ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਖਿਲਾਫ ਅੰਮ੍ਰਿਤਸਰ ਬੰਦ ਦਾ ਐਲਾਨ

Поділитися
Вставка
  • Опубліковано 4 лют 2025

КОМЕНТАРІ • 9

  • @sardarjisingh1558
    @sardarjisingh1558 9 днів тому +2

    *ਵੋਟ ਬੈਂਕ ਓਪਨ !, ਸਿਖਾ ਨੂੰ ਬਦਨਾਮ ਕਰੋ ਤੇ ਮੰਤਰੀ ਬਣੋ, ਪਰ ਆਮ ਜੰਨਤਾ ਤੇ ਦੁਕਾਨਦਾਰ ਵੀਰਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਕਿਓਂਕਿ ਇਹ ਪਖੰਡਪੁਣਾ ਤੁਹਾਡਾ ਰੋਜ ਦਾ ਈ ਕੰਮ ਬਣਿਆ ਆ !*

  • @SubhdeepSingh-cr3ix
    @SubhdeepSingh-cr3ix 9 днів тому +1

    ਏ ਸਿਆਸਤ ਖੇਡੀ ਜਾ ਰਹੀ ਏ

  • @RameshLal-r4b
    @RameshLal-r4b 9 днів тому

    Jai bhim

  • @invincible6702
    @invincible6702 8 днів тому +1

    Vadia kita 22 ne 🥳🥳🥳🥳
    Waheguru ji

  • @GurlalSingh-l2m
    @GurlalSingh-l2m 9 днів тому

    ਜੈ ਭੀਮ ਜੈ ਸੰਵਿਧਾਨ

    • @sukhwindersinghsingh8799
      @sukhwindersinghsingh8799 8 днів тому +1

      *ਜਦੋ ਅਧਿਆਪਕਾਂ, ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਮਾਰਿਆ ਕੁੱਟਿਆ ਜਾਂਦਾ ਆ ਤੇ ਜਹਿਰੀਲਾ ਧੂੰਆ ਤੇ ਗੰਦੇ ਪਾਣੀ ਦੀਆਂ ਬੋਛਾਰਾ ਮਾਰਦੇ ਆ ਤੇ ਕਿਸਾਨਾਂ ਨੂੰ ਜਲੀਲ ਕੀਤਾ ਜਾਦਾ ਆ, ਓਦੋ ਸੰਵਿਧਾਨ ਦੀ ਉਲੰਘਣਾ ਹੁੰਦਿਆ ਵੇਖ ਇਹ ਅੰਬੇਦਕਰਵਾਦੀ ਲੋਕ ਓਦੋ ਕਿਹੜੀ ਚੁਹੇ ਦੀ ਖੁੱਡ ਚ ਮਰ ਜਾਦੇ ਆ, ਜੋ ਅਜ ਇਕ ਬੁਤ ਉਤੇ ਚਰੀਟ ਵਜਣ ਤੇ ਪੰਜਾਬ ਬੰਦ ਕਰਨ ਤਕ ਗਈ ਆ ਕਤੀੜ 🤨, ਰਬ ਸੁਮਤ ਬਖਸ਼ੇ ਇਨ੍ਹਾਂ ਨੂੰ, ਦੁਕਾਨਦਾਰ ਵੀਰਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ !*