Satnam Sri waheguru waheguru ji 🙏🙏🙏🙏🙏 भाई जी जब तक घर बन रहा है तब तक अपना घर का सामान वगैरह मोटर पर रख लो,, मतलब अपना रैन बसेरा मोटर पर कर लो,, फिर आराम से घर बनाना फिर भले ही 1/2 महीने ज्यादा भी लग जायेंगे तो भी कोई परेशानी नहीं होगी,,,,
🙏SSA VEER JI TE SARE PARIVAR NU JI , VEER JI BAHUT KUSHI HUI HAI AAP JI DI NAVI KOTHI BAN REHI HAI, MANY MANY CONGRATULATIONS VEER JI ,💐 PARMATAMA AAP JI NU HEMESHA KUSH RAKHE TE CHADDIYHAKALA VICH RAKHE VEER JI, ALWAYS VERY NICE VIDEO VLOGS VEER JI ♥️🍰☕️🍰☕️🍰☕️🍰☕️🍰☕️🍰☕️🍰☕️🍰☕️👐🙌🥰🙏
Waheguru ji ka khalsa waheguru ji ki fateh #Kisaan ekta zindabad #justice for sidhu moosewala congratulations bro
By ji Road to 3/4 Foot Ucha chak Lena tusi Hun,,te Ground Floor da Linter 11 Foot ਤੇ ਪਾਉਣਾ ਜੀ
Purane ghr naal bot yaadan hundia
ਚੁਬਾਰਾ ਤਾਂ ਚਾਹੀਦਾ ਹੈ ਦੋ ਕਮਰੇ ਇੱਕ ਵਾਸ਼ਰੂਮ / ਬਾਥਰੂਮ ਜ਼ਰੂਰ ਬਣਾਵੋ ਕਈ ਵਾਰ ਕੋਈ ਪ੍ਰੋਗਰਾਮ ਹੋਵੇ ਤਾਂ ਮੁੰਡੇ ਦੇ ਦੋਸਤ ਜਾਂ ਰਿਸ਼ਤੇਦਾਰ + ਵੱਧ-ਘਾਟ ਵਾਲੇ ਬੰਦੇ ਚੁਬਾਰੇ ਵਿੱਚ ਸੌਣ ! ਕਈ ਵਾਰ ਪਿੰਡ ਵਿੱਚ ਸਕਿਆਂ ਸਬੰਧੀਆਂ ਦੇ ਆਏ ਪ੍ਰਾਹੁਣੇ -ਆਮ-ਖਾਸ ਹੀ ਵਰਤ ਸਕਦੇ ਹਨ ! ਅਤੇ ਘਰ ਦਾ ਸਮਾਨ ਵਗੈਰਾ ਰੱਖ ਹੋ ਜਾਂਦਾ ! ਕਿਤੇ ਆਪ ਨੂੰ ਵੀ ਮਹਿਫਲ਼ ਲਾਉਣੀ ਪੈ ਜਾਂਦੀ ਹੈ 😮😂🎉😂!
Bhai Ghar 3 feet ucha karo road nalo
ਨੂੰ ਟੂਇਬ ਵਿਦਵਾਨ
Sahi.h.g
Bai.sat.shiri.akal.g
Bohat..bohat.
Mubarkan.g
ਬਹੁਤ ਔਖਾ ਕੰਮ ਹੁੰਦਾ ਹੈ ਪੁਰਾਣਾ ਘਰ ਨੂੰ ਢਾਹੁਣਾ
Jaan veer baher nali tey slap rakh lay nahi band ho jao
Bless you with best wishes 🤗
Very nice 👌👍 good❤🎉🎉😂
ਬਹੁਤ ਬਹੁਤ ਵਧਾਈਆਂ ਨਵੇਂ ਘਰ ਲਈ ਬਾਈ ਨੂੰ
Sat Sri akal veer ji congratulation veer ji
ਕਿੰਨੇ ਵਾਰੀ ਤੁਸੀਂ ਧਰਤੀ ਤੇ ਆਏ ਹੂਣੇ ਆ ਕਿੰਨੇ ਵਾਰੀ ਤੁਸੀਂ ਨਵੇਂ ਘਰ ਪਾਇ ਹੁਣੇ ਆ. ਜਦੋ ਵਾਹਿਗੁਰੂ ਜੀ ਦੇ ਨਿਜ ਘਰ ਵਿਚ ਜੀਵ ਦਾ ਵਾਸਾ ਹੋ ਜਾਂਦਾ ਫਿਰ ਧਰਤੀ ਤੇ ਆਉਣਾ ਜਾਣਾ ਖਤਮ ਹੋ ਜਾਂਦਾ. ਬੋਲੋ ਵਾਹਿਗੁਰੂ ਜੀ 🙏❤️
Satnam Sri waheguru waheguru ji 🙏🙏🙏🙏🙏
भाई जी
जब तक घर बन रहा है तब तक अपना घर का सामान वगैरह मोटर पर रख लो,, मतलब अपना रैन बसेरा मोटर पर कर लो,, फिर आराम से घर बनाना फिर भले ही 1/2 महीने ज्यादा भी लग जायेंगे तो भी कोई परेशानी नहीं होगी,,,,
Bhai sada vadda veer g 🎉love from Canada 🇨🇦 Brampton
22 Kothi Teri Pai Rahi hai Te Khushi Sanu Ho Rahi hai Great 👍🏻 Keep it up and Go Ahead Brother 💪🏻💯 Khich k Rakho kam
Sahi gal a bai je
Congratulations for new house construction with best wishes God bless all of you and help all these work ❤❤
Mubarka ji
Congratulations veer
Karn veer kithe wa
Bht bht mubark ho❤
Please use UVPC windows and doors if available in India love from UK
Nice vlog
Sat Sri akal mahal bha Ji
Jaan mahal paji jindabad 11👍❤
👍👍
Congratulations bhout bhout mubarkaa veer nu
Vadaina ji navey Ghar di usaree layee...👍
Good video 📹 ❤❤❤❤
Ik vasri yaad kari fukre jisne ih ghar bsnaia c sadi kamai te gerta
Very nice ❤
Basement bana lo vaddu samaan othe rakhdio
ਢਾਉਣ ਤੋਂ ਪਹਿਲਾਂ ਦਰਵਾਜੇ ਖਿੜਕੀਆਂ ਖੋਲ
Ajj v pa dinda vastu shastra view aa jande
Make long video
Next part
Nice ❤❤❤❤
ਵੀਰ ਜੀ ਤੁਸੀ ਸਿਆਣੀਆ ਗੱਲਾ ਕਰਦੇ ਜੇ ਮੈ ਹਰ ਵੀਡੀਓ ਦੇਖਦਾ ਆਪ ਜੀ ਦੀਆ,
ਵੀਰ ਤੂੰ ਮਿਸਤਰੀ ਗਲਤ ਟਾਈਮ ਲਾ ਲਿਆ ਜੇ
ਬਰਸਾਤ ਦਾ ਟਾਈਮ ਵਾ ਹੁਣ
Next kam shuru karna
Nice vlog veere
Congratulations Bai ji ❤❤❤❤❤
Kise jroort mnd noo jgah naapke kothi chka do ajkl bne bnaye ghr chk ke dooji jghah jeik lgake le jaandei
Tractor trali bhejie bai
Great job brother
Bai 3-4 foot ucha chk lai road toon
Guru Har Rai ji mehar Krnge
ਭਾਜੀ ਇੱਕ ਕਮਰਾ ਉੱਪਰ ਜ਼ਰੂਰੀ ਪਾਉ ਅੱਲਗ ਸਟੋਰ ਤੋਂ
Haji
Fast
22tare motor tA sawraj a
ਤੇਰੇ ਵਿਆਹ ਨੂੰ ਬਾਈ ਅਸੀਂ ਆਹੀ ਘਰ ਦੀ ਛੱਤ ਤੇ ਬੈਠ ਕੇ ਰੋਟੀ ਖਾਦੀ ਸੀ❤
Veer ਰਾਤ ਨੂੰ ਆਪਣੇ ਸ਼ੈੱਡ ਥੱਲੇ ਮੰਜੇ ਲਾ ਕੇ ਸੌ ਜਾਇਆ ਕਰੋ ਮਾਰਾ ਮੋਟਾ ਮੀਂਹ ਵਿੱਚ ਉੱਠਣ ਦੀ ਲੋੜ ਨਹੀਂ ਪੈਣੀ
ਵੀਰ ਘਰ ਰੋਜ਼ ਨਹੀਂ ਬਣਦੇ ਉੱਚਾ ਰੱਖਕੇ ਹੀ ਪਾਇਓ
Veer ji je paisa haiga ta badda pao je pase ghat aa fir shota pao lok ta
Kina sohna ghar c jar dawaja windo ta khaol landa tut jana kisa greeb nou da dinda ja tussi nahi rakhna c
Very sad baniya ghar thod ditta anu nu sawar lande.
ਬੈਜੀ ਤੁਹਾਡਾ ਬ੍ਰਦਰ ਕੰਟਰੈਕਟਰ ਹੈ , ਤੁਹਾਡਾ ਮਕਾਨ ਤੁਹਾਡਾ ਬ੍ਰਦਰ ਬਣਾ ਰਹੀਆਂ ਹੈ ???
Gar torna nahi chaida she kina shona old home she Bachpan the zaad
Neow gar side ta bna lana chaida she bro
Par meinu bahut dukh hunda eh sara kuj je te jarurat hove bana lavo par change bhale ghar dahi jane pata nahi kio
Veer ji mor ana bhuit acha hunda hai 🙏
🙏SSA VEER JI TE SARE PARIVAR NU JI , VEER JI BAHUT KUSHI HUI HAI AAP JI DI NAVI KOTHI BAN REHI HAI, MANY MANY CONGRATULATIONS VEER JI ,💐 PARMATAMA AAP JI NU HEMESHA KUSH RAKHE TE CHADDIYHAKALA VICH RAKHE VEER JI, ALWAYS VERY NICE VIDEO VLOGS VEER JI ♥️🍰☕️🍰☕️🍰☕️🍰☕️🍰☕️🍰☕️🍰☕️🍰☕️👐🙌🥰🙏
Congratulations 👏 best of luck 🤞👌👍🤗♥️
Bhai nimme nu sare bhul hii gyeree
Sa
Congratulations new house jaan mahal❤
Bahot badhia g
ਵਾਹਿਗੁਰੂ, ਕਿਰਪਾ, ਕਲੇ, ਕੋ thi, ਵਦੀਆ, ਬਨੇ
Good 👍👍
Paji sabko punjabi nhi ati . Title hindi or eng mein bi dala karo
ਤੁਹਾਨੂੰ ਘਰ ਢਾਉਂਦਿਆਂ ਦੇਖ ਕੇ ਅੱਜ ਮੈਨੂੰ ਆਪਣੀ ਪਹਿਲੀ ਪੁਰਾਣੀ ਕੋਠੀ ਦੀ ਜਾਫ ਆ ਗਈ ਅਸੀਂ ਵੀ ਨਵੀਂ ਕੋਠੀ ਪਾਉਣ ਤੋਂ ਪਹਿਲਾਂ ਜਦੋਂ ਪੁਰਾਣੀ ਕੋਠੀ ਢਾਈ ਸੀ ਤਾਂ ਹੁਣ ਵੀਡੀਓ ਵਧੀਆ ਲੱਗਦੀ ਹੈ ਬਣਾਉਂਦੇ ਬਣਾਉਂਦੇ 2700 ਸਕੇਅਰ ਫੁੱਟ ਦੀ ਕੋਠੀ ਤਿਆਰ ਹੋ ਗਈ ਹੁਣ ਵਿੱਚ ਪੁਰਾਣਾ ਸਮਾਨ ਰੱਖਣ ਨੂੰ ਜੀਨੀ ਸੀ ਕਰਦਾ ਬਹੁਤ ਸਮਾਨ ਪੁਰਾਣੇ ਘਰ ਦਾ ਬੇਕਾਰ ਹੋ ਜਾਂਦਾ ਜੋ ਤੁਸੀਂ ਵੀ ਕਰ ਰਹੇ ਹੋ ਬਹੁਤ ਜਿਆਦਾ ਜੁੜ ਜਾਂਦੀਆਂ
ਛੱਤ ਤੋੜਨ ਦਾ ਕੰਮ ਇੱਕ ਘੰਟੇ ਦਾ ਸੀ ਜੇਕਰ ਮਿਸਤਰੀ ਜੈਕ ਹੇਮਰ ਨਾਲ ਤੋੜਦਾ ਤਾਂ।
ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਘਰ ਬਣਾਉਣ ਦੀਆਂ।
Nice 👍🏻👍🏻👍🏻🎉🎉🎉🎉
Congratulations bai ji 🙏🙏
ਵਾਹਿਗੁਰੂ ਜੀ
Dynamite la ke bahrle mulkan vich vadian buildings 2 min vich dha dinde
Congratulations ❤
Waheguru ji
partpal y nimma jatt ta ਦੱਲੀ y ❤❤❤❤❤❤❤❤❤❤❤❤❤❤❤❤❤❤❤❤❤
ਮੇਰੇ ਸਰਨਾਮੀਏ ਜਸਵੀਰ ਸਿੰਘ ਜੀ ਤੁਸੀ ਕਿਸੇ ਗੱਲ ਦੀ ਚਿੰਤਾ ਨਾ ਕਰੋ ਹੋਣਾ ਉਹੀ ਆ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜੂਰ ਹੋਣਾ ਵਾਹਿਗੁਰੂ ਦਾ ਨਾਮ ਲੈਕੇ ਚੱਕ ਦਿਓ ਕੰਮ ਨੂੰ
Congratulations paji ❤❤❤❤❤
Good
Popular trees good growth
You don't need to damage your house bappu ne Bana ci
ਬਾਈ ਜੀ ਬੜਾ ਸੋਹਣਾ ਘਰ ਸੀ ਢਾਅ ਦਿੱਤਾ
Congratulations 🎉🎉
Satsriakal paji and enjoy your journey with your friends and family 👪 and happy journey and congratulations new house wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you
Motar reh lu
Keep it rocking ❤❤❤
Congratulations 🎉
Very nice video
Nice
Dill ni karda bappu da home damage karan nu
Waheguru guru ji
ਮਕਾਨ ਦੀ ਕੁਰਸੀ ਉੱਚੀ ਚੱਕੀ 22g
Nice 👍 ❤
Good luck, 🙏💕
Sät shri akal bhaji waheguru tahanu chardi kala vich rake asi os din di wait karage jad kothi ban ke ready hove❤
Bhaji ghar thodha tut reha dukh menu pata nahi keyon ho reha 😢
ਵੀਰ ਜੀ ਢਾਉਣ ਤੋ ਪਹਿਲਾਂ ਦਰਵਾਜ਼ੇ ਤੇ ਖਿੜਕੀਆਂ ਤਾਂ ਖੋਲ ਲੈਦੇ ਸ਼ੀਸ਼ੇ ਟੁੱਟ ਜਾਣੇ
Nimme nu v ssad lavo.invite kar lo nimme nu
contractor workers should know
rules for safety.👷♂️
No safety in India
What is safety 🦺..... with masson ...in India no way
ਵੀਰ ਜੀ ਤੁਸੀਂ ਕਿੰਨੇ ਭੈਣ ਭਰਾ ਕਦੇ ਦੱਸਿਆ ਹੀ ਨਹੀਂ ਤੁਸੀਂ ਨੇ
Ghar demolish karan layi Jcb lao, mannual bada time consuming aa te safe nhi😢
Bhai ji video ka title hindi ya English me bhi likh diya kro please....