Sas Pardahn ਸੱਸ ਪ੍ਰਧਾਨ (episode-35 ) NEW PUNJABI VIDEO 2023 , PREET SANDEEP VICKY KAWAL

Поділитися
Вставка
  • Опубліковано 6 вер 2024
  • #saspardhan #Jagirdaar #sadapunjab #punjabi #thepunjab
    Shoot By- Iphon12 Pro Max
    *Story, Script and Dialogues: Sandeep Kaur , Vicky, Preet , Kawal
    Editing- Inshort paid
    DIRECTED, Bikramjit Singh
    EDITING, Bikramjeet Singh (vicky) Kawaljot Singh
    Camera man - Bikramjit Singh
    SHOOTING PLACE- WARIAN,
    Cast- BIKRAMAJIT SINGH (vicky)
    HARPREET KAUR (preet)
    SAHIBJEET SINGH
    SANDEEP KAUR
    KAWALJOT SINGH
    GURMEHAR KAUR
    JATINDER KAIR
    SUKHWINDER KAUR (MOM)
    JATINDER KAIR ( JEETA)
    RAJINDER SINGH ( SONU)
    FACEBOOK-fb.watch/hlxHG...
    INSTAGRAM- ...
    music Credit • Manifest It (Instrumen...

КОМЕНТАРІ • 931

  • @navjotsinghnav6918
    @navjotsinghnav6918 Рік тому +224

    hor koi chanel is tra diyn vedio nhi bna sakda ,na e hor vedio wekhde aa , pr sas pardhaan vedio lambi bnaya kro

  • @Thealtafmalik_
    @Thealtafmalik_ Рік тому +297

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @gurmitgillsingh7261
    @gurmitgillsingh7261 Рік тому +56

    ਹੁਣ ਪਤਾ ਲੱਗੂ ਮਾਂ ਧੀ ਦੀਆਂ ਚਲਾਕੀਆਂ ਦਾ । ਦੜ ਵੱਟ ਜਮਨਾ ਕੱਟ ਭਲੇ ਦਿਨ ਆਉਣ ਗੇ ਸੰਨਦੀਪ ਬੀਬਾ

  • @Gagandeep9kaur
    @Gagandeep9kaur Рік тому +134

    ਸ਼ਾਬਾਸ਼ ਤੁਹਾਡੇ ਰਾਤ ਨੂੰ ਟਾਇਮ ਮਿਲਿਆ ਤਾਂ ਉਹਨੇ ਵਿਚ ਹੀ ਸੀਰੀਜ ਦੇ ਵੱਟ ਕਡਤੇ 👏🎉.

  • @mangjitsingh4606
    @mangjitsingh4606 Рік тому +34

    ਲੈ ਬੀ ਪ੍ਰੀਤ ਵਰਗਾ ਕੋਈ ਰੋ ਨਹੀਂ ਸਕਦਾ ਜਿਉਂਦੀ ਰਹੇ

  • @prabhdhillon2348
    @prabhdhillon2348 Рік тому +58

    ਪ੍ਰੀਤ ਵਰਗਾ ਕੋਈ ਰੋ ਨਹੀਂ ਸਕਦਾ ਪ੍ਰੀਤ ਵਰਗਾ ਕੋਈ ਦੌੜ ਨਹੀਂ ਸਕਦਾ ਪ੍ਰੀਤ ਦੀ ਐਕਟਿੰਗ ਵਾ ਜੀ ਵਾ ❤❤❤❤❤❤❤❤❤❤ ਵੈਰੀ ਨਾਈਸ ਫੈਮਿਲੀ ❤❤❤❤❤

  • @SukhwinderSingh-wq5ip
    @SukhwinderSingh-wq5ip Рік тому +33

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harmandeepkaurkhehra267
    @harmandeepkaurkhehra267 Рік тому +102

    ਵਿਕੀ ਪ੍ਰੀਤ ਦੀ ਲੜਾਈ ਤੋਂ ਬਿਨਾਂ ਸਟੋਰੀ ਅਧੂਰੀ ਜਿਹੀ ਲੱਗਦੀ 😂😂

    • @sapnamanhas7670
      @sapnamanhas7670 Рік тому +2

      Sahi gl a g ehna Bina video ni shoni lgdi😊

    • @user-kd2om6jo1b
      @user-kd2om6jo1b 2 місяці тому

      😂😂😂 vicky preet very funny 🤣🤣🤣🤣🤣🤣

  • @virksaab7741
    @virksaab7741 Рік тому +130

    ਚਲਾਕੀਆਂ ਦਾ ਫਲ ਭੋਗਣਾ ਹੀ ਪੈਦਾ ਜੀ ,(ਭੜਭੂਜਾ) ਨੇ ਜਗਰਾਤਾ ਕਰਨਾ ਹੀ ਹੈ ਉਸ ਦੀ ਕਮਾਈ ਘਰੋਂ ਗੲਈ ਹੈ ਚੋਰੀਆ ਕਰ ਕਰ ਕੇ ਅੱਜ ਤਾਂ ਵਿੱਕੀ ਵਿਚ ਸ਼ਕਤੀ ਮਾਨ ਆ ਗਿਆ bhut vidhia good acting big fan Vicky bro 👍👍👍👍

    • @santkishanmasihji3135
      @santkishanmasihji3135 Рік тому +1

      pqpq

    • @gurmeetpanesar2404
      @gurmeetpanesar2404 Рік тому +2

      Bhadbhunja hunda ki hai

    • @virksaab7741
      @virksaab7741 Рік тому

      @@gurmeetpanesar2404 ਮੈਨੂੰ ਤਾਂ ਆਪ ਨਹੀਂ ਪਤਾ ਜੀ

    • @SaritaSharma-bi4qj
      @SaritaSharma-bi4qj Рік тому +1

      ​@@gurmeetpanesar2404parpunja ohnu kehnde aa jehde namkeen murmure aap banake bechde aa 😂6j

    • @Arnav4149
      @Arnav4149 Рік тому

      ਭੜਭੂਜਾ ਹੁੰਦਾ ਏ ਭੜਭੂਚਾ ਨਹੀ

  • @rajwindershergill9251
    @rajwindershergill9251 Рік тому +12

    😁😁😁👌👌👌👌ਪ੍ਰੀਤੀ ਵਲ਼ ਵੇਖ ਮਜ਼ਾ ਆਇਆ ਸਨਦੀਪ ਨਾਲ ਮਾੜਾ ਕਰਦੀ ਸੀ ਹੁਣ ਆਪ ਬਹੁਤ ਵਧੀਆ ਮਾੜੇ ਕਰਮਾਂ ਮਾੜਾ ਨਿਤੀਜਾ

  • @MandeepKaur-df1wj
    @MandeepKaur-df1wj Рік тому +74

    ਚੱਕ ਦਿਉ ਫੱਟੇ siraaa god bless you ❤🙏 ਮਜਾ ਤਾ ਹੁਣ ਆਉਣ ਲੱਗਾ❤❤❤

  • @amanpreetkaur3225
    @amanpreetkaur3225 Рік тому +53

    ਵੀਡੀਓ ਬਹੁਤ ਸਿਰਾ ਕਵਲ ਵੀਰ ਜੀ ਨਿਰਾ ਬੰਬ ਹੀ ਆ 😂❤❤❤❤

  • @robinpandori5444
    @robinpandori5444 Рік тому +22

    sidhu moose wala ਸੂਰਮੇ ਮਾਰਦੇ ਨਹੀਂ ਬਲੀਏ ਜਹਾਨ ਤੇ ਅਮਰ ਹੋ ਜਾਂਦੇ, ਹੀਰਾ ਪੁੱਤਮਾਪਿਆਂ ਦਾ 🙏🙏💓💓😘😘

  • @SonuKumar-wz5wv
    @SonuKumar-wz5wv Рік тому +26

    Very very very nice vedio God bless you all with family members Rab tuhanu hamesha Khush rakhe waheguru ji mehar Karen terakias bakhashn chadadhi klaa wich rakhan 💕💕💕💕💖

  • @preetdhillon7378
    @preetdhillon7378 Рік тому +10

    ਪ੍ਰੀਤ ਦੀ ਐਕਟਿੰਗ ਬਹੁਤ ਹੀ ਵਧੀਆ ਐ ਬਹੁਤ ਹਾਸਾ ਆਉਂਦਾ ਦੇਖ ਕੇ 😂😂😂

  • @hkaur9379
    @hkaur9379 Рік тому +20

    ਚੱਕ ਦਿਓ ਫੱਟੇ ਬਿਕੀ।। ਰੜਕਾਂ ਕੱਢ ਦਿਤੀਆਂ ਪ੍ਰੀਤ ਦੀਆਂ।। ਵੈਰੀ ਨਾਇਸ ਵੀਡੀਓ ਆ ਜੀ ।।ਥਾਂਦੀ ਹੌਲੈਡ ❤️❤️❤️❤️❤️

  • @user-wr1iz8dk3l
    @user-wr1iz8dk3l Рік тому +3

    ਬਹੁਤ ਚੰਗੀ ਬੋਲੀ ਘਰ ਵਾਲੇ ਨੂੰ ਭੜਪੂਜਾ ਦਸਦੀ ਆ

  • @SurinderKumar-vv5hy
    @SurinderKumar-vv5hy Рік тому +39

    Speechless I have no words how I can explain awesome acting all of you greatest actors good Job the punjab sada punjab god bless you all of you

  • @Gurpreetsingh-ny1pr
    @Gurpreetsingh-ny1pr Рік тому +10

    Very nice episode waheguru ji Mehar rakhen God bless you all family team great acting❤❤❤❤❤❤❤❤😊😊😊😊😊😊

  • @darshansingh1262
    @darshansingh1262 Рік тому +7

    ਵਿਕੀ ਵੀਰ ਜੀ ਅੱਜ ਤਾ ਮਜਾ ਅ ਗਿਆ ਵੈਰੀ ਨਾਇਸ ਪੂਰੀ ਫੈਮਲੀ

  • @BeautifulQuotesUK
    @BeautifulQuotesUK Рік тому +2

    ਏਦਾਂ ਦੀਆਂ ਨਨਾਣ ਦਾ ਕਦੀ ਵੀ ਵਾਲ ਵਿੰਗਾ ਨਹੀਂ ਹੁੰਦਾ ਕਲਯੱਗ ਹੈ

  • @jasmeenkaur-dd5ey
    @jasmeenkaur-dd5ey Рік тому +17

    Very nice acting 🎉 the best award of acting given to Vicky veer and Preeti di🎉🎉

  • @sukhpreethundal9395
    @sukhpreethundal9395 9 місяців тому +1

    vikey very nice ji👍👍👍👍👍

  • @gurwinder41k
    @gurwinder41k Рік тому +5

    Vicky vir Bina tan story adhuri lagni c bahut wadia acting a Vicky bhaji di 🙏 att series a 👍👌 wait for next episode 🥰

  • @satwantkaur43
    @satwantkaur43 Рік тому +2

    Excellent acting ...bauht ਮਜ਼ਾ ਆਇਆ video dekh ke Dil kerda C ਖਤਮ ਨਾ ਹੋਵੇ ਥੋੜੀ ਹੋਰ ਲੰਬੀ ਬਣਾਇਆ ਕਰੋ ਜੀ

  • @MrSaranjeet451
    @MrSaranjeet451 Рік тому +8

    Mai bhut wait kr rhi c swer di love u all family members

  • @user-xn5ty3ww5h
    @user-xn5ty3ww5h 8 місяців тому

    👍👍👍👍👍👍👌👌👌👌👌👌👌 bohut sahi kara vikky bahi ji

  • @anmolkahlon1974
    @anmolkahlon1974 Рік тому +6

    ਚਲਾਕੀਆ ਦੀ ਕੀਮਤ ਤੇ ਦੇਣੀ ਪੈਦੀ ਅਜ ਭੜਭੂਜਾ ਬੈਠਾ ਮੰਮੀ ਜੀ ਬੜੀ ਚਲਾਕ ਏ ਆਪ ਆਈ ਨਹੀ ਭੜਭੂਜਾ ਨਹੀ ਛਡਦਾ।ਅਜ ਪਰੀਤ ਤੈਨੂ😂😂😂

  • @sehajpreetsingh8752
    @sehajpreetsingh8752 Рік тому +2

    Very nice video god bless you all family members rab tahanu hamesha kush rakhan ❤❤❤❤

  • @prabhjotsingh9274
    @prabhjotsingh9274 Рік тому +3

    Maa ty pherr chalak nikli ❣️app ni gye 😂😂bhut maja aaya 👌👌

  • @KulwantKaur-dx2pr
    @KulwantKaur-dx2pr Рік тому +1

    V.v. nice. Ji 🥰🥰♥️ but please.part 36 uploaded 🙏🏻🙏🏻🙏🏻🙏🏻

  • @harsimratsinghbajwa3265
    @harsimratsinghbajwa3265 Рік тому +5

    ਬਹੁਤ ਅੱਤ ਏ👌👌👌🌟🌟🌟🌟🌟🌟🌟

  • @manjinderkaur169
    @manjinderkaur169 Рік тому +1

    Very nice interesting today bless you all family 🙏🏻🙏🏻🙏🏻🍫🍫🍫👌👌👌

  • @kawaljitkaur1688
    @kawaljitkaur1688 Рік тому +4

    Yes,Vicky and Preeti's fight is attraction of the Story 😊

  • @bikramjitsingh7435
    @bikramjitsingh7435 Рік тому +1

    ਪ੍ਰੀਤ ਨੂੰ ਚਾਰ ਦਿਨਾਂ ਦੀ ਛੁੱਟੀ ਮਿਲ ਗਈ ❤❤

  • @lakhveerkaur6753
    @lakhveerkaur6753 Рік тому +8

    ਸਾਨੂੰ ਤਾਂ ਬਹੁਤ ਇੰਤਜਾਰ ਸੀ

  • @hsa_sardar5974
    @hsa_sardar5974 Рік тому +1

    Padpuphunja 😂😂 preet di bhut acha bolti ho mazza aa gya video dekar very nice acting

  • @rajnibhanot9418
    @rajnibhanot9418 Рік тому +24

    M big fan of vicky acting and funny dialogs delivery

  • @jashanpreetsingh1521
    @jashanpreetsingh1521 Рік тому +1

    ਵਿੱਕੀ ਵੀਰੇ ਨੇ ਤਾਂ ਸਿਰਾ ਕਰਾਇਆ ਪਿਆ😂😂😂😂😂😂🎉 carry on

  • @balvindergambhir4860
    @balvindergambhir4860 Рік тому +13

    Finally wait puri Preeti dee Vicky veerji acting awesome ❤❤❤❤❤❤

  • @navjotkaur3487
    @navjotkaur3487 Рік тому +1

    ਸਾਰੇ ਕਿਰਦਾਰ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਹਨ

  • @talwinderkaur2287
    @talwinderkaur2287 Рік тому +7

    ਪ੍ਰੀਤੀ ਅੱਜ ਨਹੀਂ ਬਚਦੀ ਵਿੱਕੀ ਆ ਗਿਆ ਗੁੱਸਾ ਭਾਂਡਾ ਭਜ ਗਿਆ 😂😂😂

  • @harshdeep2122
    @harshdeep2122 Рік тому +1

    Bot vadiya episode laga...vicky paji di acting bot hi vadiya aa...God bless you always

  • @yashraj7207
    @yashraj7207 Рік тому +6

    Vary nice God bless you all family members ❤❤❤❤

  • @japindersingh-sr5yq
    @japindersingh-sr5yq Рік тому +1

    ਵਿੱਕੀ ਵੀਰ ਸਿਰਾ ਲਾ ਦਿੱਤੀ 😂😂😂😂😂😂😂😂😂😂😂

  • @satnamsinghpurba9584
    @satnamsinghpurba9584 Рік тому +4

    Exllent parformance by Vicky 👌🏾👌🏾

  • @bipancheema7419
    @bipancheema7419 Рік тому +1

    Sab to best acting preet de

  • @satnamhundal7933
    @satnamhundal7933 Рік тому

    ਕੱਪੜੇ ਲੈਂਜਾ ਸਾਰੇ ਮਹਿੰਗੇ ਭਾਅ ਦੇ ਵਿਕੀ ਨੇ ਸਚੀ ਰੂੜੀ ਤੇ ਸੁੱਟ ਦੇਣੇ

  • @MandeepKaur-dt3qd
    @MandeepKaur-dt3qd Рік тому +10

    Finally wait puri hoyi ❤❤❤❤preet t Vicky paji tudi acting awesome ❤❤❤❤❤❤❤❤❤❤❤❤❤❤❤preet didi tudi acting awesome tudi dona di acting real lagdi❤❤❤❤❤❤❤❤❤❤❤❤❤❤❤❤❤❤❤god bless you ❤❤❤❤❤❤😊😊😊😊😊😊😊

  • @Gurmeet_kaur_khalsa
    @Gurmeet_kaur_khalsa Рік тому +1

    ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਸੰਦੀਪ ਬੜੀ ਸਿਆਣੀ ਕੁੜੀ ਆ 😅

  • @SukhSandhu-px1ib
    @SukhSandhu-px1ib Рік тому +3

    Aj maja aa gea vedio dakh ka

  • @eknoorCheema-2023
    @eknoorCheema-2023 Рік тому +1

    ਜਦੋਂ ਵਿੱਕੀ ਵੀਰ ਨੇ ਪ੍ਰੀਤੀ ਨੂੰ ਦੇਖਿਆ ਮੈਨੂੰ ਲੱਗਾ ਪ੍ਰੀਤੀ ਗਈ ਇਹ ਘਰ ਕਿਓ ਆਈ ਸ਼ੁਕਰ ਏ ਰੱਬ ਦਾ ਬਚ ਗਈ

  • @aulakhaulakh8872
    @aulakhaulakh8872 Рік тому +6

    ਐਕਟਿੰਗ ਬਹੁਤ ਵਧੀਆ ਪ੍ਰੀਤ ਦੀਦੀ ਤੇ ਵਿੱਕੀ ਵੀਰ ਜੀ ਦੀ।

  • @RanjitSingh-fw1bh
    @RanjitSingh-fw1bh 6 місяців тому

    Beautiful. Very. Very. Nice. Preet Kaur 🎉🎉😊😊❤❤

  • @sukhwinderkaur19667
    @sukhwinderkaur19667 Рік тому +5

    Very nice 👍 God bless you all family members 💞💓

  • @sanjeevsharma4454
    @sanjeevsharma4454 Рік тому +1

    Bout hi badiya episode ji koi shabad nhi mil rahe apke liye so beautiful story ji apke chenal K sabhi episode ek se badkar ek h har insan da part bohut hi dil se nibhaya gya h ap sab da thanks ji

  • @karanvirsingh4309
    @karanvirsingh4309 Рік тому +3

    God bless you all family members ❤❤❤❤❤

  • @akashdeep1254
    @akashdeep1254 Рік тому +1

    ਬੰਦੀ ਬਣਾ ਕੇ ਨਹੀਂ ਸੀ ਕਹਿਣਾ ਮਾਂ ਦੀ ਧੀ ਬਣ ਕੇ ਕਹਿਣਾ ਸੀ ਵਿਕੀ ਭਾਜੀ very nice video 👍👍👍👍👍👍👍

  • @lakhwinderkaurbajwa6033
    @lakhwinderkaurbajwa6033 Рік тому +5

    ਮੰਨਗੇ ਵਿਕੀ ਦੀ ਐਕਟਿੰਗ ਨੂੰ ਜੇ ਸਾਰੇ ਬੰਦੇ ਇਸਤਰਾਂ ਕਰਨੇ ਜਨਾਨੀਆ ਤੀਰ ਵਾਗ ਸਿਦੀਆ ਹੋਣ ਛਿਤਰ ਪੈਣੈ ਚਾਹੀਦੇ ਪਰੀਤ ਨੂੰ

  • @simba13ish
    @simba13ish Рік тому +1

    Bravo bravo to Vicky bai … awesom ❤❤❤❤.

  • @KavitaSharma-xg9zl
    @KavitaSharma-xg9zl Рік тому +3

    Bahut badiya acting saareyan di kawal veer ji Sandeep are so mature.awesome series keep growing all team 👏👍

  • @shagunnijjer7033
    @shagunnijjer7033 Рік тому +1

    Omg aaj da episode bhot hi vadia si really maja aa gea aaj,,, vicky di acting bhot vadia si👌👌👌👌👌👌

  • @jagjeetkaur8809
    @jagjeetkaur8809 Рік тому +4

    Waheguru ji thnu himsh kush rakha 🙏🙏🙏🙏

  • @RajinderSingh-th5oi
    @RajinderSingh-th5oi Рік тому

    ਹੁਣ 3 ਦਿਨ wait ਕਰਨੀ ਪੈਣੀ next ਦੀ। ਮਾਂ ਦੀ ਗਲ਼ਤੀ ਨੇ ਧੀ ਦਾ ਘਰ ਖਰਾਬ ਕਰ ਦਿੱਤਾ । From rav kaur

  • @bikramjitghuman7357
    @bikramjitghuman7357 Рік тому +4

    Very good story good job nice work ❤❤❤❤❤❤❤❤❤vicky preet good acting God bless you good luck all team members ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @preetdhillon7378
    @preetdhillon7378 Рік тому +2

    Vicky te preet di ladai wali te funny acting bahut vadiaa hundi aa sari tension door ho jandi aa thodi video dekh ke ...... Waheguru sari team nu chardi kala ch rakhe🙏

  • @KarmveerSidhu-kp4np
    @KarmveerSidhu-kp4np Рік тому +8

    I love ur whole team of the Punjab nd sada Punjab ❤❤❤❤

  • @gursewakgill4503
    @gursewakgill4503 Рік тому +1

    ਲੱਗਦਾ ਪਰੀਤ ਨੇ ਲਿਪਸਟਿਕ ਜਿਆਦਾ ਹੀ ਗੂੜੀ ਕਰ ਲਈ ਕੁੱਟ ਖਾ ਕੇ😂😂😂😂😂

  • @gurneetseth6296
    @gurneetseth6296 Рік тому +4

    Awesome content and acting of all team members 🎉🎉❤

  • @Maninder_brar
    @Maninder_brar 5 місяців тому

    Hun kitia age aongia maa dhi de bhut chalak bandia c Vicky ne vat kad te aglia pichlia sab kad tia👍👍👍bhut interesting ho gi story ❤❤❤❤❤❤

  • @siratgill6489
    @siratgill6489 Рік тому +4

    God bless you all family very interesting story 👌👌👍❤

  • @kiranjitkaur522
    @kiranjitkaur522 Рік тому +1

    Tusi ta kmal karta maja ta hun aun laga ❤❤

  • @sumanladad4359
    @sumanladad4359 Рік тому +8

    Vicky you are an awesome actor. Stay blessed 🙌 your acting is really Appreciated 👌. The story is very interesting waiting impatiently for the next video. God bless you all with good health and keep sharing new videos. I hv become a big fan of you'll.

  • @ranjitkaur6445
    @ranjitkaur6445 Рік тому +1

    Very Very Interesting Video mja aa gia 🎉🎉🎉🎉❤❤❤❤

  • @princegarments8818
    @princegarments8818 Рік тому +20

    ਅੱਜ ਪਤਾ ਲੱਗੂ ਝੂਠ ਬੋਲ ਦਾ ਕਿ ਨਤੀਜਾ ਹੁੰਦਾ ਇੱਕ ਦਿਨ ਤਾਂ ਸੱਚ ਪਤਾ ਲੱਗਣਾ ਸੀ ਵਿੱਕੀ ਨੂੰ ਬਹੁਤ ਵਧੀਆ ਐਕਟਿੰਗ

  • @kaur4441
    @kaur4441 Рік тому

    Vicky ਵੀਰ ਜੀ sirra ਕਰਾ ਦਿੱਤਾ🎉

  • @amritpalkaur7200
    @amritpalkaur7200 Рік тому +3

    Wah jaldi next part bnao wait nhi hundi.preet di acting 😅 nd Vicky da gussa 😊tote tote krke nehar c pa deo

  • @shivanyaverma6362
    @shivanyaverma6362 9 місяців тому

    Wow...Bahut vadia series hai..Sari family nu gall samjhaun da bahut vadia dhang hai...best series ever...❤️❤️✨

  • @DaljitSingh-pv3to
    @DaljitSingh-pv3to Рік тому +6

    Finally wait puri preeti dee Vicky acting g❤🎉❤🎉❤🎉❤🎉❤🙏🌹🙏🌹🙏🌹🙏🌹🙏🌹🙏🌹

  • @gurjitkaur3536
    @gurjitkaur3536 Рік тому +1

    Very very nice episode and preet di o acting menu bht funny lgii jdo preet chori chori rsoi vll nu jaandii aa ty othy jaa k luk jndii aa😂😂😂😂preet di maata hun kyu naa aayii preet dy mgr....pr koi na sandeep di ty kwl vr ty ghr jaa k maata nu daar thly lengy e😅😅😅❤❤😂😂kher nii hun preet di maa di

  • @palwinderkaur5461
    @palwinderkaur5461 Рік тому +3

    Good acting all team members ❤

  • @udaypalsingh1344
    @udaypalsingh1344 Рік тому +2

    Vicky te preet ne acting wali att krva diti....bahut vadia acting super.....sandeep

  • @kittu.k
    @kittu.k Рік тому +4

    ਵਾਹ ਵਿਕੀ ਵੀਰ ਕਮਾਲ ਕਰਤੀ ਅੜੀ ਹੋਵੇ ਤੇ ਏਦਾਂ ਦੀ ਮਿਣ ਮਿਣ ਕਰਨ ਦਾ ਕੋਈ ਫ਼ਾਇਦਾ ਨੀ 😊😊 ਰੱਬ ਤੁਹਾਡੇ 20 ਲੱਖ ਸਬਸਕਰਾਇਬਰ ਕਰੇ ਫੱਟਾ ਫਟ

  • @indukaur-wf7yd
    @indukaur-wf7yd Рік тому +1

    Vicky and Preet good story👍👍👍👍😜😜😜😜

  • @ekroop2858
    @ekroop2858 Рік тому +5

    God bless you all family 🎉❤

  • @rajveersandhu-nd7mr
    @rajveersandhu-nd7mr Рік тому +1

    very nice☺god bless all family member

  • @user-be8zz8yp7j
    @user-be8zz8yp7j Рік тому +4

    Very nice 👌 video Sandeep sister ji❤❤❤❤❤❤❤❤❤

  • @KulwantKaur-dx2pr
    @KulwantKaur-dx2pr Рік тому +1

    Nice ji 🥰👌😁 but please part 36 uploaded 🙏🏻🙏🏻🙏🏻🙏🏻

  • @ranveerkaur7600
    @ranveerkaur7600 Рік тому +5

    Finally wait over

  • @amandeepkaurgill5475
    @amandeepkaurgill5475 Рік тому +1

    Sat Shri akal ji all family very very nice video God bless you 🌟🌟🌟🌟🌟

  • @Harjotbrareditz
    @Harjotbrareditz Рік тому +3

    Outstanding story keep it up all team 🎉❤

  • @gurjodhbhullar3768
    @gurjodhbhullar3768 Рік тому +2

    Veer ji tusi bhut mehnat krde aa jehra raat nu vi vedio bna lene a time kdd ke

  • @anureetrammy4861
    @anureetrammy4861 Рік тому

    God bless you all family tadi acting ik dm real lgdi hai. Bot sohni acting krde TUC sare

  • @sarbjitkaur9717
    @sarbjitkaur9717 Рік тому +4

    Well done 👏 congratulations

    • @sarbjitkaur9717
      @sarbjitkaur9717 Рік тому

      Tusi border da nera rehnda ho tuhanu dar ni lag da Sara khula Vera bhar e sau janda

    • @sarbjitkaur9717
      @sarbjitkaur9717 Рік тому

      Jaroor dasna

  • @geetanjalisharma5309
    @geetanjalisharma5309 Рік тому +1

    Preet di ki acting superb

  • @Blink_12312
    @Blink_12312 Рік тому +5

    Love there videos so much ❤
    I appreciate how much efforts they put in this video 😂❤
    I am 12 still watching this masterpiece ❤ 😂

  • @harpreetkaurbatth944
    @harpreetkaurbatth944 Рік тому +1

    best dialog meri dhee karma wali aa❤ dheeyan karma walia hi hundia❤

  • @GursimranjitSingh-wr6zl
    @GursimranjitSingh-wr6zl Рік тому +4

    Preet and vicky awesome

  • @loveLeen-eb6ye
    @loveLeen-eb6ye Рік тому +1

    Please part 36 and very funny😂❤🎉😊😊

  • @user-cb9uw3zf2z
    @user-cb9uw3zf2z Рік тому +3

    God bless you vikey paji 🎉❤❤