Ajooni Birthday Celebrations At Naani House Gurdaspur||Arvi Shergill|Gurvi Shergill|0300 Ale

Поділитися
Вставка
  • Опубліковано 29 сер 2024
  • For Promo
    Mail-arvishergill0300@gmail.com
    Instagram
    Arvi Shergill
    ...
    Gurvi Shergill
    ...
    You can send your feedback, suggestions and other information on our social media handels
    COPYRIGHT UNDER TAKING:
    Only "0300 Ale UA-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 245

  • @ManpreetSingh-or8cm
    @ManpreetSingh-or8cm 2 місяці тому +5

    ਸਹਾਰੇ ਲੱਭਣ ਦੀ ਆਦਤ ਨੀ ਇਕੱਲੇ ਮਹਿਫਿਲਾਂ ਦੇ ਬਰਾਬਰ ਆ❤️💯

  • @AnkhiRajput242
    @AnkhiRajput242 2 місяці тому +2

    Happy Birthday ajooni god bless u 🎂🎂🎂🎂🎂🎂🎇🎇🎇🎇🎇🎇👰👰👰💐💐💐

  • @ManpreetSingh-or8cm
    @ManpreetSingh-or8cm 2 місяці тому +4

    ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 💯ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ💪💪

  • @kulvirram-1733
    @kulvirram-1733 2 місяці тому +2

    Happy birthday putt ji 🎂 happy birthday 🎈🎈🎂 bhajji

  • @sunnymadahar5
    @sunnymadahar5 2 місяці тому +1

    Happy birthday ajooni bhen❤🎂

  • @sunnymadahar5
    @sunnymadahar5 2 місяці тому +1

    Love you jatta ❤️‍🔥 keep smiling always be happy God bless you

  • @qzt9wq9
    @qzt9wq9 2 місяці тому +2

    Wish you happy birthday beta g god bless you""" keep smiling 🎉🎉🍫🍫🎂🎂🍫🍫

  • @ankitmalik1369
    @ankitmalik1369 2 місяці тому +1

    happy birthday ajooni putar god bless uuu abundantly 🎉🎉🎉🎉🎉

  • @manpreetsinghjosan3223
    @manpreetsinghjosan3223 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਿਓ ਸਾਰੇ ਭੈਣ ਭਰਾਵਾਂ ਨੂੰ ਤੇ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਸਾਰਿਆਂ ਦੀ ਕਮਾਈ ਚੋਂ ਹੁਣ ਬਰਕਤਾਂ

  • @amanytoshan9993
    @amanytoshan9993 2 місяці тому

    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @harvindersingh9453
    @harvindersingh9453 2 місяці тому

    Parmatma Sadi bachi de mukh hmesh eda e khusia bhari smail rakhe😊. Happy Birthday sohne putt🎂

  • @user-nk4xf5wh7f
    @user-nk4xf5wh7f 2 місяці тому

    Happy birthday puttu ji 🎉🎉🎉🎉❤❤❤❤❤

  • @amitsharma-qp7ps
    @amitsharma-qp7ps 2 місяці тому

    Happy Birthday beta god bless you always 🎉

  • @ManpreetSingh-or8cm
    @ManpreetSingh-or8cm 2 місяці тому

    ਅੱਜ ਕੱਲ ਲੋਕ ਦਿਲ ਤੋਂ ਦਿੱਤੀ ਹੋਈ ਇੱਜ਼ਤ ਨਾਲ ਨਹੀਂ ਖੁੱਸ਼ ਹੁੰਦੇ ਦਿਖਾਵੇ ਦੀ ਚਾਪਲੂਸੀ ਕਰਨ ਵਾਲਿਆਂ ਨਾਲ ਮਾਣ ਮਹਿਸੂਸ ਕਰਦੇ ਨੇ 😂🙏🏻💯

  • @ManpreetSingh-or8cm
    @ManpreetSingh-or8cm 2 місяці тому +1

    ਬੜੀ ਸੋਹਣੀ life ਦਿੱਤੀ ਸ਼ੁਕਰ ਆ ਰੱਬਾ ਤੇਰਾ🙏ਆਉਂਦਾ ਐ ਸਵਾਦ ਜਿਵੇਂ ਯਾਰ ਕਿੰਗ ਨੇ✌️

  • @harmeetsingh8312
    @harmeetsingh8312 2 місяці тому +1

    Happy birthday🎂🎉🎁 ajooni putt arrvi bro waheguru ji tenu te tere privar nu hamesha Chardikala wich rakhe ❤ love you bro nd dilo respect a veer ❤

  • @surinderdhillon6450
    @surinderdhillon6450 2 місяці тому

    Happy birthday puttar ji🎉

  • @varinder308
    @varinder308 2 місяці тому +1

    Happy birthday paji Sade walo dhee raani nu rabb chardikala bakshe 🎂🎂🎂 wmk

  • @ManpreetSingh-or8cm
    @ManpreetSingh-or8cm 2 місяці тому +1

    ਯਾਰ ਚੱਲਦੇ ਨੇ ਆਪਣੀ ਹੀ ਚਾਲ ਬੱਲੀਏ, ਦੇਖ ਲੋਕਾਂ ਦਾ ਹੋਇਆ ਬੁਰਾ ਹਾਲ ਬੱਲੀਏ💯

  • @mohitbagga25
    @mohitbagga25 2 місяці тому +1

    Sat Shiri Akal punjabiyo ji.....
    Mubarka bhut bhut sarey pariwar nu g Ajooni de Birthday deya , wish you a very very Happy Birthday Ajooni Beta ji ......God bless you ....

  • @ManpreetSingh-or8cm
    @ManpreetSingh-or8cm 2 місяці тому +1

    ਚੰਗਾ ਵਜੂਦ ਹੀ ! ਦੁਸ਼ਮਣੀ ਦਾ ਕਾਰਣ ਬਣਦਾ ਹੈ ❤️💯

  • @gursimranhandasimran8516
    @gursimranhandasimran8516 2 місяці тому +3

    Happy Birthday ❤❤❤

  • @ManpreetSingh-or8cm
    @ManpreetSingh-or8cm 2 місяці тому

    ਬਦਲਿਆਂ ਹਾਂ ਥੋੜਾ ਮੈਂ ਕੁੱਝ ਕੁ ਸੁਧਾਰ ਕੀਤੇ ਨੇ ਕੁਝ ਆਪਣੇ ਨਾਲ ਜੋੜੇ ਨੇ ਕੁੱਝ ਜਿੰਦਗੀ 'ਚੋ ਬਾਹਰ ਕੀਤੇ ਨੇ.✍

  • @pardeep979
    @pardeep979 2 місяці тому

    Waheguru g
    Waheguru g
    Waheguru g

  • @pardeepsingh1580
    @pardeepsingh1580 2 місяці тому

    Rab tanu hmesha khush rakhe

  • @pardeepsingh1580
    @pardeepsingh1580 2 місяці тому

    Satnam g
    Satnam g
    Satnam g

  • @sunnymadahar5
    @sunnymadahar5 2 місяці тому +1

    ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏

  • @funvlogs5515
    @funvlogs5515 2 місяці тому +1

    Happy Birthday ajoonu... Waheguru lmmia urma bkshe

  • @RajveerSingh-mu3wc
    @RajveerSingh-mu3wc 2 місяці тому

    Congrats both of you happy birthday putt g ❤❤❤❤

  • @GaganSingh-xr9vd
    @GaganSingh-xr9vd Місяць тому

    Happy birthday ajuni❤

  • @pardeep979
    @pardeep979 2 місяці тому

    God bless you

  • @ManpreetSingh-or8cm
    @ManpreetSingh-or8cm 2 місяці тому +1

    ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.🦅

  • @raghvirsingh7244
    @raghvirsingh7244 2 місяці тому

    Happy birthday ajne🎉🎉🎉🎉🎉🎉🎉

  • @ManpreetSingh-or8cm
    @ManpreetSingh-or8cm 2 місяці тому +1

    ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ, ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ ❤️

  • @ManpreetSingh-or8cm
    @ManpreetSingh-or8cm 2 місяці тому +1

    ਜੋ ਪਲਦੇ ਤੂਫਾਨਾਂ ਚ ਉਹ ਲਹਿਰਾਂ ਤੋਂ ਨਹੀ ਡਰਦੇ. ਜੋ ਯਾਰੀਆਂ ਦੇ ਸ਼ੌਕੀਂ ਉਹ ਵੈਰਾਂ ਤੋਂ ਨੀ ਡਰਦੇ. ⚔️

  • @ManpreetSingh-or8cm
    @ManpreetSingh-or8cm 2 місяці тому +1

    ਲੀਰਾਂ ਦੂਰ ਰਹਿਣ ਕਿਉਂਕਿ ਸਾਡੀ ਟੱਕਰ ਤਕਦੀਰਾਂ ਨਾਲ ਹੈ ❤️💯

  • @ManpreetSingh-or8cm
    @ManpreetSingh-or8cm 2 місяці тому +1

    ਪਰਖ ਕੇ ਪਤਾ ਲੱਗਦਾ .ਉਂਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ💯

  • @pardeepsingh1580
    @pardeepsingh1580 2 місяці тому

    Waheguru tuhade family nu khush rakhe

  • @ManpreetSingh-or8cm
    @ManpreetSingh-or8cm 2 місяці тому +1

    ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ🔥🔥

  • @ManngillGill
    @ManngillGill 2 місяці тому

    Happy Birthday ajunii ❤🎉

  • @NirvairSekhon-ir4gu
    @NirvairSekhon-ir4gu 2 місяці тому +1

    Nice 👍🏻👍🏻👍🏻👍🏻🎉🎉🎉

  • @gursewak2990
    @gursewak2990 2 місяці тому

    🎉❤🎉HAPPY BARTHDAY ਪੁੱਤਰ ਜੀ 🎉❤🎉ਲੂਵੇ ਯੂ ਬੇਟਾ

  • @palizafer3986
    @palizafer3986 2 місяці тому

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️❤️❤️❤️❤️❤️

  • @gursangatsangtar7004
    @gursangatsangtar7004 2 місяці тому

    Happy Birthday angel 🍰😇

  • @ManpreetSingh-or8cm
    @ManpreetSingh-or8cm 2 місяці тому +1

    ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ❗️ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ‼️

  • @ManpreetSingh-or8cm
    @ManpreetSingh-or8cm 2 місяці тому +1

    👑ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ..💓 🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..✌

  • @ManpreetSingh-or8cm
    @ManpreetSingh-or8cm 2 місяці тому +1

    ਬਹੁਤ ਘੱਟ ਲੋਕ ਸੀ ਮੇਰੀ ਜਿੰਦਗੀ ਚ ਹੁਣ ਉਹ ਵੀ ਘੱਟ ਗਏ 💯

  • @Gurmeetsingh-bd9wx
    @Gurmeetsingh-bd9wx 2 місяці тому

    Bhut pyari a ajuni❤cute putt Happy birthday putt g

  • @rupindersinghrai3697
    @rupindersinghrai3697 2 місяці тому

    Happy birthday Ajooni putt.. bhut bhut mubaraka bai ji Ajooni de birthday diya.. 🎂🎂🎂🎂

  • @gurbazsinghaulakh6078
    @gurbazsinghaulakh6078 2 місяці тому

    Happy birthday ji gbu 🎉🎉

  • @sanjaynanda61
    @sanjaynanda61 2 місяці тому +1

    Wish you happy birthday beta g god bless you keep smiling 🎉🎉🎉🎉🎉🎉🎉🎉🎉🎉❤ 🎂🎂

  • @sunnymadahar5
    @sunnymadahar5 2 місяці тому +1

    ਵੀਰਾ ਅਤੇ ਭੈਣਾ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @ManpreetSingh-or8cm
    @ManpreetSingh-or8cm 2 місяці тому +1

    ਜੋ ਦੱਸਣੀ ਪਵੇ ਉਹ ਪਹਿਚਾਣ ਨੀ ਹੁੰਦੀ💪🏻

  • @manjitsingh7025
    @manjitsingh7025 2 місяці тому +1

    Happy Birthday so cute baby p Ji

  • @ManpreetSingh-or8cm
    @ManpreetSingh-or8cm 2 місяці тому +1

    ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ. ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ.!!🔥🔥

  • @rackymehta
    @rackymehta 2 місяці тому

    happy birthday ajooni 🎉

  • @ManpreetSingh-or8cm
    @ManpreetSingh-or8cm 2 місяці тому +1

    ਜਿਹੜੀ ਛੱਡਗੀ ਸੀ ਬੇੜੀ ਬਿਹੰਦੀ ਦੇਖਕੇ ਫਿਰੁ ਪਿਛੇ-ਪਿਛੇ ਧੱਕ ਪੈਂਦੀ ਵੇਖਕੇ👈👌

  • @avtarsinghbajwa5020
    @avtarsinghbajwa5020 Місяць тому

    Happy Birthday to ver ji 🎉

  • @gursewak2990
    @gursewak2990 2 місяці тому

    ❤ਅਰਵਿੰਦ ਵੀਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਯਾਰਾਂ ਦੋਸਤਾਂ ਵਿੱਚ ਹੱਸਦੇ ਵੱਸਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਬਾਬਾ ਜੀ ਮੇਹਰ ਕਰਨ ਗੇ ਜੀ ❤❤❤

  • @ManpreetSingh-or8cm
    @ManpreetSingh-or8cm 2 місяці тому +1

    ਕਦੇ ਹੀਰੇ 💎 ਬਣਕੇ ਟੱਕਰਾਂਗੇ ਅਸੀਂ ਪੱਧਰ ਲੱਗਦੇ ਜਿਨ੍ਹਾਂ ਨੂੰ🪨

  • @MandeepBadhan-qe3kk
    @MandeepBadhan-qe3kk 2 місяці тому

    ਜਨਮਦਿਨ ਦੀਆਂ ਮੁਬਾਰਕਾ ਮੇਰੀ ਪਿਆਰੀ ਭਾਤੀਜੀ ਜੀ 🎂🎂🎂🥰

  • @ManpreetSingh-or8cm
    @ManpreetSingh-or8cm 2 місяці тому +1

    ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ .. 🤝

  • @manjitsingh7025
    @manjitsingh7025 2 місяці тому +2

    P Ji wahegururu mahar kera tuadhea mom Dad ta 🙏

  • @pihugill3375
    @pihugill3375 2 місяці тому

    Happy Birthday Ajooni Putt,
    God Bless You.
    Very Proud Of You Because Tusi Saade Hotel Vich Birthday Celebration Kita.
    Bai g De Naal Photo Khichwauni c Par Maoka Hi Nahi Mil Payea.
    So Anyway Next Time Jad Mokka Mile.
    Thank you So much 🙏💓🎂

  • @pardeepsingh1580
    @pardeepsingh1580 2 місяці тому

    Happy birthday ajooni.....god bless you ❤

  • @sarbjeetsingh8210
    @sarbjeetsingh8210 2 місяці тому

    Sira bhi

  • @palizafer3986
    @palizafer3986 2 місяці тому

    0300ale love from Doraha ❤❤❤❤❤❤

  • @ManpreetSingh-or8cm
    @ManpreetSingh-or8cm 2 місяці тому +1

    ਗਰੂਰ ਨਹੀ ਕੋਈ ਇਸ ਮਿੱਟੀ ਦੇ ਬਣੇ ਪੁਤਲੇ ਦਾ ਪਰ ਬੇ-ਵਜਾ ਝੁਕਣਾਂ ਵੀ ਸਾਡੀ ਫਿਤਰਤ ਨਹੀਂ💯

  • @Punjab_306wale
    @Punjab_306wale 2 місяці тому

    Dilo love u Ah Bro ❤❤

  • @ManpreetSingh-or8cm
    @ManpreetSingh-or8cm 2 місяці тому +1

    GabRu. ਦੀ ਗੋਦੀ ਚ ਅਣਖ ਖੇਡਦੀ ਨੀ, ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ💯

  • @ManpreetSingh-or8cm
    @ManpreetSingh-or8cm 2 місяці тому +1

    ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯

  • @Mehtajass32
    @Mehtajass32 2 місяці тому +1

    Happy b'day ajjuni putt wmk

  • @ManpreetSingh-or8cm
    @ManpreetSingh-or8cm 2 місяці тому +1

    ਰਹਿਣ ਦੇ ਤੂੰ ਫੋਕੀਆਂ ਹਮਦਰਦੀਆਂ ਨੂੰ ਫਿਰ ਕਹੇਗੀ ਮੇਰੇ ਪਰਦੇਂ ਫ਼ੋਲਦਾ ❤️

  • @ManpreetSingh-or8cm
    @ManpreetSingh-or8cm 2 місяці тому +1

    ਚਲਾਕੀਅਾ Iਕਰੌ ਕੌਈ ਚੱਕਰ ਨੀ, ਪਰ ਆਵਦੇ ਵਾਰੀ ਚੀਕਾ ਨਾ ਮਾਿਰਓ💯

  • @vipanarora2069
    @vipanarora2069 2 місяці тому +1

    Happy Birthday ajooni putt ❤❤❤🎉🎉🎉🎉🎉🎉🎉🎉

  • @pardeep979
    @pardeep979 2 місяці тому

    You have given me a very beautiful life. Thank you, god. It tastes like yar king

  • @manjinderkarri3591
    @manjinderkarri3591 2 місяці тому

    Happy birthday putt 🎂 🎉🎉

  • @sunnyjatt9883
    @sunnyjatt9883 2 місяці тому

    Happy birthday putt 🎉🎉❤❤❤ italy to

  • @user-us8xn2ok1c
    @user-us8xn2ok1c 2 місяці тому

    Happy Birthday 🎉 Ajooni

  • @penduunionzindaad
    @penduunionzindaad 2 місяці тому

    ਭਾਜੀ hairstyle ਆਹੀ ਖਰਾ ਲੱਗਦਾ ਤੁਹਾਨੂੰ ਹੈਪੀ ਬਰਥਡੇ ajoony ਨੂੰ ❤️🎉🎊

  • @cricket_lovers1994
    @cricket_lovers1994 2 місяці тому

    Happy birthday ajooni shergill🎉🎂🎂

  • @palizafer3986
    @palizafer3986 2 місяці тому

    0300ale❤❤❤❤❤❤

  • @ManpreetSingh-or8cm
    @ManpreetSingh-or8cm 2 місяці тому +1

    ਇਸ਼ਕ ਨਾਲ ਸਾਡੀ ਬਣਦੀ ਨਹੀਂ ਜਨਾਬ _ ਉਹ ਗੁਲਾਮੀ ਚਾਹੁੰਦਾ ਹੈ ਤੇ ਅਸੀਂ ਸ਼ੁਰੂ ਤੋਂ ਹੀ ਅਜਾਦ ਹਾਂ😎

  • @ManpreetSingh-or8cm
    @ManpreetSingh-or8cm 2 місяці тому +1

    ਅੱਜ ਫ਼ਿਰਦੀ ਏਂ ਸਾਨੂੰ IGNORE ਕਰਦੀ ਫਿਰ ਰੋਵੇਂਗੀ ਜੇ ਕੋਕੇ ਕੋਈ ਹੋਰ ਜੜ ਗਈ😎

  • @dhaliwal2888
    @dhaliwal2888 2 місяці тому

    😂gurvi bai te tawa 🔥😂😂

  • @_jass0010
    @_jass0010 2 місяці тому

    🙏ਸਤਿ ਸ਼੍ਰੀ ਅਕਾਲ ਪੰਜਾਬੀਓ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਯੂ ਟਿਊਬ ਚੈਨਲ ਤੇ ਜਿਸਦਾ ਨਾਮ ਆ 0300 ਵਾਲੇ .....❤❤arvishergill gurvishergill..💖💖

  • @HarryKullar
    @HarryKullar 2 місяці тому

    Happy birthday 🎂🎂

  • @pardeep979
    @pardeep979 2 місяці тому

    Awesome

  • @palizafer3986
    @palizafer3986 2 місяці тому

    0300ale❤❤❤❤❤

  • @arvindersuman5571
    @arvindersuman5571 2 місяці тому

    Happy birthday

  • @varinderjawandha547
    @varinderjawandha547 2 місяці тому

    Waheguru hmesha chardikla ch rakhe sare parivar nu happy birthday ajooni ❤❤❤🎉🎉

  • @palizafer3986
    @palizafer3986 2 місяці тому

    0300ale❤❤❤❤

  • @AmarjitSingh-mp2ho
    @AmarjitSingh-mp2ho 2 місяці тому

    Happy birthday ❤❤🎉

  • @pardeep979
    @pardeep979 2 місяці тому

    The discussion should always be success, not necessarily, even wastes make a person famous... 🤝

  • @amandeepsinghdhaliwal5056
    @amandeepsinghdhaliwal5056 2 місяці тому

    Nyc veer bro

  • @gurbazsinghaulakh6078
    @gurbazsinghaulakh6078 2 місяці тому

    Wmk 🙏🙏

  • @pardeep979
    @pardeep979 2 місяці тому

    Ghaint

  • @jasjosan5315
    @jasjosan5315 2 місяці тому

    Award goes too ( tenu ni pataaa ) dialogue today 🤣🤣🤣🤣

  • @ManpreetSingh-or8cm
    @ManpreetSingh-or8cm 2 місяці тому

    ਚਿਹਰਿਆਂ ਦੀ ਨਾ ਗੱਲ ਕਰ, ਨਾਲ ਸਮੇਂ ਦੇ ਤਾਂ ਵਰਕੇ ਵੀ ਪੀਲੇ ਪੈ ਜਾਂਦੇ ਨੇ💯

  • @ManpreetSingh-or8cm
    @ManpreetSingh-or8cm 2 місяці тому +1

    ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !