ਕਈ ਸਾਲ ਘੋੜੇ ਰੱਖਣ ਦਾ ਤਜੁਰਬਾ ਹੋ ਜਾਣਾ ਤੁਹਾਨੂੰ ਇਸ ਵੀਡੀਓ ਤੋਂ ਬਾਹਦ,, ਐਵੇਂ ਨੀ ਨਾਂ ਚੱਲਦਾ ਡੋਡ ਪਿੰਡ ਆਲਿਆਂ ਦਾ

Поділитися
Вставка
  • Опубліковано 25 гру 2024

КОМЕНТАРІ • 137

  • @jassdhillon8422
    @jassdhillon8422 2 роки тому +13

    ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਵੀਰਾਂ ਦੇ ਸਾਰੇ ਘੋੜਿਆਂ ਨੂੰ ,

  • @jagwantsingh2030
    @jagwantsingh2030 Рік тому +2

    ਸੁਖਜਿੰਦਰ ਸਿੰਘ ਜੀ, ਇਹਨਾਂ ਵੀਰਾਂ ਦਾ ਮਿਲਾਪ ਵੀ ਵਧੀਆ,ਬਹੁਤ ਮਿਲਨਸਾਰ ਇਨਸਾਨ ਨੇ ਹੰਕਾਰੀ ਨਹੀਂ ਮੇਰੇ ਼਼਼ਇਹ ਹੀ ਇਹਨਾਂ ਨੂੰ ਉਪਰ ਚੁੱਕਣ ਲਈ ਪ੍ਰਮਾਤਮਾ ਦੀ ਦੇਣ ਹੈ

  • @kulveersingh8515
    @kulveersingh8515 2 роки тому +8

    ਬਹੁਤ ਸੋਹਣੇ ਸਾਨ ਨੇ ਨੁੱਕਰੇ ਘੈਂਟ ਨੇ ਸਾਰੇ ਜਾਨਵਰ 👍👍👍

  • @jagpalkhan6260
    @jagpalkhan6260 2 роки тому +6

    ਵਾਕਿਆ ਹੀ ਬਾਈ ਜੀ 👌 ਬਹੁਤ ਸੁਲਝੇ ਹੋਏ ਤਜਰਬਿਆਂ ਦੀਆਂ ਖਾਨਾਂ ਵਰਗੇ ਨੇ ਸੰਧੂ ਬਾਈ ਹੋਰੀਂ ਨਗਰ ਖੇੜੇ ਪਿੰਡ ਦੇ ਨਾਮ ਨਾਲ ਜਦੋਂ ਪਹਿਚਾਣ ਹੁੰਦੀ ਆ ਤਾਂ ਬਹੁਤ ਫ਼ਕਰ ਵਾਲ਼ੀ ਗੱਲ ਹੁੰਦੀ ਸਾਰਾ ਦੁਆਵਾਂ 🤲🙏🤲🙏🤲 ਦੁਆਵਾਂ ਮੰਗਦਾ ਨੀ ਥੱਕਦਾ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਅਤੇ ਕਾਰੋਬਾਰ ਲਈ ਅਤੇ ਪਿੰਡ ਅਤੇ ਮਿਹਨਤਾਂ ਅਤੇ ਲਗਨ ਅੱਗੇ ਰੱਬ ਵੀ ਕੋਈ ਔਕੜਾਂ ਨੀ ਆਉਣ ਦਿੰਦਾ ਸਿੱਧੀਆਂ ਨੀਯਤਾਂ ਨੂੰ ਹਮੇਸ਼ਾ ਸਬਰ ਦਾ ਫ਼ਲ ਵੀ ਲਾਉਂਦਾ ਤੇ ਗੁੱਡੀਆਂ ਅਸਮਾਨੀ ਵੀ ਚਾੜਦਾ 🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਪ੍ਰੀਤ ਪੁੱਤ ਦੇ ਖਾਸ ਕਰ ਦਿਲੋਂ ਧੰਨਵਾਦੀ ਹਾਂ ਬਾਈ ਜੀ 🙏

  • @DavilDavil-jh8lt
    @DavilDavil-jh8lt 2 місяці тому +2

    Good ❤❤❤🎉🎉🎉

  • @amarpreetsingh3019
    @amarpreetsingh3019 2 роки тому +4

    ਓ ਹੋ ਹੋ ਹੋਅ
    ਜਵਾਂ ਸਿਰਾ ਕੰਮ ਆ।
    ਬਾਈ ਜੀਂਦੇ ਵਸਦੇ ਰਹੋ।

  • @shounkkhetiwaadi7160
    @shounkkhetiwaadi7160 2 роки тому +1

    ਬਹੁਤ ਵਧੀਆ ਜੀ ਭਿੰਦਰ ਅਪਣਾ ਮਿੱਤਰ ਆ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @GurdeepSingh-pl7os
    @GurdeepSingh-pl7os 2 роки тому +20

    ਡੋਡਾ ਵਾਲਿਆ ਦੇ ਘੋੜੇ ਸਾਬ ਸੰਭਾਲ ਨੰਬਰ ਇਕ ਤੇ ਮੇਲਾ ਮੁਕਤਸਰ ਸਾਹਿਬ ਤੇ ਅਬੋਹਰ ਵਾਲੇ ਘੋੜਿਆ ਤੋ ਬਾਅਦ ਡੋਡ ਵਾਲਿਆ ਦੇ ਡੇਰੇ ਤੇ ਦੇਖਣ ਵਾਲਿਆ ਦੀ ਸਭ ਤੋ ਵੱਧ ਭੀੜ ਹੁੰਦੀ ਆ ਬੰਦੇ ਵੀ ਚੰਗੇ ਆ

  • @jas9362
    @jas9362 2 роки тому +20

    ਸਵਾਦ ਆ ਗਿਆ ਬਾਈ ਬਹੁਤ ਵਧੀਆ ਜੀ ❤️

  • @ranaheerakhan8931
    @ranaheerakhan8931 2 роки тому +4

    Bhai Binder and Bhai Pinder both are very great True real best Horses Lover and they have a very great excellent Experience about Horses. I am really impressed him and very enjoy this experience with best Vedio. Thank you so much Bhai Gee Lopuwala. Stay safe and Blessed.

  • @MajersinghHarpuria-pr8pl
    @MajersinghHarpuria-pr8pl 13 днів тому +1

    🌹🌹🌹🌹❤️❤️❤️❤️

  • @Harjinderkhosa
    @Harjinderkhosa 2 роки тому +6

    ਮੇਰਾ ਨਾਨਕਾ ਪਿੰਡ….❤️

  • @satnaamsinghnahar9249
    @satnaamsinghnahar9249 2 роки тому

    Bhot maan jiha hunda Aah chngiya gllan sun ke .Aapne punjabi veera diya

  • @ranaheerakhan8931
    @ranaheerakhan8931 2 роки тому +1

    Masha Allah Very Beautiful Excellent Horses and wonderful Owners Bhai Binder and Bhai Pinder both are really great True Persons. Very great excellent Video. Thank you so much Bhai Gee Sardar Sakhinder Lopuwala always Khush raho brother. I am really impressed and injoy this video every times. I am really thankful for the great video. Stay safe and Healthy. Amen Suma Amen

  • @gurpreetsinghgharu1564
    @gurpreetsinghgharu1564 6 місяців тому +1

    Good💐

  • @ravnnetkaurbrar663
    @ravnnetkaurbrar663 2 роки тому +3

    Bahut he nice person aa Bai binder Dod Bahut vadeya farm aa God bless you

  • @ਯੁਗਰਾਜਸਿੰਘਜੱਸੜ

    ਬਹੁਤ ਬਹੁਤ ਵਧੀਆ ਵੀਰੇ 🙏🙏🙏🙏🙏🙏

  • @shergill9901
    @shergill9901 Рік тому

    ਬਹੁਤ ਵਧੀਆ ਇਨਸਾਨ ਨੇ ਵੀਰ ਜੀ

  • @chanveercheema9481
    @chanveercheema9481 2 роки тому +1

    Bahut badiya ghoda ne bahut badia video aa 👍👍

  • @gurvindersinghbawasran3336
    @gurvindersinghbawasran3336 2 роки тому

    ਬਾਈ ਸੁਖਜਿੰਦਰ ਲੋਪੋ ਤੁਹਾਡੀਆਂ ਸਾਰੀਆਂ ਹੀ ਵੀਡਿਓ ਮੈ ਬਹੁਤ ਸ਼ੌਂਕ ਨਾਲ਼ ਦੇਖਦਾ ਹਾਂ,,,, ਮੇਰੇ ਕੋਲ ਤਾਂ ਗਧਾ ਵੀ ਨੀ ਰੱਖਿਆ ਹੋਇਆ ਬਾਈ, ਜੀ ਪਰ ਮੈਨੂ ਘੋੜੇ ਦੇਖਣ ਦਾ ਸ਼ੌਂਕ ਬਹੁਤ ਆ,,, ਘੋੜੇ ਰੱਖਣਾ ਵਾਕਿਆ ਬਹੁਤ ਵੱਡਾ ਸ਼ੌਂਕ ਹੈ,,, ਆਮ ਆਦਮੀ ਦੇ ਵਸਦਾ ਨਹੀਂ ਇਹ ਸ਼ੌਂਕ ਪਗਾਉਣਾ

  • @ਪਿੰਦਾਰੋੜੀਵਾਲਾ

    ਬਹੁਤ ਵਧੀਆ ਇਨਸਾਨ ਡੋਡਾ ਵਾਲੇ

  • @AbdulWkeel-z8n
    @AbdulWkeel-z8n 10 місяців тому +1

    Assalam walekum bhajan ki aalha tabiyat se theek hai bhajan aisa ghoda mein BF chahie❤❤❤

  • @MandeepSingh-yo3wb
    @MandeepSingh-yo3wb 9 місяців тому

    ਬਹੁਤ ਸੋਨਾ ਵੀਰ ❤❤😊

  • @roshnijakhu7849
    @roshnijakhu7849 2 роки тому +1

    No.1.video.ustad.g.big.fan.nakodar.👌💖👍🐎

  • @rupindersandhudsv9283
    @rupindersandhudsv9283 2 роки тому

    ਮੇਰੇ ਨੇੜੇ ਪਿੰਡ ਐ ਦੇਖਣ ਆਵਾ ਗਾ ਵੀਰ ਫਾਰਮ ਤੇ ਵਾਹਿਗੁਰੂ ਮੇਹਿਰ ਕਰੇ ਚੜ੍ਹ ਦੀ ਕਲ੍ਹਾ ਬਖਸ਼ੇ

  • @ਮਨਜੀਤਾਸੰਧੂ
    @ਮਨਜੀਤਾਸੰਧੂ 2 роки тому +4

    ਸੰਧੂਆਂ ਦੇ ਮੁੰਡੇ ਹੁੰਦੇ ਹੀ ਸੋਂਕੀ ਆ ਕਿਰਪਾ ਬਾਬੇ ਨਾਨਕ ਦੀ

  • @davindersingh7106
    @davindersingh7106 9 місяців тому +2

    22ji ik bacha ledo yr me Australia je kho me a jana yr thodiya vedio dehk dehk ke sachi dil karda yr me kuch kraa😊

  • @gindagill4028
    @gindagill4028 2 роки тому +1

    Video Bahut vadya Sukhjinder 22 👍👍👍

  • @jasspreetkaur8260
    @jasspreetkaur8260 Рік тому

    Maan ho reha punjabi hoon teh ..thank you

  • @_gill__jatt_5346
    @_gill__jatt_5346 2 роки тому +1

    Sirra lagg gya bai ♥️

  • @prof.kuldeepsinghhappydhad5939
    @prof.kuldeepsinghhappydhad5939 2 роки тому +5

    May God bless you veer ji ❤️

  • @shamlal6247
    @shamlal6247 2 роки тому

    Great sukhjinder ji lopo

  • @sajjansingh3810
    @sajjansingh3810 2 роки тому

    ਪੂਰੀ ਕੈਮ ਗੱਲਬਾਤ ਬਹੁਤ ਚੰਗਾ ਤਬੇਲਾ

  • @bholabhola5953
    @bholabhola5953 Рік тому

    waheguru ji main haiga tan greeb an par menu v ghodea da shonk a waheguru ji menu seva bahkso🙏🐎

  • @jagdeep_dc5639
    @jagdeep_dc5639 2 роки тому +3

    Love u vadde bai 😍

  • @sanambagri8496
    @sanambagri8496 2 роки тому +2

    Good job bai❣️❣️🔥

  • @gurpreetgarry6525
    @gurpreetgarry6525 2 роки тому +1

    Swad aa gya bai ghore vekh ke ty bai ohni ve bhot vadia bande aa

  • @samsingha-sk8dx
    @samsingha-sk8dx 10 днів тому

    Video aur janwar v bohat khoob Surat hai fittness bhi chsngin

  • @aadeshbrar
    @aadeshbrar 2 роки тому

    Dil di reejh puri ho gyi

  • @hateshkumar7875
    @hateshkumar7875 2 роки тому +2

    Awsome farm

  • @Veterinarymadican
    @Veterinarymadican 2 роки тому +1

    Good job bai g 😍😍

  • @karandeep6975
    @karandeep6975 2 роки тому +1

    Sira ostad g love u ❤❤❤❤

  • @indiashorses2917
    @indiashorses2917 2 роки тому

    Sensor aali gal bdi jordar h ji ah gallan ta koi koi jaanda h bas

  • @ManjeetSingh-pr4su
    @ManjeetSingh-pr4su 2 роки тому

    ਸਵਾਦ ਆ ਗਿਆ ਡੋਡਾ ਵਾਲੇ no 1 ਆ ਨੁਕਰੇ ਵਿਚ ਤਾਰੀ ਲੀਲਾ ਮਾਰਵਾੜੀ ਵਿਚ no 1

  • @gurjindersingh2352
    @gurjindersingh2352 2 роки тому

    Java siraaa eng galbat wmk 🙏

  • @HardeepSingh-kv4or
    @HardeepSingh-kv4or 2 роки тому +1

    Very nice 👌👍

  • @karamjeetsingh9432
    @karamjeetsingh9432 2 роки тому +1

    🦄🦄🦄🦄🐴🐴 ਸਿਰਾਂ ਬਾਈ

  • @jugindersingh3607
    @jugindersingh3607 2 роки тому +1

    VERY nice

  • @prof.kuldeepsinghhappydhad5939
    @prof.kuldeepsinghhappydhad5939 2 роки тому +2

    Great 👍

  • @kulwindersingh9434
    @kulwindersingh9434 2 роки тому

    ਬਹੁਤ ਵਧੀਆ ਬਾਈ

  • @gurnaibbassi6654
    @gurnaibbassi6654 2 роки тому +1

    Legendary bande 🙏🙏

  • @yasirmehmood8586
    @yasirmehmood8586 2 роки тому

    Good hores buhat acha gai ye hores

  • @rajvirkang4881
    @rajvirkang4881 2 роки тому +2

    Pump kine da milu a 40 di moter nu lvaona

  • @kulwantnadala1021
    @kulwantnadala1021 2 роки тому +1

    👌👌👌👌👌👌👌👌

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +1

    Nice.ji

  • @baljeetbrar2516
    @baljeetbrar2516 2 роки тому

    May God Bless you bhtejay

  • @prof.kuldeepsinghhappydhad5939
    @prof.kuldeepsinghhappydhad5939 2 роки тому +3

    Nice 👍

  • @babbusandhubabbusandhu8541
    @babbusandhubabbusandhu8541 2 роки тому

    ਉੱਕੇ ਜੀ

  • @ravinderbadian62
    @ravinderbadian62 Рік тому

    Empire show ch v first🥇

  • @makhankalas660
    @makhankalas660 2 роки тому +1

    Good

  • @AjayKumar-ce8kk
    @AjayKumar-ce8kk 2 роки тому

    Bai Nukriyan dee janam Data Bai Binder and Bhinder sirra Bai

  • @randhawavlogger7145
    @randhawavlogger7145 2 роки тому

    Lopo walya pehli war back kar kar video dekhi aa sawad aa geya

  • @harmandeepsingh2105
    @harmandeepsingh2105 2 роки тому

    Love you bai ji love you love you

  • @rajsingha4758
    @rajsingha4758 2 роки тому +1

    22 g happy Diwali all of you. Meers is so 👍👍👍🥰🥰🥰❤️❤️

  • @harbansvirk1753
    @harbansvirk1753 2 роки тому

    ਵੀਡੀਓ ਵੇਖ ਕੇ ਵੇਖਣ ਦਾ ਸਵਾਦ ਆ ਗਿਆ

  • @kulveersingh8515
    @kulveersingh8515 2 роки тому +1

    😅ਦੰਦ ਦੀ ਗੱਲ ਸਮੇ ਦੰਦੀ ਵੱਡਣੀ ਸੀ 😂

  • @Manjitsekhon855
    @Manjitsekhon855 2 роки тому

    ਡੋਡ ਪਿੰਡ ਕਿੱਥੇ ਆ 22

  • @Dhaliwal.99-32_JP
    @Dhaliwal.99-32_JP 2 роки тому +1

    Nice ji ❤️👌

  • @horselover7579
    @horselover7579 2 роки тому +1

    👌👌👌👌

  • @RanjitSingh-tg1er
    @RanjitSingh-tg1er 2 роки тому +1

    ❤❤

  • @souravsandhu1101
    @souravsandhu1101 2 роки тому

    Lopoke bai ji ssa from Amritsar

  • @lokerang918
    @lokerang918 2 роки тому +1

    👌👌👌

  • @karnailsingh-we3fl
    @karnailsingh-we3fl 2 роки тому

    Superb

  • @youtubevillagersvlogs6506
    @youtubevillagersvlogs6506 2 роки тому +3

    Bai yaar Dr.chandbaaje wala siraa banda ,par thoda jeha kabba vi a

  • @satnaamsinghnahar9249
    @satnaamsinghnahar9249 2 роки тому

    😍😍

  • @ਕੁਲਦੀਪਸਿੰਘਗਿੱਲਡੋਡ

    👌👌🙏

  • @khannasandhu6636
    @khannasandhu6636 2 роки тому

    Kya bata y boht shoniya gla dsi aa y ne

  • @ranagill2676
    @ranagill2676 2 роки тому

    ਬਾਈ ਡੋਡਾਂ ਵਾਲਾ ਰਾਜੂ ਘੋੜਾ ਪਤਾ ਕਿਸੇ ਨੂੰ ਕਿੰਨੇ ਦਾ ਵਿਕਿਆ ਸੀ ?

  • @amandeepsinghsingh3384
    @amandeepsinghsingh3384 Рік тому

    35000 da ghora hrek d tainu vich hunda o sawari v karau dhari v kamau hun mangan wala jo marji te kharchan wala v marji baki galan hor kum ni koe janwar da eis

  • @rashpalchahal4609
    @rashpalchahal4609 2 роки тому

    Very nice

  • @dhaliwal1217
    @dhaliwal1217 2 роки тому +3

    ਭਾਨਾ ਭਗੋੜਾ ਵੀ ਸਿਰਾ ਲਾਉਂਦਾ ਭਾਨੇ ਨੇ ਤੇਰੇ ਤੇ ਵਿਡੀਉ ਬਣਾਈਂ ਜਮਾਂ ਤੇਰੇ ਵਾਂਗ ਹੀ ਕਰਦਾਂ ਸੀ 😂😂😂😂

  • @fffriendsgamer413
    @fffriendsgamer413 2 роки тому

    Both Jada vdiaa video o lopo walea aa

  • @ranaarslan9611
    @ranaarslan9611 2 роки тому

    Sardar ji 1 gal jaror daseu bi Pakistan aha nasal kiu ni hegi

  • @GurdeepSingh-pl7os
    @GurdeepSingh-pl7os 2 роки тому +21

    ਘੋੜਾ ਪਾਲਕ ਵੀਰਾ ਨੂੰ ਅਰਜ਼ ਹੈ ਅਖੌਤੀ ਸਰਦਾਰ' ਨੂੰ ਸਰਦਾਰੀ ਜਾ ਸਰਦਾਰ ਵਾਲੀ ਦਿੱਖ ਅਪਣਾਉਣ ਲਈ ਕਿਹਾ ਕਰੋ ਮੈ ਨੀ ਕਹਿੰਦਾ ਦਾੜੀ ਕੇਸ ਰੱਖੇ ਇਕੱਲੀ ਪੱਗ ਤਾ ਬੰਨ੍ਹ ਹੀ ਸਕਦਾ ਕਮ-ਸੇ-ਕਮ ਚੈਨਲ ਦੇ ਨਾਮ ਮੁਤਾਬਕ ਸਰਦਾਰਾ ਵਾਂਗਰ ਸਰਦਾਰ ਦਿੱਖ ਦਿਖਾਈ ਦੇਣ

  • @nlrmalsingh1452
    @nlrmalsingh1452 2 роки тому

    Nice bro from nirmal Manuke gill

  • @HarjinderSingh-e1z
    @HarjinderSingh-e1z Рік тому

    ਬਾਈ ਜੀ ਦੱਸਣਾ ਘੌੜੀ33 ਦੀ ਸੀ ਹਣ ਕਿਨੈ ਦੀ ਵਾਚਦਾ ਹੌ ਜਦ ਲੈਣੀ ਤੈ ਸਸਤੀ ਲੈਣੀ ਜਦ ਵੇਚਣੀ ਮੈਗੀਵੈਚਣੀ

  • @shashpall2228
    @shashpall2228 2 роки тому

    Atttt yyy jiii

  • @jagmeetmaan9068
    @jagmeetmaan9068 2 роки тому +1

    ਨਜ਼ਾਰਾ ਆ ਗਿਆ ਲੋਪੋਂ ਵਾਲਿਆਂ

  • @sattajudge7524
    @sattajudge7524 2 роки тому

    Nice bro

  • @NirmalSingh-nq1vo
    @NirmalSingh-nq1vo 10 днів тому

    ਮੈ ਏਨਾ ਦੇ ਘਰ ਕਈ ਵਾਰੀ ਗਿਆ ਬੰਦੇ ਵਿਦਿਆ ਮਿਲੇ

  • @kamalmodelmaker7334
    @kamalmodelmaker7334 2 роки тому

    Nice dod wale bai

  • @jsingh5847
    @jsingh5847 2 роки тому

    Daada pind v jaa k aoo fer bai bb stud farm

  • @jagdeepsingh6540
    @jagdeepsingh6540 2 роки тому

    Cemented Shedd bahut galt paa rakhe ne ghodea te garm bahut hunde ne kadia wali satt chahidi Aa thandi bahut hundi aa

  • @hosr4
    @hosr4 2 роки тому

    Sari cream rakhi a bai ne

  • @gurwindersandhu3711
    @gurwindersandhu3711 2 роки тому +1

    ਇਹ ਡੋਡ ਪਿੰਡ ਕਿਸ ਜਿਲ੍ਹੇ ਵਿੱਚ ਹੈ??

    • @deepdeep-wy9rh
      @deepdeep-wy9rh 2 роки тому

      Friedkot c

    • @rupindersandhudsv9283
      @rupindersandhudsv9283 2 роки тому

      ਜਿਲਾ ਫਰੀਦਕੋਟ (ਨੇੜੇ ਸਾਦਿਕ ਮੰਡੀ) ਪਿੰਡ ਡੋਡ

  • @kamaltailor7500
    @kamaltailor7500 2 роки тому

    Gora v bot sona

  • @baljindersingh2241
    @baljindersingh2241 2 роки тому

    Nukre ghodiyan da khazana aa dood pind

  • @Foodrecipes0051
    @Foodrecipes0051 2 роки тому

    Nic veer

  • @townboys9565
    @townboys9565 2 роки тому

    n yc y g

  • @NirmalSingh-nq1vo
    @NirmalSingh-nq1vo 2 роки тому +1

    Gora.pakho.bindar.sada.ghara.aya.c