ਮਾਰੂ ਮਹਲਾ ੧ ॥ Maru 1st Guru. ਮਾਰੂ ਮਹਲਾ ੧ ॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ Some say poor Nanak is a spirit, others say that he is a demon, ਕੋਈ (ਮੈਨੂੰ) ਭੂਤ ਆਖਦਾ ਹੈ, ਕੋਈ ਜਿੰਨ ਆਖਦਾ ਹੈ, (दुनिया के लोगों के साथ गहरी सांझ ना डाल सकने के कारण) कोई कहता है कि नानक तो कोई भूत है (क्योंकि ये लोगों से दूर रहता है) कोई कहता है कि नानक कोई जिन्न है (जो लोगों से परे परे जूह-उजाड़ में बहुत ज्यादा समय टिका रहता है)। ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥ and some call him a pitiful man. ਕੋਈ ਆਖਦਾ ਹੈ ਕਿ (ਇਹ) ਵਿਚਾਰਾ (ਗਰੀਬ) ਨਾਨਕ ਹੈ।੧। पर कोई बंदा कहता है (नहीं) नानक है तो (हमारे जैसा) आदमी (ही) वैसे है निमाणा सा। 1। ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ Ignorant Nanak has become mad after his Lord. ਮੈਂ ਨਾਨਕ (ਪ੍ਰਭੂ) ਸ਼ਾਹ ਦੇ (ਦਰਸ਼ਨਾਂ ਦਾ) ਮਤਵਾਲਾ ਹੋ ਗਿਆ ਹਾਂ। मैं शाह-प्रभू के नाम का आशिक हो गया हूँ। ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ Without God, I know not another. Pause. ਮੈਂ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ=ਪਛਾਣਦਾ।੧।ਰਹਾਉ। मैं परमात्मा के बिना किसी और से गहरी सांझ नहीं डाल पाता। । 1। रहाउ। ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥ Then should a man be called crazy, if he becomes crazy about the fear of God, ਹੇ ਭਾਈ! ਮਨੁੱਖ ਨੂੰ) ਤਦੋਂ ਮਸਤਾਨਾ ਜਾਣਨਾ ਚਾਹੀਦਾ ਹੈ ਜਦੋਂ (ਉਹ ਵਾਹਿਗੁਰੂ ਦੇ) ਡਰ ਵਿਚ (ਰਹਿ ਕੇ) ਮਤਵਾਲਾ ਹੋ ਜਾਵੇ। जब मनुष्य एक परमात्मा के बिना किसी और को नहीं पहचानता ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ and recognises none other than the One Lord. ਇਕ ਮਾਲਕ ਤੋਂ ਬਿਨਾ ਹੋਰ ਦੂਜਾ ਕਿਸੇ ਨੂੰ ਨਾ ਜਾਣਦਾ ਹੋਵੇ।੨। (किसी और की खुशामद मुथाजगी नहीं करता) जब वह दुनिया के डरों-फिक्रों से बेपरवाह हो जाता है। तब (दुनिया के लोगों की नजरों में) वह झल्ला समझा जाता है। 2। ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ Then alone he is known to be insane, if he performs the One Lord's service, (ਹੇ ਭਾਈ! ਮਨੁੱਖ ਨੂੰ) ਤਦੋਂ ਦੀਵਾਨਾ ਜਾਣਨਾ ਚਾਹੀਦਾ ਹੈ, ਜਦੋਂ ਉਹ ਇਕ (ਹਰੀ ਦੀ ਭਗਤੀ ਦੀ) ਕਾਰ ਕਮਾਉਂਦਾ ਹੋਵੇ। जब मनुष्य परमात्मा की रजा को समझने लग जाता है (रजा के उलट चलने के लिए अपनी) किसी और चतुराई का आसरा नहीं लेता। जब मनुष्य सिर्फ (रजा में राजी रहने का ही) कर्म करता है। ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥ and realises his Lord's command. In what else is there wisdom? (ਜੋ ਮਨੁੱਖ) ਮਾਲਕ ਦਾ ਹੁਕਮ ਪਛਾਣਦਾ ਹੈ, (ਉਸ ਲਈ) ਦੂਜੀ ਹੋਰ ਸਿਆਣਪ ਕਿਸ ਕੰਮ? (ਭਾਵ ਵਿਅਰਥ ਹੁੰਦੀ ਹੈ)।੩। (हरेक किरत-कार में प्रभू की रजा को ही मुख्य मानता है) तब लोगों की नजरों से वह झल्ला माना जाता है। 3। ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ Then alone one is deemed insane, when he cherishes the love for One Lord, ਮਨੁੱਖ ਨੂੰ) ਤਦੋਂ ਮਤਵਾਲਾ ਸਮਝਣਾ ਚਾਹੀਦਾ ਹੈ ਜਦੋਂ (ਉਹ ਆਪਣੇ) ਮਾਲਕ ਦਾ ਪਿਆਰ (ਆਪਣੇ ਹਿਰਦੇ ਵਿਚ) ਟਿਕਾਈ ਰਖਦਾ ਹੈ जब मनुष्य मालिक-प्रभू का प्यार ही (अपने हृदय में) टिकाए रखता है। तब वह (दुनिया की निगाहों में) झल्ला बना रहता है। ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥ and knows himself bad and rest of the world as good. (ਉਹ ਮਨੁੱਖ) ਆਪਣੇ ਆਪ ਨੂੰ ਮੰਦਾ ਸਮਝਦਾ ਹੈ (ਅਤੇ) ਹੋਰ ਸੰਸਾਰ (ਉਸ ਨੇ ਆਪਣੇ ਨਾਲੋਂ) ਚੰਗਾ (ਪ੍ਰਤੀਤ ਹੁੰਦਾ ਹੈ)।੪।੭। जब मनुष्य अपने आप को (और सबसे) कमजोर (निम्न) समझता है। जब और जगत को अपने आप से अच्छा समझता है।4। 7।
ਵਾਹਿਗੁਰੂ ਜੀ
ਭਾਈ ਜਸਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਦੀ ਦਾਤ ਬਖਸ਼ੇ
ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️🧡💛💚🩵💙💜❤️🧡💛💚🩵💙💜❤️🧡💛
ਭਾਈ ਜਸਪ੍ਰੀਤ ਸਿੰਘ ਜੀ , ਇਸ ਤਰ੍ਹਾਂ ਹੀ ਆਪਣੇ ਗੁਰੂ ਦੇ ਸਿੰਘਾਂ ਨੂੰ ਆਪਣੀ ਮਿੱਠੀ ਆਵਾਜ਼ ਦੇ ਵਿੱਚ ਗੁਰੂ ਨਾਲ ਜੋੜੱਦੇ ਰਵੋ ਜੀ । ਖ਼ਾਲਸਾ ਜੀ,।
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏…….
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ❣🙏🏻🙏🏻🙏🏻
Waheguru ji ka khalsa waheguru ji ki Fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏
Waheguru ji ka khalsa waheguru ji ki fateh 🙏🙏
Waheguru ji Ka Khalsa waheguru ji Ki Fateh ji
Our best Kirtan Jatha...spent 1 month with them @ Dubai
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Bhut sweet voice bhai saabjiiiiiii kirtan da anad aagya jiiii
ਵਾਹਿਗੁਰੂ ਜੀ
ਵਾਹ ਬਾਈ ਵਾਹ ਝੂਮਣ ਲਾਤੇ ਇਕ ਵਾਰ
DHAN DHAN DHAN SATGURU GARANTH SAHIB JI, DHAN GURU KE KIRTANYE.🙏🙏🙏
Wah wah Wageguru ji
Hello ji to everyone Pray day n night to the Lord God Waheguru ji to thank for everything and help anyone in need.
Wah beautiful shabad nicely sung by Bhai Jaspreet singh ji Bhai Manpreet singh ji... Waheguru ji... 🙏🙏🙏🙏🙏🙏😇
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Satnam shri Waheguru sahib ji....
Waheguru ji Dhan Waheguru ji 🙏🌺🙏🌺🙏🌺
very nice shabad Bhai ji
Bhot sureela gaunde ho veer ji...rabb hor vi tarakkiyan bakshe...
Siraa e krwaunde o tuc v ustad g
Dhan Dhan Shri guru Nanak dev sahib ge 🙏🏻🙏🏻
WAHEGURU JI KI KHALSA WAHEGURU JI KI FATEH JI
Soul touching shabd 🙏🙏🙏
Waheguru waheguru waheguru waheguru waheguru ji
Wah wah 👌🏻👌🏻👌🏻
ਵਾਹਿਗੁਰੂ ਜੀ 🙏🙏
Waheguru sache patsha Ji mehar kero 🙏🥰🙏
Waheguru ji
Waheguru ji 👏👏
ਮੇਰਾ ਪਿਆਰਾ ਧੰਨ ਗੁਰੂ ਨਾਨਕ 🙏🙏🙏🙏🙏🙏
Waheguru JIIIIIIII
Dhan waheguru waheguru waheguru ji ❤️❤️❤️🙏🙏🙏🙏👌
Waheguru g
🙏🙏🙏🙏🙏🙇♀️waheguru ji
Dhan Guru Nanak
Feel blessed ❤️
Waheguru ji ❤
Waheguru waheguru ji
ossam recording
Bhot soni awaj hai tuhde waheguru ji❤
❤waheguru ji 🙏 waheguru 👌 🙏 ❤
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇
WAHEGURU 🙏
Dhan Dhan Guru Nank dev ji 🙏
Wahe guru g
Baksho Guru maharajji🙏
Ker kirpa apna naam deo
Waheguru ji sabna te apni Mehar kirpa kareo🙏
Wmk💗
Bothvidya ji
Wah ji wah
🙏🙏🙏🙏
Waheguru ji 🙏
Rasbhinna kirtan.....
🙏👍
❤ waheguru ji
🙏🙏🙏🙏🙏
ਪਿੱਛੇ ਕੁਰਸੀਆਂ ਵਾਲਾ ਕੰਮ ਗਲਤ ਹੈ
V nice
ਮਾਰੂ ਮਹਲਾ ੧ ॥
Maru 1st Guru.
ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
Some say poor Nanak is a spirit, others say that he is a demon,
ਕੋਈ (ਮੈਨੂੰ) ਭੂਤ ਆਖਦਾ ਹੈ, ਕੋਈ ਜਿੰਨ ਆਖਦਾ ਹੈ,
(दुनिया के लोगों के साथ गहरी सांझ ना डाल सकने के कारण) कोई कहता है कि नानक तो कोई भूत है (क्योंकि ये लोगों से दूर रहता है) कोई कहता है कि नानक कोई जिन्न है (जो लोगों से परे परे जूह-उजाड़ में बहुत ज्यादा समय टिका रहता है)।
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
and some call him a pitiful man.
ਕੋਈ ਆਖਦਾ ਹੈ ਕਿ (ਇਹ) ਵਿਚਾਰਾ (ਗਰੀਬ) ਨਾਨਕ ਹੈ।੧।
पर कोई बंदा कहता है (नहीं) नानक है तो (हमारे जैसा) आदमी (ही) वैसे है निमाणा सा। 1।
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
Ignorant Nanak has become mad after his Lord.
ਮੈਂ ਨਾਨਕ (ਪ੍ਰਭੂ) ਸ਼ਾਹ ਦੇ (ਦਰਸ਼ਨਾਂ ਦਾ) ਮਤਵਾਲਾ ਹੋ ਗਿਆ ਹਾਂ।
मैं शाह-प्रभू के नाम का आशिक हो गया हूँ।
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
Without God, I know not another. Pause.
ਮੈਂ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ=ਪਛਾਣਦਾ।੧।ਰਹਾਉ।
मैं परमात्मा के बिना किसी और से गहरी सांझ नहीं डाल पाता। । 1। रहाउ।
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
Then should a man be called crazy, if he becomes crazy about the fear of God,
ਹੇ ਭਾਈ! ਮਨੁੱਖ ਨੂੰ) ਤਦੋਂ ਮਸਤਾਨਾ ਜਾਣਨਾ ਚਾਹੀਦਾ ਹੈ ਜਦੋਂ (ਉਹ ਵਾਹਿਗੁਰੂ ਦੇ) ਡਰ ਵਿਚ (ਰਹਿ ਕੇ) ਮਤਵਾਲਾ ਹੋ ਜਾਵੇ।
जब मनुष्य एक परमात्मा के बिना किसी और को नहीं पहचानता
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
and recognises none other than the One Lord.
ਇਕ ਮਾਲਕ ਤੋਂ ਬਿਨਾ ਹੋਰ ਦੂਜਾ ਕਿਸੇ ਨੂੰ ਨਾ ਜਾਣਦਾ ਹੋਵੇ।੨।
(किसी और की खुशामद मुथाजगी नहीं करता) जब वह दुनिया के डरों-फिक्रों से बेपरवाह हो जाता है। तब (दुनिया के लोगों की नजरों में) वह झल्ला समझा जाता है। 2।
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
Then alone he is known to be insane, if he performs the One Lord's service,
(ਹੇ ਭਾਈ! ਮਨੁੱਖ ਨੂੰ) ਤਦੋਂ ਦੀਵਾਨਾ ਜਾਣਨਾ ਚਾਹੀਦਾ ਹੈ, ਜਦੋਂ ਉਹ ਇਕ (ਹਰੀ ਦੀ ਭਗਤੀ ਦੀ) ਕਾਰ ਕਮਾਉਂਦਾ ਹੋਵੇ।
जब मनुष्य परमात्मा की रजा को समझने लग जाता है (रजा के उलट चलने के लिए अपनी) किसी और चतुराई का आसरा नहीं लेता। जब मनुष्य सिर्फ (रजा में राजी रहने का ही) कर्म करता है।
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
and realises his Lord's command. In what else is there wisdom?
(ਜੋ ਮਨੁੱਖ) ਮਾਲਕ ਦਾ ਹੁਕਮ ਪਛਾਣਦਾ ਹੈ, (ਉਸ ਲਈ) ਦੂਜੀ ਹੋਰ ਸਿਆਣਪ ਕਿਸ ਕੰਮ? (ਭਾਵ ਵਿਅਰਥ ਹੁੰਦੀ ਹੈ)।੩।
(हरेक किरत-कार में प्रभू की रजा को ही मुख्य मानता है) तब लोगों की नजरों से वह झल्ला माना जाता है। 3।
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
Then alone one is deemed insane, when he cherishes the love for One Lord,
ਮਨੁੱਖ ਨੂੰ) ਤਦੋਂ ਮਤਵਾਲਾ ਸਮਝਣਾ ਚਾਹੀਦਾ ਹੈ ਜਦੋਂ (ਉਹ ਆਪਣੇ) ਮਾਲਕ ਦਾ ਪਿਆਰ (ਆਪਣੇ ਹਿਰਦੇ ਵਿਚ) ਟਿਕਾਈ ਰਖਦਾ ਹੈ
जब मनुष्य मालिक-प्रभू का प्यार ही (अपने हृदय में) टिकाए रखता है। तब वह (दुनिया की निगाहों में) झल्ला बना रहता है।
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
and knows himself bad and rest of the world as good.
(ਉਹ ਮਨੁੱਖ) ਆਪਣੇ ਆਪ ਨੂੰ ਮੰਦਾ ਸਮਝਦਾ ਹੈ (ਅਤੇ) ਹੋਰ ਸੰਸਾਰ (ਉਸ ਨੇ ਆਪਣੇ ਨਾਲੋਂ) ਚੰਗਾ (ਪ੍ਰਤੀਤ ਹੁੰਦਾ ਹੈ)।੪।੭।
जब मनुष्य अपने आप को (और सबसे) कमजोर (निम्न) समझता है। जब और जगत को अपने आप से अच्छा समझता है।4। 7।
Heart touching
Mesmerising
❤❤❤❤
⭐⭐⭐⭐⭐⭐⭐⭐⭐⭐⭐
Bahut Soni reet ji
Thanks
Kindly display Shabad of Gurbani and its translation for full Anand 💚🧡💛💜💙🩵
Nice singing
Bhai mehtab singh ji di v same composition h 😔
Waheguru ji
ਵਾਹਿਗੁਰੂ ਜੀ🙏🙏🙏🙏🙏🙏
Wahegurujiiiiiiii
🙏🙏🙏
Waheguru ji
🙏🙏🙏
Waheguru ji
Waheguru ji
Waheguru ji
Waheguru ji
Waheguru ji
Waheguru ji