ਮੇਹਰਾਂ ਦਾ ਮੀਂਹ || Bhainji Satsookham Preet Kaur Satdham wale|| Satdham

Поділитися
Вставка
  • Опубліковано 16 жов 2024
  • Contact Sur Salamat Dharmik
    9781547777
    Mehran Da Meenh
    🎶 Also Available on 🎶
    🎧 iTunes: music.apple.co...
    🎧 Apple Music: music.apple.co...
    🎧 Spotify: open.spotify.c...
    🎧 UA-cam Music: • Mehran Da Meenh
    🎧 Wynk: wynk.in/u/yJfn...
    🎧 Jio Saavn: www.jiosaavn.c...
    🎧 Amazon: www.amazon.com...
    🎧 Instagram: / 948635249589772
    Lyrics
    _____________________________________
    ਸੰਗਤੇ ਸਾਹਿਬ ਨੂੰ ਸੀਸ ਨਿਵਾਈਏ,
    ਬੇਨਤੀ ਪਾਸ ਗੁਰਾਂ ਦੇ ਲਾਈਏ,
    ਕੇ ਮੁੜ ਵਿੱਚ ਭਵਜਲ ਨਾ ਆਈਏ,
    ਝੋਲੀ ਖੈਰ ਪਾ ਦਿਓ....
    ਦਮ ਨਾ ਬਿਰਥਾ ਜਾਏ, ਮਹਿਰਾ ਦਾ ਮੀਂਹ ਵਰਸਾ ਦਿਓ.....
    ਸਾਡੀ ਰੂਹ ਦੀ ਸੁਣੋ ਅਰਜੋਈ,
    ਜੋ ਵਿੱਚ ਲੱਖਾਂ ਈ ਜੂਨਾਂ ਕੋਹੀ,
    ਬੜੀ ਖੱਜਲ ਖ਼ੁਆਰੀ ਹੋਈ,
    ਨਿਕਲਣ ਦਾ ਵੱਲ ਸਿਖਾ ਦਿਓ.....
    ਦਮ ਨਾ ਬਿਰਥਾ ਜਾਏ, ਮਹਿਰਾ ਦਾ ਮੀਂਹ ਵਰਸਾ ਦਿਓ.....
    ਅਸੀਂ ਬੱਚੇ ਪਿਤਾ ਜੀ ਤੇਰੇ,
    ਫੱਸ ਗਏ ਵਿੱਚ ਚੌਰਾਸੀ ਘੇਰੇ,
    ਦੁੱਖੜੇ ਡਾਢੇ ਸਫ਼ਰ ਲਮੇਰੇ,
    ਦੁਖਾਂ ਨੂੰ ਮਾਤ ਪਾ ਦਿਓ....
    ਦਮ ਨਾ ਬਿਰਥਾ ਜਾਏ, ਮਹਿਰਾ ਦਾ ਮੀਂਹ ਵਰਸਾ ਦਿਓ.....
    ਸਾਡਾ ਪਰਖੋ ਨਾ ਹੁਣ ਜੇਰਾ,
    ਐਸਾ ਵਿਛੋੜਾ ਸਹਿਆ ਬਥੇਰਾ,
    ਨਹੀਂ ਵਿੱਚ ਭਵਜਲ ਕੋਈ ਮੇਰਾ,
    ਜੋਤਿ ਨਾਲ ਜੋਤਿ ਮਿਲਾ ਲਿਓ....
    ਦਮ ਨਾ ਬਿਰਥਾ ਜਾਏ, ਮਹਿਰਾ ਦਾ ਮੀਂਹ ਵਰਸਾ ਦਿਓ.....
    LOCATION
    _________________________
    Gurudwara Satdham,
    Sat Akhand, Sri Swaas sar Sahib
    Rawalsar, Village Hardorwal,
    Fatehgarh Churian- Ramdas Road,
    District Gurdaspur, Punjab, India,
    PIN 143602
    ਗੁਰਦਵਾਰਾ ਸਤਿਧਾਮ, ਸਤਿ ਅਖੰਡ,
    ਸ੍ਰੀ ਸਵਾਸ ਸਰ ਸਾਹਿਬ,
    ਪਿੰਡ ਹਰਦੋ ਰਵਾਲ,
    ਫਤਹਿਗੜ੍ਹ ਚੂੜੀਆਂ ਰਾਮਦਾਸ ਰੋਡ,
    ਜ਼ਿਲ੍ਹਾ ਗੁਰਦਾਸਪੁਰ |
    maps.app.goo.g...
    Follow us on:
    _________________________
    INSTAGRAM:
    / sursalamatdharmik
    _________________________
    FACEBOOK:
    / sursalamatdharmik
    CREDITS
    _________________________
    dhaarna
    MEHRAN DA MEENH
    _________________________
    Jatha
    BHAINJI SATSOOKHAM PREET KAUR SATDHAM WALE
    _________________________
    Lyrics
    RAJDAAR
    KULDIP SINGH BAJWA
    _________________________
    Recording
    SUR SALAMAT STUDIO
    _________________________
    mix master
    AMRIT DHALIWAL
    _________________________
    Video
    FILTER ARTS
    _________________________
    Label
    SUR SALAMAT DHARMIK
    _________________________
    Special Thanks
    AKHAND SAT SEWA SOCIETY
    _________________________
    Other Related Channels
    __________________________
    Tu Sat Akhand Jot
    ------------------------------------------
    UA-cam
    / tusatakhandjot
    FACEBOOK
    / tusatakhandjot
    INSTAGRAM
    / tusatakhandjot
    -----------------------------------------
    Salamat Joga
    -----------------------------------------
    UA-cam
    / salamatjoga
    INSTAGRAM
    / salamatjoga
    FACEBOOK
    / salamatjoga
    #sursalamatdharmik #satdham #DHARNA #DIWAN #bhainjisatpreetkaur #bhainjisatsookhampreetkaur #bhainjikomalpreetkaur #salamatjoga #salamat #bhaikuldipsinghnoor #diwan #dharna #dharna2021 #dharna2022
    #teriyansiftan #dharnadiwan
    #sursalamatdharmik #gurbani #katha #kathavichar #satdham #gurbanishabad #kirtan #bhainjisatpreetkaur #bhainjisatsookhampreetkaur #bhainjikomalpreetkaur #salamatjoga #salamat #bhaikuldipsinghnoor #diwan #dharna #dharna2021 #dharna2022
    #teriyansiftan #dharnadiwan
    #sursalamatdharmik #gurbani #katha #kathavichar #satdham #gurbanishabad #kirtan #bhainjisatpreetkaur #bhainjisatsookhampreetkaur #bhainjikomalpreetkaur #salamatjoga #salamat #bhaikuldipsinghnoor #diwan #dharna #dharna2021 #dharna2022
    #teriyansiftan #dharnadiwan
    #sursalamatdharmik #gurbani #katha #kathavichar #satdham #gurbanishabad #kirtan #bhainjisatpreetkaur #bhainjisatsookhampreetkaur #bhainjikomalpreetkaur #salamatjoga #salamat #bhaikuldipsinghnoor #diwan #dharna #dharna2021 #dharna2022
    #teriyansiftan #dharnadiwan
    #sursalamatdharmik #gurbani #katha #kathavichar #satdham #gurbanishabad #kirtan #bhainjisatpreetkaur #bhainjisatsookhampreetkaur #bhainjikomalpreetkaur #salamatjoga #salamat #bhaikuldipsinghnoor #diwan #dharna #dharna2021 #dharna2022
    #teriyansiftan #dharnadiwan
    Enjoy & stay connected with us!

КОМЕНТАРІ • 226

  • @kulwantkaur1536
    @kulwantkaur1536 6 місяців тому +1

    Bhut vadiay ji

  • @ਸਾਂਝਾਗਿਆਨਗੋਬਿੰਦਪੁਰਾਨਾਗਰੀ

    ❤❤❤❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harnidh948
    @harnidh948 Рік тому +2

  • @gurjitkaurbajwa6070
    @gurjitkaurbajwa6070 10 місяців тому +1

    ਵਾਹ ਜੀ ਵਾਹ 🎉🎉🎉🎉🎉

  • @sukhjitkaur714
    @sukhjitkaur714 6 місяців тому +1

    Waheguru ji🙏🙏

  • @gurdeepkaur1007
    @gurdeepkaur1007 6 місяців тому +1

    Dhan dhan guru ram das ji

  • @kuldeepsinghnoor2254
    @kuldeepsinghnoor2254 Рік тому +13

    ਵਾਹ ਜੀ ਵਾਹ! ਬਹੁਤ ਹੀ ਅਮੁੱਲੇ ਬਚਨ ਨੇ ਜੀ। ਬਹੁਤ ਵਧੀਆ ਲਿਖਿਆ ਹੈ ਅਤੇ ਬਹੁਤ ਹੀ ਡੂੰਘੇ ਅਹਿਸਾਸਾਂ ਨਾਲ ਗਾਇਆ ਹੈ ਦੀਦੀ ਜੀ ।ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਜੀ।।

  • @Manjitsingh-lf2wg
    @Manjitsingh-lf2wg 11 місяців тому +5

    ਬਹੁਤ ਵਧੀਆ ਦੀਦੀ ਜੀ ਸਤਿ ਸ੍ਰੀ ਅਕਾਲ❤❤❤❤🎉🎉🎉🎉🎉

  • @Ranjeetkaur13978
    @Ranjeetkaur13978 4 місяці тому +1

    waheguruJi waheguruJi waheguruJi 🙏🙏🙏🙏🙏

  • @VinderKaur-o6b
    @VinderKaur-o6b 16 днів тому +1

    ❤❤❤❤waheguru ji waheguru ji❤❤❤❤❤

  • @amarjeetkaur2425
    @amarjeetkaur2425 6 місяців тому +1

    ਦਿਲ ਕਰਦਾ ਸੁਣੀ ਜਾ ਬਹੁਤ ਮਿਠੀ ਅਵਾਜ ਹੈ❤🙏🙏🙏🙏🙏

  • @balvirsingh7378
    @balvirsingh7378 7 днів тому +1

    Wahaguru ji satnam ji ❤❤❤❤❤❤❤❤❤❤

  • @sukhvirkumar3762
    @sukhvirkumar3762 5 днів тому +1

    Hare krishan jii bohat vadias ji

  • @amannijjar8365
    @amannijjar8365 Рік тому +10

    ਸਤ ਪਿਤਾ ਜੀ ਮਿਹਰ ਕਰੋ🙏🏻🙏🏻❤️

  • @Sukhraj-cs9xq
    @Sukhraj-cs9xq 6 місяців тому +2

    Waheguru ji

  • @satkhalas9539
    @satkhalas9539 Рік тому +47

    ਕਿਆ ਬਾਤ ਆ ਬੱਚਿਓ ਹਰ ਵਾਰ ਸੁਣਿਆ ਬਿਲਕੁਲ ਤਾਜਾ ਲੱਗਦਾ ਇਹ ਅਹਿਸਾਸ ਜੋ ਸਬਦਾ ਵਿਚ ਪਰੋਇਆ ਗਿਆ ਆ

    • @MandeepKaur-kr3vd
      @MandeepKaur-kr3vd 9 місяців тому +3

      🙏🏻🙏🏻🙏🏻🙏🏻🙏🏻🙏🏻waheguru ji 🙏🏻🙏🏻🙏🏻🙏🏻🙏🏻🙏🏻

  • @balrajkaur1156
    @balrajkaur1156 Рік тому +4

    ਸਤ ਸ੍ਰੀ ਅਕਾਲ ਪੁਰਖ ਪਿਤਾ ਹੁਣ ਸਾਨੂੰ ਭਵਜਲ ਚੋ ਕੱਢ ਕੇ ਲੈ ਜਾਏ ਓ ਪਿਤਾ ਜੀ ਬਹੁਤ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ ਨੂੰ 😭😭😭😭🙏🙏 ਪਿਤਾ ਜੀ ਕਿਰਪਾ ਕਰੋ🙏🙏

  • @gursehajsingh4455
    @gursehajsingh4455 29 днів тому +1

    Waheguru waheguru Ji mehar Karo veer Kaur 🙏🙏🌸🌸

  • @GurjinderSingh-t1p
    @GurjinderSingh-t1p Місяць тому +1

    Dil karda suni Java suni jave ❤❤❤

  • @jobanpreetsingh2532
    @jobanpreetsingh2532 Місяць тому +1

    Waheguru ji waheguru ji waheguru ji waheguru ji waheguru ji ❤❤❤❤❤

  • @girwarsingh6596
    @girwarsingh6596 11 місяців тому +6

    Satnam Shree WaheGuru jii 🌺💐🙏🙏🙏🙏

  • @NimoKaur-j6u
    @NimoKaur-j6u 9 місяців тому +1

    ❤❤❤❤❤

  • @RAJDEEPSINGH-b7b
    @RAJDEEPSINGH-b7b Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹

  • @RamanKalsi738
    @RamanKalsi738 8 місяців тому +2

    Bhot sukoon milda eh shabad sunn k jini war sunde hor jayda barbar sunn da dil krda 🙏waheguru g 🙏

  • @KulwinderKaur-hp7ml
    @KulwinderKaur-hp7ml 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @AnoopSandhu-bn5jg
    @AnoopSandhu-bn5jg 5 місяців тому +1

    Bahoot sundr awaj sun k akal purkh ch jur jande h
    Nirankar akalpurkh AAP ko hmesha khus rakhe🙏🙏🙏🙏🙏

  • @HarnamSingh-i1k
    @HarnamSingh-i1k 22 дні тому

    Waheguru ji waheguru ji waheguru ji waheguru

  • @suntajsingh7325
    @suntajsingh7325 Рік тому +10

    ❤ fantabulous performance by all jatha members... Mehra da meeh varsa dyo ji.. Pita ji meeh varsa dyo.. ❤🙏🏻🙏🏻🙏🏻🙏🏻🙏🏻🙏🏻🙏🏻❤

  • @satkhalas9539
    @satkhalas9539 Рік тому +15

    Very very very very very very very nice mere ਪਿਆਰਿਉ ਬੱਚਿਓ ਕਮਾਲ ਦੀ performance all team members

    • @kimmikaur9967
      @kimmikaur9967 Рік тому

      ਜੀਂ ਪਾਪਾ ਜੀਂ, ਸਤ ਸ੍ਰੀ ਅਕਾਲ਼ ਪਿਆਰੇ ਪਾਪਾ ਜੀ, 🙏🙏🙏🙏🙏🙏🙏❤️❤️🌹🌹

    • @JasfatehSingh-z5u
      @JasfatehSingh-z5u Місяць тому

      Waheguru ji

  • @JasvirKaur-jj2bl
    @JasvirKaur-jj2bl 3 місяці тому +8

    ਦਿਲ ਕਰਦਾ ਇਸ ਸ਼ਬਦ ਨੂੰ ਸੁਣੀਂ ਜਾਈਏ

  • @gurjitkaurbajwa6070
    @gurjitkaurbajwa6070 Рік тому +3

    ਵਾਹਿਗੁਰੂ ਜੀ 💐

  • @sarbjitkaur4667
    @sarbjitkaur4667 Рік тому +7

    ❤ਦਿਲ ਨੂੰ ਛੂ ਲਿਆ ਬਹੁਤ ਵਧੀਆ ਧਾਰਨਾ ਗਾਇਨ ਕੀਤੀ ।ਦੁੱਖਾ ਨੂੰ ਮਾਤ ਪਾ ਦਿਉ ਦਮ ਨਾ ਬਿਰਥਾ ਜਾਏ ਮੇਹਰਾ ਮੀਹ ਵਰਸਾ ਵਰਸਾ ਦਿਉ ॥ਸੀਹਿਬ ਸਮੂਹ ਤੇ ਕਿਰਪਾ ਕਰੇ ਸਤਿ ਸ੍ਰੀ ਅਕਾਲ 🙏🙏🙏🙏🙏🙏🙏👍

  • @drsurjitsingh139
    @drsurjitsingh139 9 місяців тому +1

    🙏🙏🙏🙏🙏

  • @kimmikaur9967
    @kimmikaur9967 Рік тому +8

    Sat sri akaal bhain ji, most most speechless, lovable heart touching """"" ਪਿਤਾ ਜੀਂ ਮੇਹਰਾ ਦਾ ਮੀਹ ਵਰਸਾ ਦੇਓ """", ਬਹੂਤ ਖੂਬ, ਖੂਬਸੁਰਤ ਗਾਯਾ ਜੀਂ, ਬਹੂਤ ਅਹਿਸਾਸ ਭਰਪੂਰ ਬੋਲ ਜੀਂ ਤੇ ਤੇਹ ਦਿਲੋ ਧਨਵਾਦ ਜੀਂ ਆਪੁ ਜੀਂ ਦਾ ਜੀਂ, ਸਤ ਬਚਨ ਜੀ 🙏🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🌹

  • @taranpreetkaurmaan9233
    @taranpreetkaurmaan9233 6 місяців тому +1

    Enna vadhiya uprala, bibiaan da jatha. Waheguru ji di bahut kirpa hai tuhade te oh v young age ch, poorble karma da fal aa bhai ikk sade varge abhagge v ne es duniya te, waheguru ji sade te v koi kirpa kar do

  • @RupinderKaur-ds8cs
    @RupinderKaur-ds8cs 7 днів тому +1

    Waheguru ji mehar karo sb te. 🙏🙏🙏🙏🙏🙏

  • @kuldipsinghbajwa4102
    @kuldipsinghbajwa4102 Рік тому +7

    ਸਤ ਸ੍ਰੀ ਅਕਾਲ ਜੀ ਸਾਰੇ ਜਥੇ ਨੂੰ ਬਹੁਤ ਹੀ ਵਧੀਆ ਹੈ ਧਾਰਨਾ ਜੀ ਮੇਹਰਾਂ ਦਾ ਮੀਂਹ ਪਾ ਦਿਓ ਨਾਲ ਮਨ ਨੂੰ ਵੀ ਰਾਹੇ ਪਾ ਦਿਓ ਅਨਹਦ ਨਾਦ ਸੁਣਾ ਦਿਓ ਨਿਜਘਰ ਪਹੁੰਚਾ ਦਿਓ ਬਸ ਏਨੀ ਬੇਨਤੀ ਹੈ ਜੀ

  • @kallukussa4689
    @kallukussa4689 День тому +1

    👍👌👌🙏

  • @gagandeepkaur1902
    @gagandeepkaur1902 Рік тому +6

    ਬੁਹਤ ਹੀ ਵਧੀਆ ਧਾਰਨਾ ਦਿਲ ਨੂੰ ਛੂਹ ਜਾਣ ਵਾਲ਼ੀ ❤❤❤❤

  • @kulwinderkaur470
    @kulwinderkaur470 Місяць тому +1

    Waheguru chardikla bakhshe

  • @sunitakhanuja6259
    @sunitakhanuja6259 Місяць тому +1

    ਬਹੋਤ ਹੀ ਸੋਹਣਾ ਸ਼ਬਦ ਲਗਦਾ ਬੱਸ ਸੁਣਦੇ ਹੀ ਜਾਓ

  • @BaljitKaur-ef7we
    @BaljitKaur-ef7we 10 місяців тому +4

    ਬਹੁਤ ਵਧੀਆ ਸ਼ਬਦ ਹੈ ❤🙏🙏🙏🙏🙏

  • @simarjitkaur5273
    @simarjitkaur5273 9 місяців тому +1

    Waheguru g Waheguru g Waheguru g Waheguru g Waheguru g

  • @INDERJEETSINGH-bj6zt
    @INDERJEETSINGH-bj6zt Місяць тому +1

    Waheguru ji 🙏🏻 Apni iss Beti te 🙏🏻 Kirpa Karo 🙏🏻 Meri Ardaas sunn lavo ajj Dhan Baba Deep Singh ji 🙏🏻😭❤️

  • @JaswinderSingh-yc2sz
    @JaswinderSingh-yc2sz 8 місяців тому +11

    ਬਹੁਤ ਹੀ ਵਧੀਆ ਅਵਾਜ ਹੈ ਜੀ ਅਤੇ ਮਿਉਜਕ ਸੁਣ ਕੇ ਇੰਜ ਲਗਦਾ ਹੈ ਤੁਹਾਡੇ ਗਾਉਣ ਤੋਂ ਪਹਿਲਾਂ ਹੀ ਤੁ ਹਾਡੇ ਤੇ ਮਿਹਰਾਂ ਦਾ ਮੀਂਹ ਵਰਸ ਰਿਹਾ ਹੋਵੇ ਵਾਹੇਗੁਰੂ ਜੀ ਹੋਰ ਵੀ ਕਿਰਪਾ ਕਰਨ ਜੀ❤👌👌👍👍🙏🙏🙏🙏🙏🙏🙏🙏🙏

  • @lovepreetsingh9959
    @lovepreetsingh9959 6 місяців тому +1

    Waheguru ji waheguru ji waheguru ji 🙏🙏🙏🙏🙏

  • @pardeepkaur3270
    @pardeepkaur3270 Рік тому +4

    Best of luck sisters ,buhat vadia dharana ae 🙏🙏🙏🙏✍️✍️✍️✍️✍️👌👌👌👌👌

  • @kimmikaur9967
    @kimmikaur9967 Рік тому +7

    ਤੁ ਸਤ ਤੁ ਧਨ ਸਤ ਸਰੂਪ ਸਤ ਪੁਰਖ ਪਿਤਾ ਜੀਂ ਆਪ ਜੀਂ ਦਾ ਓਟ ਆਸਰਾ ਹੈ ਜੀਂ 🙏🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🎈

  • @satroopsheokandinsha1313
    @satroopsheokandinsha1313 Місяць тому +2

    *धन धन सतगुरु तेरा ही आसरा*❤❤❤

  • @ਰਜਿੰਦਰਕੋਰ-ਬ2ਚ

    ਵਾਹਿਗੁਰੂ ਜੀ

  • @ਗੂਰਵਕ੍ਸ਼ਸਿੰਘ-ਧ5ਠ
    @ਗੂਰਵਕ੍ਸ਼ਸਿੰਘ-ਧ5ਠ 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਸਚਂਖੰਡ ਹਜੂਰ ਸਾਹਿਬ ਨਾਂਦੇੜ ਸਾਹਿਬ ਜੀ,ਦਾ,ਤਖ਼ਤ, ਇਸ਼ਨਾਨ ਹੈ ਜੀ

  • @navdeepkang-yf8ij
    @navdeepkang-yf8ij Рік тому +5

    ਸਤ ਸ੍ਰੀ ਅਕਾਲ ਜੀ ਪਿਤਾ ਜੀ ਮੇਹਰਾ ਦਾ ਮੀਹ ਵਰਸਾ ਦਿੳ ਪਰਮ ਪੁਰਖ ਪਿਤਾ ਨਾਲ ਮਿਲਾ ਦਿੳ❤❤🙏🙏👌👌👌👌

  • @gurmeetkaur286
    @gurmeetkaur286 Рік тому +1

    Wahgurji meher karo

  • @KakaKaka-jx3se
    @KakaKaka-jx3se 7 місяців тому +2

    Sat Sri akaal purakh pita ji sb d jholi satnaam d khair pao ji

  • @sidak_sabharwal
    @sidak_sabharwal Рік тому +1

    ਬਹੁਤ ਵਧੀਆ ਸਬਦ👌🏻

  • @ਸੁਖਦੇਵਸਿੰਘਭੁੱਲਰ

    ਵਾਹਿਗੁਰੂ ਜੀ ਚੜਦੀ ਕਲਾ ਕਰਨ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਹੈ ਸ਼ਬਦ ਸੁਣਕੇ

  • @WishalTariq-g2h
    @WishalTariq-g2h Рік тому +11

    Outstanding performance 👏 love from 🇵🇰

  • @BaljitSingh-xe4dy
    @BaljitSingh-xe4dy Рік тому +5

    Wahaguru ji Wahaguru ji Wahaguru ji Wahaguru ji Wahaguru ji 🙏🏻

  • @JagdishLal-h8f
    @JagdishLal-h8f Місяць тому

    Waheguru waheguru waheguru taras krke mehra da meeh barsa deo🙏🙏🙏

  • @JassiTiwana-wo8yv
    @JassiTiwana-wo8yv 5 місяців тому

    Bhan tere te satgur de bakshis a bhol vaiya awaj bakshi a thonu.sach rooh khush ho ge shab sun k.man nu bhot sakoon milda.whi guru g de kirpa is tra thode terave tuci is tra sangtanu gurbani shab nal nihal krde raho

  • @balrajkaur1156
    @balrajkaur1156 Рік тому +4

    Sat Shri akaal di ji buhat hi vadiya boleya heart touching and wonderful 🙏🙏🙏🙏🙏🙏🙏

  • @raagijathapindthuhawale
    @raagijathapindthuhawale Місяць тому

    Wah ji wah

  • @raminderbhullar6079
    @raminderbhullar6079 Рік тому +2

    ਸਤ ਸ੍ਰੀ ਅਕਾਲ ਜੀ ਬਹੁਤ ਵਧੀਆ ਧਾਰਨਾ ਸੀ ਤੇ ਬੋਲ਼ੀ ਵੀ ਬਹੁਤ ਵਧੀਆ ਗਈ 🙏🏻🙏🏻

  • @RajwinderKaur-pb5xb
    @RajwinderKaur-pb5xb 4 місяці тому

    Bda skoon milda g thude shabd sun ke🙏🏻🙏🏻❤

  • @HarpreetKaur-bb7jo
    @HarpreetKaur-bb7jo Місяць тому

    Very nice❤❤ Dil nu thand pe jandi sunke ji

  • @Guru_kirpa924
    @Guru_kirpa924 6 місяців тому +1

    ਬਹੁਤ ਮਿੱਠੀ ਅਵਾਜ਼ ਦਿਲ ਵਾਰ ਵਾਰ ਸੁਣੀ ਜਾਵੇ❤❤

  • @Preetannu
    @Preetannu Рік тому +1

    🙏🏻🙏🏻🙏🏻🙏🏻🙏🏻🙏🏻

  • @navjotbhullar6556
    @navjotbhullar6556 Рік тому +7

    Very sweet soulful voice n beautiful lyrics ❤🙏sat shri Akaal ji 🙏may pita showers His blessings on all souls

  • @harnidh948
    @harnidh948 Рік тому +1

    Waheguru ji❤❤❤❤❤

  • @balrajsingh-c9v
    @balrajsingh-c9v 9 місяців тому +1

    Wahe guru ji

  • @111sssayibrweio
    @111sssayibrweio Рік тому +3

    ਬੁਹਤ ਸੋਹਣੀ ਧਾਰਨਾ 🙏🙏🙏🙏

  • @lakhwindarsahota
    @lakhwindarsahota Місяць тому +1

    Jai valmiki ji ❤

  • @amanpreetkaur7774
    @amanpreetkaur7774 Рік тому +9

    ਸੰਗਤੇ ਸਾਹਿਬ ਨੂੰ ਸੀਸ ਨਿਵਾਈਏ....... ਮੁੜ ਨਾ ਵਿਚ ਭਵਜਲੁ ਦੇ ਆਈਏ.......ਸਾਹਿਬ ਕਿਰਪਾ ਕਰੇ ਸਾਡੀ ਏ ਅਰਜ਼ ਕਬੂਲ ਕਰ ਲਵੇ 🙏

  • @balvirsinghbajwa5691
    @balvirsinghbajwa5691 Рік тому +1

    Satsriakal g

  • @taranpreetkaur435
    @taranpreetkaur435 24 дні тому

    Waheguru ji mahre karnaa🙏🙏

  • @gurjitkaurbajwa6070
    @gurjitkaurbajwa6070 Рік тому +1

    🎉🎉🎉🎉🎉🎉

  • @achrajsingh9328
    @achrajsingh9328 9 місяців тому

    Waheguru ji waheguru ji waheguru ji waheguru ji waheguru ji ❤❤❤❤❤❤💗💗💗💗🍑🍑🍑🍑🍑🍑🍑🍑🍑🍑🍑🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhwantkaur1566
    @sukhwantkaur1566 Рік тому +4

    Waheguru Waheguru ji 🙏

  • @Shallu1515
    @Shallu1515 Рік тому +1

    Heart touching bhen g ik ik shabd dil d feeling ds reha

  • @JagtarSingh-hi1tg
    @JagtarSingh-hi1tg 4 місяці тому

    Waheguru ji❤❤❤❤❤❤❤❤❤❤❤❤❤

  • @HappyBarnOwl-rx4nm
    @HappyBarnOwl-rx4nm Місяць тому

    Waheguru ji ka Khalsa Waheguru ji ki fetah❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊🙏🙏🙏🙏🙏🙏🙏🙏

  • @Rinku-bh1bh
    @Rinku-bh1bh 2 місяці тому

    Waheguru waheguru Ji

  • @RajwinderKaur-pb5xb
    @RajwinderKaur-pb5xb 3 місяці тому

    Waheguru g🙏🏻❤🙏🏻

  • @balwinderkaur7090
    @balwinderkaur7090 Рік тому +1

    ਬਹੁਤ ਵਧੀਆ ਦੀਦੀ ਜੀ ਮਾਲਕ ਸਤ ਸ੍ਰੀ ਆਕਾਲ ਪੁਰਖ ਪਿਤਾ ਜੀ, ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ,,,।।

  • @mangatsingh8608
    @mangatsingh8608 Рік тому +2

    Wah ji wah waheguru

  • @GursewaksinghSandhu-jd4og
    @GursewaksinghSandhu-jd4og Місяць тому

    Vary good 👍

  • @JaspalKaur-tr8pi
    @JaspalKaur-tr8pi 4 місяці тому

    ❤ Waheguru ji Waheguru ji ❤

  • @sarbjitkaurshergill6271
    @sarbjitkaurshergill6271 2 місяці тому

    Bhut sohna shabad a and voice v bhut sohna hai

  • @parammann8074
    @parammann8074 4 місяці тому

    Whagure ji

  • @BalwinderSingh-jo3vs
    @BalwinderSingh-jo3vs Рік тому +4

    ਬਹੁਤ ਹੀ ਵਧੀਆ ਪਿਆਰ ਨਾਲ ਗਾਇਆ ਗਿਆ।ਪਰਮਾਤਮਾ ਕਿਰਪਾ ਕਰੇ।ਚੜ੍ਹਦੀ ਕਲਾ ਵਿੱਚ ਰਹੋ ਜੀ।🙏🏻🙏🏻

    • @gurpreetsingh-ld8ke
      @gurpreetsingh-ld8ke Рік тому

      ਬਹੁਤ ਹੀ ਵਧੀਆ ਪਿਆਰ ਨਾਲ ਗਾਇਆ ਗਿਆ।ਪਰਮਾਤਮਾ ਕਿਰਪਾ ਕਰੇ।ਚੜ੍ਹਦੀ ਕਲਾ ਵਿੱਚ ਰਹੋ ਜੀ

  • @manjotsingh70
    @manjotsingh70 Рік тому

    ਦੀਦੀ ਬਹੁਦ ਵਦੀਅਾ 🙏🙏🙏

  • @sukhminderkaur6719
    @sukhminderkaur6719 6 місяців тому

    ਦਿਲ karda ha k sure jo ji God bless you 🙏🏻

  • @shivishah5678
    @shivishah5678 Рік тому

    Bahut vadia shabad dil khush ho gya ji🙏🙏🙏🙏🙏🙏🙏🙏🙏

  • @Manjitsingh-lf2wg
    @Manjitsingh-lf2wg Рік тому

    ਸੱਤ ਸ੍ਰੀ ਅਕਾਲ ਜੀ🎉🎉🎉🎉🎉🎉🎉🎉❤❤❤❤

  • @rajwinderkaurkaur3817
    @rajwinderkaurkaur3817 Рік тому

    🙏🙏🙏🙏🙏🙏🙏 ਦਮ ਨ ਬੀਰਥਾ ਜਾਵੇ ਮਿਹਰਾਂ ਦਾ ਮਿਹ ਬਰਸਾ ਦਿਉ। ਰਾਜ ਵਿਦਰ ਕੋਰ

  • @BaljinderKaur-ze8kh
    @BaljinderKaur-ze8kh Рік тому

    ਮਿਹਰਾ ਦਾ ਮੀਹ ਬਰਸਾਦਿਉ। ਪਿਤਾਜੀ। ਕ੍ਰਿਪਾਕਰੋ ਸਭ। ਤੇ 🙏🙏

  • @baljinderkaurkhalon3993
    @baljinderkaurkhalon3993 5 місяців тому

    Wahguru ji 🙏

  • @YashpreetSingh-sp4tn
    @YashpreetSingh-sp4tn Рік тому +1

    🙏🙏🙏🙏🙏🙏🙏

  • @kimmikaur9967
    @kimmikaur9967 Рік тому

    ਸਤ ਸ੍ਰੀ ਅਕਾਲ ਸਤ ਸਤ ਅਕਾਲ਼ ਤੁ ਸਤ ਖਾਲਸ 🙏🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🌹

  • @RupinderKaur-bo8jw
    @RupinderKaur-bo8jw Рік тому

    Sat Sri akaal didi ji bhaut hi vadia dharna he ji🙏🏻🙏🏻🙏🏻🙏🏻👌👌👌