Ep 23 || ਪੇਕੇ ਮਿਲਣ ਗਈ ਗੁੱਡੀ ਨੂੰ ਮਿਲੀ ਓਹਦੇ ਘਰ ਵਾਲੇ ਦੀ ਮੌਤ ਦੀ ਖ਼ਬਰ ਤਾਂ.😢😢

Поділитися
Вставка
  • Опубліковано 5 лип 2024
  • || suvichar || an emotional heart touching Dil Ko chhu Lene wali sacchi Punjabi kahani ||
    #motivationalpunjabi
    #punjabitalks
    #punjabistory
    #punjabistorytime
    #punjabistories
    #punjabikahaniyan
    #motivationalstory
    #motivational
    #familystory
    #punjabikahani
    #ਪੰਜਾਬੀ_ਸਟੋਰੀਜ਼
    #ਪੰਜਾਬੀ_ਕਹਾਣੀ
    #ਪੰਜਾਬੀ_ਕਹਾਣੀਆਂ
    #ਪਰਿਵਾਰਿਕ_ਕਹਾਣੀਆਂ
    #ਸਮਾਜਿਕ_ਕਹਾਣੀਆਂ
    #ਪ੍ਰੇਮ_ਕਹਾਣੀਆਂ
    #love_Stories
    #thriller_story'
    ||Suvichar||An emotional heart touching dil nu chhu len vali sachi punjabi kahani ||moral story||punjabi story||
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

КОМЕНТАРІ • 77

  • @SidhuSidhu65
    @SidhuSidhu65 10 днів тому +10

    ਆਪਣੀ ਮਾਂ ਇੱਕ ਸਿਆਣੀ, ਮਿਹਨਤੀ ਅਤੇ ਬਹਾਦਰ ਲੇਡੀ ਹੈ ਲਵ ਯੂ ਮਾਂ❤

  • @Harryallrounder
    @Harryallrounder 9 днів тому +2

    ਸੋਡੀ ਹੱਡ ਬੀਤੀ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਭੈਣ ਸਲੂਟ ਹੈ ਮੇਰਾ ਉਸ ਮਾਂ ਨੂੰ❤❤❤❤

  • @mewasingh6876
    @mewasingh6876 9 днів тому +2

    ਨਹੀਂ ਜੀ, ਤੁਹਾਡਾ ਕਹਾਣੀ ਸੁਣਾਉਣ ਦਾ ਢੰਗ ਤਰੀਕਾ ਬਿਲਕੁਲ ਠੀਕ ਅਤੇ ਰੌਚਿਕਤਾ ਭਰਪੂਰ ਹੁੰਦਾ ਹੈ।

  • @rajdeol1553
    @rajdeol1553 3 дні тому +1

    Ok

  • @user-sy9hv1tf1y
    @user-sy9hv1tf1y 10 днів тому +8

    ਧੰਨ ਤੁਸੀਂ ਭੈਣੇ ਧੰਨ ਭੈਣੇ ਆਪਣੇ
    ਮੰਮੀ ਪਾਪਾਂ ਮੇਰੀ ਭੈਣ ਅਮੋਸਨਲ
    ਨਾ ਹੋਵੋ ਮੇਰੀ ਭੈਣ ਕਹਾਣੀ ਸੁਣਕੇ ਅੱਖਾਂ ਨਮ ਹੋ ਗਈਆਂ
    ਭੈਣੇ
    ਪਰਗਟ ਭੰਗੂ ਸੰਗਰੂਰ

  • @bhupinder9954
    @bhupinder9954 10 днів тому +3

    Thanks sister' god aap ki help kare

  • @SurjitSingh-qq2qu
    @SurjitSingh-qq2qu 10 днів тому +2

    ਬੇਟਾ ਜੀ ਜਦੋਂ ਤੁਸੀਂ ਕਹਾਣੀ ਸੁਣਾ ਰਹੇ ਕੁਝ ਸਮੇਂ ਲਈ ਭਾਵੁਕ ਹੋਏ, ਇਸ ਤੋਂ ਹੀ ਮੈਂ ਸਮਝ ਗਿਆ ਸੀ ਕੇ ਇਹ ਕਹਾਣੀ ਤੁਸੀਂ ਆਪਣੀ ਜਿੰਦਗੀ ਦੇ ਵਿਚ ਬਤਾਏ ਸਮੇਂ ਦੀ ਸਾਂਝੀ ਕਰ ਰਹੇ ਹੋ, 🙏ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀਕਲਾ ਤੰਦਰੁਸਤੀ, ਤਰੱਕੀਆਂ ਬਖਸ਼ਿਸ ਕਰਨ ਜੀ 🙏ਸੁਰਜੀਤ ਸਿੰਘ ਪਿੰਡ ਝਾਂਡੇ ਲੁਧਿਆਣਾ ਪੰਜਾਬ

    • @Sartaj1908
      @Sartaj1908  10 днів тому +1

      ਹਾਂ ਜੀ,,,,ਧੰਨਵਾਦ ਜੀ ਏਨੇ ਪਿਆਰ ਤੇ ਦੁਆਵਾਂ ਲਈ🙏🙏

    • @kuldeepsinghchatha
      @kuldeepsinghchatha 6 днів тому +1

      ਹੁਣ ਵੀ ਕਰ ਲੈਂਦੀ ਹੈ ਇਹ ਕੰਮ ਗੁੱਡੀ।ਪਰ ਹੁਣ ਜਸਵੀਰ ਹੋਗੀ।ਗੁੱਡੀ ਦੇ ਵੀ ਤਿੰਨ ਬੱਚੇ ਹੈ ਵੱਡੀ ਗੁਡੀਆ ਤੇ ਛੋਟੇ ਦੋ ਭਰਾ।

    • @Sartaj1908
      @Sartaj1908  4 дні тому +1

      ਓਕੇ ਜੀ

  • @nimratkhairafan601
    @nimratkhairafan601 10 днів тому +2

    ਦੀਦੀ ਜਿਹੜੀਆ ਹੱਡਾ ਤੇ ਬੀਤੀਆ ਹੋਣ ੳਹ ਕਦੇ ਨਹੀਂ ਭੁਲਦੀਆ ਮੇਰੇ ਕੋਲ ਵੀ ਬਾਈ ਦਿਨਾਂ ਦੀ ਬੇਟੀ ਸੀ ਜਦੋਂ ਮੇਰੇ ਹਸਵੈਡ ਦੀ ਐਕਸੀਡੈਂਟ ਵਿਚ ਮੋਤ ਹੋ ਗਈ ਸੀ ਮੈ ਆਪਣੇ ਪੇਕੇ ਸੀ ਮੈ ਕਹਾਣੀ ਸੁਣ ਕੇ ਬਹੁਤ ਰੋਈ ਮੇਰੇ ਸਹੁਰਿਆਂ ਨੇ ਮੈਨੂੰ ਨਹੀਂ ਰੱਖਿਆ ਮੇਰਾ ਦਿਉਰ ਤਿੰਨ ਮਹੀਨੇ ਪਹਿਲਾ ਵਿਆਹਾ ਸੀ ਮੇਰੀ ੳਮਰ ਉਦੋਂ ਵੀਹ ਸਾਲ ਦੀ ਸੀ ਮੇਰੀ ਬੇਟੀ ਨੂੰ ਵੀ ਨਹੀ ਰੱਖਿਆ ਅੱਜ ਮੇਰੀ ਬੇਟੀ ਨੇ ਪਲਾਸਟੂ ਕਰ ਲਈ ਭੁੱਚੋ ਆਪਣੇ ਨਾਨਕੇ ਆ ਮੇਰਾ ਰਿਸਤਾ ਮੌੜ ਕਰ ਦਿਤਾ ਬੇਸੱਕ ਸਮਾ ਬੀਤ ਗਿਆ ਜਖਮ ਅੱਜ ਵੀ ਅੱਲੇ ਆ😢😢

  • @harmailsandhu5659
    @harmailsandhu5659 10 днів тому +1

    Very nice story

  • @kuldeepsinghchatha
    @kuldeepsinghchatha 6 днів тому +1

    ਸਾਰੀਆਂ ਮਾਵਾਂ ਹੀ ਚੰਗੀਆਂ ਹੁੰਦੀਐਂ।ਮੈਂ ਤੁਹਾਡੀਆਂ ਕਹਾਣੀਆਂ ਸੁਣਦਾਂ। ਤੁਹਾਡੀ ਸਮਝ ਦੇਖ ਕੇ ਮੈਂ ਸੋਚਦਾ ਹੁੰਦਾ ਕਿ ਬਚਪਨ ਚ ਤੁਸੀਂ ਕੋਈ ਦੁੱਖ ਦੇਖਿਐ।ਦੁਖ ਬਗੈਰ ਬੰਦਾ ਸਿਆਣਾ ਨਹੀਂ ਨਹੀਂ ਹੁੰਦਾ।ਸੌਖੇ ਰਹੇ ਬੱਚੇ ਹਮੇਸ਼ਾ ਬਿਗੜੈਲ ਹੁੰਦੇ ਐ।ਕਦੇ ਕਹਾਣੀ ਸੁਣਦੇ ਮੇਰਾ ਦਿਲ ਤੁਹਾਡੇ ਨਾਲ ਗੱਲ ਕਰਨ ਨੂੰ ਕਰਦੇ ਪਰਸੰਕੋਚ ਹੁੰਦੈ ਸਾਡੀ ਗੁਡੀਆਂ ਵੀ ਤੁਹਾਡੀ ਉਮਰ ਦੀ ਹੋਊ।ਤੇ ਉਹਦੀ ਮੰਮੀ ਵੀ ਗੁੱਡੀ ਹੈ

    • @Sartaj1908
      @Sartaj1908  4 дні тому

      ਹਾਂਜੀ,,,ਵੈਸੇ ਤੁਸੀਂ ਪਹਿਲੇ ਇਨਸਾਨ ਹੋ ਜਿੰਨਾ ਨੇ ਮੇਰੇ ਚਿਹਰੇ ਤੋਂ ਮੇਰਾ ਦਰਦ ਮਹਿਸੂਸ ਕੀਤਾ,,,ਬਾਕੀ ਮੇਰੇ ਨਾਲ ਜੁੜੇ ਸਾਰੇ ਸਬਕ੍ਰਾਈਬਰ ਮੈਨੂੰ ਬਹੁਤ ਦੁਆਵਾਂ ਤੇ ਪਿਆਰ ,ਸਤਿਕਾਰ ਬਖਸ਼ਦੇ ਆ,,,ਸ਼ਾਇਦ ਮੈਂ ਇਹ ਕਰਜ਼ ਕਦੇ v utar ਨੀ ਸਕਦੀ।

  • @SidhuSidhu65
    @SidhuSidhu65 10 днів тому +4

    ਮਾਪਿਆਂ ਵਾਲਾ ਘਾਟਾ ਕਦੇ ਪੂਰਾ ਨਹੀਂ ਹੁੰਦਾ ਪ੍ਰਮਾਤਮਾ ਸਾਰਿਆਂ ਦੇ ਮਾਪਿਆਂ ਨੂੰ ਸਲਾਮਤ ਰੱਖੇ
    ਮਿਸ ਯੂ ਪਾਪਾ ਜੀ, 😭

  • @PriyankaRishi-pt9ti
    @PriyankaRishi-pt9ti 6 днів тому +1

    😢😢😢😢

  • @kirandeepmangat3670
    @kirandeepmangat3670 10 днів тому +1

    Wahegure ji 🙏God bless you sister 🙏🙏

  • @kirandeepmangat3670
    @kirandeepmangat3670 10 днів тому +1

  • @user-so9jb6mc8b
    @user-so9jb6mc8b 9 днів тому +1

    Booth vadia andaj a khani sanon da

  • @user-rc3fn1ds1l
    @user-rc3fn1ds1l 8 днів тому

    Very emotional story,,sun ke Rona aa gaya tuhade Ghar di story

  • @ramanjeetkaur7025
    @ramanjeetkaur7025 3 дні тому +1

    😢😢😢😢😢😢

  • @harmeetkaur5250
    @harmeetkaur5250 10 днів тому +1

    V nice story putt ❤ 😢😢

  • @ajaibsingh1322
    @ajaibsingh1322 11 днів тому +2

    dr Ajaib gharat very sad story sister ji Tusi ta rava hi dita menu sister ji 🙏 🙏🙏🙏

  • @sarbjeetkaur4986
    @sarbjeetkaur4986 10 днів тому +2

    😢😢

  • @kirpalkaur6398
    @kirpalkaur6398 9 днів тому +2

    ਓਹੋ ਬੜੀ ਹੀ ਇਮੋਸਨਲ ਕਹਾਣੀ ਆਪ ਬੀਤੀ। ਸੱਚ ਕਿਹਾ ਜਿੰਦਗੀ ਦੇ ਐਸੇ ਪਲ ਕਦੇ ਨਹੀਂ ਭੁੱਲਦੇ, ਮਰਦੇ ਦਮ ਤੱਕ ਨਾਲ ਹੀ ਜਾਂਦੇ ਨੇ।

  • @kuldeepsinghchatha
    @kuldeepsinghchatha 6 днів тому +1

    ਕਿੰਨੇ ਲੋਕਾਂ ਦੀਆਂ ਗੱਲਾਂ ਸੁਣੋਗੇ ਤੇ ਕਿੰਨੀਆਂ ਦੇ ਹੱਲ ਕਰੋਂਗੇ।ਤੁਹਾਡੀ ਆਵਾਜ਼ ਬਹੁਤ ਵਧੀਐ ਬੋਲਣ ਦਾ ਅੰਦਾਜ਼ ਵੀ ਬਹੁਤ ਵਧੀਐ।ਰਤੀ ਭਰ ਵੀ ਨੁਕਸ ਨਹੀਂ।ਕੁਝ ਫੇਸ ਬੁੱਕ ਵਿਦਵਾਨ ਸਿਰਫ ਨੁਕਸ ਲੱਭਦੇ ਰਹਿੰਦੇ ਐ ਉਹਨਾਂ ਨੂੰ ਕਹਾਣੀ ਨਾਲ ਮਤਲਵ ਹੀ ਨਹੀਂ ਹੁੰਦਾ।ਦੇ ਅਸੀਂ ਧਿਆਨ ਨਾਲ ਸੁਣਦੇ ਹਾਂ ਹੋਰ ਕੁਝ ਵਲ ਧਿਆਨ ਦੇਣ ਦਾ ਮਤਲਵ ਹੀ ਨਹੀਂ ਹੁੰਦਾ।ਇਹ ਲੋਕ ਪੇਪਰ ਚੈਕ ਕਰਨ ਵਾਲਿਆਂ ਵਾਂਗ ਜਾਂ ਕਲਰਕਾਂ ਵਾਂਗੂੰ ਜਾਣਦੇ ਹੀ ਇਹੋ ਕੁਝ ਹੈ।ਧਿਆਨ ਨਾ ਦਿਓ।

    • @Sartaj1908
      @Sartaj1908  4 дні тому

      ਬਹੁਤ ਬਹੁਤ ਧੰਨਵਾਦ ਜੀ🙏

  • @NavjotKaur-mv2bq
    @NavjotKaur-mv2bq 10 днів тому +1

    Very goodsister jigura Thandewalla

  • @ManjitKaur-yg6ly
    @ManjitKaur-yg6ly 11 днів тому +1

    Bhut ਹੀ dekh hoea sunken Rona a gea

  • @user-so9jb6mc8b
    @user-so9jb6mc8b 9 днів тому +1

    🙏🙏🙏🙏🙏🙏

  • @newfashionboutique09
    @newfashionboutique09 11 днів тому +1

    An emotional story rona aa giaa sun k tuhade ghar di story

  • @gurmitkaur3725
    @gurmitkaur3725 11 днів тому +1

    Eh kahani ne ta rawa hi ditta Kiran
    Salute aa os Mother no ❤❤❤

    • @Sartaj1908
      @Sartaj1908  10 днів тому +1

      ਹਾਂਜੀ ਮੇਰੀ ਮਾਂ ਮੈਨੂੰ ਬਹੁਤ ਬਹਾਦਰ ਔਰਤ ਲਗਦੀ ਆ

  • @malkeetsingh4233
    @malkeetsingh4233 8 днів тому

    My Sister this is very good no problem

  • @kulbirsidhu7957
    @kulbirsidhu7957 10 днів тому +1

    🙏🏻❤️

  • @karamjitkaur8036
    @karamjitkaur8036 8 днів тому

    ❤❤

  • @kuljitkaur862
    @kuljitkaur862 8 днів тому

    Very nice 💯💯💯

  • @LabhSingh-xk1se
    @LabhSingh-xk1se 10 днів тому +1

    Beeba....rani....good....hai. Sera....sabas

  • @gurpreetsidhu7137
    @gurpreetsidhu7137 3 дні тому +1

    Koi na sister hora nu vekh ke time paas krna pena

  • @kuldeepsinghchatha
    @kuldeepsinghchatha 6 днів тому +1

    ਹੁਣ ਗੁੱਡੀ ਜਸਵੀਰ ਹੋ ਗੀ ਬਾਕੀ ਸਭ ਗੁੱਡੀ ਨਾਲ ਮੈਚ ਕਰਦੈ ਪਰ ਗੁੱਡੀ ਦਾ ਘਰ ਵਾਲਾ ਜਿਊਂਦੈ।ਤੇ ਕੂਮੈਂਟ ਲਿਖ ਰਿਹੈ

    • @Sartaj1908
      @Sartaj1908  4 дні тому

      Hnji,,, ਹੁਣ ਮੇਰੀ ਮਾਂ ਗੁੱਡੀ ਵੀ ਮਨਜੀਤ ਕੌਰ ਆ 😀

  • @tirathkaur3144
    @tirathkaur3144 11 днів тому +1

    ❤good🙏🙏🙏🙏🙏

  • @kamalpreetkaur4459
    @kamalpreetkaur4459 8 днів тому

    Tuse bhot vdia bolde ho

  • @kuljitkaur862
    @kuljitkaur862 8 днів тому

    Very sad g

  • @kamalpreetkaur4459
    @kamalpreetkaur4459 8 днів тому

    Tuse v gret ho

  • @j5primesamaung204
    @j5primesamaung204 11 днів тому +1

    Pirtpal singh pabbian 🙏🙏🙏

  • @sukhasinghsarari6699
    @sukhasinghsarari6699 11 днів тому +2

    ਭੈਣ ਜੀ ਕਹਾਣੀ ਬਹੁਤ ਵਧੀਆ ਪਰਾਣੇ ਵੇਲੇ ਕੱਚੇ ਕੋਠੇ ਲਿਪਣੇ ਚਾਦਰਾ ਕੱਢਣੀਆਂ ਫੁੱਲ ਬਣਾਉਣੇ ਟੋਕਰੀਆਂ ਬਨਾਉਣੀਆਂ ਕੰਮ ਏਵੇ ਕੁੜੀਆਂ ਕਰਦੀਆਂ ਸਨ

    • @sukhasinghsarari6699
      @sukhasinghsarari6699 11 днів тому +1

      ਭੈਣ ਜੀ ਤਹਾਡੀ ਮੱਮੀ ਜੀ ਦੀ ਜਿੰਦਗੀ ਬਾਰੇ ਦੱਸਿਆ ਬਹੁਤ ਦੁਖ ਤੇ ਦਰਦ ਮਹਿਸੂਸ ਹੋਇਆ ਜਿਵੇ ਆਪਣੇ ਕੋਲੋ ਆਪਣਾ ਬਲਵੰਤ ਸਿੰਘ ਸਰਾਰੀ ਰੱਬ ਨੇ ਖੋਇਆ ਸਦਾ ਯਾਦ ਰਹਿਣ ਦੇ ਓਵੇਂ ਭੈਣ ਜੀ ਅੰਕਲ ਜੀ ਪਰਮਾਤਮਾ ਛੋਟੀ ਉਮਰ ਵਿੱਚ ਲੈ ਗਏ ਦੁਖ ਤਾ ਦਿਲ ਵਿੱਚ ਰਹਿੰਦਾ ਹੈ ਸੁਣ ਕਿ ਬਹੁਤ ਦਰਦ ਹੋਇਆ

    • @Sartaj1908
      @Sartaj1908  11 днів тому

      😢,,,,, ਹਾਂਜੀ ਵੀਰੇ ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਆ ਪਰ ਕਹਿੰਦੇ ਆ ਜੇ ਬੰਦਾ ਸਮੇਂ ਦੇ ਨਾਲ ਜਾਵੇ ਤਾਂ ਸ਼ਾਇਦ ਉਹਨਾਂ ਦੁੱਖ ਨਹੀਂ ਹੁੰਦਾ, ਪਰ ਇਹ ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਆ। ਸਾਨੂੰ ਇਹ ਦੁੱਖ ਸੁੱਖ ਖਿੜੇ ਮੱਥੇ ਸਵੀਕਾਰ ਕਰਨੇ ਪੈਂਦੇ ਆ। ਮੈਂ ਅੱਜ ਵੀ ਜਦੋਂ ਇਹ ਗੱਲ ਨੂੰ ਯਾਦ ਕਰਦੀ ਆਂ ਕਿ ਮੇਰੇ ਪਾਪਾ ਦਾ ਸੁਪਨਾ ਸੀ ਅਧਿਆਪਕ ਬਣਨਾ ਤੇ ਮੈਂ ਇਸ ਗੱਲ ਦਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਅੱਜ ਮੈਂ ਇੱਕ ਅਧਿਆਪਕ ਆਂ ਤੇ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕੀਤਾ।😢

  • @KulwinderSingh-vn3ny
    @KulwinderSingh-vn3ny 11 днів тому +1

    Bahut dukh hora ji sunke

  • @PrabnurGill
    @PrabnurGill 11 днів тому +1

    Didi tuse ta ravaa e deta mere mama papa ve nahi hege but me bhot rohi kani sun ke 😢😢😢😢😢

    • @Sartaj1908
      @Sartaj1908  11 днів тому

      😢😢 ਤੁਹਾਡੇ ਮੰਮੀ ਪਾਪਾ ਦੀ ਡੈਥ ਕਦੋਂ ਹੋਈ ਕੀ ਹੋਇਆ ਸੀ ਉਹਨਾਂ ਨੂੰ???

    • @PrabnurGill
      @PrabnurGill 11 днів тому

      @@Sartaj1908 me 6 month di se didi odo accident ho ghy se me ekali e mera koei bro na sis

    • @PrabnurGill
      @PrabnurGill 10 днів тому

      @@Sartaj1908 didi apeni Instagram id deo me gal karni tade nal

  • @KulwantKaur-zr2vj
    @KulwantKaur-zr2vj 9 днів тому

    ,,,,,,,ź

  • @user-sy9hv1tf1y
    @user-sy9hv1tf1y 10 днів тому +1

    ਇਮੋਸ਼ਨਲ ਕਰ ਤਾਂ ਕਹਾਣੀ ਨੇ
    ਭੈਣੇ ਬਹੁਤ ਦਰਦ ਭਰੀ ਕਹਾਣੀ
    ਏ ਮੇਰੀ ਪਿਆਰੀ ਭੈਣ
    ਪਰਗਟ ਭੰਗੂ

  • @happysinghhappysingh5055
    @happysinghhappysingh5055 10 днів тому +1

    🙏🙏🙏🙏🙏🙏

  • @newfashionboutique09
    @newfashionboutique09 11 днів тому +1

    😢😢

  • @nimratkhairafan601
    @nimratkhairafan601 10 днів тому +1

    ਦੀਦੀ ਜਿਹੜੀਆ ਹੱਡਾ ਤੇ ਬੀਤੀਆ ਹੋਣ ੳਹ ਕਦੇ ਨਹੀਂ ਭੁਲਦੀਆ ਮੇਰੇ ਕੋਲ ਵੀ ਬਾਈ ਦਿਨਾਂ ਦੀ ਬੇਟੀ ਸੀ ਜਦੋਂ ਮੇਰੇ ਹਸਵੈਡ ਦੀ ਐਕਸੀਡੈਂਟ ਵਿਚ ਮੋਤ ਹੋ ਗਈ ਸੀ ਮੈ ਆਪਣੇ ਪੇਕੇ ਸੀ ਮੈ ਕਹਾਣੀ ਸੁਣ ਕੇ ਬਹੁਤ ਰੋਈ ਮੇਰੇ ਸਹੁਰਿਆਂ ਨੇ ਮੈਨੂੰ ਨਹੀਂ ਰੱਖਿਆ ਮੇਰਾ ਦਿਉਰ ਤਿੰਨ ਮਹੀਨੇ ਪਹਿਲਾ ਵਿਆਹਾ ਸੀ ਮੇਰੀ ੳਮਰ ਉਦੋਂ ਵੀਹ ਸਾਲ ਦੀ ਸੀ ਮੇਰੀ ਬੇਟੀ ਨੂੰ ਵੀ ਨਹੀ ਰੱਖਿਆ ਅੱਜ ਮੇਰੀ ਬੇਟੀ ਨੇ ਪਲਾਸਟੂ ਕਰ ਲਈ ਭੁੱਚੋ ਆਪਣੇ ਨਾਨਕੇ ਆ ਮੇਰਾ ਰਿਸਤਾ ਮੌੜ ਕਰ ਦਿਤਾ ਬੇਸੱਕ ਸਮਾ ਬੀਤ ਗਿਆ ਜਖਮ ਅੱਜ ਵੀ ਅੱਲੇ ਆ😢😢

    • @Sartaj1908
      @Sartaj1908  10 днів тому

      ਭੁੱਚੋ ਤੁਸੀਂ ਕਿਹੜੇ ਘਰਾਂ ਚੋ ਹੋ ਸਿਸਟਰ??
      ਮੌੜ ਵੀ ਮੈਨੂੰ ਆਪਣਾ ਹੀ ਲਗਦਾ,,,ਮੇਰੇ ਪੇਕੇ ਘੁੰਮਣ ਕਲਾਂ ਨੇ

    • @Sartaj1908
      @Sartaj1908  10 днів тому

      ਬਹੁਤ ਦੁੱਖ ਲੱਗਾ ਸੁਣ ਕੇ 😢

    • @nimratkhairafan601
      @nimratkhairafan601 9 днів тому +1

      ਸਾਡਾ ਸੇਮਾ ਰੋਡ ਤੇ ਹੀ ਆ ਘਰ ਦੀ ਨਵੀ ਹਵੇਲੀ ਪੲੀ ਆ ਉਹਦੇ ਨਾਲ ਆ ਸਾਡਾ ਘਰ ਅਸੀਂ ਘੋਟਣਿਆ ਦੇ ਘਰਾ ਚੋ ਆ ਵੈਸੇ ਗੋਤ ਸਾਡਾ ਸਿੱਧੂ ਆ ਤੁਸੀਂ ਸਾਡੇ ਵਾਰ ਅੱਗੇ ਦੀ ਲੰਘਦੇ ਹੋਵੋਗੇ

    • @Sartaj1908
      @Sartaj1908  9 днів тому

      @nimratkhairafan601 okji,,, ਤੁਹਾਡੇ ਪਿੰਡ ਦੇ 2 ਟੀਚਰ ਸਾਡੇ ਸਕੂਲ ਚ ਆਉਂਦੇ ਨੇ।ਓਹਨਾਂ ਦਾ ਘਰ ਪੈਟਰੋਲ ਪੰਪ ਕੋਲ ਨੇ ਖੇਤਾਂ ਚ