But kise nu te agay lagna pana razayan. luxry life nu chadna pana je bhi amritpal singh khalsa eh sab kuch chadke du saal tu jail vich bethe hun hor v singh han ek moqa deo ta sehi dena banda v hai je kona mona. sharabi cm bna deta phir bane te bne da tari kiyon nhn........
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ
ਭਾਈ ਮਨਧੀਰ ਸਿੰਘ ਦੇ ਵਿਚਾਰ ਬਹੁਤ ਢੁਕਵੇਂ ਹਨ। ਬਹੁਤਾ ਧਿਆਨ ਬਾਦਲ ਦੀ ਥਾਂ ਨਵੇਂ ਬੰਦੇ ਲਿਆਉਣ ਵੱਲ ਲੱਗਾ ਹੈ ਜਦਕਿ ਪੂਰੀ ਰਾਜ-ਨੀਤੀ ਬਦਲਣ ਦੀ ਜਰੂਰਤ ਹੈ
ਚੜ੍ਹਦੀ ਕਲਾ
ਸਹੀ ਗੱਲ ਜੀ।
True ji
ਬਿਲਕੁਲ ਠੀਕ ਕਿਹਾ,
ਸਤ ਹੈ ਭਾਈ ਸਾਹਿਬ ਜੀ
Sach. Ha. Bhai. Shib. Je
Bahut sahi gal kar rahe han, Bhai Sahib Ji
Bahut Vadiya Vichar Bhai Saab Ji ❤❤❤❤❤
ਗੁਰੂ ਖਾਲਸਾ ਪੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ ਇਹ ਕਦਵੀ ਗਲਾਮ ਨਹੀ ਹੋ ਸਕਦਾ ਹੈ ਪਰ ਲੋਕ ਗੁਰੂ ਖਾਲਸਾ ਪੰਥ ਦੇ ਨਾਮ ਤੇ ਧੰਧਾ ਕਰਦੇ ਤੇ ਡਾਲਰ ਕੱਠੇ ਕਰਨ ਲਗੇ ਸਭ ਠਗ ਧੰਧੇ ਆਲੇ ਸਿੱਖ ਗੁਰੂ ਖਾਲਸਾ ਪੰਥ ਕਿਸੇ ਦਾ ਗੁਲਾਮ ਨਹੀਂ ਹੈ
Waheguru ji tu he tu aa 😢
Waheguru ji ka khalsa waheguru ji ki phteh
Waheguru ji
Satnam waheguru
Waheguru ji ka Khalsa waheguru ji ki Fateh ji veerji salute Malik lammeeya ummara bhakshan tarkeeya bhakshan kissan majdoor ekhta zindabad
Vaheguru ji ka khalsa vaheguru ji ki fateh ji😔
ਨਹੀਂ ਨਾ ਚਾਰ ਵਰਨਾਂ ਨੂੰ ਇੱਕ ਵਰਨ ਤੱਕਣ ਦੀ ਸੋਚ ਲਈ ਨਾਨਕ ਸੁਲਤਾਨਪੁਰ ਤੋ ਟੁਰਿਆ । ਇਸ ਸੋਚ ਨੇ ਛੱਤ੍ਰੀ ਕੋ ਪੂਤ ਹੋਣ ਦਾ ਮੌਕਾ ਬਖਸ਼ਿਆ ਹਰ ਮਨੁੱਖ ਨੂੰ । ਸਮਝੋ ਸੋਚੋ ਭਾਈ ਡੱਲੇ ਨੂੰ ਗੁਰੂ ਸਾਹਿਬ ਨੇ ਕੀ ਸਿਖਾਇਆ? ਭਾਈ ਡਲੇ ਨੇ ਹੰਕਾਰੀ ਬਿਰਤੀ ਦਾ ਪ੍ਰਦਰਸ਼ਨ ਕੀਤਾ । ਕਹਿੰਦਾ , “ ਸਤਿਗੁਰੂ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ ਚਮਕੌਰ ਵਿੱਚ ਮੇਰੇ ਸਾਥੀਆਂ ਨੇ ਮੁਗਲਾਂ ਪਹਾੜੀਆਂ ਦਾ ਨਾਸ ਮਾਰ ਦੇਣਾ ਸੀ ਪਰ ਚਲੋ ਤੁਸੀਂ ਠੀਕ ਠਾਕ ਨਿਕਲ ਆਏ । ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਕਿ ਭਾਈ ਡੱਲਾ ਡੌਲਿਆਂ ਨਾਲ ਵੈਰੀ ਨਹੀਂ ਟਲਿਆ । ਬਹਾਦੁਰ ਖਾਲਸਾ ਡੱਟਿਆ ਤਾਂ ਟਲਿਆ । ਫੇਰ ਬੰਦੂਕ ਦੀ ਪਰਖ ਦਾ ਚੋਜ ਕਰ ਡਲੇ ਦਾ ਹੰਕਾਰ ਵੈਰਾਗ ਵਿੱਚ ਬਦਲਿਆ ਪਰ ਵੈਰਾਗ ਕੱਚਾ ਸੀ । ਅੰਮ੍ਰਿਤ ਦੀ ਦਾਤ ਲੈਕੇ ਵੀ ਡੋਲ ਗਿਆ । ਸੱਪ ਦੇ ਜ਼ਹਿਰ ਨਾਲ ਪੁੱਤਰ ਮੋਹ ਵਿੱਚੋਂ ਰੁਖਸਤ ਹੋਇਆ ਮੂਲੇ ਖੱਤਰੀ ਵਾਂਗ । ਸਿੱਖੀ ਦੀਆਂ ਸੂਖਮਤਾਵਾਂ ਨੂੰ ਸਮਝੋ । ਅਸਲ ਵਿੱਚ ਵੀਰ ਫਰੰਗੀ ਨੇ ਵਿਸ਼ਲੇਸ਼ਣ ਕੀਤਾ ੫੦ ਸਾਲ ਲੁਧਿਆਣੇ ਬੈਠਕੇ ਸਾਡਾ ਫੇਰ ਨੀਤੀ ਨਾਲ ੮੦ ਹਜ਼ਾਰ ਸਿੰਘ ਸ਼ਹੀਦ ਕਰਵਾਏ ਫੌਜੀ ਬਣਾਕੇ ਤੇ ਹਜਾਰਾਂ ਫਾਂਸੀ ਜੇਲਾਂ ਵਿੱਚ ਚੜਾਏ ਪਾਏ ਤੇ ਦੇਸ਼ ਸਾਡਾ ਸਾਥੋਂ ਲੈਕੇ ਸਾਡਾ ਸੱਭ ਕੁੱਝ ਹਿੰਦੁਸਤਾਨ ਦਾ ਸਾਡਾ ਖਿਤਾ ਦੇ ਗਏ ਗੈਰ ਇਖਲਾਕੀ ਨਹਿਰੂ ਗਾਂਧੀ ਤੇ ਜਿਨਾਹ ਨੂੰ । ਅਸੀਂ ਅਰਦਾਸ ਕਰੀ ਜਾਂਦੇ ਹਾਂ ਨਨਕਾਣਾ ਸਾਹਿਬ ਮਿਲ ਜਾਏ
ਨਨਕਾਣਾ ਸਾਹਿਬ ਮਿਲ ਜਾਏ
ਨਨਕਾਣਾ ਸਾਹਿਬ ਮਿਲ ਜਾਏ
ਤੇ ਕੜਾਹ ਛੱਕਕੇ ਫੇਰ ਉਹੀ ਗੱਲ ਜੋ ਕਹੀ ਸੀ ਕੱਲ
ਨਨਕਾਣਾ ਸਾਹਿਬ ਮਿਲ ਜਾਏ
ਨਨਕਾਣਾ ਸਾਹਿਬ ਮਿਲ ਜਾਏ
ਨਨਕਾਣਾ ਸਾਹਿਬ ਮਿਲ ਜਾਏ
ਤੇ ਲੜੀ ਜਾਂਦੇ ਹਾਂ ਹਿੰਦੂਆਂ ਨਾਲ । ਹਿੰਦੁਸਤਾਨ ਦਾ ਸੱਚਾ ਤੇ ਬਹੁਤਾਤ ਹਿੰਦੂ ਖ਼ਾਲਸੇ ਦਾ ਵੈਰੀ ਨਹੀਂ , ਹੋ ਹੀ ਨਹੀਂ ਸਕਦਾ । ਜੋ ਬਸਤੀਵਾਦੀ ਫ਼ਰੰਗੀ ਨੇ ਕੀਤਾ ਉਹੀ ਕੁਝ ਗੈਰ ਇਖਲਾਕੀ ਇਸਲਾਮੀ ਤੇ ਗੈਰ ਇਖਲਾਕੀ ਹਿੰਦੂਵਾਦ ਦੇ ਠੇਕੇਦਾਰ ਬਣੇ ਰਾਜੇ ਕਰ ਰਹੇ ਹਨ । ਅਸੀਂ ਮੁਆਫ਼ ਕਰਣਾ ਸ਼ੇਰ ਅਕਾਲੀ ਗੁਆਚੀਆਂ ਗਈਆਂ ਵਾਂਗ ਭਟਕਦੀਆਂ ਫਿਰਦੀਆਂ ਰੂਹਾਂ । ਦੱਸੋ ਗੁਲਾਮੀ ਫਰੰਗੀ ਦੀ ਤੇ ਕਸੂਰਵਾਰ ਹਿੰਦੂ ਮੁਸਲਮਾਨ ਕਿਵੇਂ? ਗ਼ੁਰਬਤ ਦੀ ਮਾਰੀ ਪਰਜਾ ਦੋਹਵੇਂ ਅਖੌਤੀ ਮੁਸਲਮਾਨ ਤੇ ਹਿੰਦੂ ਰਾਜਿਆਂ ਤੋਂ ਦੁਖੀ । ਦੱਸੋ ਪਰਜਾ ਨੂੰ ਜਿਹੜਾ ਵੈਰੀ ਕਹਵੇ ਉਹ ਕਾਹਦਾ ਰਾਜਾ ? ਜਿੱਥੇ ਬਾਬੇ ਨੇ ਪੈਰ ਧਰਿਆ ਪੂਜਾ ਦਾ ਆਸਨ ਕਿਵੇਂ ਥਾਪਿਆ ਜਾਵੇ ਇਹਦੇ ਬਾਰੇ ਵਿਚਾਰ ਦਿਉ । ਮੈਂ ਲੱਗਿਆ ਸੀ ਭਾਈ ਬਿੱਟੂ ਜੀ ਦੇ ਮਗਰ । ਕਿਉਂ ਤੇ ਕਿੱਥੇ ਗਾਇਬ ਹੋ ਗਏ ? ਧਰਮਯੁਧ ਸ਼ੁਰੂ ਕਰਕੇ ਜੂਝਕੇ ਮਰਨਾਂ ਚਮਕੌਰ ਦੀ ਵਿਰਾਸਤ ਸਿੱਖ ਸਿਆਸਤ ਹੈ ।ਸਿੱਖ ਸਿਆਸਤ ਦਾਨ ਹੋਵੇ ਯੁੱਧ ਦਾ ਮੈਦਾਨ ਹੋਵੇ ਤਾਂ ਹੱਥ ਵਿੱਚ ਸ਼ਸਤਰ ਤੇਗ ਹੋਵੇ । ਸਰਬੰਸਦਾਨੀ ਦੇ ਪੁੱਤਰ ਤਾਂ ਅਖਵਾਈਏ ਕਿ ਜਦੋਂ ਸਰੀਰ ਸਾਥ ਨਾ ਦੇਵੇ ਤਾਂ ਅਪਣੇ ਖੂਨ ਨਾਲ ਭਿੱਜੀ ਮਿੱਟੀ ਦੀ ਮਹਿਕ ਵਿੱਚ ਗੁਰੂ ਚਰਨਾਂ ਦੀ ਆਸ ਵਿੱਚ ਅਗਲੇ ਸਫ਼ਰ ਵਲ ਕਵਾਨਾ ਹੋਈਏ ।
ਇਹਨੂੰ ਸਿੱਖ ਸਿਆਸਤ ਕਹੀਦਾ ਹੈ ।
ਮੰਗੋ ਸਿਰ ਜੁਆਨੀਆਂ ਦੇ ਤਾਂਕਿ ਲੈਕੇ ਟ੍ਰੇਨਿੰਗ ਤੋੜਨ ਨੂੰ ਬਾਰਡਰ ਪਹਿਲਾਂ ਲੜੋ ਲੈਣਾ ਨਨਕਾਣਾ । ਦੀਨ ਮੁਹੰਮਦ ਤੁਰਕੜੇ ਦਾ ਰਾਜ ਖੋਹ ਸਿੰਘਾਂ ਤਖ਼ਤ ਬਨਾਉਣਾ । ਚੰਡੀਗੜ ਚੰਡੀਗੜ ਕਰਕੇ ਢੁਈ ਨੂੰ ਨਹੀਂ ਕੁਟਵਾਣਾ । ਕਿਉਂ ਕੁਟਵਾਇਆਂ ਕੁੱਝ ਮਿਲਿਆ ? ਜੋ ਸੀ ਉਹ ਵੀ ਬਾਣੀਆਂ ਲੈ ਗਿਆ ।
ਰਾਜ ਤਾਂ ਕਰੇਗਾ ਖਾਲਸਾ ਜੇ ਨੀਤੀ ਘੜੇਗਾ ਖਾਲਸਾ ।
ਚਾਰ ਵਰਨ ਸਾਡੀ ਫੌਜ ਸਾਡੀ ਪਰਜਾ । ਦੀਨ ਮੁਸਲਮਾਨਾਂ ਦਾ ਰਾਜ ਮਿਲਾਉਣਾ ਮਿੱਟੀ ਵਿੱਚ ।
ਰਾਜ ਤਾਂ ਸਾਡਾ ਪਿਸ਼ਾਵਰ ਕੰਧਾਰ
ਸਮੋਸੇ ਖਾਈਏ ਚੌੜੇਬਜਾਰ ।
ਸਾਡਾ ਕਿਵੇਂ ਮੁੱਲ ਪਾਵੇ ਵੱਡੀ ਸਰਕਾਰ ।
😄😄😄😄😄😄
ਗੁਰੂ ਗੋਬਿੰਦ ਦੇ ਪੈਰੋਕਾਰ
ਕੋਈ ਚੜ੍ਹਦਾ ਟੈਂਕੀ
ਕੋਈ ਟਾਵਰ ਤੇ ਯਾਰ
ਫੜਕੇ ਹਥਿਆਰ
ਕਹਿੰਦਾ ਵੈਰਿਆ ਸੁੱਟ ਦੇ ਹਥਿਆਰ
ਨਹੀਂ ਨਹੀਂ ਤਾਂ
ਸਿਰ ਮੇਰੇ ਵਿੱਚ ਗੋਲੀ ਮਾਰ
ਜੇ ਤੂੰ ਨਾ ਆਇਆ ਸਹੁੰ ਟਾਵਰ ਦੀ
ਆਪੇ ਲਊਂ ਮੈਂ ਸਿਰ ਵਿੱਚ ਮਾਰ 🤡🤡🤡🤡🤡🤡
ਵੀਰ.ਤੂੰ ਕਹਿਣਾ ਕੀ ਚਾਹ ਰਿਹਾ ਹੈ????❤❤❤😔😌😩😫
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad
ਜ਼ਬਰਦਸਤ ਤਕਰੀਰ ਤੇ ਕਮਾਲ ਦਾ ਸਾਉਂਡ ਸਿਸਟਮ
ਸਾਰੇ ਸੇਧਾਂ ਦੇ ਰਹੇ ਹਨ। ਪਰ ਗੱਲ ਅੱਗੇ ਤੁਰ ਨਹੀਂ ਰਹੀ।
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਵੀ ਇੱਕ ਆਪਣਾ ਹਥਿਆਰਬੰਦ ਜਥਾ ਹੋਣਾ ਚਾਹੀਦਾ ਹੈ ਜੀ, ਬਿਨਾਂ ਕਿਸੇ ਜਥੇ ਤੋਂ ਕਾਹਦਾ ਜਥੇਦਾਰ
Good idia
Hope community will wake up to these ideas
Akaltakhatte 5membery committee bnai jai jis leader akal takhat jathedar thapya jae hermata comittee de through kita jae
SGPC te Akalidal Alag Alag Hove
Vaddi kameti Banao ode vicho 21 membri Bane fir 5 Membri Kameti Akaltakht Sahib te parvaan karvake manyta ditti jaave
KHALISTAN HI HAL HAE,,,,KHALISTAN JINDABAD….
But kise nu te agay lagna pana razayan. luxry life nu chadna pana je bhi amritpal singh khalsa eh sab kuch chadke du saal tu jail vich bethe hun hor v singh han ek moqa deo ta sehi dena banda v hai je kona mona. sharabi cm bna deta phir bane te bne da tari kiyon nhn........
Ki lagda kuj vadia hoi ga 😔
🙏🙏🙏🙏
🙏🙏🙏