On Sikh Leadership, Struggle and Panthic Tradition: Bhai Mandhir Singh (Panth Sewak Jatha Doaba)

Поділитися
Вставка
  • Опубліковано 29 січ 2025

КОМЕНТАРІ • 43

  • @ਕੀਰਤਕੌਰ
    @ਕੀਰਤਕੌਰ 5 місяців тому +4

    ਬਿਲਕੁਲ ਸਹੀ ਹਾਲਾਤ ਬਿਆਨ ਕੀਤੇ ਨੇ ਜੀ ਪੰਜਾਬ ਦੇ ,ਕੀ ਹੋਣਾ ਚਾਹੀਦਾ ਇਹ ਵੀ ਰਾਹ ਦਰਸਾਇਆ ,🙏ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਦਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ‘ਚ ਰੱਖਣ

  • @DNAPANJAB
    @DNAPANJAB 5 місяців тому +6

    ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾ ਨੂੰ ਪ੍ਰਣਾਮ

  • @ShamsherSingh-ff5jg
    @ShamsherSingh-ff5jg 5 місяців тому +2

    ਬਹੁਤ ਵਧੀਆ ਸ਼ਮਝਣ ਵਾਲੇ ਬਚਨ। ਧੰਨਵਾਦ

  • @SukhvirSidhu-t5s
    @SukhvirSidhu-t5s 5 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsaji1699
    @khalsaji1699 5 місяців тому

    ਬਹੁਤ ਵਧੀਆ ਸਪੀਚ ਸੁਣੀ ਬੜੀ ਦੇਰ ਬਾਦ ।

  • @jsmanjhpur
    @jsmanjhpur 5 місяців тому +4

    ਬਹੁਤ ਉੱਤਮ ਵਖਿਆਨ

  • @harbhindersandhu7046
    @harbhindersandhu7046 5 місяців тому +1

    Bhai Mandhir Singh’s views are very pragmatic. All Sikhs need to galvanize behind this kind of educated and awakened Sikhs. Like Sardar Manoj Singh Doohan from Haryana and more.

  • @khalsaji1699
    @khalsaji1699 5 місяців тому +1

    ਜੰਮੂ ਤੋਂ Bharatpur ਰਾਜਪੂਤਾਨੇ ਤੱਕ ਰਹਿਆ ।

  • @mehtabsingh4807
    @mehtabsingh4807 5 місяців тому +1

    Bahut sohnhe Vichar ! 🎉

  • @mohindersinghparhar3729
    @mohindersinghparhar3729 5 місяців тому +1

    ਹਰਿ ਬਿਸਰਤ ਹੋਵਤ ਏਹ ਹਾਲ ।॥ ਹਰਿ ਬਿਸਰਤ ਸਦਾ ਖੁਆਹੀ ॥ ਇਹ ਗੁਰੁ ਸਾਹਿਬ ਨੇ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤਾ ਹੋਇਆ ਹੈ ਜੋ ਹਮੇਸ਼ਾ ਵਾਸਤੇ ਸੱਚ ਹੈ ॥ ਜਦੋ ਤੱਕ ਅਪਣੇ ਆਪ ਨੂੰ ਸਿੱਖ ਅਖਵਾਉਣ ਵੀਲੇ ਇਮਾਨਦਾਰੀ ਨਾਲ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਨਹੀਂ ਅਪਨਾਉਂਦੇ ਕੋਈ ਪ੍ਰਾਪਤੀ ਨਹੀਂ ਹੋ ਸਕਦੀ ॥

    • @Kiranpal-Singh
      @Kiranpal-Singh 5 місяців тому

      ਗੁਰਬਾਣੀ ਸਹੀ ਲਿਖੋ ਜੀ !

  • @rantheersingh4308
    @rantheersingh4308 5 місяців тому

    Verygood.REALITY.

  • @Kiranpal-Singh
    @Kiranpal-Singh 5 місяців тому +1

    ਭਾਈ ਮਨਧੀਰ ਸਿੰਘ ਜੀ ਪੰਥਕ-ਪੰਜਾਬ ਸੁਹਿਰਦ ਜਥੇਬੰਦੀਆਂ ਜਾਂ ਵਿਅਕਤੀਆਂ ਨੂੰ ਕਿਸੇ ਇਕ ਏਜੰਡੇ ਤਹਿਤ ਇਕੱਠਾ ਕਰਕੇ *ਜੁਲਮ-ਅਨਿਆਂ ਵਿਰੁੱਧ ਅਤੇ ਗੁਰੂ ਨਾਨਕ ਸਾਹਿਬ ਦੀ ਸੋਚ ਅਨੁਸਾਰ ਲੜਾਈ ਵਿੱਢੋ ਜੀ* !
    ਕਿਸਾਨ ਅੰਦੋਲਨ ਇਕ ਉਦਾਹਰਣ ਹੈ, ਜੋ ਸਫਲ ਰਿਹਾ !

  • @SukhwinderPandher
    @SukhwinderPandher 5 місяців тому +3

    ਬਹੁਤ ਵਧੀਆ ਵਿਚਾਰ ਨੇ ਭਾਈ ਸਾਬ ਦੇ ਟੁੱਚੜ ਲੀਡਰਾਂ ਨੂੰ ਪਛਾਣੋ ਜੋ ਕੌਮ ਨੂੰ ਨਾਅਰਿਆਂ ਰਾਹੀਂ ਲੁੱਟ ਰਹੇ ਨੇ ਅੰਦਰੋ ਹੋਰ ਨਾਲ ਰਲੇ ਹੋਏ ਨੇ ਭਾਈ ਸਾਬ ਕੌਮ ਨੂੰ ਹਲੂਣਾ ਦਿੰਦੇ ਰਹੋ

    • @Kiranpal-Singh
      @Kiranpal-Singh 5 місяців тому

      ਸਾਨੂੰ ਵੋਟ ਪਾਉਣ ਵੇਲੇ ਵੀ ਜਾਗਰੂਕ ਹੋਣਾ ਚਾਹੀਦਾ ਹੈ !

  • @gurdeepsingh1616
    @gurdeepsingh1616 5 місяців тому +1

    Bilkul ji

  • @GursewakSidhu-bt5bn
    @GursewakSidhu-bt5bn 5 місяців тому +4

    ਵਾਹਿਗੁਰੂ ਜੀ ਬਹੂਤ ਵਧੀਆ ਵਿਚਾਰ ਹਨ।

    • @Kiranpal-Singh
      @Kiranpal-Singh 5 місяців тому +1

      ਸੁਲਝੇ ਹੋਏ ਵਿਚਾਰ ਹਨ, ਪਰ ਜਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ !

  • @HarwinderSingh-jn8mq
    @HarwinderSingh-jn8mq 5 місяців тому

    Weheguro ji Ka khalsa weheguro ji ke Fhatay veer ji 🙏 Weheguro ji serf sari Sikh Kum ek zunday thalay khatay Karu weheguro ji 🙏

  • @LotayConstructions
    @LotayConstructions 5 місяців тому

    ਸਿੱਖਾਂ ਨੂੰ ਚਾਹੀਦਾ ਹੈ ਜਿਨਾਹ, ਨਹਿਰੂ ਵਰਗੇ ਸੂਝਵਾਨ, ਪੜੇ ਲਿਖੇ, ਕਾਨੂੰਨ ਇਤਿਹਾਸ ਭੂਗੋਲ ਦਾ ਗਿਆਤਾ ਅਤੇ ਮੌਕਾ ਸੰਭਾਲ ਕੇ ਗੱਲ ਕਰਨ ਵਾਲਾ... ਵਰਗੀਆਂ ਖਾਸੀਅਤ ਦਾ ਮਾਲਿਕ..

  • @sukhvirsinghdhaliwal6143
    @sukhvirsinghdhaliwal6143 5 місяців тому +2

    ਬਾਬਾ ਜੀ ਦਾ ਹਮੇਸਾ ਵਾਂਗ ਸਿੱਖਾ ਖਿਲਾਫ ਨਕਾਰਤਮ ਭਾਸਣ।। ਜੇ ਸਾਰੇ ਗਲਤ ਕਰ ਰਹੇ ਆ ਤੁਸੀਂ ਸਹੀ ਕਰ ਲੋ।।

    • @kuldeepsingh-z5i7w
      @kuldeepsingh-z5i7w 4 місяці тому

      Ena d roti he ese de sir te chldi a. Ena ne sikha nu 2 e cheeja sikhaya ne:
      1. Fukriaa marna
      2. Ronde rehna

    • @atindersinghasr7225
      @atindersinghasr7225 4 місяці тому

      Je koi das reha karan da farj sab da ban da tusi krlo kuj fer

    • @atindersinghasr7225
      @atindersinghasr7225 4 місяці тому

      Je koi sikha diya kitiyan galtia das reha ohna nu smjhan di bijaye tusi putha sidha bol re ke langar he lone

  • @garjasingh5271
    @garjasingh5271 5 місяців тому

    ਸਿੱਧੀ ਬਿਜਾਈ ਕੀਤੀ ਜੇ ਬਹੁਤ ਵਧੀਆ ਵਿਚਾਰ

  • @MrMental-j8m
    @MrMental-j8m 5 місяців тому

    Waheguru ji ka Khalsa waheguru ji ki Fatehe Khalistan Zindabad

  • @sukhwindersingh-mj3lm
    @sukhwindersingh-mj3lm 5 місяців тому

    🙏🏻🙏🏻

  • @guy4mpunjab
    @guy4mpunjab 5 місяців тому +1

    🎉

  • @TheJazbir
    @TheJazbir 5 місяців тому

  • @surjitgill6411
    @surjitgill6411 5 місяців тому +1

    ਸੋਸ਼ਲ ਮੀਡੀਆ ਰਾਹੀਂ ਅਗਲਿਆਂ ਨੇ ਸਰਕਾਰ ਬਣਾ ਲਈ।

    • @Kiranpal-Singh
      @Kiranpal-Singh 5 місяців тому

      ਬਾਦਲ-ਕੈਪਟਨ ਦੀਆਂ ਸਰਕਾਰਾਂ ਤੋਂ ਅੱਕੇ ਲੋਕਾਂ ਨੇ ਵੋਟ ਪਾਈ !

  • @Kiranpal-Singh
    @Kiranpal-Singh 5 місяців тому

    *ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @khalsaji1699
    @khalsaji1699 5 місяців тому

    ਗਿਣਤੀ ਵਧਾਉ । ਸਿੱਖ ਬਣਾਉ ।🙏🪯

    • @Jandu_Ramgarhia
      @Jandu_Ramgarhia 4 місяці тому

      ਗਿਣਤੀ ਨਹੀਂ ਮੇਰਾ ਵੀਰ ਗੁਣਵੱਤਾ ਜ਼ਰੂਰੀ ਹੈ

  • @TheSaanjatt
    @TheSaanjatt 5 місяців тому +1

    Thumbnail ਦੇ ਪ੍ਰਛਾਵੇਂ ਦੱਸ ਰਹੇ ਕੇ ਤੁਸੀਂ ਕਿਨੇ ਕ ਪੰਥਕ ਸਿੱਖ ਓ , ਤੁਸੀਂ ਆਪਣੇ ਅੰਦਰ ਬੈਠੀ ਨਫਰਤ ਨਾ ਮਾਰਿਓ ਬਸ ਮਾਇਕ ਘੁਟ ਕੇ ਫੜੀ ਰੱਖੋ
    ਬਾਈ ਦੀਪ ਨਾਲ ਤੁਹਾਡੀ ਨਫਰਤ ਨੇ ਅਜੇ ਪਤਾ ਨਹੀ ਗੱਲ ਕਿਥੇ ਲੈ ਤੱਕ ਲੈ ਕੇ ਜਾਣੀ ਆ ਵਾਹਿਗੁਰੂ ਭਲੀ ਕਰੇ

  • @BalvirsinghmishalBalvirsinghmi
    @BalvirsinghmishalBalvirsinghmi 5 місяців тому

    Bhai sab ji je ruhani lgda vi ajj kl morchea vich social media to uthe hoye leader bnde ne ta ji samperdawa de mukhia nu lagnata paao ji jo ajj emergency movie de baare vi kuj nhi bol rhe

  • @gilldiljit7875
    @gilldiljit7875 5 місяців тому +1

    ਭਾਈ ਸਾਬ ਨੂੰ illusion ਚੋ ਬਾਹਰ ਕੱਢੋ ਕੋਈ

  • @Jorabathindaaala
    @Jorabathindaaala 5 місяців тому

    ਬਾਬਾ ਜੀ ਬੇਨਤੀ ਆ ਕੀ ਜਿਹੜੇ ਸਬਦ ਤੁਸੀਂ ਅੰਗਰੇਜ਼ੀ ਵਿਚ ਬੋਲਦੇ ਹੋ ਕੁੱਝ ਕੁੱਝ ਉਨ੍ਹਾਂ ਨੂੰ ਪੰਜਾਬੀ ਵਿਚ ਬੋਲੀਆ ਕਰੋ। ਕਿਉਂਕਿ ਅਸੀ ਵੀਡੀਓ ਸਾਰੀਆ ਦੇਖਦਾ ਸੁਣਦੇ ਆ ਥੋਡੀਆਂ । ਗੱਲ ਦੀ ਸਮਝ ਨਹੀਂ ਆਉਂਦੀ ਇਸ ਲਈ ਸਾਨੂੰ। ਕਿਰਪਾ ਕਰਕੇ ਪੰਜਾਬੀ ਵਿਚ ਦੱਸਿਆ ਕਰੋ

  • @akd2023
    @akd2023 5 місяців тому

    You keep blaming bjp and centre for all problems no result or improvement will come

  • @gurmailkaur5669
    @gurmailkaur5669 5 місяців тому

    ❤️

  • @VkrmRandhawa
    @VkrmRandhawa 5 місяців тому