ਮਾਂ ਦੇ ਭੋਗ ਤੋਂ ਤੁਰਨ ਲੱਗੀ ਨਣਦ ਨੇ ਭਰਾ ਭਾਬੀ ਤੋਂ ਮੰਗਿਆ ਕੁਝ ਅਜਿਹਾ........😭😢 @sartajstories

Поділитися
Вставка
  • Опубліковано 30 січ 2025

КОМЕНТАРІ • 131

  • @kamaljitbains5871
    @kamaljitbains5871 5 місяців тому +8

    ਬਹੁਤ ਹੀ ਵਧੀਆ ਕਹਾਣੀ ਹੈ ਕਹਾਣੀ ਸੁਣ ਕੇ ਮੱਲੋਮੱਲੀ ਅੱਖਾਂ ਭਰ ਆਈਆਂ ਪਰ ਭਰਾ ਤੇ ਭਰਜਾਈ ਦਾ ਪਿਆਰ ਦੇਖ ਕੇ ਦਿਲ ਨੂੰ ਸਕੂਨ ਜਿਹਾ ਮਹਿਸੂਸ ਹੋਇਆ

  • @KulwinderKaur-k7y
    @KulwinderKaur-k7y 4 місяці тому +1

    Very nice, heart touching and emotional story 😂😂😍😍

  • @TalwinderKaur800
    @TalwinderKaur800 6 місяців тому +19

    ਬਹੁਤ ਬਹੁਤ ਹੀ ਦਰਦ ਭਰੀ ਕਹਾਣੀ ਹੈ ਨੂੰਹਾਂ ਕਰਮਾ ਨਾਲ ਹੀ ਚੰਗੀਆ ਹੋਣਗੀਆਂ ਨਹੀ ਤਾਂ ਵਸ

  • @ManjeetKaur-rt9vn
    @ManjeetKaur-rt9vn 4 місяці тому +1

    ਬਹੁਤ ਹੀ ਵਧੀਆ ਕਹਾਣੀ ਸੀ ਸਭ ਨੂੰ ਹੀ ਚੰਗੇ ਭਰਾ ਭਰਜਾਈਆਂ ਮਿਲਣ ਜੋ ਮਾਂ ਪਿਉ ਦੀ ਯਾਦ ਨਾ ਆਉਣ ਦੇਣ ਅਤੇ ਧੀ ਆਂ ਨੂੰ ਸਾਹੁਰੇ ਵੀ ਚੰਗੇ ਮਿਲਣੇ ਚਾਹੀਦੇ ਹਨ ਦੁਖ ਸੁਖ ਵਿਚ ਆਪਣੀ ਨੂੰਹ ਦਾ ਸਾਥ ਦੇਣ ਸੁਣ ਕੇ ਰੋਣ ਨਿੱਕਲਦਾ ਹੈ

  • @baljinderkaur3595
    @baljinderkaur3595 6 місяців тому +16

    ਬਹੁਤ ਹੀ ਵਧੀਆ ਕਹਾਣੀ ਆ । ਮੇਰਾ ਤਾਂ ਕਹਾਣੀ ਸੁਣਦੀ ਦਾ ਹੀ ਬਹੁਤ ਰੋਣ ਨਿਕਲਿਆ ਕਿੳ ਕਿ ਮੇਰੇ ਮਾਂ ਬਾਪ ਵੀ ਨਹੀ ਹਨ ।ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਕੰਟਰੇਲ ਕਰਕ ਅੱਖਾਂ ਪੂੰਝ ਲੲ ਈਆਂ । ਧੰਨਵਾਦ ਦੀਦੀ ਤੁਹਾਡਾ । ❤

  • @KaramjeetKaur-qq9mq
    @KaramjeetKaur-qq9mq 6 місяців тому +15

    ਬਹੁਤ ਬਹੁਤ ਵਧੀਆ ਲੱਗੀ ਧੰਨ ਵਾਦ ਉਸ ਦੀ ਭਾਬੀ ਘਰ ਆ ਹੋਵੇ ਭਾਬੀ ਮਾਵਾਂ ਵਰਗੀ ਦਿਲੋਂ ਧੰਨਵਾਦ ਭਾਬੀ ਜੀ 🙏🙏

  • @RajwinderKaur-np3rp
    @RajwinderKaur-np3rp 4 місяці тому +1

    ਬਹੁਤ ਹੀ ਵਧੀਆ ਕਹਾਣੀ ਜੀ

  • @NarinderKaur-i3i
    @NarinderKaur-i3i 5 місяців тому +1

    Very emotional story 👌

  • @baljeetgill2676
    @baljeetgill2676 6 місяців тому +6

    ਬਹੁਤ ਹੀ ਵਧੀਆ ਭਾਵਕ ਕਰ ਦੇਣਾ ਵਾਲੀ ਕਹਾਣੀ ਹੈ

  •  5 місяців тому +1

    Very nice 👌🏼 👍🏻

  • @narinderkaur2693
    @narinderkaur2693 6 місяців тому +6

    Bht vdi story j saria nanda bhabia inna vargia hon ta hi h

  • @sheetalkaur5261
    @sheetalkaur5261 5 місяців тому +1

    Touching story.

  • @KulwinderSingh-vn3ny
    @KulwinderSingh-vn3ny 6 місяців тому +7

    Very nice story ji

    • @ranjeetkaur4000
      @ranjeetkaur4000 6 місяців тому

      ਬਹੁਤ ਹਛੀ ਬੇਟਾ ਜੀ 👌🙏🏼

  • @enchkrench1310
    @enchkrench1310 6 місяців тому +8

    ਬਹੁਤ ਹੀ ਅਮੋਸ਼ਨ ਕਰਨ ਵਾਲੀ ਕਹਾਣੀ ਪਰਮਿੰਦਰ ਕੌਰ ਕਨੈਡਾ

    • @darshankaur6673
      @darshankaur6673 6 місяців тому +2

      Very very very very very very good

  • @krishansobat4809
    @krishansobat4809 6 місяців тому +3

    Very very nice video

  • @RupinderKaur-z7m
    @RupinderKaur-z7m 6 місяців тому +1

    Very nicevideo,

  • @SimrjeetKaur-k4z
    @SimrjeetKaur-k4z 6 місяців тому +2

    Verynicestory

  • @manjitkaur9248
    @manjitkaur9248 6 місяців тому +4

    ਬਹੁਤ ਵਧੀਆ ਕਹਾਣੀ ਲੱਗੀ ਬੇਟਾ

  • @arsh0327
    @arsh0327 6 місяців тому +3

    Very nice story

  • @KAPOORHOME-m1e
    @KAPOORHOME-m1e 6 місяців тому +2

    Good story 👏

  • @Manpreet.KaurKaur-x8j
    @Manpreet.KaurKaur-x8j 6 місяців тому +1

    Very nice story didi g 😢😢

  • @RakeshKalra-ln1qw
    @RakeshKalra-ln1qw 6 місяців тому +2

    Bhut vdiya h khani

  • @KAPOORHOME-m1e
    @KAPOORHOME-m1e 6 місяців тому +3

    Mere veere bhabhi aise hi h God sbnu aise hi veere bhabhi den❤❤

  • @JarnailSingh-z2p
    @JarnailSingh-z2p 6 місяців тому +2

    Very. Nice

  • @ParamjeetKaur-dy8mw
    @ParamjeetKaur-dy8mw 6 місяців тому +1

    Very nice story hai ji

  • @harpreetdhaliwal4315
    @harpreetdhaliwal4315 6 місяців тому

    Good story. Hona inj hi chahida. Kaafi families theek thaak kadar karday han rishtayian di but unfortunately galat karan walay v aaj de yug vich haigay. Rab hi samaat bakshay.

  • @KulwinderGill-t2z
    @KulwinderGill-t2z 6 місяців тому +3

    Bhut vdia vedio bhaine❤🎉

  • @surinderkaur5240
    @surinderkaur5240 6 місяців тому +2

    Very good.

  • @JagjitSingh-it8gz
    @JagjitSingh-it8gz 6 місяців тому +3

    ਬਹੁਤ ਵਧੀਆ ਕਹਾਣੀ ਹੈ ਜੀ।

  • @kuvwar618wala
    @kuvwar618wala 6 місяців тому +1

    Boath.vadia.kahani hae.ji

  • @harpalkaur3615
    @harpalkaur3615 6 місяців тому +1

    ਬਹੁਤ ਵਧੀਆ ਜੀ

  • @kuldipkaur9100
    @kuldipkaur9100 6 місяців тому

    Very nice video 👌 👍

  • @SumanGhuman-g5j
    @SumanGhuman-g5j 6 місяців тому +1

    Bhot nice aa video😭😭😭

  • @faqirchand3396
    @faqirchand3396 6 місяців тому +2

    Very nice story Faqir Chand Barnala

  • @yadsekhon8700
    @yadsekhon8700 6 місяців тому

    Nice story

  • @amarjitsandhu7656
    @amarjitsandhu7656 6 місяців тому +2

    Very emotional story

  • @GurpreetKaur-1234
    @GurpreetKaur-1234 5 місяців тому +1

    ਬਹੁਤ ਵਧੀਆ ਸਟੋਰੀ ਆ ਮੇਰੀ ਮਾਂ ਦੇ ਵੀ ਇਵੇਂ ਦਰਦ ਉੱਠਿਆ ਸੀ ਡਾਕਟਰ ਨੇ ਤਿੰਨ ਅਪਰੇਸ਼ਨ ਕਰ ਦਿੱਤੇ , ਸ਼ਾਇਦ ਗੁਰਦੇ ਵਗੈਰਾ ਕੱਢ ਲਏ , ਤਿੰਨ ਮਹੀਨੇ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ , ਲਾਲਚੀ ਡਾਕਟਰ ਨੇ ਬਿਮਾਰੀ ਦਾ ਭੇਤ ਵੀ ਨਹੀਂ ਦਿੱਤਾ 😢😢😢

  • @PindoJatt
    @PindoJatt 6 місяців тому

    Very nice story very emotional to listen it 😮😢

  • @jawandsinghdhillon3164
    @jawandsinghdhillon3164 6 місяців тому +4

    ਬਹੁਤ ਡੂੰਘੀ ਅਸਲੀਅਤ ਭਰੀ ਜ਼ਿੰਦਗੀ

  • @SurinderKaur-u7v
    @SurinderKaur-u7v 6 місяців тому +2

    Very nice

  • @thalwinderkaur9622
    @thalwinderkaur9622 6 місяців тому +3

    🙏😭😭

  • @neeelamkaur71
    @neeelamkaur71 6 місяців тому +2

    Very nice story Bhan ji jina the maa hai 😢😢

  • @AmritSingh-m9b
    @AmritSingh-m9b 6 місяців тому

    Nice story emoinal

  • @JagmailsinghSandhu
    @JagmailsinghSandhu 6 місяців тому

    😢ਬਹੁਤ ਵਧੀਆ ਕਹਾਣੀ ਸੀ ਦੀਦੀ ਜੀ ਮੇਰੇ ਨਾਲ ਵੀ ਇੰਝ ਹੋਇਆ ਸੀ ਮੇਰੀ ਮਾ ਵਰਗੀ ਨਾਨੀ ਨੂੰ ਮੈ ਮਿਲ ਨਾ ਸਕੀ ਸੋਚਿਆ ਸ਼ਾਮ ਨੂੰ ਚਲੀ,ਜਾਣਾ ਪਰ ਸ਼ਾਮ ਤੱਕ ਤਾ ਸਬ ਕੁਝ ਹੋ ਗਿਆ ਹੁਣ ਮੈਨੂ ਬਹੁਤ ਪਛਤਾਵਾ ਰਹਿੰਦਾ ਉਸ ਨੇ ਮੈਨੂ ਪਾਲਿਆ ਸੀ ਕਈ ਵਾਰ ਏਨੇ ਮਜਬੂਰ ਹੋ ਜਾਏ ਦਾ

  • @HARJINDERKAURSabarwal
    @HARJINDERKAURSabarwal 6 місяців тому +2

    Very nicestory

  • @prabhajeetkaur6453
    @prabhajeetkaur6453 6 місяців тому +2

    😭😭😭😭😭❤❤❤❤❤👌

  • @jasminsjasmins2862
    @jasminsjasmins2862 6 місяців тому +2

    ਬਹੁਤ ਵਧੀਆ ਕਹਾਣੀ ਸੀ

  • @nishakhipal4133
    @nishakhipal4133 6 місяців тому +2

    Very hurt touching story 😢😢😢😢😢😢

  • @SidhuSidhu65
    @SidhuSidhu65 6 місяців тому +56

    ਬਹੁਤ ਹੀ ਇਮੋਸਨਲ ਕਰਨ ਵਾਲੀ ਕਹਾਣੀ ਹੈ ❤

  • @ParghatSingh-c1r
    @ParghatSingh-c1r 2 місяці тому

    Gurmeet didi g
    Good satoy

  • @NathasinghDeol
    @NathasinghDeol 6 місяців тому +3

    ਕਹਾਣੀ ਬਹੁਤ ਵਧੀਆ ਭੈਣੇ ਭੈਣ ਹੋਣ ਕਰਕੇ ਤੈਨੂ ਕਹਿਨਾ ਕਿ ਸਿਰ ਢਕ ਕੇ ਰਖਿਆ ਕਰ ਤੇਰਾ ਵੀਰ ਛਾਪੇ ਤੋ

  • @pindadalifestyle682
    @pindadalifestyle682 6 місяців тому +2

    🙏🏻🙏🏻

  • @lakhvirkaurgill2731
    @lakhvirkaurgill2731 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸੁਨੇਹਾ ਭੈਣ ਜੀ ਧੰਨਵਾਦ ਜੀ 🙏🙏

  • @GurpreetSingh-ur8xq
    @GurpreetSingh-ur8xq 6 місяців тому +1

    😢😢😢😢😢

  • @sukhcharnchahal358
    @sukhcharnchahal358 6 місяців тому +2

    Very nice story love you sister

  • @BaljitKaur-r7q
    @BaljitKaur-r7q 6 місяців тому +2

    Very immotional story put

  • @RekhaRani-lr9cx
    @RekhaRani-lr9cx 6 місяців тому

    ❤❤

  • @manpreetkb
    @manpreetkb 6 місяців тому +2

    Nies

  • @JaswinderKaur-lf2jx
    @JaswinderKaur-lf2jx 6 місяців тому +2

    👍👍

  • @navrajsandhu3709
    @navrajsandhu3709 6 місяців тому +2

    😢

  • @SurjitKaur-i3y
    @SurjitKaur-i3y 6 місяців тому +4

    🙏🙏🙏🙏🙏🙏🙏

  • @sonudhaliwal4691
    @sonudhaliwal4691 6 місяців тому +2

    😢😢

  • @sarojRani-pn8hj
    @sarojRani-pn8hj 6 місяців тому

    😭😭😭😭😭😭😭😭😭😭😭😭😭😭😭😭😭😭

  • @Gurmeet232
    @Gurmeet232 6 місяців тому +1

    Miss you maa

  • @sukhjitkaur-mb2qy
    @sukhjitkaur-mb2qy 6 місяців тому +2

    ਇਹ ਤਾਂ ਭੈਣ ਜੀ ਖਾਨਦਾਨ ਘਰ ਦੀਆਂ ਧੀਆਂ ਕਰਮਾਂ ਨਾਲ ਮਿਲਦੀਆਂ ਨੇ

  • @ManjitKaur-n9i
    @ManjitKaur-n9i 6 місяців тому

    Bhut hi vida

  • @Jassa605
    @Jassa605 3 місяці тому

    Eh sari story meri life te aa but meri mmy di death silent attack nal hoi c main v last time apni mmy nu nahi mil saki c o pehla bimar c par manu v kmm di khatar hi nahi jan ditta main v aapni mmy nu nahi mil saki😢 o gal aaj tak mere dil vich hai ,.....😢

  • @kirandeepmangat3670
    @kirandeepmangat3670 6 місяців тому +2

    🙏

  • @savitasharma6916
    @savitasharma6916 6 місяців тому +2

    😭😭😭😭😭😭

  • @JagjeetSingh-o6p
    @JagjeetSingh-o6p 5 місяців тому +1

    ਭਰਜਾਈ ਕੱਲੀ ਕੀ ਕਰੂ ਜੇ ਨਣਦ ਤੇ ਸੱਸ ਉਸਨੂੰ ਚੰਗਾ ਨਾ ਸਮਝਣ

  • @j5primesamaung204
    @j5primesamaung204 6 місяців тому +2

    Pirtpal singh pabbian good story sister 🙏

  • @sukhdeepbrar945
    @sukhdeepbrar945 6 місяців тому +2

    Good ji ❤paramjit kaur brar

  • @Maninder_brar
    @Maninder_brar 6 місяців тому +4

    ਜਦੋਂ ਕੋਈ ਧੀ ਮਾਂ ਦੇ ਆਖਰੀ ਸਮੇਂ ਚ ਓਹਦੇ ਕੋਲ ਨਾ ਹੋਵੇ ਇਹ ਦੁੱਖ ਓਹਨੂੰ ਸਾਰੀ ਉਮਰ ਨਹੀਂ ਭੁੱਲਦਾ ਮੇਰੇ ਨਾਲ ਵੀ ਏਵੇਂ ਹੋਈ 😢🥹🥹ਪਰ ਅਫਸੋਸ ਮੇਰੇ ਭਰਾ ਭਰਜਾਈ ਇਹਨਾਂ ਵਰਗੇ ਨਹੀਂ 😔miss u maa 🥹

  • @JasvirSingh-t2c
    @JasvirSingh-t2c 6 місяців тому

    Very heart touching story ❤

  • @hdhaliwal8415
    @hdhaliwal8415 6 місяців тому +2

    ਵੱਡੇ ਵੀਰ ਭਾਬੀ ਮਾਂ ਬਾਪ ਵਾਂਗ ਹੀ ਹੁੰਦੇ ਨੇ

    • @sartajStories
      @sartajStories  6 місяців тому

      Hnji ਬਿਲਕੁਲ

    • @baljinderkaur3595
      @baljinderkaur3595 6 місяців тому

      ਜੇਕਰ ਭਾਬੀਆਂ ਸਮਝਦਾਰ ਪਰਿਵਾਰ ਵਿਚੋ ਆਈਆਂ ਹੋਣ ਤਾਂ ਸਮਝਦੀਆਂ ਨਹੀ ਤਾ ਅੱਜ ਕਲ ਦੇ ਜਮਾਨੇ ਦੀਆ ਤਾ ਨਨਾਣ ਨੂੰ ਕੁਛ ਨੀ ਸਮਝਦੀ ਆਂ

  • @paramjitkaur634
    @paramjitkaur634 6 місяців тому +1

    Mari maa v ni ha 😭😭😭😭😭😭😭😭😭😭😭😭

  • @jaspreetmann1
    @jaspreetmann1 6 місяців тому

    ❤😊😂

  • @amarjitkaur1849
    @amarjitkaur1849 6 місяців тому +2

    Very emotional story aa 😂😂

  • @ranveersingh249
    @ranveersingh249 6 місяців тому +3

    ਤੁਸੀਂ ਇੱਕ ਕਹਾਣੀ ਸੁਣਾਈ ਪਰ 21 ਅ ਪਰੈਲ ਨੂੰ ਸੇਮ ਹੋਇਆ ਕਿ ਮੈਂ ਘਰ ਦੇ ਕੰਮਾਂ ਜੋਗੀ ਰਹਿ ਗਈ ਤੇ ਮਾਂ ਛੱਡ ਕੇ ਤੁਰ ਗਈ ਚਾ ਰ ਮਹੀਨੇ ਹੋ ਗਏ

    • @sartajStories
      @sartajStories  6 місяців тому +1

      😭😢

    • @MeharSingh-k7k
      @MeharSingh-k7k 4 місяці тому

      4:06 4:10 😅😅😅😅😅😅😅😅😅😮I am so glad you like the way I 5th 🎉🎉you 🎉55555566 TY 5w⁵5555⁵5th 4454⁵55444 5th 5555⁵5545⁵55⁵5555555🎉🎉🎉🎉🎉y⁵⁵5th 5th 5555555555⁵in topic-based 5is 5555555555555555555555🎉⁵555555555555555555555 MI😊?😅😅​@@sartajStories

  • @RakeshKalra-ln1qw
    @RakeshKalra-ln1qw 6 місяців тому +2

    Dhen h assi bhabhi

  • @sukhasinghsarari6699
    @sukhasinghsarari6699 6 місяців тому +2

    Sister ji good morning ji

  • @Veerpalbrar0
    @Veerpalbrar0 6 місяців тому +3

    😢😢😢😢😢
    ਲੂ ਕੰਡਾ ਖਡ ਗਿਆ ਮੇਰੇ ਤਾਂ😢😢😢

  • @KiranpalKaur-de8rc
    @KiranpalKaur-de8rc 6 місяців тому +3

    ਭੇਣੈ ਜੇ ਕੋਈ ਮਾੱ ਧੀ ਤੋੱ ਮੂੰਹ ਮੋੜ ਜਾਵੇ ਫੇਰ ਧੀ ਘੁਟ ਘੁਟ ਜਿਉਦੀੱ ਐ

    • @sartajStories
      @sartajStories  6 місяців тому

      ਹਾਂ ਜੀ ਬਿਲਕੁੱਲ,,,,ਅੱਜਕਲ ਮਾਵਾਂ ਵੀ ਮਾਵਾਂ ਵਰਗੀਆਂ ਨਹੀਂ ਰਹੀਆਂ।

  • @sandeepaulakh1355
    @sandeepaulakh1355 6 місяців тому

    Mava dhdiea chaba

  • @simarjitkaur3923
    @simarjitkaur3923 6 місяців тому

    Mare tye ji Canada to aye c vaddi kudi kol. Shoti nu kehde manu mil ja aa k. Oh kehdi mummy tusi rest kro 2din fir main ondi ha But tyi di ose raat death ho gye😢😢

  • @kulwantkulwantkulwantkulwa8391
    @kulwantkulwantkulwantkulwa8391 6 місяців тому +1

    Addi lami gal hoo

  • @Manjitkaur-z5h
    @Manjitkaur-z5h 6 місяців тому +2

    Tusi mainu apna mo no de sakde Ho

  • @SurinderSingh-fm8us
    @SurinderSingh-fm8us 6 місяців тому +2

    Very.imosnal.story

  • @rajinderkular9936
    @rajinderkular9936 5 місяців тому +1

    Very hert story aa nice

  • @ManjotKaur-rb6fs
    @ManjotKaur-rb6fs 5 місяців тому +1

    ❤❤

  • @harjinderkaur9251
    @harjinderkaur9251 6 місяців тому +2

    Very nice story ❤❤

  • @davikaur8411
    @davikaur8411 6 місяців тому +2

    Very nice story

  • @sheetalkashyap9433
    @sheetalkashyap9433 5 місяців тому

    Very nice story 👏👏

  • @jarnailkaur9729
    @jarnailkaur9729 6 місяців тому +1

    ਬਹੁਤ ਵਧੀਆ ਜੀ

  • @JagdeepSingh-nw7bx
    @JagdeepSingh-nw7bx 6 місяців тому +2

    Very nice story surinder

  • @charankaur2352
    @charankaur2352 6 місяців тому +2

    Very nice story ji

  • @SukhdeepKaur-st1ew
    @SukhdeepKaur-st1ew 6 місяців тому +2

    Very nice

  • @channinagpal435
    @channinagpal435 6 місяців тому +1

    Very emotional story

  • @ManpreetBhullar-o3e
    @ManpreetBhullar-o3e 6 місяців тому

    😢😢

  • @vishubamdi9830
    @vishubamdi9830 5 місяців тому +1

    Heart touching story 😢😢😢😢