One Nation, One Election ਦੇ ਲਾਗੂ ਹੋਣ ਨਾਲ ਕੀ ਵਿਧਾਨ ਸਭਾਵਾਂ ਭੰਗ ਹੋ ਜਾਣਗੀਆਂ, ਜਾਣੋ ਅਜਿਹੇ ਸਵਾਲਾਂ ਦੇ ਜਵਾਬ

Поділитися
Вставка
  • Опубліковано 27 вер 2024
  • ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਬਣੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਬੀਜੇਪੀ ਇਸ ਵਿਵਸਥਾ ਨੂੰ ‘ਸਮੇਂ ਦੀ ਲੋੜ’ ਦੱਸ ਰਹੀ ਹੈ ਅਤੇ ਕਹਿ ਰਹੀ ਹੈ ਕਿ ਇਹ ਲੋਕਤੰਤਰ ਵਿੱਚ ਨਿਵੇਸ਼ ਹੋਵੇਗਾ। ਪਰ ਵਿਰੋਧੀ ਧਿਰ ਇਸ ਦੇ ਵਿਰੁੱਧ ਹੈ ਅਤੇ ਤਰਕ ਦੇ ਰਹੀ ਹੈ ਕਿ ਇਹ ਲੋਕ ਸ਼ਕਤੀ ਨੂੰ ਸਿੱਧੇ ਤੌਰ 'ਤੇ ਘਟਾਉਣ ਦਾ ਇੱਕ ਤਰੀਕਾ ਹੈ। ਪਰ ਕੀ ਇੱਕ ਦੇਸ਼ ਇੱਕ ਚੋਣ ਦਾ ਫਾਰਮੂਲਾ ਅਸਲ ਅਰਥਾਂ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰੇਗਾ ਜਾਂ ਇਹ ਵੱਖ-ਵੱਖ ਸੂਬਿਆਂ ਅਤੇ ਖੇਤਰੀ ਪਾਰਟੀਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ? ਕੀ ਇਸ ਨੂੰ ਲਾਗੂ ਕਰਨਾ ਸੌਖਾ ਹੋਵੇਗਾ ਅਤੇ ਇਸ ਨਾਲ ਸੱਚਮੁੱਚ ਚੋਣਾਂ ’ਤੇ ਹੋਣ ਵਾਲੇ ਖਰਚੇ ਘਟਾਉਣ ਵਿੱਚ ਮਦਦ ਮਿਲੇਗੀ? ਪਰ ਸਭ ਤੋਂ ਅਹਿਮ ਸਵਾਲ ਕਿ ਕੀ ਇਸ ਨੂੰ ਲਾਗੂ ਕਰਨ ਲਈ ਵਿਧਾਨਸਭਾਵਾਂ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਭੰਗ ਕਰ ਦਿੱਤੀਆਂ ਜਾਣਗੀਆਂ?
    ਐਂਕਰ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ
    #onenationoneelection #bjp #politics
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 49

  • @PavKid-vd7vw
    @PavKid-vd7vw 2 дні тому +17

    ਅਗਰ ਐਸਾ ਹੁੰਦਾ ਹੈ ਤਾਂ ਲੋਕਤੰਤਰ ਪੂਰੀ ਤਰਾ ਨਾਲ ਖਤਮ ਹੋ ਜੇਵੇਗਾ

  • @dhaliwalsaab-hb5ge
    @dhaliwalsaab-hb5ge 2 дні тому +22

    ਸੂਬਿਆਂ ਦਾ ਅਧਿਕਾਰ ਖ਼ਤਮ ਹੋ ਜਾਵੇਗਾ

  • @Honey_4759
    @Honey_4759 2 дні тому +12

    ਬਿਲਕੁਲ ਗਲਤ ਹੈ ਲੋਕ ਇੱਕੋ ਦਿਨ ਦੋ ਸਰਕਾਰਾਂ ਨਹੀਂ ਚੁਣ ਸਕਦੇ

  • @munzo91
    @munzo91 2 дні тому +13

    Kharche di fikr BJP karn lag gayi, eh sab to vaddi fikr aali gal ae.

  • @Jasminkarn
    @Jasminkarn 2 дні тому +7

    BJP da koi v Kanun sahi Nahi ho sakda kioki ohh Apna sochde na Ki public da

  • @singh-j4g
    @singh-j4g 2 дні тому +7

    ਦੁਨੀਆ ਤਬਾ ਅ

  • @Osmangazi-k1d786
    @Osmangazi-k1d786 День тому +3

    ਬਿਲਕੁਲ ਗਲਤ ਹੈ ਲੋਕ ਇਕ ਦਿਨ ਵਿਚ ਦੋ ਸਰਕਾਰਾ ਨਹੀ ਚੁਣ ਸਕਦੇ

  • @hemant1772
    @hemant1772 2 дні тому +7

    Danger for Humanity
    How one party can control every state

    • @SPARTACUS77537
      @SPARTACUS77537 2 дні тому +2

      From 1952-1967,One Nation One Election is there

    • @hemant1772
      @hemant1772 2 дні тому

      @@SPARTACUS77537 Oh smarty
      Search About new Word order and its plans thats already in action and future plans
      How its dangerous for humanity
      Total control
      You own Nothing and you will be happy Agenda of new world order
      Some Agendas - Lgbtq,Digital Currency , Electric Vehicles , 15 minutes smart cities , controp over social media , Farmer laws , Russia vs ukraine , palestine vs israel etc

  • @hpsingh0064
    @hpsingh0064 День тому +2

    👎

  • @RRRdaemon
    @RRRdaemon 2 дні тому +3

    Good Step Too Save Spending Too Much Money on the Elections 👍

    • @baljindersingh8978
      @baljindersingh8978 2 дні тому +1

      Kya karna paisa save kar k. Adani ambani ko hi dega gadha 🫏

  • @sukhvirsingh7591
    @sukhvirsingh7591 2 дні тому +4

    One nation one election is okay and should be one education one health services.

  • @NetsatHD
    @NetsatHD День тому +1

    Good decision by govt. ਥੱਲੇ ਕੁੱਝ ਲੋਕ ਵਿਰੋਧ ਕਰ ਰਹੇ ਹਨ। ਅੱਜ ਕੱਲ੍ਹ ਰੋਜ਼ ਕੋਈ ਨਾ ਕੋਈ ਵੋਟਾਂ ਹੋਣ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕੰਮ ਰੁਕੇ ਰਹਿੰਦੇ ਹਨ। ਅਸਲ ਵਿੱਚ ਜਿੰਨ੍ਹਾ ਚਿਰ ਲੋਕ ਅਤੇ ਸਰਕਾਰਾਂ ਦੋਵੇਂ ਇਮਾਨਦਾਰ ਨਹੀਂ ਹੁੰਦੀਆਂ ਸਿਸਟਮ ਨਹੀਂ ਸੁਧਰ ਸਕਦਾ। ਇਹਨਾਂ ਨਾਲੋ ਅੰਗਰੇਜਾਂ ਦਾ ਰਾਜ ਚੰਗਾ ਸੀ।

  • @proudhindujazz
    @proudhindujazz День тому

    ਮੈਂ ਰਾਜਨੀਤੀ ਸ਼ਾਸਤਰ ਦਾ ਅਧਿਆਪਕ ਹਾਂ. ਇਹ ਇੱਕ ਘਟੀਆ ਤੇ ਭ੍ਰਿਸ਼ਟ ਫੈਸਲਾ ਹੈ.

  • @Parmindersingh-lu8lg
    @Parmindersingh-lu8lg 2 дні тому +3

    ਗਧੇ ਦੇਸ਼ ਦੇ ਮਾਲਕ ਬਣ ਬੈਠੇ ਹਨ। ਡਿਕਟੇਟਰਸ਼ਿਪ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ।

  • @navijassp
    @navijassp День тому

    Bjp ਪਾਰਟੀ ਸਾਰਿਆਂ ਰਾਜਾਂ ਤੇ ਆਪਣਾ ਅਧਿਕਾਰ ਕਰਨਾ ਚਾਹੁੰਦਾ ਹੈ

  • @karanjitsingh3827
    @karanjitsingh3827 16 годин тому

    Bjp ko he benefits hoge , loktantra ko loss hoga😅

  • @Tegbeer29
    @Tegbeer29 5 годин тому

    Bhut Vdia hona chahsida aa baar baar election nhi honi chahaide

  • @navjotbrar938
    @navjotbrar938 День тому

    i m not agree with one nation one election before thinking deep into this matter it was looking good just try to understand why Modi government is trying to bring this? this is not a matter of Public tax payer's money. its about the money they need to invest in campaigning, adv and all such things. if legislative and Member of Parliament polling held on the same time in all states will cost extra machines and election officer were required to handle public on booths. the two election might bring the solution to both of them.

  • @banwaitdavindersingh2964
    @banwaitdavindersingh2964 23 години тому

    Absolutely not acceptable

  • @BalaljilabHeeralal
    @BalaljilabHeeralal 14 годин тому

    One nation one election ❤❤❤

  • @satpalrathi3353
    @satpalrathi3353 День тому

    Modi pagal ho gya h os nu kite admit krvao

  • @kulwinderkulwinder6341
    @kulwinderkulwinder6341 День тому

    Eh galat kanoon hai esnu lagu nahi karna chaahida

  • @taruns2957
    @taruns2957 День тому

    Final step for one man army

  • @holycity5251
    @holycity5251 2 дні тому

    No need one nation one election

  • @taruns2957
    @taruns2957 День тому

    Democracy the end

  • @t2singh252
    @t2singh252 День тому

    .EVM ve band kro .

  • @gurkaramkaura3335
    @gurkaramkaura3335 День тому

    Jang da mahool bann jana ik mhina ta fr

  • @ਹਰਪ੍ਰੀਤਸਿੰਘ-ਫ9ਢ

    ਭਾਰਤ ਵਿੱਚ ਆਮ ਲੋਕਸਭਾ ਚੋਣਾਂ 2028 ਵਿੱਚ ਹੋਣਗੀਆਂ

  • @kamaldeepsinghdandiwal807
    @kamaldeepsinghdandiwal807 2 дні тому +1

    No idea

  • @HarpreetBambrahOfficial
    @HarpreetBambrahOfficial 2 дні тому

    What is meaning of democracy ?
    Dictatorship better 😇

  • @ashokkumar-se5sl
    @ashokkumar-se5sl 2 дні тому

    SADA 1 VOTER T SIRF1$KHRCH AUNDA ZDKI USA $5TE PAKISTAN DA2$1 BANDE DA KHRCHA H ZO K DUNIA TO SABTO SASTA H.SIRF 4000CR CH MP DE ELECTION HO ZANDE N.ZADKI BJP PARTY DE KOL2LAKH HZAR CR H .TE PHIR LOKTANTAR NU KEHDA KHRCHA DASDE N RSS BALE

    • @SPARTACUS77537
      @SPARTACUS77537 2 дні тому +1

      1952 to leke 1967 tak One Nation One Election si,je udho si hun kyu nahi ho sakda

  • @multanisandy
    @multanisandy 2 дні тому

    Democracy with capitalism

  • @ArvinderSingh-n8s
    @ArvinderSingh-n8s 2 дні тому

    One nation One Education

  • @SonuSingh-qi6ie
    @SonuSingh-qi6ie 2 дні тому

    Sarkara aapni soach badalan na k sabidhan nu sarea vaste ik kanoon hona chaida na k ik kamnuite vaste kanoon lagu hove

  • @SahibSingh0182
    @SahibSingh0182 2 дні тому

    Good step