PIND (Full Video) Sharry Mann | 👍 2018
Вставка
- Опубліковано 18 лют 2018
- Sharry Mann - Pind (Full Video Song) | Latest Punjabi Song 2018 |
Presenting "Sharry Mann" latest Punjabi Song " Pind" . The music of new punjabi song is given by Nick Dhammu while lyrics are penned by Sharry Mann. The video is directed by Jessy Dhanoa Enjoy and stay connected with us!!
Song : Pind
Singer : Sharry Mann
Starring : Sharry Mann
Lyrics : Sharry Mann
Music : Nick Dhammu
Video : Jessy Dhanoa
Like us on Facebook - / sharrymann
Follow us on Twitter - / isharrymann
Follow us on Instagram - / sharrymaan
Hanji Kime Laggya Apnna Pind Gaana, Je Vadia Laggea Ta Comment karke Jrur dassyo Te Apne Facebook te Jarur Share Kariyo. Te Apna Channel Subscribe Karna Na Bhullio :) lub u all
Tuhada Appna Sharry Mann
Sharry Mann awesome bai ji
Sharry Mann bohhhttt ghaint...saare songs endd...awaj sun k taadi din di shuruwaat kridi aa...love uu aa bhut sara 😘😘😘 supna...miln ta thaanu bai ji 🙏🙏🙏
Dil De Kareeb Thode All Song And Tuc V
Sharry Mann bht vdiya song aa
Sharry Mann veer tera hrr ekk ganaa sirrra hunda ae
"ਦਿਨ ਢਲਦੇ ਨੂੰ ਕੰਮ ਤੋਂ ਜਦ ਘਰ ਅਾਵਾਂ ਮੈ, ਖੰਭ ਸੋਚ ਦੇ ਲਾ ਕੇ ਪਿੰਡ ੳੁੱਡ ਜਾਵਾਂ ਮੈਂ..." ਸ਼ੈਰੀ ਬਾੲੀ ਸੱਚੀਂ ਦਿਲ ਕੱਢ ਕੇ ਲੈ ਗਿਅਾਂ ਯਰ । ਬਾੲੀ ਬਣੇ ੲਿਹੋ ਜੇ ਗਾਣੇ ਗਾੲਿਅਾ ਕਰ ਯਰ । ੲਿਹ ਗਾਣਾ ਮੈਨੂੰ ਮੇਰਾ ਦੋਸਤ ਲਗਦਾ । ਜਦੋਂ ਮੈਂ ਪੰਜਾਬ ਨੂੰ, ਅਾਪਣੇ ਪਿੰਡ ਨੂੰ ਯਾਦ ਕਰਦਾਂ ਤਾਂ ਹਮੇਸ਼ਾ ੲੀ ਅਾਹ ਗਾਣੇ ਨੂੰ ਸੁਣਦਾਂ । ਮੈਨੂੰ ੲਿੰਞ ਲਗਦਾ ਜਿਵੇਂ ੲਿਹ ਗਾਣਾ ਮੇਰੇ ਨਾਲ ਬੈਠ ਕੇ ਗੱਲਾਂ ਕਰਦਾ ਹੋਵੇ । ਸਾਨੂੰ ਓਹੀ ਸਾਡਾ ਪੁਰਾਣਾ ਸ਼ੈਰੀ ਵਾਪਸ ਚਾਹੀਦਾ ਜਿਹੜਾ 'ਯਾਰ ਅਣਮੁੱਲੇ' 'ਤੇ 'ਪਿੰਡ' ਵਰਗੇ ਗਾਣੇ ਗਾੳੁਂਦਾ ਸੀ ।
Luv uuuuuuiuuuiiiiiiuiuuuuualot
Uuuuuuuuuuuuuuuuuummmmmmmmmmmmmmmmmmmmmmmmmmmmaaaa jaaaaaaaaaaaan
I can't live without you anymore 😭😭😭😭🥺😭🥺🥺🥺😭🥺
Sachhi yr
ਹਰ ਪਰਦੇਸੀ ਦੀ ਕਹਾਣੀ. ਚੜਦੀ ਕਲਾ ਵਿੱਚ ਵੱਸਣ ਸਾਰੇ 🙏🏻
ਵਾਹਿਗੁਰੂ ਦੇਸ ਵਿਦੇਸਾ ਵਿਚ ਵੱਸਦੇ ਵੀਰ ਭੈਣਾ ਨੂੰ ਚੜਦੀਕਲਾ ਬਖਸ਼ੇ ਜੀ 🙏
hanji
ਏਹੋ ਜੇ ਗੀਤ ਲਿਖੋ ਤੇ ਗਾ ਵੀਰ, miss this sharry man
I'm not understand Punjabi language but I watch every song ❤️❤️🙏 Love from Great Maharashtra
@Witcher Pubg 🙏
You will see your love1s soon my bro ,,
Repl me here when you reach home 🙏
New Zealand
Thank you
Bhut bhut welcome pa punjabi song ma appka💥💥
🙏
2020 -aprl nu sunan wale like karn
2020 ch sunan wala hega koi
its2021 now still same such a masterpiece
I was 10 when this song released , used to thought this might not happen in my lyf and spend lyf with family
Cut to 2022 living 11,000 km from family & dont know when gonna meet my family
After your pr brother you can come and meet your family
ਬਾਈ ਅੱਜ ਵੀ ਆ ਗਾਣਾ ਬਹੁਤ ਸਿਰਾ
ਲਗਦਾ,
ਜਦੋ ਕੀਤੇ ਆਹ ਗਾਣਾ ਸੁਣੀਏ ਤਾਂ ਸੱਚੀ ਪਿੰਡ
ਦੀ ਬਹੁਤ ਯਾਦ ਆਉਂਦੀ ਆ
We love this song so much
2024 canada waleo ❤😢
Agy pind bhot war sunya par ajj bhar a k sunya song💔
ਇਹ ਗਾਨਾ ਜਦੋਂ ਵੀ ਸੁਣੀਆਂ ਨਵਾਂ ਨਵਾਂ ਹੀ ਲੱਗੀਆਂ।।
ਵੀਰੇ ਬਹੁਤ ਸੋਹਣਾ ਲਿਖਿਆ ਬਾਈ❤❤
Hanji 2019 vich a song kis kis ne sunyaa hea
ਕੀ ਦੱਸਾ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
ਦਿਨੋ ਦਿਨ ੲੀ ਜਾਂਦਾ ੲਿਹ ਤਾਂ ਯਾਰਾਂ ਖਿੰਡ ਦਾ
ਹਰ ਮੂੰਹ ਤੇ ੳੁਲਾਭੇ ਕੋੲੀ ਨੀ ਗੱਲ ਲੱਗ ਮਿਲਦਾ
ਦਿਨੋ ਦਿਨ ੲੀ ਜਾਂਦਾ ੲਿਹ ਤਾਂ ਯਾਰਾਂ ਖਿੰਡ ਦਾ
ਕੀ ਦੱਸਾ ਹਾਲ..........
ਵੰਡ ਲਿਅਾ ਘਰ ਅਸੀ ਵੰਡ ਲਿਅਾ ਜਮੀਨ ਨੂੰ
ਜਿੳੁਦੀਅਾਂ ਲਾਸ਼ਾਂ ਅਸੀ ਮਾਰ ਬੈਠੇ ਜ਼ਮੀਰ ਨੂੰ
ਸੁੱਕ ਗਿਅਾ ਪਾਣੀ ਜਿਹੜੇ ਖੂਹ ਤੇ ਸੀ ਨਾੳੁਦੇ
ਪੱਕੀ ਹੋੲੀ ਪਹੀ ਜਿਥੇ ਕੈਚੀ ਸਾੲਿਕਲ ਚਲਾੳੁਦੇ
ਜ਼ਰ ਲੱਗੀ ਹਾਲ ਨਾ ਕੋੲੀ ਪੁੱਛੇ ੳੁਸ ਟਿੰਡ ਦਾ
ਕੀ ਦੱਸਾਂ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
ਦਿਨੋ ਦਿਨ ੲੀ ਜਾਂਦਾ ...................
ਨਸ਼ਿਅਾਂ ਨੇ ਖਾ ਲੲੀ ਨਾ ਰਹੀ ਕੰਮ ਦੀ ਜਵਾਨੀ
ਬਚਪਨ ਫੋਨ ਵਿਚ ਲੱਗਾ ਕੋੲੀ ਲੱਭੇ ਨਾ ਚਵਾਨੀ
ਖੜਦਾ ਨੀ ਕੋੲੀ ਨਾਲ ਹੁਣ ਕਿਸੇ ਦੁੱਖ ਦੇ
ਲੋਕੀ ਮੇਰੇ ਪਿੰਡ ਦੇ ਮਾਰੇ ਲੲੇ ਪੈਸੇ ਦੀ ਭੁੱਖ ਨੇ
ਭਰੋਸਾ ਨਹੀਓ ਕੋੲੀ ਨਾਲੇ ਅਗਲੇ ਹੀ ਬਿੰਦ ਦਾ
ਕੀ ਦੱਸਾਂ ਹਾਲ ਯਾਰਾ ਹੁਣ ਮੈ ਮੇਰੇ ਪਿੰਡ ਦਾ
ਦਿਨੋ ਦਿਨ ੲੀ ਜਾਂਦਾ..............
ਅਾੲੇ ਦਿਨ ਘਟੀ ਜਾਂਦੇ ਪਿੱਪਲਾਂ ਤੇ ਬੋਹੜ ਨੇ
ਰਿਸ਼ਤੇ ੲਿਹ ਖੂਨ ਦੇ ਹੋੲੇ ਡਾਢੇ ਕੰਮਜ਼ੋਰ ਨੇ
ਪੈਸੇ ਧੈਲੇ ਪੱਖੋ ਹੋ ਗੲੇ ਬਾਹਲੇ ਅਮੀਰ ਭਾਵੇ
ਪਿਅਾਰ ਨਾ ਖਰੀਦ ਹੋਵੇ ਕਿੰਨੇ ਹਾਂ ਗਰੀਬ ਭਾਵੇ
ਮੇਲਾ ਨਾ ਲੱਗੇ ਤਰਸੇਮ ਨਾਹੀ ਹੁਣ ਸਿੰਝ ਦਾ
ਕੀ ਦੱਸਾ ਹਾਲ ਯਾਰਾਂ ਮੈ ਮੇਰੇ ਪਿੰਡ ਦਾ
ਨਿੱਤ ਦਿਨ ਜਾਵੇ ੲਿਹ ਤਾਂ ਦਿਨੋ ਦਿਨ ਖਿੰਡ ਦਾ
ਹਰ ਕੋੲੀ ਹੁਣ ਤਾਂ ੳੁਲਾਭਾ ਲੈ ਕੇ ਮਿਲੇ
ਗੱਲ ਲੱਗ ਤੈਨੂੰ ਕੋੲੀ ਵੀ ਨੀ ਮਿਲਦਾ
ਕੀ ਦੱਸਾ ਹਾਲ ਯਾਰਾਂ ਮੈ ਮੇਰੇ........
Bii g kya bat aa
It came my mind like ghost as I've heard it many years earlier
2023 ch koi sun re aa ?
Idk why people don't consider him as a legend I think he's already there....❤
ਅਮਰ ਗੀਤ ਆ ਵੀਰ ਸ਼ੈਰੀ ,ਲਿਖਣਾ ਕਈ ਬੰਦ ਕਰਤਾ ਵੀਰ , ultimate ਲਿਖਤ ਆ
2021 vich kon sunn reha dso
ਸਹੀ ਕਿਹਾ ਵੀਰ ਜੀ ਬੜਾ ਦਿਲ ਕਰਦਾ ਮੇਰਾ ਆਪਣੇ ਭੈਣਾਂ ਭਰਾਵਾਂ ਤੇ ਭੂਆ ਅਤੇ ਚਾਚੇ ਚਾਚੀ ਅਤੇ ਤਾਇਆ ਤਾਈ ਤੇ ਹੋਰ ਵੀ ਰਿਸ਼ਤੇਦਾਰਾਂ ਨੂੰ ਮਿਲਣ ਦਾ
This kind of song is medicine for pardesi people
Sharry Veer Thank you. Love you Veer. Bahut yaad kari daa Ghar nuu aaj kal.
Your Songs ZINDABAD
Who is listening in 2021 ?
1st view and like
Chl jhoota
Ji
When I depressed i song this song
I have sent u fri re nd request
Really miss you my village punjab 😓🇨🇦
Yes I am also😢
Waheguru ji 🙏🙏🙇🙇 1:03
Village is village no body forget our village
Rona aa jnda bai apna vattan yaad krk 💔
Bad ghaint gana hai .. plz everyone do share it
2021 wale kro like
Kaint aa ustaad ji😘😘👌👌
Still listening 11/10/2022
oye pind da cheta agya
2021 Ch v❤️❤️
2022 5oct Wale like karo
👌👌👌👌👌sb toh end 22 sharry mann sirAaa ustaad g
BOHOT HI KAINT SIRRRAAAAA JI 👍🏻👍🏻
Sharry maan is legend
Loved this song ❤️
Bai bhout sira mai 8 sall ho ge punjab gye nu mai england a 😭😭
🙏🙏❤️❤️😭😭
Kon kon 2023 ch sun reha like kro
ਇਹ ਬੰਦਾ ਨੇ ਇੰਟਰਵੀਊ ਚ ਕਿਹਾ ਸੀ ਕੇ ਮੈਂ ਗੁਰਦਾਸ ਮਾਨ ਦੇ ਗਾਣਿਆਂ ਦੀ ਮਮਿਕਰੀ ਕਰਦਾ ਹੁੰਦਾ ਸੀ 🥰😘😍
Fabulous 👌👌
Bhot sukoon milda yrr aa song sun k .maan maan e aa yarra . Luv you bai . Kde nhi pur na hona eh ganna .5 saal toh sun rha aa 🥺❤️
loved this song 🥰
Men pak se hn Dubai aya 7 year se ap ka ye song sun k dil bht udas sa ho jata r reallty b yehi he jo ap ne is song men btaya love from Pakistan 🇵🇰
Punjab se ho?
Bohot he dil nu choo len wala song, bohot royi me dekh ke, bohot he pyari aawaj hy aap di, waheguru ji chardikla vich rakhan aap nu🙏🙏❤👍👍
Same here yr 😥👍
Lub Uu Mere Ustaad Sharry Mann Meri Jaan Eh Geet Bamb Siraaa A Vase Saare Geet Dil De Kareeb Aw Thode Jida Tuc Ho🙏
Mere ustaad g❤️
His voice and lyrics touches your heart
I like very few artists in punjabi industry
Sharry paji is one of them and will remain forever no. 1
Siraaa maan saab all time fvrt
Sharry paji love u...
Love uuuu baiii ji....bhut sara😘😘😘😘😘😘😘😘😘😘😘😘😘😘😘😘
I love this song❣️❣️❣️ 2023 rept
Siraa aa bai ji tusi
All song attt siraa
Love u
Ever Green ❤️ song v Tay Punjab v 🇵🇰
bahut khoob veer, pind yaad krata, waheguru ji chradi klaa bakshan aap nu
Eh Gaane de tah Pehla Toh fan aa 22😍😍
Lub ju darling kaim song asi ahh song bari der pehla da hit kita hoya
boht hi vadiya 👌 sharry mann ji
hanji kive lagya 😘😍😍👌
Bhot sohna geet a vre.. rab chad di kala ch rakhe tenu. Te tere pariwar nu....❤️❤️
Kon kon December 2022 ch sun reha ❤
Awsm Song sharry bai
Jd main 3 rd ch c aha gaana gaunda c class ch .......main boht famous c school ch .....hun Canada chalya aa...... Hollywood ch singer banu ........but aha gaana nostalgia aa
Malak trakia bakshe ❤🙏
@@AkashDeep-ir5hg thanks veer 💕
22 bhot vadiya ganna aw pehla da suneya hoya ...👌👌
This still rocks bro
Ghaint song sharry bhai my fave college wali gt
Bahut sohna song a veere☺
Eh gana rehndi duniya tak rahu
Great song for 2018
sirrraaa aa veere jmmaa ...pind di tee khet di yaad aa gi
Jiss din pind da waalha cheta aun lge nice line ghaint 🙏🏻🙏🏻🙏🏻🙏🏻🙏🏻🙏🏻
ਸ਼ੈਰੀ ਛੋਟੇ ਭਰਾ ਬੜੀ ਲੰਮੀ ਪਰਵਾਜ ਭਰੀ ਮਾਨਸਰੋਵਰ
Sirra sharry 22 yaar movie jaldi bna k release kro waiting for hun ni murde yaar movie
Craa maan saab
Koka geet c aah soda
Jma craa krai pai aa
Siraaaa aw ji jdo phela sunyea odo v teh hun v
Miss you pind ❤️❤️
Bhuat shona song😍😍😍
❤️❤️Sachii gall aa bai
Hun nankia toh ph aya mere nanne de deth hogyi miss u Nana ji ,,ki kri majburia
Khaint gaana hai sharry mann sir u r great i luv u very much tussi mere ideal ho...
2021 ch song sun rahi hai
Very heart touching 👌✌
Kya bat aa ❤️❤️❤️❤️❤️❤️
Superb 🙏🙏
luv u bro
Very nice song apne pind Di yaad dila Ditta tusi
sharry maan always ❤❤
LEGEND BNDE
Bai ji bhut kntt song aa........es tra de geet hor upload kro
Miss u India 🇨🇦💝
22 de all songs best ne
Siraa yyyyyyyy🥰😍😍😍😍😍😍😍😍😍😍
Very nice song 👌🏻❤️
Boht vadiaa bro.. i am your big fan har ek song sunta hu hostel, 3peg,yaar anmulle,cute munda,visa har ek gaane ko sir ek baar tum se milkar rhunga sir you are my best punjabi singer
Jaila vich bahut chete aounde pind sanu vi..kaind gaana mann saab
kehri ਜੇਲ ਚ ਆ ਤੂੰ y
Kaintt veere lub ju
Khani dil di💯❤🇦🇪
Bahut vadia ganaa y g now listening 6-12-2022