Bahut sunder ras hai Bhai Sahib Ji di rasna te, waheguru ji Mehar karan
ਵਾਹਿਗੁਰੂ ਆਤਮ ਰੱਸ ਕੀਰਤਨ
God Bless You and give you more Sewa like this Beautiful Kirtan soooooo sweet voice
Anand a gya chardikalla ch raho bhai sahib ji
Jinde rho shero bohat hi anand aya sachi
🙏🙏vaheguruji vaheguruji vaheguruji 🙏🙏🌷🌷❤️❤️🌷🌷❤️❤️🌷🌷
Satnam Sri Waheguru ji 🙏🙏🙏🙏🙏🙏..
Really so sweet kirtan. I have no words for the appreciation of this great kirtan jatha. May Lord give them long and healthy life and more power to do this seva.🙏🙏🙏🙏🙏
Waheguru ji.. Tun hi Tun hi
Satnam waheguru ji putar de daat bakhsho ji Harpreet
ਬੋਹਤ ਸੋਹਣਾ ਕਿਰਤਨ
Waheguruji WAHEGURUJI WAHEGURUJI WAHEGURUJI WAHEGURUJI
Boht sohna gayan kita vrji❤❤❤
Very nice paaji very nice 👍👍🙂🙂
Jap Jap Jivan Satguru Nao.. Satguru dee baani bohot mithi hai..Dhan Guru Granth Sahib Jee
Bohot changa gayan kita hai
Waheguru g
All time favourite bhai Jaspreet singh
Waheguru ji veri nice voice❤❤
ਵਾਹਿਗੁਰੂ ਜੀ 🙏🙏
Beautiful Gurbani kirtan. No words to say...Waheguru ji
ਵਹਿਗੁਰੂ ਜੀ
Waheguru ji
ਵਾਹਿਗੁਰੂ। ਜੀ
Waheguru ji..
Waheguru ji ❤️🇺🇸🇦🇺❣️🇨🇦✈️❤️❣️
Wah bhaishaab god gifted voice
Waheguru Ji🙏
Waheguru sahib ji
Weahguru ji weahguru ji weahguru ji weahguru ji sab da bhala karo
ਵਾਹਿਗੁਰੂ ਜੀ ਬਹੁਤ ਵਧੀਆ ਜੀ
❤️ ਬਹੁਤ ਵਧੀਆ ਜੀ ❤️🙏🙏🙏
Waheguru jii. ehna pyara kirtan var var Sunan da man krda h Waheguru ji mehar bnai rakhna sbna te jii
Wah g wah bhut vadia 👌 👌 👌 👍 💟 parmatma aap ji nu tandrusti baksish karan waheguru aap ji te kirpa bnai rakhan 💙
Waheguru ji bhut khoob
How people dislike Gurubani ? I am totally surprised. Waheguru ji please bless those people also who dislike Kirtan .
Satnam Waheguru G
Waheguru Ji ✈️🙏
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Rabi।kirten 🙏🙏🙏🙏🙏
Waheguru ji 🙏🙏🙏🙏
Very nice. Very nice melodic voice
Sooo sweeet voice wahegurujiiiiiiiiii🙏🙏🙏🙏🙏🙏🙏🙏🙏🙏🙏🙏🙏🙏
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥
I tear up, / the tears flow freely, my dear. / I cannot survive / without / seeing my Beloved. ||3||
ਮੈਂ ਪ੍ਰੀਤਮ (ਪਆਰੇ) ਨੂੰ ਦੇਖੇ ਬਿਨਾਂ ਰਹਿ ਨਹੀਂ ਸਕਦਾ (ਅਤੇ ਉਸ ਦੇ ਵਿਜੋਗ ਵਿਚ) ਮੇਰੇ ਨੇਤਰਾਂ ਚੋਂ ਹੰਝੂ ਰੂਪ) ਪਾਣੀ ਵਗ ਵਗ ਕੇ (ਨਿਰੰਤਰ) ਚਲੀ ਜਾ ਰਿਹਾ ਹੈ ॥੩॥
हे मेरे प्रीतम प्रभू ! मैं तेरा दर्शन किये बिना नहीं रह सकता (तेरे विछोड़े में मेरी आँखों में से बिरह का) पानी निरंतर चल पड़ता है।3।
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
My friend / the true-Enlightener / my support forever
(ਹੇ ਭਾਈ!) ਸਤਿਗੁਰੂ ਮੇਰਾ (ਅਜੇਹਾ) ਮਿੱਤਰ ਹੈ (ਜਿਵੇਂ ਕੋਈ) ਬਚਪਨ ਦਾ ਸਾਥੀ ਹੁੰਦਾ ਹੈ।
हे मेरी माँ ! गुरू मेरा (ऐसा) मित्र है (जैसे) बचपन का साथी हो।
ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥
My mind / I cannot survive / without / It’s guidance.
ਹੇ ਮੇਰੀ ਮਾਂ ! ਮੈਂ (ਉਸ ਗੁਰੂ ਦਾ ਦਰਸ਼ਨ) ਦੇਖੇ ਬਿਨਾਂ ਰਹਿ ਨਹੀਂ ਸਕਦਾ।
मैं गुरू के दर्शन किये बगैर नहीं रह सकता (मुझे धैर्य नहीं आता)।
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥
The dear har-Self / in Its mercy / brought me / to / the gur-Enlightener, / who / bestowed / the wealth / of Self-knowledge / on / the servant Nanak ||4||1||
ਦਾਸ ਨਾਨਕ (ਦੀ ਇਹ ਜੋਦੜੀ ਹੈ) ਹੇ ਹਰੀ ਜੀਓ! (ਆਪ) ਕਿਰਪਾ ਕਰ ਕੇ, ਗੁਰੂ ਨੂੰ ਮਿਲਾ ਦਿਓ (ਤਾਂ ਜੋ ਹਰਿ ਨਾਮ ਰੂਪੀ) ਨਿਹਚਲ ਧਨ (ਮੇਰੇ) ਹਿਰਦੇ ਵਿਚ (ਟਿਕਿਆ ਰਹੇ) ॥੪॥੧॥
हे दास नानक ! (कह-) हे प्रभू जी ! जिस पे तुम कृपा करते हो~ उसे गुरू मिलाते हो और उसके पल्ले हरि नाम धन इकट्ठा हो जाता है।4।1।
Waheguru Hum paapi tum paap khandan 🙏
Waheguru ji..bahot hi mithas.....
Heart tuching voice waheguru jee
Wahe guru
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ। 🙏
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌹🌹🌹🌹🌹🌻🌴💐💐💐💐💐😇
ਸੋਰਠਿ ਮਹਲਾ ੫ ॥
Sorath 5th Guru.
ਸੋਰਠਿ ਮਹਲਾ ੫ ॥
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
We are soiled, Thou O Creator art Immaculate, we are virtueless and thou art our Donor.
ਹੇ ਸੁਆਮੀ!) ਅਸੀਂ (ਵਿਕਾਰਾਂ ਦੀ ਮੈਲ ਨਾਲ ਭਰੇ ਹੋਏ) ਮੈਲੇ (ਜੀਵ) ਹਾਂ, ਤੁਸੀਂ (ਸਾਨੂੰ) ਪਵਿੱਤਰ ਕਰਨ ਵਾਲੇ ਹੋ, ਮੈਂ ਗੁਣਾ ਤੋਂ ਖਾਲੀ ਹਾਂ, ਤੂੰ (ਗੁਣ ਦੇਣ ਵਾਲਾ) ਦਾਤਾ ਹੈਂ।
हे प्रभू ! हम जीव विकारों की मैल से भरे रहते हैं।तू हमें पवित्र करने वाला है।हम गुण-हीन हैं।तू हमें गुण बख्शने वाला है।
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
We are ignorant and thou art intelligent and wise, Thou art the knower of all the arts.
ਮੈਂ ਮੂਰਖ ਹਾਂ, ਤੁਸੀਂ ਸੁਘੜ-ਸਿਆਣੇ ਹੋ, ਤੂੰ ਹਰੇਕ ਹੁਨਰ ਦਾ ਗਿਆਤਾ (ਜਾਣਨ ਵਾਲਾ) ਹੈਂ।੧।
हम जीव मूर्ख हैं।तू दाना है।तू समझदार है तू (हमें अच्छा बना सकने वाले) सारे हुनर जानने वाला है। 1।
ਮਾਧੋ ਹਮ ਐਸੇ ਤੂ ਐਸਾ ॥
O Lord of wealth, such are we and such art Thou.
ਹੇ ਮਾਲਕ ! ਅਸੀਂ ਇਹੋ ਜਿਹੇ (ਅਪਰਾਧੀ) ਹਾਂ (ਪਰ) ਤੂੰ ਇਹੋ ਜਿਹਾ (ਬਖਸ਼ਿੰਦ) ਹੈਂ।
हे प्रभू ! हम जीव ऐसे (विकारी) हैं।और तू ऐसा (उपकारी) है।
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
We are sinners and Thou the Destroyer of sins, Beauteous is Thine abode, O Lord. Pause.
ਅਸੀਂ ਪਾਪ ਕਮਾਉਣ ਵਾਲੇ ਹਾਂ, ਤੁਸੀਂ ਪਾਪਾਂ ਦਾ ਨਾਸ਼ ਕਰਨ ਵਾਲੇ ਹੋ, ਹੇ ਮਾਲਕ ! ਤੇਰਾ ਦੇਸ (ਸੱਚਖੰਡ ਬਹੁਤ ਹੀ) ਚੰਗਾ ਹੈ। ਰਹਾਉ।
हम पाप कमाने वाले हैं।तू हमारे पापों का नाश करने वाला है।हे ठाकुर ! तेरा देश सुंदर है (वह देश-साध-संगति सोहणा है जहाँ तु बसता है)।रहाउ।
ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
Thou createst all and having created blessest them. Thou givest soul, body and life.
(ਹੇ ਸਿਰਜਣਹਾਰ !) ਤੁੱਸਾਂ ਸਾਰੇ ਜੀਵ ਪੈਦਾ ਕੀਤੇ, ਸਾਜ ਕੇ ਨਿਵਾਜਿਆ (ਭਾਵ ਆਦਰ ਮਾਣ ਦਿਤਾ) ਜਿੰਦ, ਸਰੀਰ ਤੇ ਪ੍ਰਾਣ ਦਿਤੇ ਹਨ।
हे प्रभू ! तूने जिंद शरीर प्राण दे के सारे जीवों को पैदा किया है।पैदा करके सब पर बख्शिश करता है।
ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
We are meritless, with no merit What-so-ever; Bless us with the gift of merits, O the Merciful Master.
(ਅਸੀਂ) ਗੁਣਹੀਣ (ਮਨੁੱਖ ਹਾਂ, ਸਾਡੇ ਵਿਚ) ਕੋਈ ਗੁਣ ਨਹੀਂ ਹੈ (ਪਰ) ਹੇ ਮਿਹਰਬਾਨ ! (ਤੁਸੀਂ ਗੁਣਾਂ ਦਾ) ਦਾਨ ਦੇਂਦੇ ਹੋ।੨।
हे मेहरवान ! हम गुण-हीन हैं।हममें कोई गुण नहीं हैं।तू हमें गुणों की दाति बख्शता है। 2।
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
Thou doest good to us, but we deem it not good. Ever and ever, Thou art compassionate.
(ਹੇ ਪ੍ਰਭੂ !) ਤੁਸੀਂ (ਸਾਡੇ ਤੇ) ਭਲਾ ਕਰਦੇ ਹੋ, (ਪਰ) ਅਸੀਂ (ਤੁਹਾਡੇ ਕੀਤੇ ਉਪਕਾਰ) ਚੰਗਾ ਨਹੀਂ ਜਾਣਦੇ ਹਾਂ (ਭਾਵ ਤੇਰਾ ਸੁਕਰ ਨਹੀਂ ਕਰਦੇ, ਪ੍ਰੰਤੂ) ਤੁਸੀਂ ਸਦਾ ਹੀ ਦਿਆਲੂ (ਰਹਿੰਦੇ ਹੋ)।
हे प्रभू ! तू हमारे लिए भलाई करता है।पर हम तेरी की हुई भलाई की कद्र नहीं जानते।फिर भी तू हम पर सदा दयावान रहता है।
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
Thou, O creator Lord, art the Giver of peace, save Thou, Thine children.
ਤੁਸੀਂ ਸਿਰਜਣਹਾਰ ਪੁਰਖ ਸੁਖ ਦੇਣ ਵਾਲੇ ਹੋ, ਤੁਸੀਂ (ਆਪਣੇ) ਬੱਚਿਆਂ ਨੂੰ (ਦੁੱਖਾਂ, ਕਲੇਸ਼ਾਂ ਤੋਂ ਬਚਾ ਕੇ) ਰਖਦੇ ਹੋ।੩।
हे सर्व-व्यापक सृजनहार ! तू हमें सुख देने वाला है।तू (हमारी) अपने बच्चों की रखवाली करता है। 3।
ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
Thou, O Eternal Monarch, art our treasure. All the mortals and other beings beg of Thee.
(ਹੇ ਪ੍ਰਭੂ !) ਤੁਸੀਂ ਸਭ ਬਰਕਤਾਂ ਦੇ ਖਜ਼ਾਨੇ ਤੇ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ ਜੰਤੂ (ਮਨੁੱਖ ਤੇ ਜਾਨਵਰ ਹਰ ਕੋਈ ਆਪ ਪਾਸੋਂ ਦਾਨ) ਮੰਗਦਾ ਹੈ।
हे प्रभू जी ! तुम सारे गुणों के खजाने हो।तुम सदा कायम रहने वाले बादशाह हो।सारे जीव (तेरे दर से) माँगते हैं।
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
Says Nanak, 'Such indeed is our state, pray, O Lord, keeps us on the Path of the Saints'.
ਨਾਨਕ ! (ਤੂੰ) ਆਖ, (ਹੇ ਪ੍ਰਭੂ!) ਸਾਡਾ ਇਹੋ ਜਿਹਾ (ਮੰਦਾ) ਹਾਲ ਹੈ, (ਤੁਸੀਂ) ਸੰਤਾਂ ਦੇ ਪਿਛੇ (ਭਾਵ ਸੰਤਾਂ ਦੇ ਸਦਕੇ ਭਉਜਲ ਸੰਸਾਰ ਤੋਂ) ਬਚਾਅ ਲਵੋ ਜੀ।੪।੬।੧੭।
हे नानक ! कह- (हे प्रभू !) हम जीवों का तो यही हाल है।तू हमें संत-जनों के आसरे में रख। 4। 6। 17।
I am lost, do not know what to write about this beautiful Gurbani Kirtan.
This Jatha is so good, can not find words to explain.
very nice kirtan waheguru ji mehar karan 🙏🙏
Wah ji wah Bhai sahib ji you r blessed waheguru ji kirpa Karan .👏
🙏🙇🏻♂️waheguru
Waheguru ji ❤❤❤❤❤❤❤❤❤
Wah ji wah Man khush ho gya
Waheguru ji 🎉
ਵਾਹਿਗੁਰੂ ਜੀ
WAHEGURU G SO SWEET VOICE WAHEGURU G MEHR BNAI RKHN SB TE
Heaven voice waheguru ji 🙏🙏🙏🙏🙏🙏🙏🙏🙏🇳🇿🇳🇿🇳🇿🇳🇿🇳🇿🇳🇿🇳🇿
Bakamaal Kirtan! Purely Bliss!!
WAHEGURU ji
Nice shabd
Amazing Bhai Jaspreet singh ji... Waheguru ji... 🙏🙏🙏🙏🙏😇
I love kertan
Waheguru ji mehar karh
Waheguru ji so beautiful voice
🙏🏻🙏🏻
heaven voice
Thank u so much for
this video i am addicted of this listening daily morning nd evening
Wah amazing voice ❤❤❤
ਵਾਹ ਜੀ ਵਾਹ
So peaceful ❤️❤️
Very good
Paji inahi shoq hai taha filam vich ga lu filmy song copy na karu please
Baatein J Kabhi Na ❤️❤️ 🔥🔥 Best Compo + Harmonium 🔥
waheguru ji
Waheguru waheguru
Very nice allp pahi
⭐⭐⭐⭐⭐⭐⭐⭐⭐⭐⭐
Waheguru
Good
💐
Anand
Koi tere khaatir hai jee raha.......
Wah ji , GAANE di dhun da bakhoobi use kitta ...
Eh kirtan thodi as, Gane gounde aa , ehde ch khoob ki aa , khoob ta ,ta hunda j mehnat KR k composition bnounde , copy cat aa eh ta
Main Vi taa hi Sarcastic comment kitta hai veer mere..
Mostly all of the compositions coming these days are on Bollywood tunes.
Awaj bht sohni aa g ,but harmonium wala mic jiada kol aa g
Veer ji pls thodi ads ght kr do
Daata oh na mangiye
Chotte chotte note 🤍🤍
Oo Bhai Saab , bhora ta sharam KR lo , gurbani ch raag hai nhi ,ya tuhanu Koi composition bnouni Ni aoundi ,Jo filmi tuna de uper hi ga rahe oo. Guru di god ch hi baith k beadbi kri Jane oo. This is not kirtan , bcz Ander ta ganne chlde aa , much ch gurbani , shame on you .
Waheguru g
Waheguru sahib ji
Waheguruji waheguruji waheguruji waheguruji waheguruji WAHEGURUJI
Waheguruji Tera sukar waheguruji Tera sukar waheguruji Tera sukar
Waheguru ji
🙏 Waheguru ji 🙏
Waheguru ji 🙏
Wàheguru ji peace' full kirtan ji
Dhan Guru Ramdas Ji kirpa karaji ❤❤❤❤