਜੂਅਰਤ ਤੇ ਦੁਬਾਰਾ ਹੱਥ ਲਾ ਮੈਂ ਕਿਹਾ ਗਲਤੀ ਨਾਲ ਚਾਰ ਕਿਲੋ ਕਰਾਂ ਦਿੱਤੀ ਆ ਉਹ ਚਾਰ ਕਿਲੇ ਰੱਖ ਤੇ ਘਰ ਆਪਣੇ ਲਈ ਲੱਭ ਕੋਲ ਨੂੰਹ ਖੜ੍ਹੀ ਸੀ ਉਹ ਕਹਿੰਦੀ ਸਾਰੀ ਗਲਤੀ ਤੇਰੀ ਆ ਮਾਤਾ ਨੂੰ ਧੱਕਾ ਕਿਓਂ ਮਾਰਿਆ ਉਹ ਕਹਿੰਦੀ ਮੈਂ ਤੇ ਬੱਚੇ ਡੈਡੀ ਜੀ ਮੰਮੀ ਜੀ ਨਾਲ ਤੂੰ ਜਾਅ ਜਿਥੇ ਜਾਣਾ ਏ ਨੂੰਹ ਸਾਡੀ ਵਧੀਆ ਐ ਜਦੋਂ ਆਪਣਾ ਭਾਂਡਾ ਮਾੜ੍ਹਾ ਹੋਵੇ ਹੋਰ ਪਾਸੇ ਉਂਗਲ ਨਹੀਂ ਕਰਨੀ ਚਾਹੀਦੀ ਆ ਫਿਰ ਸ਼ਾਮ ਕਹਿੰਦਾ ਗਲਤੀ ਹੋ ਗਈ ਮੇਰੇ ਤੋ ਮੈਂ ਕਿਹਾ ਵੇਖ ਲੈਅ ਕਾਰ ਹੋਰ ਵ੍ਹੀਕਲ ਟਰੈਕਟਰ ਸਾਰੇ ਸੰਦ ਬਣਾ ਕੇ ਦਿੱਤੇ ਨੇ ਉਹ ਤੇਰੀ ਮਰਜ਼ੀ ਕਿਵੇਂ ਚੱਲਣਾ ਹੁਣ ਉਹ ਹੁਣ ਸਾਧ ਬਣਿਆ ਐ ਸਾਧ ਬਣਨਾ ਹੀ ਐ ਮੇਰਾ ਗੁੱਸਾ ਵੀ ਭੈੜਾ ਹੁਣ ਜ਼ਮੀਨ ਕਰਕੇ ਬੋਲਦਾ ਨਹੀਂ ਜੇ ਜ਼ਮੀਨ ਸਾਰੀ ਕਰ ਦੇਂਦਾ ਔਖੇ ਹੋਣਾ ਸੀ ਸਰਕਾਰ ਨੇ ਕਨੂੰਨ ਬਣਾਇਆ ਐ ਜ਼ਮੀਨ ਨਾਮ ਲੱਗੀ ਮਾਂ ਬਾਪ ਵਾਪਸ ਲੈ ਸਕਦੇ ਆ ਕਨੂੰਨ ਵਧੀਆ ਬਣਿਆ ਅੱਜ ਕੱਲ੍ਹ ਪੈਸਾ ਮੁੱਖ ਆ ਕੋਈ ਦੋਸਤੀ ਨਹੀਂ ਕੋਈ ਧੀ ਪੁੱਤਰ ਨਹੀਂ ਆਪਣੇ ਬੁੱਢਾਪੇ ਬਾਰੇ ਸੋਚਣਾ ਚਾਹੀਦਾ ਐ
Waheguru ji
ਬਹੁਤ ਮਾੜਾ ਕੀਤਾ
🙏🙏🙏
ਸ਼ੁਕਰ ਆ ਨੂੰਹ ਚੰਗੀ ਆ
Sede nal v aa hi ho rehe hai asi v aa hi kragey very good story❤❤❤❤
ਤੁਹਾਡੇ ਨੂੰਹ ਪੁੱਤ ਤੁਹਾਡੀ ਸੇਵਾ ਨਹੀਂ ਕਰਦੇ
One should write will in favor of own children but keep sufficien funds for old age and even not bothering children
ਤੁਹਾਡੀ ਗੱਲ ਸਿਰ ਮੱਥੇ
ਤੁਸੀ ਬਿਲਕੁਲ ਸਹੀ ਕਿਹਾ
ਪਰ ਬਚਿਆ ਨੂੰ ਵੀ ਆਪਣੇ
ਮਾਪਿਆ ਦਾ ਖਿਆਲ ਰੱਖਣਾ ਚਾਹੀਦਾ
True
Thanks for watching
🙏🙏🙏🙏
Very nice sikha dusi gyi aj kl de bacche marriage mgro pushde nhi parents nu apna hissa jionde g kol hi rkhna chahida hai sewa ta hundinhi koi nhi pushda after
ਹਾਂਜੀ ਸਹੀ ਕਿਹਾ ਤੁਸੀਂ
ਸਾਡੇ ਚੈਨਲ ਤੇ ਆਉਣ ਲਈ
ਬਹੁਤ ਬਹੁਤ ਧੰਨਵਾਦ 🙏🙏🙏
Right
Joginder Singh ne Sahi Geeta
Hanji
Thanks for watching
ਘਟੀਆ ਔਲਾਦ ਨਾਲ ਇੰਝ ਹੀ ਹੋਣਾ ਚਾਹੀਦਾ ਹੈ
Hanji 🙏🙏
@@gskahaniyan1981😊😊😊😊। ਗਏ
DHAN DHAN BABA BAKHANHAR APPE MAIL LIO KARTAR
Punjabi sahi lykhua Kris
🙏🙏
Sons only want your wealth
Daughters will look after you in old age..pray for daughters & not sons
ਆਪਣੇ ਕੀਮਤੀ ਵਿਚਾਰ ਰੱਖਣ ਲਈ ਧੰਨਵਾਦ ਜੀ
,ਇਸ ਕਰਕੇ ਕਹਿੰਦੇ ਰਬ ਦਾ ਨਾਮ ਸਿਮਰਨ ਕਰਨਾ ਬਹੁਤ ਜਰੂਰੀ ਆ
Hanji
ਬਹੁਤ ਬਹੁਤ ਧੰਨਵਾਦ ਜੀ
ਜਿਹੜੀ ਜਮੀਨ ਵਿਰਾਸਤ ਪਿਛੋ ਆਉਂਦੀ ਹੋਵੇ ਉਹ ਜਮੀਨ ਆਪਣੇ ਪੁੱਤਰ ਹੀ ਹਕਦਾਰ ਹੁੰਦੇ ਹਨ
ਬਾਈ ਜੀ ਜਦੋ ਪੁੱਤ ਪਿਤਾ ਨੂੰ ਮਰਨ ਲਈ ਛੱਡ ਜਾਣ
ਤਾਂ ਫ਼ਿਰ ਉਹ ਪਿਤਾ ਜਿਹਦੇ ਨਾਮ ਜਮੀਨ ਮਰਜੀ ਕਰਾ ਸਕਦਾ ,,ਬਾਕੀ ਤੁਸੀ story ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ
😂jese co tesha
Kayi vaar ta bache galat hunde han kayi vaar maape v galat hunde han sade naal sade maa baap bharava ne te sade taye ne mada kita hai asi 55 saal de ho gye haan
ਬਹੁਤ ਗਲਤ ਕੀਤਾ
ਤੁਹਾਡੇ ਘਰਦਿਆਂ ਨੇ
ਬਹੁਤ ਦੁੱਖ ਲੱਗਾ ਸੁਣਕੇ
❤❤❤❤❤
Thanks 🙏
Bilkul Sahi kita
Hanji
Thanks for watching
Very good story
ਬਹੁਤ ਬਹੁਤ ਧੰਨਵਾਦ ਜੀ