ਲਓ ਜੀ, ਸਰਪੰਚ ਨੇ ਆਪਣੀ ਹੀ ਧੀ ਨੂੰ ਮਾਰਤੀ ਗੋ+ਲੀ, ਖ਼ਬਰ ਸੁਣ ਕੇ ਹਰ ਪੰਜਾਬੀ ਦਾ ਖੌਲ ਰਿਹਾ ਏ ਖ਼ੂਨ

Поділитися
Вставка
  • Опубліковано 2 жов 2024

КОМЕНТАРІ • 421

  • @parwinder612
    @parwinder612 2 роки тому +474

    ਕਦੇ ਵੀ ਕਿਸੇ ਦੀ ਧੀ ਭੈਣ ਦੇ ਵਾਰੇ ਗਲਤ ਲਿਖਣ ਅਤੇ ਬੋਲਣ ਵਾਰੇ 100 ਵਾਰੀ ਸੋਚਿਆ ਕਰੋ ਕਿਉਂਕਿ ਅਾਂਪਾ ਸਾਰੇ ਧੀਆਂ ਭੈਣਾਂ ਵਾਲੇ ਹਾਂ ਜਦੋਂ ਕੋਈ ਸਚਾਈ ਨਾ ਪਤਾ ਹੋਵੇ ਤਾਂ ਅੈਵੇਂ ਨਾ ਵਕਵਾਸ ਮਾਰਿਆ ਕਰੋ ਮੈਂ ਤਾਂ ਉਥੇ ਦੇ ਪ੍ਰਸਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ

    • @naazpreetkaur9305
      @naazpreetkaur9305 2 роки тому +14

      Ehna nu eh sab sochn di ki zrorat aa bas apni news main mudda hundi izzat ki aa ki pta ehna nu ....

    • @GagandeepSingh-xe4pf
      @GagandeepSingh-xe4pf 2 роки тому +9

      ਸਹੀ ਗੱਲ ਕੀਤੀ ਬਾਈ ਜੀ

    • @spokengrammarrudrapuruk2513
      @spokengrammarrudrapuruk2513 2 роки тому +1

      @@naazpreetkaur9305 ji

    • @kalimuddinmalik5712
      @kalimuddinmalik5712 2 роки тому +12

      ਵੀਰ ਜੀ ਸਾਡੇ ਪੰਜਾਬੀਆਂ ਕੋਲ ਤਾਂ ਇਹ ਹੀ ਕੰਮ ਰਹਿ ਗਿਆ ਹੈ ਕੁੱਤੇ ਭਕਾਈ

    • @palvirk888
      @palvirk888 2 роки тому

      Je ta kudi di galti aa koi ta sahi kita jma

  • @sukhwindersinghsidhu2716
    @sukhwindersinghsidhu2716 2 роки тому +237

    ਵੀਰ ਜੀ ਮੈਨੂੰ ਲੱਗਦਾ ਇਹ ਗੋਲੀ ਸਾਬਕਾ ਸਰਪੰਚ ਨੇ ਆਪਣੀ ਧੀ ਨੂੰ ਨਹੀਂ ਮਰੀ ਕਿਸੇ ਤੀਜੇ ਪਿਉ ਧੀ ਦਾ ਕਤਲ ਲੱਗਦਾ । ਪੰਜਾਬ ਪੁਲਿਸ ਦੇ ਕਿਸੇ ਇਮਾਨਦਾਰ ਅਫਸਰ ਤੋਂ ਇਸ ਕੇਸ ਜਾਂਚ ਹੋਣੀ ਚਾਹੀਦੀ ਹੈ। ਅਤੇ ਸੱਚ ਸਾਹਮਣੇ ਲਿਆਉਣ ਚਾਹੀਦਾ ਹੈ।

    • @mamtapoonia9807
      @mamtapoonia9807 2 роки тому +5

      Sahi gall hai kiyoki oh maa putt gaye c Pashua wale vede vich ...oh kudi ho ke vi pasua nu pathe pawaan nhi gai bhua naal

    • @banikaur6428
      @banikaur6428 2 роки тому +5

      Shi gal a janch honi chahidi a

    • @ranikular4718
      @ranikular4718 2 роки тому +9

      ਸਰਪੰਚ ਦੀ ਭੈਣ ਅਤੇ ਭਾਣਜੇ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ । ਜ਼ਮੀਨ ਜਾਇਦਾਦ ਦੀ ਖ਼ਾਤਰ ਕਤਲ ਹੋਇਆ ਲਗਦਾ ।

    • @baljinderkaursandhu6768
      @baljinderkaursandhu6768 2 роки тому +1

      Ryt

    • @amardeeppannu8035
      @amardeeppannu8035 2 роки тому +1

      Ho sakda Bai ji

  • @gurtejkhokher4318
    @gurtejkhokher4318 7 місяців тому +13

    ਜਦੋਂ ਵੀ ਹੋਇਆ ਬਹੁਤ ਮਾੜਾ ਹੋਇਆ ਧੀਂ ਵੇਖ ਕੇ ਰੂਹ ਕੰਬ ਗਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lakhveersingh-sj6lb
    @lakhveersingh-sj6lb 2 роки тому +154

    ਜਿੰਨਾ ਚਿਰ। ਕਿਸੇ ਕੁਝ ਪਤਾ ਫਿਰ ਕਿਉਂ ਕੁੜੀ ਬਾਰੇ ਮਾੜੇ ਓ ਜੇ ਕੱਲ ਕਿਸੇ ਆਪਣੇ ਨਾਲ ਹੋਵੇ ਫਿਰ

    • @naurasaab
      @naurasaab 2 роки тому +4

      Right 👌 ਲੋਕ ਬੋਲਣ ਲੱਗੇ ਨਹੀਂ ਸੋਚਦੇ

  • @naurasaab
    @naurasaab 2 роки тому +26

    So sad🥲🥲🥲🥲🥲🥲🥲
    ਏਦਾਂ ਨਹੀਂ ਕਰਨਾ ਚਾਹੀਦਾ ਹੋਰ ਵੀ ਕਈ ਤਰੀਕੇ ਹਨ!!!
    ਕਿਸੇ ਮਸਲੇ ਦਾ ਹੱਲ ਕਰਨ ਦੇ 🙏🙏🙏please ਕੋਈ ਵੀ ਏਹੋ ਜਿਹਾ ਕਦਮ ਉਠਾਉਣ ਦੀ ਕੋਸ਼ਿਸ਼ ਨਾ ਕਰੋ

  • @harjeetkaur6682
    @harjeetkaur6682 2 роки тому +45

    ਏਹ ਲਗਦਾ ਏ ।ਕਿਸੇ ਨੇ ਪਿਓ ਧੀ ਦਾ।ਕਤਲ ਕੀਤਾ ਹੈ ਕਿਓ ਕੇ ਪਿੱਛੇ ਕੋਈ ਮੈਂਬਰ ਨਹੀ ਹੈ ।ਪਰੋਪਟੀ ਦੇ ।ਲਾਲਚ ਵਿੱਚ ।ਮਾਮਲੇ ਦੀ ਜਾਂਚ ਸਖਤੀ ਨਾਲ ਹੋਣੀ ਚਾਹੀਦੀ ਹੈ

    • @lovelyboy486
      @lovelyboy486 2 роки тому +1

      ਤੇਰੀ ਗੱਲ ਚ ਦਮ ਤਾ ਹੈਗਾ

  • @Sonu-eb8qf
    @Sonu-eb8qf 2 роки тому +118

    ਿੲਹ ਤਾਂ ਜੀ ਕੋਈ ਹੋਰ ਗੱਲ ਹੈ ਿੲਸ ਦੀ ਚੰੰਗੀ ਤਰਾਂ ਨਾਲ ਖੋਜ ਹੋਣੀ ਚਾਹੀਦੀ ਹੈ ਿਪਉ ਨੇ ਗੋਲੀ ਨਹੀਂ ਮਾਰੀ ਲੱਗਦੀ

  • @RajKumari-rj6zr
    @RajKumari-rj6zr 2 роки тому +12

    ਸੁਖਬੀਰ ਬਾਦਲ ਨੂੰ ਇੰਨਾ ਖ਼ਤਰਾ ਹੈ ਕਿ ਜਿਹੜਾ ਕਿਸੇ ਦੀ ਮੌਤ ਤੇ ਵੀ ਭਾਰੀ ਸੁਰੱਖਿਆ ਨਾਲ ਜਾਂਦਾ ਹੈ।

    • @harmannawaab
      @harmannawaab 2 роки тому +1

      Veer g guru shaib di beadvi krwayi ah na kuteya ne khtra ta hun ah na nu hea

  • @GurpreetSingh-yq5mj
    @GurpreetSingh-yq5mj 2 роки тому +34

    ਸਾਰਾ ਪਰਿਵਾਰ ਬਹੁਤ ਸੂਝਵਾਨ ਸਿਰਮੌਰ ਧਾਰਮਿਕ, ਹਰੇਕ ਦੀ ਮੱਦਦ ਕਰਨ ਵਾਲਾ ਸੀ ਅੱਜ ਤੱਕ ਪਰਿਵਾਰ ਵਿੱਚ/ ਬਾਹਰ ਲੜਣਾ ਤਾਂ ਕੀ ਕਿਸੇ ਨਾਲ ਉੱਚੀ ਆਵਾਜ਼ ਵਿੱਚ ਵੀ ਨਹੀਂ ਬੋਲੇ, ਕਰੋਨਾ ਵਿੱਚ ਮਾਂ, ਜੀਵਨ ਸਾਥੀ ਦੇ ਵਿੱਛੜਨ ਕਾਰਨ ਸਦਮਾ ਸਹਿਣਾ ਔਖਾ ਹੋ ਗਿਆ, ਪਰਿਵਾਰ ਵਿੱਚ ਬਹੁਤ ਪਿਆਰ ਹੋਣ ਕਾਰਨ ਸਦਮੇ ਵਿਚ ਅਜਿਹਾ ਕਦਮ ਚੁੱਕਿਆ ਗਿਆ ਵਾਹਿਗੁਰੂ ਮੇਹਰ ਕਰੇ 🙏🙏🙏

  • @noor_brar5122
    @noor_brar5122 2 роки тому +132

    ਐਰਤਾਂ ਨੂੰ ਜਜੀਲ ਨਾ ਕਰੋ ਰੱਬ ਕੋਲੋ ਡਰੋ

  • @ikodapasara8143
    @ikodapasara8143 2 роки тому +39

    ਥੈਰੇਪੀ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ !! ਛੇ ਮਹੀਨੇ ਚ ਦੋ ਨੇੜੇ ਦੇ ਰਿਸ਼ਤੇ ਦੇ ਬੰਦਿਆਂ ਦੀ ਮੌਤ ਨੇ ਬੰਦੇ ਨੂੰ ਤੋੜ ਦਿੱਤਾ !!!

  • @gurpreetsingh6249
    @gurpreetsingh6249 2 роки тому +28

    Waheguru Waheguru Waheguru Waheguru Waheguru ji !
    Very very sad regardless of any situation!!

  • @HardialSingh-o3f
    @HardialSingh-o3f 7 місяців тому +2

    ਇਹ ਕਦੇ ਨਹੀਂ ਹੋ ਸਕਦਾ,ਕਾਤਲ ਕੋਈ ਤੀਸਰਾ ਹੈ, ਜਾਂਚ ਹੋਣੀ ਚਾਹੀਦੀ ਹੈ

  • @harrybrar85
    @harrybrar85 2 роки тому +48

    Kise di dhee de character bare ni bolida hunda bai ki pta ohna nal ki beeti hou

  • @SurinderKaur-ep6zy
    @SurinderKaur-ep6zy 2 роки тому +57

    ਆਪਾ ਧੀ ਪੁੱਤਰ ਨੂੰ ਕਿੰਨੇ ਪਿਆਰ ਲਾਡ ਨਾਲ ਪਾਲਦੇ ਹਾਂ ਥੱਪੜ ਮਾਰਨ ਤੋ ਪਹਿਲਾ ਵੀ ਹੱਥ ਕੰਬਦਾ
    ਪੂਰੀ ਈਮਾਨਦਾਰੀ ਨਾਲ ਛਾਨ ਬੀਨ ਹੋਣੀ ਚਾਹੀਦੀ ਹੈ ਵਹਿਗੁਰੂ ਮੇਹਿਰ ਕਰੀ

    • @dilpreetsingh0015
      @dilpreetsingh0015 2 роки тому +2

      ਦੀਦੀ। ਜੀ। ਸਹੀ। ਗਾੱਲ। ਆ। ਤਹਿੰਡੀ। ਇਹ। ਕਾਤਲ। ਕੋਈ। ਹੋਰ। ਲੱਗਦਾ। ਆ

    • @RajwinderKaur-qp1fy
      @RajwinderKaur-qp1fy 2 роки тому

      Right

    • @sultansingh7138
      @sultansingh7138 8 місяців тому

      ਬਿਲਕੁਲ ਜੀ 😔

  • @palisidhu3481
    @palisidhu3481 2 роки тому +143

    ਜੇ ਅਸਲਾ ਨਾਂ ਹੁੰਦਾ ਤਾਂ ਦੋਵਾਂ ਦੀ ਜਾਨ ਬਚ ਜਾਂਣੀ ਸੀ।

    • @GaganDeep-lz6wc
      @GaganDeep-lz6wc 2 роки тому +6

      ਅਸਲੇ to bena hor kuj raha ve ne verra Punjab ch hun 🙂🙂🙂

    • @smundersingh1731
      @smundersingh1731 2 роки тому +17

      ਅਸਲਾ ਆਪੇ ਨੀ ਚੱਲਦਾ ਵੀਰ ਸਾਸਤਰ ਹੋਣਾਂ ਜਰੂਰੀ ਆ ਵਰਤਣਾ ਕਿਵੇਂ ਬੰਦੇ ਤੇ ਡਿਪੈਂਨਡ ਕਰਦਾ

    • @tarsemlal9356
      @tarsemlal9356 6 місяців тому

      Shastr hove tan bartya he janda

  • @sarbjeetkaur1511
    @sarbjeetkaur1511 2 роки тому +51

    ਕੇਸ ਦੀ ਜਾਂਚ ਹੋਣੀ ਚਾਹੀਦੀ ਏ

    • @ikodapasara8143
      @ikodapasara8143 2 роки тому

      ਮਾਨਸਿਕ ਰੋਗ ਬਾਰੇ ਪਤਾ ਕੁਝ ?

  • @kaurkaur9058
    @kaurkaur9058 2 роки тому +77

    ਵਾਹਿਗੁਰੂ ਜੀ ਰੱਬਾ ਤੂੰ ਹੀ ਜਾਣਦਾ ਏ ਸੱਚ ਕੀ ਏ 🙏🙏🙏🙏🙏🙏🙏🙏

    • @ikodapasara8143
      @ikodapasara8143 2 роки тому +2

      ਸੱਚ ਤਾਂ ਮਾਨਸਿਕ ਰੋਗ ਹੈ . ਅੋਰਤ ਰੰਡੇਪਾ ਝੱਲ ਕੇ ਵੀ ਕਬੀਲਦਾਰੀ ਸੰਭਾਲ਼ ਸਕਦੀ ਹੈ ਪਰ ਆਦਮੀ ਇਸ ਮਾਮਲੇ ਵਿੱਚ ਜ਼ਿਆਦਾ ਤਰ ਫੇਲ ਹੀ ਹੋ ਜਾਂਦੇ ਨੇ !!!

  • @ravigrewal9369
    @ravigrewal9369 8 місяців тому +4

    ਭੈਣ ਤੇ ਭਾਣਜੇ ਤੋਂ ਸਖਤੀ ਨਾਲ ਪੁੱਛ ਗਿੱਛ ਹੋਣੀ ਚਾਹੀਦੀ ਹੈ ॥

  • @cutebaby-pi7nd
    @cutebaby-pi7nd 2 роки тому +28

    Koi kattal Kar giya bhannje nu pusho

  • @rajurani6170
    @rajurani6170 2 роки тому +19

    Mere pind de Lage pind Di gal aa eh 🙏🙏🙏😭😭😭😭bhut mada hoya aa

  • @ParamjeetSingh-hp3eh
    @ParamjeetSingh-hp3eh 2 роки тому +32

    Waheguruji mehar Karo Duniya te

  • @GhumanDKJUN
    @GhumanDKJUN 2 роки тому +2

    ਗੱਪੀ ਦੇ ਜਾਣ ਦਾ ਕੀ ਕਾਰਨ ਹੋ ਸਕਦਾ ਹਸਪਤਾਲ ਵਿੱਚ ਕਿਸੇ ਜਗਾ ਤੇ ਕੋਈ ਠੋਸ ਗੁਪਤ ਕਹਾਣੀ ਦੀਆ ਤਾਰਾ ਜੁੜਦੀਆਂ

  • @sandee525
    @sandee525 2 роки тому +17

    Ghr de 2 jee chle gye bnda depress ho gea, ohne apni beti nu nal ta marea bcz kise de bhrose shdd k nhi jna chahunda c. Ajkl depression bot waddi problem a

    • @gurlallongowal2557
      @gurlallongowal2557 2 роки тому +2

      Dipression boht ktrnak bimari aa

    • @ikodapasara8143
      @ikodapasara8143 2 роки тому +2

      Agree depress ਬੰਦਾ ਆਪਣੇ ਪਿਆਰੇ ਨੂੰ ਪਹਿਲਾਂ ਨਾਲ ਲਿਜਾਣ ਬਾਰੇ ਸੋਚਦਾ !!

  • @dahiya-pb317
    @dahiya-pb317 2 роки тому +126

    ਕੋੲੀ ਜਮੀਨੀ ਚॅਕਰ ਲॅਗਦਾ ਜਾਚ ਹੋਣੀ ਚਾਹੀਦੀ ਕਹਾਣੀ िਪॅਛੇ िਕਸੇ ਦਾ ਲਾਲਚ ਲॅਗਦਾ

    • @Buttardaryfarm751
      @Buttardaryfarm751 2 роки тому +6

      Right

    • @Winyourself1977
      @Winyourself1977 2 роки тому +6

      ਹਾਂ ਜੀ

    • @raghbirgill1379
      @raghbirgill1379 2 роки тому +5

      Atamhateya nahi.murder hey hey b buhat close jis nu poori ghardi jankari c tey poora labh mil sakda c

    • @brar6445
      @brar6445 2 роки тому +2

      Nai nai veer depression ch aa k maari aa goli pehla wife te maa di death hogi c corona nal

    • @Winyourself1977
      @Winyourself1977 2 роки тому +4

      ਨਹੀਂ ਜੀ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ

  • @gurpreetsinghsingh5575
    @gurpreetsinghsingh5575 2 роки тому +14

    ਸੀ ਆਈਡੀ ਜਾਂਚ ਹੋਣੀ ਚਾਹੀਦੀ ਹੈ

  • @babbuchahal880
    @babbuchahal880 2 роки тому +33

    Waheguru Ji

  • @johnbright3272
    @johnbright3272 2 роки тому +9

    ਲੱਖ ਲਾਹਨਤਾਂ ਅਜਿਹੇ ਲੋਕਾਂ ਤੇ , ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਧੀ ਤੇਰੀ ਸੀ ਪਰ ਜ਼ਿਦੰਗੀ ਤਾਂ ਪ੍ਰਭੂ ਦੀ ਹੈ । ਸਾਰੇ ਪਾਪ ਮਾਫ਼ ਹੋ ਸਕਦੇ ਨੇ ਪਰ ਇਹ ਪਾਪ ਮਾਫ਼ ਨਹੀਂ ਹੋ ਸਕਦਾ।

  • @chamkaurdhaliwal588
    @chamkaurdhaliwal588 2 роки тому +10

    ਹਮਦਰਦ ਚੈਨਲ ਸਿਖਾਂ ਦੀਆਂ ਖਬਰਾਂ ਹੋਰ ਦੀਆਂ ਹੋਰ ਈ ਬਣਾਕੇ ਪੇਸ਼ ਕਰਦੈ ।ਬਚੋ ਇਸ ਚੈਨਲ ਤੋਂ ।

  • @mannigoraya7577
    @mannigoraya7577 2 роки тому +20

    Waheguru ji 🙏

  • @HarjinderSingh-ie4tu
    @HarjinderSingh-ie4tu 2 роки тому +5

    ਘਰ ਵਿੱਚ ਹੋਰ ਮੈਂਬਰ ਨਾ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ਹੋ ਸਕਦੀ ਹੈ

  • @karamjitdhaliwal7353
    @karamjitdhaliwal7353 2 роки тому +61

    ਵਾਹਿਗੁਰੂ ਜੀ 🙏

  • @karengill6822
    @karengill6822 2 роки тому +12

    Waheguru

  • @charangamer5287
    @charangamer5287 2 роки тому +7

    Waheguru ji

  • @jaspalsingh1379
    @jaspalsingh1379 2 роки тому

    ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਹੈ ਇਹ ਘਟਨਾ ਦਾ ਕਾਰਨ ਪ੍ਰਸ਼ਾਨੀ ਹੈ

  • @choudhar786
    @choudhar786 2 роки тому +44

    ਪੂਰੀ ਜਾਂਚ ਕਰੋ ਪਹਿਲਾਂ ਸਰਿਕਾ ਦਿ ਬੁੱਡ ਕੁੱਟੋ ਫਿਰ ਭਾਨਜੇ ਦੀ ਕੁੱਟੋ ਸੱਭ ਪਤਾ ਲੱਗ ਜਾਉ ਮੈਨੂੰ ਭਾਨਜੇ ਦਾ ਕੰਮ ਲੱਗਦਾ

  • @RajpalSingh-lx9et
    @RajpalSingh-lx9et 2 роки тому +15

    Waheguru Waheguru Waheguru Waheguru Waheguru Ji

  • @akashmaan377
    @akashmaan377 2 роки тому +52

    ਮੈਨੂੰ ਤਾਂ ਲੱਗਦਾ ਏ ਜਾਣ ਬੁੱਝ ਕੇ ਮਾਰ ਤਾਂ 😭

    • @brar6445
      @brar6445 2 роки тому +3

      Nai veer depression ch aa k aap hi maari aa

    • @brar6445
      @brar6445 2 роки тому +4

      Beti nu baht pyar krda c iss krke nal hi lai gya

    • @brar6445
      @brar6445 2 роки тому +3

      Maa te wife di corona nal death hogi c 6 months pehla

    • @amrindersatnamwahaguruamri4186
      @amrindersatnamwahaguruamri4186 2 роки тому +1

      Nahi veer ji panja na mari honi

    • @brar6445
      @brar6445 2 роки тому +3

      @@amrindersatnamwahaguruamri4186 saade rishtedaar bai eh bhanja ta jaan vaarda c enna to

  • @sukhchainkaur9817
    @sukhchainkaur9817 6 місяців тому

    ਕਿ ਪਤਾ ਕਿਸੇ ਹੋਰ ਨੇ ਹੀ ਕਤਲ ਕਰਤਾ ਹੋਵੇ ਜਮੀਨ ਜਾਇਦਾਦ ਪਿੱਛੇ

  • @somarani6952
    @somarani6952 2 роки тому +18

    ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ 🙏🏼🙏🏼🙏🏼

  • @chamkaurdhaliwal588
    @chamkaurdhaliwal588 2 роки тому +5

    ਹਮਦਰਦ ਚੈਨਲ ਸਿਜ਼ਾਂ ਦੀਆਂ ਖਬਰਾਂ ਹੋਰ ਦੀਆਂ ਹੋਰ ਈ ਬਣਾਕੇ ਪੇਸ਼ ਕਰਦੈ । ਚਬੋ ਇਸ ਚੈਨਲ ਤੋਂ ।

  • @gurpreetsinghsingh5575
    @gurpreetsinghsingh5575 2 роки тому +8

    ਪੰਜਾਬ ਪੁਲਿਸ ਵਾਲੇ ਇਸ ਕੇਸ ਨੂੰ ਥੰਡੇ ਬੱਸਤੇ ਵਿਚ ਪਾ ਦੇਣ ਗੇ

  • @balbirsingh3305
    @balbirsingh3305 2 роки тому

    High level high enquiry

  • @narinderkaur7175
    @narinderkaur7175 2 роки тому +13

    Waheguru ji sab te mehar kro ji 🙏

  • @jagdevkaur3144
    @jagdevkaur3144 6 місяців тому

    ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਪਹਿਲਾਂ ਵੀ ਪ੍ਰਾਪਰਟੀ ਦੇ ਲਾਲਚ ਕਾਰਨ ਇਹੋ ਜਿਹੀਆਂ ਖ਼ਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਜੀ ਬਹੁਤ ਹੀ ਮਾੜਾ ਹੋਇਆ ਐ ਕਿਨਾਂ ਸੋਹਣਾ ਪਰਿਵਾਰ ਸੀ ਵਸਦਾ ਰਸਦਾ ਘਰ ਉਜੜ ਗਿਆ😮😮😮😮😮😮😢😢😢😢😢

  • @maltikaur9649
    @maltikaur9649 2 роки тому +12

    Waheguru g mahre karn sach jo v hai jaldi samny aae koi v ana nahi gir skda aapni daughter nu mar de jo bani parda ude andar waheguru g aap wavs karde ne ...murder hoya lagda manu ta
    ..akal aapne hi aapne nu mar rhe ne passya lai

  • @Nishantsibgh
    @Nishantsibgh 7 місяців тому +4

    ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਿਓ ਤੇ ਧੀ ਵਾਸਤੇ ਦੋ ਮਿੰਟ ਵਾਹਿਗੁਰੂ ਦਾ ਸਿਮਰਨ ਜਰੂਰ ਕੀਤਾ ਜਾਵੇ

  • @gurpreetdhillon1712
    @gurpreetdhillon1712 2 роки тому +3

    Investigation please

  • @sharnjitsingh891
    @sharnjitsingh891 2 роки тому +4

    Waheguru ji bahot dukh hoyea 🙏🏻🙏🏻🙏🏻🙏🏻😭😭😭😭

  • @Eastwestpunjabicooking
    @Eastwestpunjabicooking 2 роки тому +6

    ਸੂਈ ਸਰਪੰਚ ਦੀਭੈਣ ਭਾਣਜੇ ਤੇ ਜਾਂਦੀ ਹੈ ਕਿਓਕਿ ਏਹਨਾ ਤੋਂ ਪਿੱਛੋਂ ਜ਼ਮੀਨ ਕਿਸਨੂੰ ਜਾਣੀ ? ਓਹਨਾ ਨੇ ਲਗਦਾ ਧੀ ਦੇ ਖ਼ਿਲਾਫ਼ ਭਰਾ ਦੇ ਕੰਨ ਭਰੇ ਲੱਗਦੇ। ਲਾਲਚ ਚ ਤੋਹਮਤ ਲਾਓਦਿਆ ਲੋਕ ਰੱਬ ਤੋਂ ਨੀ ਡਰਦੇ। ਦੋ ਕੁ ਸਾਲ ਪਹਿਲਾ ਭੈਣ ਨੇ ਹੀ ਅੰਮ੍ਰਿਤਸਰ ਵੱਲ ਵੀ ਮਾਂ ਸਮੇਤ ਤਿੰਨ ਜਵਾਨ ਬੱਚੇ ਭਰਾ ਨੂੰ ਸ਼ਿਖਾ ਕੇ ਕਤਲ ਕਰਵਾ ਦਿੱਤੇ ਸੀ । ਤੇ ਬੋਰੀਆਂ ਚ ਇੱਟਾਂ ਪਾ ਨਹਿਰ ਚ ਸੁਟਵਾ ਤੇ ਸੀ। ਰੱਬ ਦਾ ਡਰ ਖ਼ੌਫ਼ ਨੀ ਲਾਲਚ ਐਦਾਂ ਕਰਦੇ ਜਿਵੇਂ ਆਪ ਨੂੰ ਮੌਤ ਨੀ ਆਓਣਾ।pls ਇਕ ਦੋ ਦਿਨ ਚ ਹੀ ਛਿੱਤਰ ਵਜੇ ਨਵੀਂ ਮਾਲਕੀਆਂ ਦੇ ਵਾਰਸ ਬਣਦੇ ਦੇਸ਼ ਚ ਜਾਣਗੇ। ਪਰ ਓਨਾ ਦੀ ਜਾਨ ਖੋਹਣੀ ਕਦੋਂ ਮਿਲੂ?

  • @gurcharanmaan323
    @gurcharanmaan323 2 роки тому +16

    ਪੁਲਿਸ ਨੂੰ ਜਾਂਚ ਕਰਕੇ ਪੂਰੀ ਸਚਾਈ ਸਾਹਮਣੇ ਲਿਉਣੀ ਚਾਹੀਦੀ ਹੈ ਅੱਗੇ ਪਰਮਾਤਮਾ ਨੂੰ ਪਤਾ ਵੀ ਸਚਾਈ ਕੀ ਹੈ

  • @satishsharma8201
    @satishsharma8201 2 роки тому

    Late sarpanch g tension which ho sakday jis nay Galt kadam chukiya

  • @rajveerkaur6622
    @rajveerkaur6622 2 роки тому +10

    Bhot ਦੁਖਦਾਈ ਘਟਨਾ

  • @shivakarwal1037
    @shivakarwal1037 2 роки тому +19

    Waheguru ji mehar karo

  • @creativemindhappylife
    @creativemindhappylife 2 роки тому +1

    ਹਮਦਰਦ ਮੀਡੀਆ ਘੱਟ ਤੇ ਮਿਰਚ ਮਸਾਲਾ ਮੀਡੀਆ ਜਿਆਦਾ ਬਣੇ ਪਏ ਓ ,thumbnail ਕਿਵੇਂ ਸ਼ੱਕੀ ਜਿਹਾ ਬਣਾਉਂਦੇ ਹੋ ,ਸਿੱਧਾ ਲਿਖੋ ਮਾਨਸਿਕ ਪਰੇਸ਼ਾਨੀ ਸੀ,ਤੁਸੀਂ ਸਾਊ ਜਿਹੀ ਲੜਕੀ ਬਾਰੇ ਟੇਡਾ ਜਿਹਾ ਲਿਖਦੇ ਹੋ

  • @GurpalSingh-qo9qc
    @GurpalSingh-qo9qc 2 роки тому +7

    ਪਿਛਲੇ ਜਨਮ ਦੇ ਵਿੱਛ ਕੀ ਪਤਾ ਕਿੰਨੇ‌ ਕੁ ਪਾਪ ਕੀਤੇ ਹੋਣਗੇ ਮਾੜੇ ਕੰਮ ਕੀਤੇ ਹੋਣਗੇ ਜਿਹਨਾਂ ਦੀ ਸਜ਼ਾ ਭੋਗ ਰਹੇ ਹਨ
    ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਉੱਪਰ ਚੱਲੋ ਕਦੇ ਭੁੱਲ ਕੇ ਵੀ ਪੈਸੇ ਦੇ ਨਸ਼ੇ ਵਿੱਚ ਸੱਤਾ ਦੇ ਨਸ਼ੇ ਵਿੱਚ ਹਾਉਮੇਂ ਦੇ ਹੰਕਾਰ ਵਿੱਚ ਕਦੇ ਵੀ ਕਿਸੇ ਦਾ ਮਾੜਾ ਨਾ ਕਰਿਓ ਆਪਣੇ ਪੁੱਤਰ ਧੀਆਂ ਨੂੰ ਆਪ ਕੋਣ ਮਾਰ ਸਕਦਾ ਹੈ ਜਿਸਨੂੰ ਕਿਸੇ ਵੀ ਸਿਆਸੀ ਲੀਡਰ ਦਾ ਨਾਂ ਕਿਸੇ ਪੁਲਿਸ ਮਹਿਕਮੇ ਤੋਂ ਇਨਸਾਫ ਨਿਆਂ ਰੱਖਿਆ ਸਰੱਖਿਆ ਦੀ ਆਸ ਨਾ ਹੋਵੇ

  • @kaur_bajwa
    @kaur_bajwa 2 роки тому +7

    Hae ki hoea hoe ga waheguru waheguru waheguru waheguru

  • @gurpalsinghsarpanch8389
    @gurpalsinghsarpanch8389 2 роки тому +11

    Waheguru ji

  • @harmankour369
    @harmankour369 2 роки тому +11

    Waheguru ji

  • @harmankour369
    @harmankour369 2 роки тому +11

    Waheguru ji

  • @iqbalsingh1133
    @iqbalsingh1133 2 роки тому +2

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajbirbrar536
    @rajbirbrar536 2 роки тому +1

    Mehar kari rabba

  • @AmpyDhanoa
    @AmpyDhanoa 2 роки тому +1

    Bahut buri khabr ……. CM Channi ta kalla hi fir riha e par eh gappi saade paise te aish kr riha , lahnat e issde ……. Kanjra jini marji sequirty rakh pr appne kharche te rakh . Punjab Government nu isdi sequirty vapis laini chahidi ai ……

  • @gaganbuttar8471
    @gaganbuttar8471 2 роки тому +16

    Hye yr kudi kini sohni c ☹️😭

    • @harjindersingh6962
      @harjindersingh6962 2 роки тому

      Teri sis teri ve Bahut sohni h

    • @gaganbuttar8471
      @gaganbuttar8471 2 роки тому +3

      @@harjindersingh6962 ਓ ਗੰਦੀ ਸੋਚ ਵਾਲਿਆ ਤੇਰਾ ਮੂੰਹ ਕਾਲਾ ਮੈ ਕਿਹਾ ਸੀ ਕੁੜੀ ਕਿੰਨੀ ਸੋਹਣੀ ਮੈਨੂੰ ਨੀ ਪਤਾ ਉਸਦੇ ਪਿਓ ਨੇ ਕਿਓ ਮਾਰਿਆ ਪਰ ਜੋ ਵੀ ਹੋਇਆ ਗਲਤ ਹੋਇਆ ਹਰੇਕ ਚੀਜ਼ ਦਾ ਹੱਲ ਜਿੰਦਗੀ ਖਤਮ ਕਰਨ ਨਾਲ ਨੀ ਹੁੰਦਾ।

    • @prabhjotkaur4757
      @prabhjotkaur4757 2 роки тому +1

      @@gaganbuttar8471 right 👍👍

  • @SonySingh-j1c
    @SonySingh-j1c 7 місяців тому

    ਪਿਤਾ ਦੀ ਕੋਈ ਮਜਬੂਰੀ ਹੋਵੇ

  • @reetsandhu-ic7mw
    @reetsandhu-ic7mw 6 місяців тому +2

    Meri friend c eh kudiii bohtttttttt nice c bohttt sau c

  • @sarbjitsandhu8061
    @sarbjitsandhu8061 7 місяців тому

    ਸਾਰਾ ਸਿਆਪਾ ਲੋਕਾ ਦਾ ਹੀ ਹੈ ਜੇ ਬੱਚੇ ਤੋ ਗਲਤੀਵੀ ਹੋ ਜਾਵੇ ਫਾਲਤੂ ਬਕਵਾਸ ਕਰ ਕਰ ਕਿ ਜੀਆ ਨੂ ਮਰਨ ਵਾਸਤੇ ਮਜਬੂਰ ਕਰਦੇ ਹਨ

  • @Mypregnancydiet
    @Mypregnancydiet 2 роки тому +6

    WAHEGURU 🙏🙏

  • @prithvipal1539
    @prithvipal1539 2 роки тому +6

    EAH GL MAHDI HAI SIYASAT KRAN POLITICS JALDI TON JALDI PAHUNCHDEY NEY HOR KITEY PAHUNCHNA DI KIRPA NAHI KRDEY??

  • @bhupindersingh3523
    @bhupindersingh3523 2 роки тому +15

    Waheguru mehar kr punjab te 🙏
    Kise vare koi v biyan na dio please rab kise te eho jiha wakat na pave

  • @funnycartoonworld5215
    @funnycartoonworld5215 2 роки тому +2

    so sad, waheguru a ki ho gya

  • @parmindergill2584
    @parmindergill2584 2 роки тому +6

    Waheguru ji

  • @ranjeetkaur6746
    @ranjeetkaur6746 2 роки тому +3

    ਇਹ ਦੋਹਰੇ ਕਤਲ ਦਾ ਮਸਲਾ ਹੈ ਤੇ ਇਸ ਵਿੱਚ ਕਿਸੇ ਤੀਸਰੇ ਦਾ ਹੱਥ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਬਾਕੀ ਇਹ ਖੁਦਕੁਸ਼ੀ ਨਹੀਂ ਹੈ ਇਹ ਤਾਂ ਪੱਕੀ ਗੱਲ ਹੈ

  • @sukhwantgill2868
    @sukhwantgill2868 2 роки тому +4

    Waheguru ji Meher karo sub.kinne sohne ne pao dhe.rubb kise nl na kare😭😭😭😭😭

  • @SushmaKarwal-xs2xf
    @SushmaKarwal-xs2xf 7 місяців тому

    Waheguru ji🙏

  • @SukhBrar708
    @SukhBrar708 2 роки тому +2

    Waheguru g🙏🙏🙏🙏

  • @landofthearyans6029
    @landofthearyans6029 2 роки тому +3

    🕉🕉🕉🕉🕉🙏🙏🙏🙏🙏🙏🙏🙏🙏🙏🙏🙏🙏🙏🙏god with all people 🌹 🌹 🌹 🌹 🌹 god with all punjabi om waheguru ji ji om waheguru ji ji om waheguru ji ji 🌹 🌹 🌹 🌹 🌹 🌹 🌹 🌹 god with u ⚘ ⚘ ⚘ ⚘ ⚘

  • @rpsingh1573
    @rpsingh1573 2 роки тому +2

    Waheguru

  • @kamaljitkaur7128
    @kamaljitkaur7128 2 роки тому +1

    ਇਹ ਮਾਮਲਾ ਗੜਬੜੀ ਦਾ ਲੱਗਦਾ

  • @saabbaba200
    @saabbaba200 2 роки тому +1

    Tuhaadu newes daa cuntent bnon lyi kuss v likh dine hon kuj v bol dinde hon .... os gursikh priwar de naal ki beeti picchle 6 mhineyaa ch ... tusi ohnu shi trreeke naal presnt nhi kitaa h .... akkli dll prdhaan nu dikhon daa hi jyaada show kitaa h tusi

  • @rajsidhu7169
    @rajsidhu7169 2 роки тому +5

    Waheguru ji

  • @baazsinghsher300
    @baazsinghsher300 2 роки тому +28

    ਵਾਹਿਗੁਰੂ ਜੀ ਮਿਹਰ ਕਰ ਪੰਜਾਬ ਤੇ

  • @brar6445
    @brar6445 2 роки тому +3

    Boln to pehla 100vaar socho saada hi brother c eh

  • @jobanpreetmand7627
    @jobanpreetmand7627 2 роки тому +4

    Ess mamle wich skt karwai krni chahidi ee ehna dowa da murder kita gya hai

  • @parvindersingh4953
    @parvindersingh4953 2 роки тому +2

    Bai je mera pind lambi ha bai jaggi bahut changa banda se sunk ke bahut dukh lagya

  • @beantsinghsidhu2389
    @beantsinghsidhu2389 2 роки тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬਤ ਦੇ ਧੀ ਪੁੱਤ ਨੂੰ ਸਮਝ ਬਕਸੀ

  • @gurmitkaur1531
    @gurmitkaur1531 2 роки тому +2

    sat sri akal veere sachayee kujh hor ee lagdi aa dungaai naal investigation honi chidi aa eh koi teesre ne ee katal kite lagde ne.😭😭😭😭🇺🇸🇺🇸🌹🌹🙏🙏

  • @mittidabawa9481
    @mittidabawa9481 2 роки тому +2

    Thode din ruko gall hor e niklni a. Qatil koi hor niklu 🤔

  • @deepsidhu8915
    @deepsidhu8915 2 роки тому +3

    Wife and mother di death kar k tension vich rha de c

  • @rpsingh8930
    @rpsingh8930 2 роки тому +1

    Sukha amli kyu pahunch gya.. Ehdi kehdi rishte dari cee... Saa.. ..

  • @preet7786
    @preet7786 2 роки тому +1

    Mainu ni lgda eh gll sach aa.... Vichli gll ta kuj hor ee niklu ho skda sarpanch nl kise di khundk hove... Te kise dushman ne hi dona peo dhee nu maareya hove 🙄.... Jaanch sahi tareeke nl honi chahidi aa...

  • @parmindermaan3152
    @parmindermaan3152 2 роки тому +4

    Waheguru g

  • @jograjjogi6755
    @jograjjogi6755 2 роки тому +1

    ਹੁਣ ਵੋਟਾਂ ਕਰਕੇ ਆ ਗੱਦਾਰ ਵੀ ਅੈਵੇਂ ਭੱਜਾ ਫਿਰਦਾ

  • @jagdeepkaur335
    @jagdeepkaur335 2 роки тому +8

    Har punjabi da khon keo khol rya ....news ki bnade aa

  • @itssardaarni3008
    @itssardaarni3008 2 роки тому +3

    ਜਮੀਨ ਦਾ ਮਾਮਲਾ ਏ,,,, ਇਹ ਖੁਦਖੁਸ਼ੀ ਨਹੀਂ ਹੋ ਸਕਦੀ,,,

  • @laddighotra9010
    @laddighotra9010 2 роки тому +3

    Waheguru ji 🙏🙏🙏🙏🙏

  • @JaswinderKaur-gf4bg
    @JaswinderKaur-gf4bg 2 роки тому +1

    ਜਮਣਾ ਮਾਰਨਾ ਵਾਹਿਗੁਰੂ ਜੀ ਦੇ ਹਥ ਛਡ ਦੇਣਾ ਚਾਹੀਦਾ ।ਇਨਸਾਨ ਜਦੋਂ ਕਿਸੇ ਨੂੰ ਮਾਰੇਗਾ ਨਰਕ ਚਾਹੀ ਜਾਵੇਗਾ ।।।ਰਬ ਸਭ ਦਾ ਭਲਾ ਕਰਾਂਏਦਾ ।।

  • @amanjitkaur4539
    @amanjitkaur4539 2 роки тому +1

    Ki pta ki hoya rab he janda

  • @ramankaur470
    @ramankaur470 2 роки тому +3

    aurat de character te ungal chukn lai tyar hi bethe hunde aa lok, Mard pardhan desh de lok aurat nu galt hi smajn ge , aurat di kukh vicho jnam lain wale kuch ta soch leya kro boln to pehla

  • @anmolpreetkahlo7094
    @anmolpreetkahlo7094 2 роки тому

    Waheguru ji🙏🏼🙏🏼