Це відео не доступне.
Перепрошуємо.

ਖੋਹੀ ਪਾਵਰ ਮੁੱਖ ਮੰਤਰੀ ਤੋਂ ! ਭਗਵੰਤ ਮਾਨ ਨੇ MLA-ਮੰਤਰੀਆਂ ਦੀ ਸੱਦ ਲਈ ਅਹਿਮ ਮੀਟਿੰਗ

Поділитися
Вставка
  • Опубліковано 12 лип 2024
  • ਖੋਹੀ ਪਾਵਰ ਮੁੱਖ ਮੰਤਰੀ ਤੋਂ !
    ਭਗਵੰਤ ਮਾਨ ਨੇ MLA-ਮੰਤਰੀਆਂ ਦੀ
    ਸੱਦ ਲਈ ਅਹਿਮ ਮੀਟਿੰਗ
    ਸੁਖਬੀਰ ਬਾਦਲ ਦਾ ਅਸਤੀਫ਼ਾ... !
    #rozanaloknaadtv #LatestPunjabiNews #LatestNews2024
    For Advertising queries, please call on +91 7087641702

КОМЕНТАРІ • 116

  • @kanwalpreets1181
    @kanwalpreets1181 Місяць тому +47

    ਮਾਨ ਦੇ ਸਾਰੇ ਸਲਾਹਕਾਰ ਕਨੇਡਾ ਵਿੱਚ ਪੱਕੇ ਹਨ ਜਦ ਸਰਕਾਰ ਬਦਲੀ ਇਹ ਭੱਜ ਜਾਣਗੇ ਫਿਰ ਝੰਡਾ ਰਘਰਿੜਾ ਜਾਵੇਗਾ
    ਗੱਲ ਪੱਕੀ ਹੈ

  • @dansinghmannmann3456
    @dansinghmannmann3456 Місяць тому +9

    ਜੇਕਰ ਨਸ਼ਾ ਬੰਦ ਹੋ ਗਿਆ ਤਾਂ ਮਾਨ ਨੁ ਕੋਈ ਨਹੀਂ ਹਰਾ ਸਕਦਾ ਜੀ

    • @HarbansSingh-lw8vs
      @HarbansSingh-lw8vs 29 днів тому

      ਅੱਜ ਤੱਕ ਨਸਾ ਵਧੀਆ ਘਟੀਆ ਨਹੀ ਪਹਿਲਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਤੇ ਬਹਿਬਲ ਗੋਲੀਕਾਂਡ ਦਾ ਅੱਜ ਰੇਤ ਮਾਫੀਆ ਕੇਬਲ ਮਾਫੀਆ ਸਰਾਬ ਮਾਫੀਆ ਹੋਰ ਵਧੀਆ ਹੈ। ਕੁੰਵਰਵਜੈਪਰਤਾਪ ਸਿੰਘ ਵਰਗੇ ਇਮਾਨਦਾਰ ਲੀਡਰ ਨੂੰ ਪੰਜ ਮਿੰਟ ਵੀ ਨਹੀ ਬੋਲਣ ਦਿੱਤਾ ਜਾਂਦਾ ਹੈ।😮

  • @baldevsinghbrar4335
    @baldevsinghbrar4335 Місяць тому +13

    ਕੁਵਰਵਿਜੇ ਪ੍ਰਤਾਪ ਹੀ ਮੁੱਖਮੰਤਰੀ ਦੇ ਕਾਵਲ ਹਨ ਹੋਰ ਕੋਈ ਨਹੀ ਜੇ ਪੰਜਾਬ ਬਚਾਉਣਾ ਹੈ ਤਾਂ

  • @gill-punjab
    @gill-punjab Місяць тому +3

    ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਜਾਵੇ ਜੀ

  • @AmarSidhu-zs7dh
    @AmarSidhu-zs7dh Місяць тому +5

    ਸਿੱਧੂ ਸਾਬ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ

  • @hargurjindersingh6691
    @hargurjindersingh6691 Місяць тому +2

    ਤੋਹਾਡੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ ਹਮੇਸ਼ਾ

  • @user-tg7wn6iz4i
    @user-tg7wn6iz4i Місяць тому +2

    ਸਹੀ ਤੇ ਪੱਕੀ ਗਲ ਹੇ ਬਾਈ ਦੀ ਫੇਰ ਭੰਤੇ ਪਤਾ ਲੱਗੁ❤❤❤❤❤❤❤❤❤❤❤❤

  • @GurwbinderSingh-uq7dc
    @GurwbinderSingh-uq7dc 28 днів тому

    ਮੁਬਾਰਕਾਂ ਜੀਓ🎉

  • @hardishsingh2058
    @hardishsingh2058 29 днів тому

    S S Sidhu happy birthday dear brother very much thankful

  • @theMaloutenvironment
    @theMaloutenvironment Місяць тому

    ਜਨਮ ਦਿਨ ਮੁਬਾਰਕ ਹੋਵੇ ਸੁਖਵਿੰਦਰ ਜੀ ❤❤

  • @gurmeetgill1898
    @gurmeetgill1898 Місяць тому +1

    ਸਿਧੂ ਸਾਹਿਬ ਜੀ ਆਪ ਜੀ ਨੂੰ ਆਪਣੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੇ ਪਰਮਾਤਮਾ ਉਮਰਾਂ ਲੰਮੀਆਂ ਕਰਨ ਤੇ ਸਦਾ ਖੁਸ਼ੀਆਂ ਖੇੜੇ ਬਖਸ਼ਣ ਜੀ।। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨਤਾਰਨ।।

  • @meetdhariwal2386
    @meetdhariwal2386 Місяць тому

    ਰੋਜ ਦਿਹਾੜੀ ਇੱਕੋ ਗੱਲ ਮੁੱਖ ਮੰਤਰੀ ਦੀ ਕੁਰਸੀ ਗਈ ਮੁੱਖ ਮੰਤਰੀ ਬਦਲੇ ਵਿਧਾਇਕ ਦਿੱਲੀ ਬੱਸ ਗੱਲਾ ਜੋਗੇ ਹੀ ਹੋ ਜਲੰਧਰ ਜ਼ਿਮਨੀ ਚੋਣ ਤੋ ਪਹਿਲਾ ਅਸਤੀਫਾ ਬਾਅਦ ਵਿੱਚ ਅਸਤੀਫਾ ਲਉ ਜੀ ਮੁੱਖ ਮੰਤਰੀ ਨੂੰ ਇਦਾ ਹੋ ਗਿਆ ਓਦਾ ਹੋ ਗਿਆ ਕਦੀ ਪੰਜਾਬ ਦੇ ਲੋਕਾਂ ਦੇ ਵੀ ਮਸਲੇ ਚੁੱਕ ਲਿਆ ਕਰੋ।

  • @balwindersinghmander.fresn3580
    @balwindersinghmander.fresn3580 Місяць тому

    Sukhwinder veer ji happy birthday 🎁🎉🎂🎊🎈
    Waheguru ji bahut lami umar & bahut khushiyan dave
    Main. Balwinder mandar. From. U s a. Ca. Ton

  • @gill-punjab
    @gill-punjab Місяць тому +1

    ਇੱਕ ਜ਼ਿਲ੍ਹਾ ਇੱਕ ਮੰਤਰੀ ਬਣਾਇਆ ਜਾਵੇ ਜੀ

  • @drpardeepjodhan5450
    @drpardeepjodhan5450 29 днів тому

    ਸਿੱਧੂ ਜੀ ਤੁਹਾਨੂੰ “ ਜਨਮ ਦਿਨ ਦੀਆਂ ਇਨਕਲਾਬੀ ਵਧਾਈਆਂ “

  • @dansinghmannmann3456
    @dansinghmannmann3456 Місяць тому +1

    ਸਿੱਧੂ ਸਾਹਿਬ ਜਨਮ ਦਿਨ ਦੀਆ ਲਖ ਲਖ ਮਬਰਕਾ ਮੇਰਾ ਪਰਮਾਤਮਾ ਲਮੀਆਂ ਉਮਰਾ ਬਖਸੇ ਜੀ

  • @p.sstudiorjp8288
    @p.sstudiorjp8288 Місяць тому +6

    ਪਤਾ ਨੀ ਇਨ ਪੰਜ ਸੱਤ ਚੈਨਲ ਸਵੇਰੇ ਸਵੇਰੇ ਕੋਈ ਰੱਬ ਦਾ ਨਾਮ ਨੀ ਲੈਂਦੇ ਬਸ ਭਗਵੰਤ ਮਾਨ ਨੂੰ ਭੰਡਣ ਲਗ ਜਾਂਦੇ ਸ਼ਰਮ ਕਰੋ ਯਾਰ ਅਸੀ ਵੀ ਮਾਨ ਵਿਰੋਧੀ ਹਾ ਪ੍ਰ ਇਨਾ ਥੋਡਾ ਹੁੰਦਾ 24 ਘੰਟੇ ਬਸ ਗੱਲਾਂ ਕੱਢੀ ਜਾਓ

  • @drpardeepjodhan5450
    @drpardeepjodhan5450 29 днів тому

    ਚੰਗੇ ਅਕਸ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਲਈ ਖ਼ਤਰਾ ਬਣ ਜਾਂਦਾ ਹੈ ।

  • @user-zg9bt9iu9q
    @user-zg9bt9iu9q Місяць тому

    ਜਿੰਨਾ ਪੁਰਾਣੇ ਵਰਕਰਾਂ ਨੇ ਦਿਨ ਰਾਤ ਆਮ ਆਦਮੀ ਪਾਰਟੀ ਦੇ ਲਈ ਮਿਹਨਤ ਕੀਤੀ ਏ ਉਨ੍ਹਾਂ ਵਰਕਰਾਂ ਨੂੰ ਮਜ਼ਬੂਤ ਕਰਨ ਵਾਸਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੱਕੀਆਂ ਪਾਵਰਾ ਅਹੁਦੇ ਦਿੱਤੇ ਜਾਣਗੇ ਤਾਂ 2027 ਵਿੱਚ ਪੱਕੀ ਦੁਬਾਰਾ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ

  • @gagandeepsingh-cv9uc
    @gagandeepsingh-cv9uc Місяць тому +1

    O. Ja. Yaar. Koi. Swaad. De. Khabar. Hunde. A. Ta. Fr. Charcha. Karea. Karo. Lok. Seaine. Ne

  • @jarmejsinghsekhon9040
    @jarmejsinghsekhon9040 Місяць тому

    Conngratulation sidhu sahb😊

  • @JagtarSinghMallhiDaudhar-us5pt
    @JagtarSinghMallhiDaudhar-us5pt Місяць тому

    SUKHWINDAR Singh Sidhu Sahib Happy Birthday God Bless you

  • @ParamjitSingh-zd5mu
    @ParamjitSingh-zd5mu Місяць тому +1

    ਸਿੱਧੂ ਸਾਹਿਬ ਜਨਮ ਦਿਨ ਦੀ ਵਧਾਈ ਹੋਵੈ

  • @gurtejsingh5066
    @gurtejsingh5066 Місяць тому +1

    Kejriwal and CM Mann given assurance to all people during campaign of general election in pnlb 2022 that IPS Kunwar Vijay Pratap Singh will be appointed the post of HM but no action in the matter is taken, whereas the above election was won against the name of Sh.K.V.P.Singh as his image and rapport in police as IG and SSP were having in the eyes of people.

  • @baldevsinghbrar4335
    @baldevsinghbrar4335 Місяць тому +2

    ਜੇ ਸੁਖਬੀਰ ਬਾਦਲ ਨੈ ਹਜੇ ਵੀ ਅਸਤੀਫਾ ਨਾ ਦਿੱਤਾ ਤਾਂ ਇਸ ਵੱਡਾ ਭੁੱਖਾ ਬੰਦਾ ਦੁਨੀਆ ਵਿਚ ਨਹੀ ਹੋਣਾ ਤੇ ਸਿੱਖ ਜਥੇਬੰਦੀਆ ਵੀ ਹੱਥਾਂ ਵਿਚ ਵੰਗਾਂ ਪਾ ਲੈਣ ਤੇ ਜਿਹੜੇ ਬਾਦਲ ਪਾਰਟੀ ਨਾਲ ਹਜੇ ਵੀ ਖੜੇ ਹਨ ਇਹਨਾ ਨਾਲੋ ਤਾਂ ਸਰਸੇ ਵਾਲੇ ਵੀ ਚੰਗੇ ਹਨ ਤੇ ਤੇ ਇਹ ਮੰਦਬੁੰਦੀ ਲੋਕ ਆਪਣੇ ਆਪ ਨੂੰ ਗੁਰੂ ਦੇ ਸਿੱਖ ਨਾ ਅਖਵਾਉਣ ਉਹ ਬਾਦਲ ਦੇ ਸਿੱਖ ਹੋ ਸਕਦੇ ਹੈ ਇਹਨਾ ਨੂੰ ਸਰਬੱਤ ਖਾਲਸਾ ਸੱਦ ਕਿ ਪੰਥ ਵਿਚੋ ਛੇਕਣਾ ਚਾਹੀਦਾ ਹੈ

  • @surindersingh5711
    @surindersingh5711 Місяць тому +1

    Happy birthday. S. Sukhwinder singh ji.

  • @user-yi3vr4tx8t
    @user-yi3vr4tx8t Місяць тому

    Happy birthday sidhu yg god bless u

  • @harbansbrar1946
    @harbansbrar1946 Місяць тому +12

    ਜੇ ਭਗਵੰਤ ਮਾਨ ਦਿੱਲੀ ਵਾਲਿਆਂ ਸਲਾਹਕਾਰਾਂ ਨੂੰ ਪੰਜਾਬ ਚੋ ਦਬੱਲ ਦੇਵੇ ਤਾ ੨੦੨੭ ਵਾਲੀਆ ਚੋਣਾਂ ਚ ਆਮ ਆਦਮੀ ਪਾਰਟੀ ਸਰਕਾਰ ਬਣਾ ਸਕਦੀ ਹੈ ॥

    • @bahadursingh504
      @bahadursingh504 Місяць тому +1

      ਪਰ ਭਗਵੰਤ ਮਾਨ ਨੇ ਸਿੱਖ ਕੌਮ ਨਾਲ ਪੰਗੇ ਲੈਣ ਤੋਂ ਹਟਣਾ ਨਹੀਂ ਅਤੇ ਅਖੀਰ ਨੂੰ ਖਮਿਆਜ਼ਾ ਭੁਗਤਣਾ ਹੀ ਪੈਣਾ ਹੈ। ਭਾਈ ਅਮ੍ਰਿਤਪਾਲ ਸਿੰਘ ਦੀ ਚੜ੍ਹਤ ਤੋਂ ਭਗਵੰਤ ਮਾਨ ਸਮੇਤ ਸਾਰੀਆਂ ਪਾਰਟੀਆਂ ਡਰੀਆਂ ਹੋਈਆਂ ਹਨ।

  • @onkarsingh2825
    @onkarsingh2825 Місяць тому

    Happy Birthday Brother

  • @harkrishanjitsingh9665
    @harkrishanjitsingh9665 Місяць тому

    Good CM Bhagwant singh Maan

  • @rajwindersingh-ov3tc
    @rajwindersingh-ov3tc Місяць тому

    Happy birthday🎂🎂🎉🎉🎁🎁🎉🎂🎂🎂🎂🎉🎉🎁🎂🎂 sidhu sahb waheguru ji aap nu lambi umar dewe tandarusti dewe ❤❤

  • @rachhpalsingh5387
    @rachhpalsingh5387 Місяць тому

    Happy birthday bai

  • @robinrubby7873
    @robinrubby7873 Місяць тому +1

    Happy birthday sukhwinder singh sidhu ji 🙏

  • @Balwindersingh-ns9rn
    @Balwindersingh-ns9rn Місяць тому

    Happy Birthday y ji

  • @gill-punjab
    @gill-punjab Місяць тому +1

    ਇੱਕ ਜਿਲੇ ਵਿੱਚ ਇੱਕ ਤੋ ਵੱਧ ਮੰਤਰੀ ਨਾ ਬਣਾਏ ਜਾਣ ਜੀ

  • @jogindersingh-eb2jk
    @jogindersingh-eb2jk Місяць тому

    Happy Birthday Brother and good wishes for your Chanel

  • @bablibansal572
    @bablibansal572 Місяць тому +2

    PUNJAB DA LAW N ORDER😮😮

  • @jaswantsingh-xj6dk
    @jaswantsingh-xj6dk Місяць тому +2

    ਸਿੱਧੂ ਸਾਹਿਬ ਜਨਮਦਿਨ ਦੀਆਂ ਮੁਬਾਰਕਾਂ ਜੀ ਪਲੀਜ਼ ਆਪਣਾ ਨੰਬਰ ਸ਼ੇਅਰ ਕਰਨਾ ਜੀ

  • @gurdevsidhu8164
    @gurdevsidhu8164 Місяць тому

    Happy birthday Sidhu sahib. Good luck

  • @hargurjindersingh6691
    @hargurjindersingh6691 Місяць тому

    Happy birthday ਸੁੱਖਵਿੰਦਰ ji

  • @gurdiallamba3169
    @gurdiallamba3169 Місяць тому

    🎉 happy birthday bro

  • @jasbirmahal6594
    @jasbirmahal6594 Місяць тому +3

    ਹਾਰਦਿਕ ਮੁਬਾਰਕਬਾਦ ਸੁਖਵਿੰਦਰ ਸਿੰਘ ਜੀ 🌹🌹
    ਵਾਹਿਗੁਰੂ ਚੜ੍ਹਦੀਕਲਾ ਬਖਸ਼ਿਸ਼ ਕਰਨ 🙏🙏

  • @navjeetsingh6783
    @navjeetsingh6783 Місяць тому

    🎉🎉🎉🎉

  • @gurindersidhu1625
    @gurindersidhu1625 Місяць тому

    Sidhu sahib happy birth day

  • @hargurjindersingh6691
    @hargurjindersingh6691 Місяць тому

    ਬਹੁਤ smart ਲੱਗ ਰਹੇ ਹੋ ਸੁੱਖਵਿੰਦਰ ji

  • @AvtarSingh-gs1si
    @AvtarSingh-gs1si 28 днів тому

    ਬੇਕਾਰ ਖਬਰਾ ਬੇਕਾਰ ਕੁਮੈਟ

  • @meghsinghdhindsa3195
    @meghsinghdhindsa3195 Місяць тому +1

    ਹਾਏ ਭਗਵੰਤ ਮਾਨ ਹਾਏ ਭਗਵੰਤ ਮਾਨ ਤੜਕੇ ਤੋਂ ਆਥਣ ਤੱਕ ਆਹੀ ਕੰਮ ਹੈ ਆਹ ਚੈਨਲ ਕੋਲ੍

    • @sanjogtarani3997
      @sanjogtarani3997 Місяць тому +1

      ਸਰਮ ਨਹੀਂ ਆਉਂਦੀ ਹਾਏ ਹਾਏ ਕਰਨ ਲੱਗ ਪੈਂਦੇ ਹਨ ਦਿਨ ਚੜਦਿਆਂ ਹੀ ਲਾਹਨਤ

  • @abroldentalcare8638
    @abroldentalcare8638 Місяць тому

    In the light of coming by election change and extection of ministry is a must Ashok Abrol

  • @avtarsinghsahota2639
    @avtarsinghsahota2639 Місяць тому

    Happy Birthday Sidhu Sahib 🎉

  • @pashorasingh3251
    @pashorasingh3251 Місяць тому

    Happy birthday Sidhu Sahib 🎉

  • @parshotamram2222
    @parshotamram2222 Місяць тому

    Happy Birthday Sukhwinder ji

  • @iqbalsidhu8524
    @iqbalsidhu8524 Місяць тому

    ਸਿੱਧੂ ਸਾਹਿਬ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏾

  • @hardevchahal5976
    @hardevchahal5976 Місяць тому +1

    ਭਗਵੰਤ ਮਾਨ ਨੇ ਤਾਂ ਹੁਣ ਇੱਕ ਇੱਕ ਹਜ਼ਾਰ ਰੁਪਆ ਦੇਣਾ ਭਗਵੰਤ ਮਾਨ ਤਾਂ ਸਾਰਿਆਂ ਨੂੰ ਵਧੀਆ ਮੰਤਰੀ ਆ ਕਹਿੰਦਾ ਜੇ ਮੈਂ ਜਿੱਤ ਗਿਆ

    • @sanjogtarani3997
      @sanjogtarani3997 Місяць тому

      ਮਾਨ ਕਿਉਂ ਦੇਵੇ 1000 ਜਦੋਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਸਾਡੇ ਵਰਗੇ ਲੋਕਾਂ ਨੂੰ ਸ਼ਰਮ ਨਹੀਂ ਆਵੇਗੀ

  • @sukhpalsingh8637
    @sukhpalsingh8637 Місяць тому +1

    ਸਿਰਫ ਤੁਹਾਡਾ ਹੀ ਚੈਨਲ ਹੈ ਜੋ ਭਗਵੰਤ ਮਾਨ ਨੂੰ ਲਾ ਰਹੇ ਹਨ

    • @sanjogtarani3997
      @sanjogtarani3997 Місяць тому

      ਮਾਨ ਨੇ ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ

  • @Sandhumukhsingh
    @Sandhumukhsingh Місяць тому +1

    Bhai Amritpal Singh de hor sathi nase nal ander kistra krne

  • @jaswantkaur8963
    @jaswantkaur8963 Місяць тому

    Pathanmajra ayo jarur mantri pad ch

  • @PargatSingh-ot5gf
    @PargatSingh-ot5gf Місяць тому +1

    Sidhu sab Janam din mubarak

  • @baldevsinghbrar4335
    @baldevsinghbrar4335 Місяць тому +1

    ਲੁਚਾ ਲੱਡਾ ਚੋਧਰੀ ਗੁੰਡੀ ਰੰਨ ਪ੍ਰਧਾਨ ਅੱਜ ਬਾਦਲ ਤੇ ਜਗੀਰੋ ਗਰੁੱਪ ਦਾ ਹਾਲ ਹੈ ਅੱਜ ਇਹ ਕਹਾਵਤ ਬਾਦਲ ਪਾਰਟੀ ਤੇ ਸਰੋਮਣੀ ਕਮੇਟੀ ਤੇ ਢੁਕਦੀ ਹੈ

  • @ManiKalyan-fx2iw
    @ManiKalyan-fx2iw Місяць тому

    ਥੋਡੇ ਬਾਪ ਨੇ ਐਲਾਨ ਕਰਤਾ ਹਜ਼ਾਰ ਦੀ ਜਗ੍ਹਾ ਗਿਆਰਾਂ ਸੌ ਅਗੱਸਤ ਤੋ

  • @vipankumar5517
    @vipankumar5517 Місяць тому

    Happy birthday sir g❤❤

  • @SatwinderChhina
    @SatwinderChhina Місяць тому

    Happy bithday veerji🎉🎉

  • @bindadoctor4278
    @bindadoctor4278 Місяць тому

    Happy 🎂 birthday veer ji 🙏

  • @user-js2em5vw8e
    @user-js2em5vw8e Місяць тому

    Happy Birthday 🎂🎂. Sandhu g

  • @Rajakanda4567
    @Rajakanda4567 Місяць тому +1

    Fukra😅😅😅😅 press repoter jhuth de phand

  • @DishaKaur1
    @DishaKaur1 Місяць тому

    ਕਿਉਂ ਨਹੀਂ ਲੱਭ ਸ਼ਕਦਾ ਇੱਕ ਚੂੜੀਦਾਰ ਅਤੇ ਲ਼ੰਬੇ ਕਮੀਜ਼ ਵਾਲਾ ਜੋ ਕਿ ਇੱਕ ਸਿੰਘ ਸਜਿਆ ਹੋਵੇ ਅਤੇ ਨਾਲ ਹਰ ਤਰਾਂ ਦੀਆਂ stretchers ਦੀ ਪੂਰੀ ਜਾਣ ਕਾਰੀ ਰੱਖਦਾ ਹੋਵੇ ਕੀ ਸ਼ਾਡੀ ਕੌਮ ਵਿੱਚ ਇਹਨਾਂ ਦੀ ਘਾਟ ਹੈ ਇਹ ਤਾਂ ਕੋਈ ਗੱਲ ਸ਼ੋਬਦੀ ਨਹੀਂ ਹੈ ਕਹਿਣੀ ਜੀ ਕੋਸ਼ਿਸ਼ ਕਰਣ ਤੇ ਸ਼ੱਭ ਹੋ ਸ਼ਕਦਾ ਹੈ 🙏

  • @user-yn7ei6hl8u
    @user-yn7ei6hl8u Місяць тому

    Happy Birthday Sidhu Saab ji

  • @AmarjitSingh-dm2ev
    @AmarjitSingh-dm2ev Місяць тому

    Happy birthday 🎂 ji🎉

  • @RamSingh-ub6gv
    @RamSingh-ub6gv Місяць тому

    ਇਸ ਚੈਨਲ ਵਾਲੇ ਦੀਆਂ ਗੱਲਾਂ ਚ ਦਮ ਨਹੀਂ ਹੁੰਦਾ

  • @NandKishor-yu6qy
    @NandKishor-yu6qy Місяць тому

    Sidhu.sahib.happybirthday.
    Amritsar

  • @rajnigorey9076
    @rajnigorey9076 Місяць тому

    Happy,birth,day,sukhwinder,singh,ji,surjit,singh,mukerian

  • @GulbaharSingh-sn6rz
    @GulbaharSingh-sn6rz Місяць тому

    ❤❤🎉🎉🎉

  • @amarjitbhatti3736
    @amarjitbhatti3736 29 днів тому

    Bhagwant won jalandhar riding with drug, and muscle power.
    Congratulations ji in your birthday

  • @jugrajSinghBhullar-ig2tb
    @jugrajSinghBhullar-ig2tb Місяць тому +3

    ਸਭ ਪੁਰਾਣੇ ਟਕਸਾਲੀ ਵਲੰਟੀਅਰਜ਼ ਨੂੰ ਨਜ਼ਰਅੰਦਾਜ਼ ਕੀਤਾ ਗਿਆ ਵਰਤਿਆ ਗਿਆ।

  • @gurindersidhu1625
    @gurindersidhu1625 Місяць тому

    Bhahwant man di kismet sath de rehi baki is de laiek nahi

  • @jugrajSinghBhullar-ig2tb
    @jugrajSinghBhullar-ig2tb Місяць тому +1

    ਜੇ ਕੋਈ ਤੁਹਾਥੋਂ ਦਸ ਰੁਪਏ ਖੋਹ ਲਵੇ ਤੇ ਉਨ੍ਹਾਂ ਵਿਚੋਂ ਦਸ ਪੈਸੇ ਤੁਹਾਨੂੰ ਮਿਲ ਜਾਣ ਤਾਂ ਤੁਹਾਨੂੰ ਸੰਤੁਸ਼ਟੀ ਹੋ ਸਕਦੀ ਹੈ ?

  • @user-yt3zb8sl4w
    @user-yt3zb8sl4w Місяць тому

    🎉🎉🎉🎉🎉 happy birthday bai rabb thanu hor vadda kare thuda channel

  • @manvindersingh7775
    @manvindersingh7775 Місяць тому

    ਇਹ ਅਕਾਲੀ ਹੈਂ ਕਦੋ ਸੀ ਹੁਣ ਜੋ ਅਕਾਲੀ ਕਹਾਉਣ ਜੋਗੇ ਨਹੀਂ ਰਹੇ?

  • @majorsingh8711
    @majorsingh8711 Місяць тому

    ਰਿਸ਼ਵਤਖੋਰੀ ਜੋਰਾ ਤੇ ਹੈ ਮੋਹਾਲੀ ਵਿਚ ਡਰਾਇੰਗ ਲਾਇਸੈਂਸ ਬਣਾਉਣ ਲਈ 10000 ਰੁਪਏ ਸ਼ਰੇਆਮ ਮੰਗਦੇ ਹਨ ਫੋਟੋ ਦੇਵੇ ਘਰੇ ਬੈਠੇ ਲਾਇਸੈਂਸ ਲਵੋ ਨਹੀਂ ਤਾਂ ਇਤਰਾਜ਼ ਭਾਵੇਂ ਬਿਲਕੁਲ ਟੈਸਟ ਠੀਕ ਹੋਵੇ ਪਾਸ ਕਰਨ ਦੇ 5000 ਰੁਪਏ

  • @bablibansal572
    @bablibansal572 Місяць тому

    🎉🎉🎉🎉🎉

  • @honey.joginder7631
    @honey.joginder7631 Місяць тому

    Lokan nu gum rah karna bas

  • @bhupindersinghmann5096
    @bhupindersinghmann5096 Місяць тому

    ਇਹ ਵੀ ਬਕਵਾਸ ਹੀ ਕਰਦਾ ਰਹਿੰਦਾ ਹੈ ਜਿਵੇ ਸਾਰਾ ਕੰਮ ਸਰਕਾਰ ਇਸ ਤੋ ਪੁਛਕੇ ਕਰਦੀ ਹੈ

  • @user-bj5cf8hh6p
    @user-bj5cf8hh6p Місяць тому +1

    ਤੁਸੀਂ ਸਵੇਰੇ ਲਾ ਦਿੰਦੇ ਸ਼ਾਮ ਨੂੰ ਬਣਾ ਦਿੰਦੇ

  • @abroldentalcare8638
    @abroldentalcare8638 Місяць тому

    Sukhbir will not resign at any cost Ashok Abrol

  • @BhupinderKumar-ko9lg
    @BhupinderKumar-ko9lg Місяць тому

    ਚੰਗਾ ਅਕਸ ਆਮ ਆਦਮੀ ਪਾਰਟੀ ਵਿੱਚ ਕਦੇ ਵੀ ਨਹੀਂ 😂😂

  • @kanwalpreets1181
    @kanwalpreets1181 Місяць тому +1

    ਜੇ ਝੰਡਾ ਲੰਡਾ ਨਾ ਕੀਤਾ ਤਾ ਇਹ ਪੰਜਾਬ ਲੰਡਾ ਕਰਕੇ ਦਾਰੂ ਨਾਲ ਰੱਜ ਕੇ ਮਰ ਜਾਵੇਗਾ
    Bisnoi de interview tu dhiyan hataun da chakkar lagda ਅੰਮ੍ਰਿਤ ਪਾਲ ਦੇ ਭਰਾ ਵਾਲਾ ਕੇਸ ਪਾ ਕੇ ਕਿਉਂ ਕਿ ਜਵਾਬ ਕੋਈ ਨਹੀਂ ਸੀ interview ਦਾ
    Happy birthday sidhu sahib
    Love from Australia
    ਅਣਖੀ ਸਾਹਿਬ ਮਾਫ਼ ਕਰਨਾ ਮਾਫ਼ ਕਰਨਾ ਘੱਟ ਕਿਹਾ ਕਰੋ ਬਾਕੀ ਸਭ ਠੀਕ ਹੈ😂😂

  • @ronanceveer5326
    @ronanceveer5326 Місяць тому

    Koi sir pair hai

  • @gurbachanbrar6887
    @gurbachanbrar6887 29 днів тому

    Shaid tusi vi sukhbir badal de pakh vich ho,kyon ke jekar party da name akaali shabad de Sar name te rakhna hai ta us parti de pardhaan nu guru sahib di bakhashi Ardaas ta auni hi chahidi hai,rahi gall state de mudde,national or world laibal de mudde, sukhbir ne kihra janam lain ton paihlan sikhe San.

  • @mandersingh9153
    @mandersingh9153 Місяць тому

    ਸ੍ਰੀ ਮਾਨ ਜੀ ਤੁਹਾਡਾ ਚੈਨਲ ਵੱਲੋਂ ਰੋਜ਼ਾਨਾ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਡੇਗ ਦਿੱਤੀ ਜਾਂਦੀ ਹੈ ਕਈ ਮੰਤਰੀ dismis ਕਰ ਦਿੰਦੇ ਹੋ ਪਰੰਤੂ ਹੁੰਦਾ ਕੁੱਝ ਵੀ ਨਹੀਂ

  • @jatinderdeol6942
    @jatinderdeol6942 Місяць тому +2

    ਖਾਸ ਆਦਮੀ ਪਾਰਟੀ ਨੂੰ ਆਪਣੇ ਵਰਕਰਾਂ ਵਿਚੋਂ ਕਿਉਂ ਨਹੀਂ ਵਿਧਾਇਕ ਜਾਂ ਸੰਸਦ ਮੈਂਬਰ ਦਾ ਉਮੀਦਵਾਰ ਲੱਭਦਾ।

  • @ManiKalyan-fx2iw
    @ManiKalyan-fx2iw Місяць тому

    ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਕੁਛ ਕੁਝ ਬੰਦੇ ਤੇ ਇਹ ਚੈਨਲ ਵਾਲੇ ਕਹੀ ਜਾਂਦੇ ਹਨ ਭਗਵੰਤ ਮਾਨ ਦੀ ਸਰਕਾਰ ਡਿਗੀ ਡਿਗੀ ਪਰ ਇਹਨਾਂ ਦੀ ਮਨ ਦੀ ਗੱਲ ਪੂਰੀ ਨਹੀਂ ਹੁੰਦੀ ਇਹਨਾਂ ਨੂੰ ਪਤਾ ਨਹੀਂ ਕੀ ਦੁਖ ਹੈ ਭਗਵੰਤ ਮਾਨ ਤੋਂ ਕੁਛ ਨਹੀਂ ਹੋਣਾ ਤੁਸੀਂ ਤਾਂ ਲੂੰਬੜੀ ਵਾਂਗੂੰ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਰਹੋ ਉਹ ਪੰਜ ਸਾਲ ਪੂਰੇ ਕਰੂਗਾ

    • @nirmalsinghsinghsingh4604
      @nirmalsinghsinghsingh4604 Місяць тому

      ਵੀਰ ਜੀ ਤੁਸੀਂ ਮੇਰੇ ਮੂੰਹ ਵਿੱਚ ਆਈ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਹੈ,ਚਾਰ ਪੰਜ ਚੈਨਲ ਐਹੋ ਜਿਹੇ ਹਨ, ਜਿਹੜੇ ਸਾਰਿਆਂ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਧੱਕੇ ਨਾਲ ਖਿੱਚੀ ਜਾ ਰਹੇ ਹਨ। ਮੈਨੂੰ ਨੀ ਪਤਾ ਕਿ ਇਹਨਾਂ ਦੀ ਮਨਸ਼ਾ ਕੀ ਹੋ ਸਕਦੀ ਹੈ,ਪਰ ਮੈਂ ਇਹ ਗੱਲ ਬਿਲਕੁਲ ਦਰੁਸਤ ਕਹਿ ਰਿਹਾ ਹਾਂ ਕਿ ਵੀਹ ਸੌ ਸਤਾਈ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਹੀ ਰਹਿਣਗੇ। ਪਹਿਲਾਂ ਵੀ ਪਿਛਲੇ ਮੁੱਖ ਮੰਤਰੀਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਆਪਾਂ ਸਾਰੇ ਹੀ ਜਾਣਦੇ ਹਾਂ। ਮੈਨੂੰ ਦੱਸੋ ਕਿ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਛੱਡਕੇ ਕਿਸ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਹੈ। ਐਵੇਂ ਪਾਣੀ ਵਿੱਚ ਡਾਂਗਾ ਮਾਰਨ ਨਾਲ ਮਖਣੀ ਨਹੀਂ ਨਿਕਲਿਆ ਕਰਦੀ।ਮੁੱਦੇ ਪੰਜਾਬ ਦੇ ਹੋਰ ਬਹੁਤ ਸਾਰੇ ਹਨ, ਉਨ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ

  • @KuldeepSingh-zx2es
    @KuldeepSingh-zx2es Місяць тому

    Oh bas kr tu roj he CM badal dina

  • @abroldentalcare8638
    @abroldentalcare8638 Місяць тому +2

    K V Partap is not yes man of C M so not given ministry Ashok Abrol

  • @bablibansal572
    @bablibansal572 Місяць тому

    🕯🥱🤭RAMAN ARORA KEHDA MANTRI BNU
    NAAL DE BULLARE
    CHAIRMAN😮😮

  • @jasvirbhindra2319
    @jasvirbhindra2319 Місяць тому

    Personal allergy aa chanel nu

  • @MalkeetSran-wj7fx
    @MalkeetSran-wj7fx Місяць тому

    ਕਰਨਗੇ ਮੰਤਰੀ ਮੰਡਲ ਵਿਚ ਸਾਮਲ

  • @Jagdev195
    @Jagdev195 29 днів тому

    Bakvas

  • @AmandeepSingh-ze9cb
    @AmandeepSingh-ze9cb Місяць тому

    ਜਾਹ ਜਾ ਕੇ ਕੰਮ ਕਰ, ਬੇਤੁਕੀਆਂ ਖਬਰਾਂ। ਤੈਨੂੰ ਕੋਈ ਨਹੀਂ ਸੁਣਦਾ

  • @abroldentalcare8638
    @abroldentalcare8638 Місяць тому

    Ekathe na rehna ak ab he hamari shan me mar kar chahe lakho rahe marla bhar samsan me Ashok Abrol

  • @JagdeepSingh-id8qj
    @JagdeepSingh-id8qj 29 днів тому

    Paji baki gallan diya gallan tuc bhagwant maan di bahut bund laini krde aa