Gurjant Othi Entertainment
Gurjant Othi Entertainment
  • 19
  • 2 381 462
Pindaan diya bibiya de kisse || Gurjant Othi || Shooting Masters || Punjabi Podcast || EP-6
Gurjant Othi
Snapchat - gpanwan91
Instagram - @Gurjantothi
Tiktok - Gurjantpanwan
Directed by - Shootingmasters.ca
Abhishek, Sandeep singh
Production - shootingmasters.ca
Instagram - @shootingmasters.ca
@abhi_.ca, @sandyhanspal
Video editing - shootingmasters.ca
Produced by - Gurjant Othi Team
Special thanks- Shootingmasters team
For enquiries contact - Gurjantothientertainment@gmail.com
Переглядів: 30 045

Відео

Seep : Jung Singh (Official Video) Ft. Sulakhni | Gurjant Othi & Simar Doabia | Latest Punjabi Songs
Переглядів 292 тис.4 години тому
SG Records & Gujant Othi Entertainment presents Song : Seep Singer : Jung Singh Featuring : Sulakhni Lyrics : Joban Pannu Music : Bugzy Video : Bornstar Films Producer : Gurjant Othi & Simar Doabia Digital Marketing & Distribution : MEDIADTING Audio Available on All Streaming Platforms: Apple : music.apple.com/in/album/seep/1778282908?i=1778282910 Spotify : open.spotify.com/album/7sA9htPTFLtQar...
Diwali De Kisse || ਦੀਵਾਲੀ ਦੇ ਕਿੱਸੇ || Gurjant othi || Shooting masters || Punjabi Podcast || EP-5
Переглядів 163 тис.14 днів тому
Gurjant Othi Snapchat - gpanwan91 Instagram - @Gurjantothi Tiktok - Gurjantpanwan Directed by - Shootingmasters.ca Abhishek, Sandeep singh Production - shootingmasters.ca Instagram - @shootingmasters.ca @abhi_.ca, @sandyhanspal Video editing - shootingmasters.ca Produced by - Gurjant Othi Team Special thanks- Shootingmasters team For enquiries contact - Gurjantothientertainment@gmail.com
Gallan Sanjhe Punjab Diya | ਗੱਲਾਂ ਸਾਂਝੇ ਪੰਜਾਬ ਦੀਆਂ | Gurjant Othi | Nasir Dhillon | Amit Kumar EP4
Переглядів 190 тис.21 день тому
The Gurjant Othi Podcast featuring Nasir Dhillon and Shetty Othi. This episode explores the charhda Punjab and lehnda Punjab. Gurjant Othi Snapchat - gpanwan91 Instagram - @Gurjantothi Tiktok - Gurjantpanwan Video - Amit Kumar Insta - @amitkumarfilms Video editing & thumbnail - Gunjot Singh Bhatia Produced by - Gurjant Othi & Gora Randhawa Special Thanks : Major Media & Tajinder Singh For enqui...
Dil khol k kittiya gallan bataan । ਦਿੱਲ ਖੋਲ ਕੇ ਕੀਤੀਆਂ ਗੱਲਾਂ ਬਾਤਾਂ GURJANT OTHI ​⁠SUKH SANGHERA EP-3
Переглядів 135 тис.21 день тому
Episode 3 of the Gurjant Othi Podcast guest- Sukh Sanghera . Brought to you by shootingmasters.ca Gurjant Othi Snapchat - gpanwan91 Instagram - @Gurjantothi Tiktok - Gurjantpanwan Directed by - Shootingmasters.ca Abhishek, Sandeep singh Production - shootingmasters.ca Instagram - @shootingmasters.ca @abhi_.ca, @sandyhanspal Video editing - shootingmasters.ca Produced by - Gurjant Othi Team Spec...
September 19, 2024
Переглядів 18 тис.Місяць тому
September 19, 2024
Pindan De Kisse | ਪਿੰਡਾ ਦੇ ਕਿੱਸੇ | Gurjant Othi | Major Media | Punjabi Podcast || EP-2
Переглядів 604 тис.Місяць тому
Episode 2 of the Gurjant Othi Podcast featuring Shera Dosanjh and Shetty Othi. Brought to you by Major Media. Gurjant Othi Snapchat - gpanwan91 Instagram - @Gurjantothi Tiktok - Gurjantpanwan Directed by - Major Singh Takhar (UK) Production - Major Media Instagram - @_majormedia www.majormedia.world Video editing - Gunjot Singh Bhatia Produced by - Gurjant Othi & Gora Randhawa Special Thanks : ...
Desi School Days | ਪੇਂਡੂ ਸਕੂਲਾਂ ਦੇ ਕਿੱਸੇ | Gurjant Othi | Major Media | Punjabi Podcast || EP-1
Переглядів 794 тис.2 місяці тому
Desi School Days | ਪੇਂਡੂ ਸਕੂਲਾਂ ਦੇ ਕਿੱਸੇ | Gurjant Othi | Major Media | Punjabi Podcast || EP-1

КОМЕНТАРІ

  • @DilveerGharu
    @DilveerGharu 18 хвилин тому

    ❤❤❤

  • @DilveerGharu
    @DilveerGharu 18 хвилин тому

    Tuhade block da bade intjar rehanda

  • @DilveerGharu
    @DilveerGharu 19 хвилин тому

    Sira bhi g

  • @JeewanLal-r8l
    @JeewanLal-r8l 21 хвилина тому

  • @HarjinderMomi-v2d
    @HarjinderMomi-v2d 28 хвилин тому

    Very nice bro

  • @Punjabimadechannel
    @Punjabimadechannel 29 хвилин тому

    ਸਾਡੇ ਖੰਨੇ ਏਰੀਏ ਚ ਗਹਾਰਾ ਕਹਿੰਦੇ ਨੇ

  • @jasbirpalsingh3446
    @jasbirpalsingh3446 32 хвилини тому

    Kise postcard vich gurudwara baba mehma sahib ji bare v kush daseo please 🙏

  • @jasbirpalsingh3446
    @jasbirpalsingh3446 33 хвилини тому

    Jasbir singh mehma chak to

  • @jasbirpalsingh3446
    @jasbirpalsingh3446 34 хвилини тому

    Sat Sri akal garjant vir

  • @gurjantsingj7635
    @gurjantsingj7635 37 хвилин тому

    😂😂😂😂😂😂❤❤❤❤

  • @Jaspalsingh-sx9te
    @Jaspalsingh-sx9te 40 хвилин тому

    Sirra sardaar saab

  • @SinghOTR
    @SinghOTR 40 хвилин тому

    👌🏻👌🏻

  • @amrindersidhu5781
    @amrindersidhu5781 43 хвилини тому

    ਹਮੇਸ਼ਾ ਦੀ ਤਰਾਂ ਸਿਰਾ ਪੋਡਕਾਸਟ

  • @amritsandhu7769
    @amritsandhu7769 45 хвилин тому

    Sda pind veer pathyia wala goura kehnde wah.

  • @Seemi-k9z
    @Seemi-k9z 53 хвилини тому

    Nice ❤❤

  • @mdsatwinder1168
    @mdsatwinder1168 Годину тому

    Veere judge ver nu vi podcast vich lkye aoo

  • @DeepKirandeep
    @DeepKirandeep Годину тому

    Bott vdiya veer ji wmk tuhade te 🙏🙏 tuhadi video bott can't lagdi aw❤❤

  • @gurpiarsingh8833
    @gurpiarsingh8833 Годину тому

    ♥️♥️

  • @zunairaSahi
    @zunairaSahi Годину тому

    Am from Pakistan.all the best.bohat aaallaa aa tada podcast.

  • @gurdeepsingh1340
    @gurdeepsingh1340 Годину тому

    Sada pind aja ve hege a vera

  • @laddarandhawa2569
    @laddarandhawa2569 Годину тому

    ਵਾਹਿਗੁਰੂ ਚੜਦੀਕਲਾ ਰੱਖਣ 🙏🙏

  • @laddarandhawa2569
    @laddarandhawa2569 Годину тому

    ਸਰਦਾਰਾਂ ਬੜੇ ਧਿਆਨ ਨਾਲ ਸੁਣਦੇ ਆ। ਮਜਾ ਬਹੁਤ ਆਉਂਦਾ 👌👌

  • @VickyEngland_1
    @VickyEngland_1 Годину тому

    Sabh toh ghaint c vch na pon ali gl chache da chooota😂

  • @sardarjimand3853
    @sardarjimand3853 Годину тому

    Bhut he kaint gurjant veere

  • @TarsbirSinghnatt
    @TarsbirSinghnatt Годину тому

    college story please

  • @PinderPawar0096
    @PinderPawar0096 Годину тому

    Gaint galla bata jatto

  • @SimranjitVirk-f7n
    @SimranjitVirk-f7n Годину тому

    ਸਤ ਸ੍ਰੀ ਅਕਾਲ ਵੀਰ ਜੀ ਜਿਓਦੇ ਵੱਸਦੇ ਰਹੋ 🙏🙏

  • @SimranjitVirk-f7n
    @SimranjitVirk-f7n Годину тому

    ਸਤ ਸ੍ਰੀ ਅਕਾਲ ਵੀਰ ਜੀ ਜਿਓਦੇ ਵੱਸਦੇ ਰਹੋ 🙏🙏

  • @SukhwinderSingh-ys9bk
    @SukhwinderSingh-ys9bk Годину тому

    ਮੋਗਾ ❤❤

  • @MANPREETSINGH-ix3lg
    @MANPREETSINGH-ix3lg Годину тому

    Veer ji ਅੱਜ ਦੇ ਸਮੇਂ ਵੀ ਪਿੰਡਾਂ ਦਾ ਏਹੀ ਮਾਹੌਲ ਹੈ

  • @gursewaksingh3586
    @gursewaksingh3586 Годину тому

    Yr hr vaari sirra kive la dene o 😂😂😂

  • @taranpreetsingh3936
    @taranpreetsingh3936 Годину тому

    ਘੀਰਾ ਨੂੰ ਗਹੂੜੀ ਕਹਿੰਦੇ ਸਾਡੇ ਵੱਲ। ਰੋਪੜ

  • @kaurrose7754
    @kaurrose7754 2 години тому

    Hji veer g

  • @gurmukhdeepgurmukhdeep6344
    @gurmukhdeepgurmukhdeep6344 2 години тому

    😂😂😂😂😂😂😂😂😂

  • @gurdeepsingh1340
    @gurdeepsingh1340 2 години тому

    Gurjint veer ji nu whaguru ji thanu hamsa chardikala wich rakha

  • @gurpreetsingh08.10
    @gurpreetsingh08.10 2 години тому

    ਕਮੀ ਇੱਕੋ ਆ ਵੀਰੇ wait ਬੜੀ ਕਰਨੀ ਪੈਂਦੀ ਆ

  • @RobbinSingh-v2n
    @RobbinSingh-v2n 2 години тому

    Gharyala , Patti , tarn Taran baba sher shah wali ji Da mela lagda boht vada

  • @DeepShah-q8u
    @DeepShah-q8u 3 години тому

    Veer tuci manu bolia c ma bolia ga south korea da name but tuci nahi bolia veer fr 😢

  • @charanjeetsingh7150
    @charanjeetsingh7150 3 години тому

    ਦੀਵਾਲੀ ਦੇ ਸਮੇਂ ਪਟਾਕੇ ਚਲਾਉਣੇ ਬੰਦ ਨਹੀਂ ਕਰਾਉਣੇ ਚਾਹਿਦੇ ਸਗੋਂ ਬਾਰਾਂ ਪੰਦਰਾਂ ਸਾਲਾ ਤੋਂ ਉੱਤੇ ਦਿਆ ਨੂੰ ਚੈਹਿਦਾ ਕੇ ਰਟਾਕੋ ਨਾ ਚਲਾਉਣ ਸਿਰਫ ਬੱਚਿਆ ਨੂੰ ਹੀ ਚਲਾਉਣ ਦੇਣ ਉਹਨਾਂ ਦੀ ਉਮਰ ਆ ਉਹਨਾਂ ਨੂੰ ਆਪਣਾ ਅਨੰਦ ਮਾਣਨ ਦਿਉ ਕਈ ਐਵੇ ਵੀਰ ਪੱਚੀ ਪੈਂਤੀ ਸਾਲ ਦੇ ਪਟਾਕੋ ਚਲਾਈ ਜਾਣਗੇ ਉਹਨਾਂ ਨੂੰ ਚਾਹਿਦਾ ਕੇ ਵੱਡੀ ਉਮਰ ਦੇ ਰਟਾਕਿਆ ਤੋਂ ਕਿਨਾਰਾ ਕਰੋ ਇਸ ਨਾਲ ਪਰਦੂਸ਼ਣ ਘੱਟ ਹੋਵੇਗਾ ਤੇ ਬੱਚਿਆ ਦਾ ਦਿਲ ਵੀ ਨਹੀਂ ਟੁੱਟੇਗਾ ਬਾਕੀ ਸਾਰੇ ਸਮਝਦਾਰ ਹੋ ਐਵੇਂ ਨਹੀਂ ਐਵੇਂ ਕਰੋ ਅੱਜਕੱਲ ਇਹ ਸਮਾਂ ਵੀ ਨਹੀਂ ਜੋ ਉਮਰ ਜ਼ਿਆਦਾ ਦੇ ਬੰਦੇ ਨੇ ਉਹਨਾਂ ਨੂੰ ਚਾਹਿਦਾ ਜਿੰਨ੍ਹੇ ਪੇਸੈ ਪਟਾਕਿਆ ਤੇ ਖਰਾਬ ਕਰ ਰਹੇ ਉਹਨਾਂ ਨਾਲ ਕਿਸੇ ਗਰੀਬ ਦੀ ਮਦਦ ਕਰ ਦਿਉ

  • @charanjeetsingh7150
    @charanjeetsingh7150 3 години тому

    ਪਟਾਕੇ ਚਲਾਉਣੇ ਕਿਸੇ ਉਮਰ ਵਿੱਚ ਚੰਗੇ ਲੱਗਦੇ ਜਿਸ ਦੀ ਉਮਰ ਜ਼ਿਆਦਾ ਹੋ ਜਾਂਦੀ ਇਹ ਚੰਗੇ ਨੀ ਲੱਗਦੇ ਪਰ ਬੱਚਿਆ ਦੀ ਜਾਨ ਵੱਸਦੀ ਪਟਾਕਿਆ ਵਿੱਚ ਅੱਜਕੱਲ ਸਾਨੂੰ ਵੀ ਐਵੇਂ ਲੱਗਦਾ ਕੇ ਪਟਾਕੇ ਲਿਆਉਣ ਵਿੱਚ ਕਿਉ ਫਾਲਤੂ ਦਾ ਖਰਚਾ ਕਰਨਾ ਪਰ ਇਹ ਬੱਚਿਆ ਨੂੰ ਚੰਗੇ ਲੱਗਦੇ

  • @harwinderdhillon6184
    @harwinderdhillon6184 3 години тому

    ❤❤❤🫶🫶🫶🫶🫶

  • @charanjeetsingh7150
    @charanjeetsingh7150 3 години тому

    ਗੁਰਜੰਟ ਵੀਰ ਤੇਰੇ ਵਰਗੇ ਬੰਦੇ ਵੀ ਹਰ ਪਿੰਡ ਵਿੱਚ ਹੁੰਦੇ ਜਿਨ੍ਹਾਂ ਦੀ ਗੱਲ ਤੋਂ ਹਾਸਾ ਆਉਦਾ ਆਮ ਜਿਹੀ ਗੱਲ ਨੂੰ ਐਵੇਂ ਤਰੀਕੇ ਨਾਲ ਸੁਣਾਉਦੇ ਕੇ ਮਜ੍ਹਾ ਆ ਜਾਂਦਾ ਕਈ ਬੰਦੇ ਐਵੇਂ ਹੁੰਦੇ ਕੇ ਹਾਸੇ ਵਾਲੀ ਗੱਲ ਨੂੰ ਵੀ ਐਵੇਂ ਸੁਣਾਉਣਗੇ ਕੇ ਮਜ੍ਹਾਂ ਨੀ ਆਉਦਾ ਉਹ ਉਵੇਂ ਦੀ ਉਵੇ ਗੱਲ ਸੁਣ ਦਿੰਦੇ ਗੱਲ ਸੁਣਾਉਣ ਦਾ ਵੀ ਤਰੀਕਾ ਹੁੰਦਾ ਸਿਆਣੇ ਕਹਿੰਦੇ ਕੇ ਜਿਸ ਦੀ ਜੁਬਾਨ ਚੱਲਦੀ ਉਸਦੇ ਸੱਤ ਹੱਲ ਚੱਲਦੇ

  • @balwinderrandhawa2780
    @balwinderrandhawa2780 3 години тому

    ਖਤਰਾਏ ਕਲਾ ਮੇਰੇ ਨਾਨਕੇ ਆ ਵੀਰ ਜੀ ਸ਼ੈਰੀ ਮਾਨ ਅਖਾੜਾ ਮੈ ਵੀ ਵੇਖਿਆ ਸੀ

  • @charanjeetsingh7150
    @charanjeetsingh7150 3 години тому

    ਸਾਡਾ ਰੋਪੜ ਏਰੀਆ ਸਾਡੇ ਗੁਹਾਰਾ ਕਹਿੰਦੇ ਨੇ ਸਾਡੇ ਇਲਾਕੇ ਵਿੱਚ ਪਾਥੀਆ ਗੋਲ ਗੋਲ ਟਿਕਾ ਕੇ ਗੋਹੇ ਨਾਲ ਲਿਪ ਦਿੰਦੇ ਫੇਰ ਸਾਉਣ ਆਉਣ ਤੋਂ ਪਹਿਲਾਂ ਉਸ ਨੂੰ ਸਰਕੜੇ ਨਾਲ ਚਾਰ ਚੁਫੇਰੇ ਤੋਂ ਢੱਕ ਕੇ ਆਪਣੇ ਹੱਥ ਨਾਲ ਬਣਾਈ ਰੱਸੀ ਨਾਲ ਬੰਨਦੇ ਦਿੰਦੇ ਹਨ ਫੇਰ ਸਮਾਂ ਆਉਣ ਤੇ ਉਸ ਤੋਂ ਇਕ ਪਾਸੇ ਤੋਂ ਪਾਥੀਆ ਕੱਢਣ ਲੱਗ ਜਾਂਦੇ ਚਾਰ ਚੁਫੇਰੇ ਪਾਥੀਆ ਛੱਤ ਆਉ ਖੜੀਆ ਰਹਿੰਦੀਆ ਤੇ ਵਿਚਾਲੇ ਤੋ ਕੱਢੀ ਜਾਦੇ ਅਖੀਰ ਚ ਜਦੋਂ ਕਾਫੀ ਜਗ੍ਹਾਂ ਬਣ ਜਾਂਦੀ ਸਿਆਲਾਂ ਦੇ ਸਮੇਂ ਚ ਕੁੱਤੀ ਉੱਥੇ ਜਾ ਕੇ ਕਤੂਰੇ ਦੇ ਦਿੰਦੀ ਆ ਸਹੀ ਗੱਲ ਉਹ ਕੁੱਤੀ ਹੋਰ ਕਿਸੇ ਨੂੰ ਲਾਗੇ ਨੀ ਆਉਣ ਦਿੰਦੀ ਤੇ ਮਾਲਕਾਂ ਨੂੰ ਕੁਝ ਨੀ ਆਖਦੀ ਜਦੋਂ ਕੋਈ ਔਪਰਾਂ ਬੰਦਾ ਗੁਹਾਰੇ ਲਾਗੇ ਜਾਂਦਾ ਕੁੱਤੀ ਨੂੰ ਲੱਗਦਾ ਕੇ ਮੇਰੇ ਕਤੂਰੇ ਚੁੱਕਣ ਆਇਆ ਤਾਂ ਪੈ ਜਾਂਦੀ

  • @balwinderrandhawa2780
    @balwinderrandhawa2780 3 години тому

    Cyprus wale sare ਵੀਰਾਂ ਵਲੋਂ ਦੀਵਾ ਬਣਾ ਕੇ ਸੱਤ ਸ੍ਰੀ ਅਕਾਲ ਜੀ ਪਿੰਡ ਗੁਰੂ ਕਾ ਬਾਗ , ਅਜਨਾਲਾ

  • @inderkotli8911
    @inderkotli8911 4 години тому

    😂😂😂😂❤

  • @donationgirl7405
    @donationgirl7405 4 години тому

    Better hai

  • @baljindersinghaulakh2610
    @baljindersinghaulakh2610 4 години тому

    ਇਨ੍ਹਾਂ ਬੰਦਿਆਂ ਦਾ ਮਾਨਸਿਕ ਪੱਧਰ ਕੀ ਹੋਵੇਗਾ, ਜਿਨ੍ਹਾਂ ਦੀ ਬੀਬੀਆਂ ਨੂੰ ਭੰਡਕੇ ਰੋਟੀ ਚਲਦੀ ਆ, ਧੰਨ ਨੇ ਵਾਹ ਵਾਹ ਕਰਨ ਵਾਲੇ ਜੇੜ੍ਹੇ ਚਵਲਾਂ ਦੀਆਂ ਚਵਲਾਂ ਤੇ ਦੰਦ ਕੱਢਦੇ ਆ। ਤੇ ਘੋਟਣੇ ਜਿਹੇ ਦੀਆਂ ਗੱਲਾਂ ਸੁਣੋ।

  • @GurjantOthiEntertainment
    @GurjantOthiEntertainment 4 години тому

    Mere Podcast Tusi apni Family naal v share kareo ❤️

  • @poojathegreat1038
    @poojathegreat1038 4 години тому

    ਪਿੰਡਾਂ ਵਾਲੇ ਹਾਜ਼ਰੀ ਲਵਾਓ ❤