ਸਾਹਿਬ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਆ ਉਹਨਾਂ ਨੂੰ ਕੀ ਪਤਾ ਜਿਨਾਂ ਦਾ ਕੇ ਨਾਂ ਡਿੱਠੀ ਆ

Поділитися
Вставка
  • Опубліковано 4 лют 2025

КОМЕНТАРІ • 148

  • @jagdevkaur3144
    @jagdevkaur3144 11 місяців тому +6

    ਬਹੁਤ ਵਧੀਆ ਮਾਤਾ ਜੀ🎉🎉🎉🎉❤❤❤

  • @Rajkaur100-h9y
    @Rajkaur100-h9y 11 місяців тому +6

    ਬੁਹਤ ਵਧੀਆ ਕੀਰਤਨ ਹੈ ਭੈਣਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏

  • @ManjeetKaur-dd9sc
    @ManjeetKaur-dd9sc Рік тому +15

    ਵਾਹਿਗੁਰੂ ਜੀ ਆਨੰਦ ਆ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwinderatwal8161
    @kulwinderatwal8161 Рік тому +18

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸੰਗਤ ਬਹੁਤ ਵਧੀਆ ਸ਼ਬਦ ਬੋਲ ਰਹੀਆ ਸੁਣ ਕੇ ਅਨੰਦ ਆ ਗਿਆ🌹🌹🌹🌹🌹🙏🙏🙏🙏🙏

  • @gurjitkaur1
    @gurjitkaur1 Рік тому +85

    🌹ਵਾਹਿਗੁਰੂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਏ ॥ ਉਹਨਾਂ ਨੂੰ ਕੀ ਸਾਰ ਜਿੰਨਾਂ ਲਾ ਕੇ ਨਾ ਡਿੱਠੀ ਏ ॥ 🍀 ਪੁੱਛ ਲਵੋ ਭਗਤ ਕਬੀਰ ਕੋਲੋਂ ਪੁੱਛ ਲਉ ॥ ਪੁੱਛ ਲਵੋ ਨਾਨਕੀ ਦੇ ਵੀਰ ਕੋਲੋਂ ਪੁੱਛ ਲਉ॥ ਕਲਯੁਗ ਦੇ ਵਿਚ ਆ ਕੇ ਜਿੰਨਾ ਦੁਨੀਆ ਸਿੱਧੀ ਕੀਤੀ ਏ॥ 🌹ਵਾਹਿਗੁਰੂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਏ॥ ਉਹਨਾਂ ਨੂੰ ………..,,………। 🍀ਪੁੱਛ ਲਵੋ ਮੀਰਾਂ ਬਾਈ ਕੋਲੋੰ ਪੁੱਛ ਲਉ ॥ ਪੁੱਛ ਲਵੋ ਭੀਲਣੀ ਮਾਈ ਕੋਲੋਂ ਪੁੱਛ ਲਉ ॥ ਜੂਠੇ ਬੇਰ ਖਾਧੇ ਰਾਮਾ ਜਾਤ ਵੀ ਨਾ ਪੁੱਛੀ ਏ॥ 🌹 ਵਾਹਿਗੁਰੂ ਦੀ ਪ੍ਰੀਤ ………………॥ 🍀ਪੁੱਛ ਲਵੋ ਮਾਂ ਗੁਜਰੀ ਦੇ ਚੰਦ ਕੋਲ਼ੋਂ ਪੁੱਛ ਲਉ॥ ਪੁੱਛ ਲਵੋ ਕੰਧ ਨੀ ਸਰਹੰਦ ਕੋਲ਼ੋਂ ਪੁੱਛ ਲਉ॥ ਵਾਰ ਪਰਿਵਾਰ ਜਿੰਨਾਂ ਸੀ ਵੀ ਨਾ ਕੀਤੀ ਏ॥ 🌹ਵਾਹਿਗੁਰੂ ਦੀ ਪ੍ਰੀਤ……………। 🍀 ਪੁੱਛ ਲਵੋ ਬਾਬੇ ਬਿਧੀ ਚੰਦ ਕੋਲ਼ੋਂ ਪੁੱਛ ਲਉ॥ ਬਲਦੀ ਹੋਈ ਭੱਠੀ ਜਿੰਨਾਂ ਠੰਢੀ ਠਾਰ ਕੀਤੀ ਏ॥ 🌹ਵਾਹਿਗੁਰੂ ਦੀ ਪ੍ਰੀਤ ………………॥

  • @HarjeetkaurBajwa-o9r
    @HarjeetkaurBajwa-o9r Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmanharry3
    @harmanharry3 Рік тому +6

    ਬਹੁਤ ਬਹੁਤ ਸੋਹਣਾ ਮਾਤਾ ਜੀ ਬਹੁਤ ਸੋਹਣਾ ਸ਼ਬਦ ਬੋਲਿਆ ਤੁਸੀਂ ਸੱਚੀ ਮਾਤਾ ਦੀ ਆਵਾਜ਼ ਬਹੁਤ ਵਧੀ ਹੈ ਵਾਹਿਗੁਰੂ ਮਾਤਾ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @BalwinderKaur-cx7bw
    @BalwinderKaur-cx7bw 7 місяців тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤

  • @gurdevkaur1209
    @gurdevkaur1209 6 місяців тому +5

    ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdevkaur1209
    @gurdevkaur1209 8 місяців тому +9

    ❤❤ਮੇਰੀਆਂ ਸਾਰੀਆਂ ਭੈਣਾਂ ਬੋਹਤ ਹੀ ਭਾਗਾਂ ਵਾਲੀਆ ਕੀਰਤਨ ਬੋਹਤ ਹੀ ਵਧੀਆ ਕਰਦੀਆਂ ਹਨ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @veersingh9593
    @veersingh9593 9 місяців тому +8

    Bahut hi vadhla Satsang Bibian da

  • @IshaanSingh2021
    @IshaanSingh2021 7 місяців тому +7

    ਬਹੁਤ ਬਹੁਤ ਸੁਰੀਲੀ ਅਵਾਜ ਭੈਣ ਜੀ ਆਨੰਦ ਆ ਗਿਆ ਜੀ🙏🙏🙏🙏🙏

  • @harmanharry3
    @harmanharry3 Рік тому +10

    ਬਹੁਤ ਬਹੁਤ ਸੋਹਣਾ ਸ਼ਬਦ ਗਾਇਨ ਕੀਤਾ ਧੰਨਵਾਦ ਮਾਤਾ ਜੀ ਧੰਨਵਾਦ ਸ਼ਬਦ ਲਿਖ ਕੇ ਪਾਉਣ ਲਈ ਧੰਨਵਾਦ ਜੀ 🙏🙏🙏🙏🙏

  • @RanjitKaur-oh3yl
    @RanjitKaur-oh3yl 7 місяців тому +4

    wahh wahh bebe ji buhet he anad ly dina waheguru ji app nu bll bekshan🙏🙏

  • @diljitdiljit-le7hj
    @diljitdiljit-le7hj 9 місяців тому +5

    ਬੇਬੇ ਜੀ ਦਾ ਨਾਮ ਕੀਆ ਜੀ

  • @gurdevkaur1209
    @gurdevkaur1209 8 місяців тому +6

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetKaur-sh4we
    @ManpreetKaur-sh4we 26 днів тому

    🙏ਬੋਲੇ ਸੋ ਨਿਹਾਲ 🙏ਸਤਿ ਸ੍ਰੀ ਅਕਾਲ 🙏ਵਾਹਿਗੁਰੂ ਜੀ ਸਾਰੀ ਸੰਗਤ ਨੂੰ ਚੜਦੀ ਕਲਾ ਬਖਸ਼ਣ🎉❤🎉ਬਹੁਤ ਵਧੀਆ ਜੀ 🙏

  • @kantakantadevi4213
    @kantakantadevi4213 Рік тому +3

    Very nice shabad 🙏🙏🙏🙏🙏🙏🙏🙏🙏🙏🙏

  • @BalwinderKaur-cx7bw
    @BalwinderKaur-cx7bw 7 місяців тому +4

    ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SimerJeet-oq1cq
    @SimerJeet-oq1cq 6 місяців тому +3

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @amarjeetkuar8475
    @amarjeetkuar8475 6 місяців тому +5

    Vaheguru ji bahut sohna kirtan kita mata ji nai awaj vi bahut mithi hai waheguru ji ka Khalsa vaheguru ji ki fateh

  • @SukhjitKaur-n9x
    @SukhjitKaur-n9x Рік тому +4

    Waheguru ji ka khalsa waheguru ji ki phate

  • @trilochankaur2778
    @trilochankaur2778 8 місяців тому +5

    Bhut sohna shabad Mann khush ho gya waheguru ji mataji nu charhdi kala ch rakhe 💗❤️

  • @HARMEETKAUR-b1e
    @HARMEETKAUR-b1e 3 місяці тому +3

    ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਬਹੁਤ ਵਧੀਆ ਬੀਬੀਆਂ ਦਾ ਜਥਾ

  • @BalwinderKaur-cx7bw
    @BalwinderKaur-cx7bw 7 місяців тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmarjitSingh-fm4zc
    @AmarjitSingh-fm4zc Рік тому +4

    Bahut sohna shabad🙏🙏

  • @sinderkaur9899
    @sinderkaur9899 Місяць тому

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ❤❤❤❤❤

  • @daman8926
    @daman8926 6 місяців тому +3

    Waheguru waheguru waheguru waheguru ji

  • @AmritpalSingh-i1s
    @AmritpalSingh-i1s 6 місяців тому +4

    Waheguru waheguru waheguru waheguru waheguru waheguru waheguru

  • @sukhgill7247
    @sukhgill7247 Рік тому +5

    ਭੈਣ ਜੀ ਧੰਨ ਵਾਦ ਬਹੁਤ ਸਹੋਣੀ ਤੇ ਰਸੀਲੀ ਆਵਾਜ

  • @KamaljitKaur-ri3be
    @KamaljitKaur-ri3be Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @JasvirKaur-jj2bl
    @JasvirKaur-jj2bl Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਾਜ਼ ਵੀ, ਬਹੁਤ ਵਧੀਆ ਹੈ ਸ਼ਬਦ ਬਹੁਤ ਵਧੀਆ ਹੈ 😊

  • @baljitkaur4281
    @baljitkaur4281 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਸ਼ਬਦ ਆ ਮਾਤਾ ਜੀ 🙏

  • @hardialsingh2152
    @hardialsingh2152 Рік тому +6

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸਾਰੀ ਸੰਗਤ ਨੂੰ ਜੀ ਬਹੁਤ ਸੋਹਣਾ ਸ਼ਬਦ ਜੀ ❤️🙏🏽

  • @lovepreetsingh9959
    @lovepreetsingh9959 Рік тому +7

    Waheguru ji biji bhot bdiaa shaba gayan kita ji ruu kamb gi 🙏🏻🙏🏻🙏🏻🙏🏻🙏🏻

  • @gurdeepkaur5145
    @gurdeepkaur5145 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasbeerkaur4473
    @jasbeerkaur4473 Місяць тому

    Waheguru ji mata ji di buland aavaj te satgur kirpa karanji

  • @harwindersingh-mc5hz
    @harwindersingh-mc5hz 7 місяців тому +2

    Waheguru waheguru Ji

  • @kantakantadevi4213
    @kantakantadevi4213 Рік тому +3

    Mandli bhut sone shabad gandi ae sahib di prit sare jag nalo mithi ae🙏✌️👍

  • @khalsaforever531
    @khalsaforever531 Рік тому +4

    🙏🏻🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏🏻💘❤💘

  • @Sahibjotsingh-iu6zy
    @Sahibjotsingh-iu6zy 5 місяців тому +2

    ਵਾਹਿਗੁਰੂ ਜੀ

  • @RamLal-l9q2c
    @RamLal-l9q2c Рік тому +2

    🌺🙏🌺 waheguru ji 🌺🙏🌺

  • @JagtarSingh-ym1lp
    @JagtarSingh-ym1lp 11 місяців тому +2

    Bah sera la ta❤❤❤❤❤❤🎉🎉🎉🎉🎉🎉🎉🎉

  • @RavinderSingh-tr9tt
    @RavinderSingh-tr9tt 9 місяців тому +2

    ❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻

  • @DaljeetKaur-hl6qc
    @DaljeetKaur-hl6qc Рік тому +4

    Waheguru ji bahut hi anadh aa geaa🙏🙏🌹🌹❤❤

  • @harnoorpannu3167
    @harnoorpannu3167 5 місяців тому +2

    ਵਹਿਗੁਰੂ ਜੀ

  • @jasvirkaur9861
    @jasvirkaur9861 Рік тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਜੀ ❤🙏🙏

  • @rajinderkaur1077
    @rajinderkaur1077 Рік тому +4

    Whahaguru ji Whahaguru ji

  • @navrojkaur8748
    @navrojkaur8748 Рік тому +4

    ਕਿਰਪਾ ਕਰਕੇ ਸ਼ਬਦ ਲਿਖ ਕੇ ਪਾਓ ਜੀ ਬਹੁਤ ਹੀ ਸੋਹਣਾ ਗਾਇਨ ਕੀਤਾ ਗਿਆ ਜੀ ਅਨੰਦ ਆ ਗਿਆ ਜੀ ਸੁਣਕੇ

  • @RKHospital-nz9jk
    @RKHospital-nz9jk Рік тому +2

    Waheguru ji waheguru ji waheguru ji waheguru ji

  • @DilpreetSingh-u6i
    @DilpreetSingh-u6i 2 місяці тому

    Waheguru ji 🙏🙏✈️✈️

  • @SikanderKumar-qk1de
    @SikanderKumar-qk1de Місяць тому

    Jai baba de ji ❤❤

  • @kulwinderkaur470
    @kulwinderkaur470 2 місяці тому

    Waheguru chardi vich rakhan ji

  • @kuldipkaur2291
    @kuldipkaur2291 Рік тому +1

    Very nice g

  • @BalbirKaur-ze2hl
    @BalbirKaur-ze2hl Рік тому +1

    ❤❤❤ waheguru ji waheguru ji waheguru ji waheguru ji

  • @shabad1294
    @shabad1294 Рік тому +4

    Satnam Shri Waheguru Ji

  • @ParmjitKaur-xb5pk
    @ParmjitKaur-xb5pk 24 дні тому

    Bhut sona a

  • @JaswinderKaur-qw1zs
    @JaswinderKaur-qw1zs Рік тому +1

    Waheguru ji bahut sohni awaaz hai g

  • @goldygoldy2742
    @goldygoldy2742 Рік тому +17

    🌹🙏🌹ਕਿਰਪਾ ਕਰਕੇ ਇਹ ਸ਼ਬਦ ਲਿਖ ਕੇ ਕੇ ਭੇਜਣ ਕਿਰਪਾਲਤਾ ਕਰਨਾ ਜੀ ਕਿਉਂ ਕਿ ਇਸ ਸ਼ਬਦ ਨੇ ਸਾਡਾ ਦਿਲ ਛੂ ਲਿਆ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

    • @kudrat694
      @kudrat694 Рік тому

      Menu v bej do likh ke please 🙏🙏

    • @gurjitkaur1
      @gurjitkaur1 Рік тому +1

      ਲਿੱਖ ਕੇ ਪਾ ਦਿਤਾ ਜੀ ਸ਼ਬਦ 🙏🙏

    • @gurjitkaur1
      @gurjitkaur1 Рік тому +1

      @@kudrat694ਲਿਖ ਕੇ ਪਾ ਦਿੱਤਾ ਜੀ ਸ਼ਬਦ

    • @goldygoldy2742
      @goldygoldy2742 Рік тому +1

      ♥️🙏🙏🙏

    • @parmjeetkaur3067
      @parmjeetkaur3067 Рік тому

      ​4

  • @RajwinderKaur-rs2yc
    @RajwinderKaur-rs2yc Рік тому +1

    😮waheguru ji

  • @shashicanth7285
    @shashicanth7285 2 місяці тому

    Waheguru Ji 🙏🏼🙏🏼

  • @paramjitkaur2702
    @paramjitkaur2702 Рік тому +1

    Waheguru ji waheguru ji waheguru ji

  • @simarjeetmultani3977
    @simarjeetmultani3977 Рік тому +1

    Waah ji waah 🙏🙏

  • @KawaljeetKaur-e4s
    @KawaljeetKaur-e4s Рік тому +1

    Waheguru ji waheguru ji

  • @JaswinderKaur-qw1zs
    @JaswinderKaur-qw1zs Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @Messi-ml4ch
    @Messi-ml4ch 6 місяців тому

    ahe bhainji bibi chinto ji ne

  • @sarbjitkaur3548
    @sarbjitkaur3548 Рік тому +2

    Waheguru ji

  • @kulwindersinghbajwa4469
    @kulwindersinghbajwa4469 20 днів тому

    Kachi bani pardao waheguru ji

  • @karamdhandhangururamdasjis2359
    @karamdhandhangururamdasjis2359 Місяць тому

    WAHEGURU ji 🙏

  • @sarbjit5186
    @sarbjit5186 Рік тому +1

    Wahaguru

  • @rawelkaur522
    @rawelkaur522 Рік тому +5

    Wahegur

  • @JattBains-vo9lg
    @JattBains-vo9lg Рік тому +2

    Wahequru Ji

  • @jagpreetsingh5682
    @jagpreetsingh5682 Місяць тому

    Bahut vadiya biji tusi sarwan kita. Hor sabad vi upload karo ji

  • @SunilKj-z6e
    @SunilKj-z6e Рік тому +1

    ਵਾਹਿਗੁਰੂ ਜੀ ❤

  • @RajwinderKaur-rs2yc
    @RajwinderKaur-rs2yc Рік тому +1

    waheguru ji

  • @parveenkaur6969
    @parveenkaur6969 Рік тому

    Wheguruji 🙏🙏🙏🙏🙏🙏🙏🙏🙏🙏👏👏

  • @RajwinderKaur-je5yd
    @RajwinderKaur-je5yd 8 місяців тому +1

    🎉🎉🎉🎉🎉🎉

  • @MohanSingh-ks4ic
    @MohanSingh-ks4ic Рік тому +1

    🙏🙏

  • @gursharanwalia328
    @gursharanwalia328 4 дні тому

    ❤❤

  • @HarjinderKaur-kz4fl
    @HarjinderKaur-kz4fl Рік тому +1

    WaheguruJi.

  • @mannatqueen178
    @mannatqueen178 Рік тому

    Waheguru Ji 🙏

  • @ARSHV1N
    @ARSHV1N Рік тому +1

    🎉

  • @ParamjeetKaur-vz3wt
    @ParamjeetKaur-vz3wt 2 місяці тому

    ❤❤❤❤❤

  • @Jashnpreetofficial
    @Jashnpreetofficial Рік тому +3

    🙏🏻🙏🏻💕🙏🏻🙏🏻🙏🏻

  • @GagansinghSingh-xj1ne
    @GagansinghSingh-xj1ne 3 місяці тому

  • @kulwantkaur7898
    @kulwantkaur7898 2 місяці тому

    🙏🙏🙏🙏🙏🙏🙏

  • @AmritpalSingh-i1s
    @AmritpalSingh-i1s 6 місяців тому +1

    To

  • @KulwinderSingh-tp1ho
    @KulwinderSingh-tp1ho 2 місяці тому

    🌞🌀🌏🌳💧

  • @narinderkaurr6893
    @narinderkaurr6893 Рік тому +2

    ਕਿਰਪਾ ਕਰਕੇ ਸ਼ਬਦ ਲਿਖ ਕੇ ਭੇਜੋ ਵਾਹਿਗੁਰੂ

    • @gurjitkaur1
      @gurjitkaur1 Рік тому

      ਵਾਹਿਗੁਰੂ ਜੀ ਕੁਮੈਂਟ ਬਾਕਸ ਚ ਲਿਖ ਕੇ ਪਾ ਦਿੱਤਾ ਜੀ ਸ਼ਬਦ🙏🙏

  • @gurminderkaur239
    @gurminderkaur239 Рік тому +5

    Waheguru g likh ke bhejo g. G apna phone no dass deo g

    • @gurjitkaur1
      @gurjitkaur1 Рік тому

      ਵਾਹਿਗੁਰੂ ਜੀ ਕੁਮੈਂਟ ਬਾਕਸ ਚ ਲਿਖ ਕੇ ਪਾ ਦਿੱਤਾ ਹੈ ਜੀ ਸ਼ਬਦ 🙏🙏

  • @JagjotGotra
    @JagjotGotra Рік тому +2

    Plz write krk pejo eh shabad

  • @Gurbaj........2411
    @Gurbaj........2411 2 місяці тому

    Plz Punjabi vich likha ke Paya karou plzzz

  • @HariDarshanKirtanMandali
    @HariDarshanKirtanMandali 11 днів тому

    Superb jiiii ati sundar ❤❤❤❤❤❤❤❤❤ new subscriber ji aap bhi hmse jude ji ❤❤❤❤❤❤

  • @japenkahlon1158
    @japenkahlon1158 Рік тому +1

    Waheguru ji send me number

  • @JaswinderKaur-lo5gr
    @JaswinderKaur-lo5gr 6 місяців тому +1

    Waheguru ji waheguru ji

  • @fatehsingh374
    @fatehsingh374 Рік тому +3

    ਵਾਹਿਗੁਰੂ ਜੀ ❤❤❤❤❤

  • @jazzy..vlogersinghtv5778
    @jazzy..vlogersinghtv5778 Рік тому +1

    ਵਾਹਿਗੁਰੂ ਜੀ ❤️❤️

  • @rasnoorbrar606
    @rasnoorbrar606 2 місяці тому

    ਵਾਹਿਗੁਰੂ ਜੀ

  • @navrojkaur8748
    @navrojkaur8748 Рік тому +2

    ਵਾਹਿਗੁਰੂ ਜੀ 🙏🙏

  • @paramjitkaurkaur9905
    @paramjitkaurkaur9905 4 місяці тому

    Waheguru ji 👏