Chann Di Channi (Official Video) | Balraj, Sruishty Mann | Singh J | Latest Punjabi Songs 2022

Поділитися
Вставка
  • Опубліковано 3 гру 2022
  • Presenting video of our New Punjabi Song " Chann Di Channi " by Balraj, Sruishty Mann in which music is given by G Guri & the Lyrics of this latest punjabi song are penned by Singh Jeet.
    Make sure to give us a Thumbs Up if you Like the Song..... Enjoy & Stay Connected with us :)
    #balraj #newpunjabisong2022 #latestpunjabisongs2022
    ♪Full Song Available on♪
    JioSaavn: bit.ly/3P175yx
    Spotify: spoti.fi/3P1rcg0
    Hungama: bit.ly/3h6oBF1
    Apple Music: apple.co/3iI6LZk
    Amazon Prime Music: amzn.to/3VyxAh3
    Wynk: bit.ly/3BfJCnI
    iTunes: apple.co/3iI6LZk
    UA-cam Music: bit.ly/3P5Jr3U
    ♪Song: Chann Di Channi
    ♪Singer: Balraj
    ♪Music: G Guri
    ♪Lyrics: Singh Jeet
    ♪Video: Sandeep Sharma
    ♪Mix nd Master: Sameer Charegaonkar
    ♪Music Label: T-Series
    ---------------------------------------------------------------
    Connect with T-SERIES APNAPUNJAB
    ----------------------------------------------------------------
    For Latest Punjabi video's and songs stay connected with us!!
    SUBSCRIBE - / tseriesapnapunjab
    LIKE US - / tseriesapnapunjab
    Instagram - / tseriesapnapunjabofficial

КОМЕНТАРІ • 3,9 тис.

  • @balraj8080
    @balraj8080 Рік тому +509

    Thx all love u all

    • @varindersingh-qf5jq
      @varindersingh-qf5jq Рік тому +44

      💯

    • @gurjotvirk7452
      @gurjotvirk7452 Рік тому +22

      _ਜੇ ਕਿਸੇ ਨੇ _*_Study Gap Cover_*_ ਕਰਨਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ... ਅਠਾਸੀ ਸੱਤ ਸੌ ਛੱਬੀ, ਸਤਾਨਵੈ ਅੱਠ ਸੌ ਉੱਨੀ.. Verma Job Placements ldh_

    • @Vicky-re2ww
      @Vicky-re2ww Рік тому +4

      ਬਲਰਾਜ ਤੇ ਜੀ ਗੁਰੀ ਦੇ ਮੈਂ ਬਹੁਤ ਗੀਤ ਸੁਣੇ ਜੋ ਸੁਪਰ ਹਿੱਟ ਨੇ
      ਪਰਮਾਤਮਾ ਤੁਹਾਡੀ ਜੋੜੀ ਨੂੰ ਏਸ ਤਰ੍ਹਾਂ ਹੀ ਬਣਾਈ ਰੱਖੇ ਤੇ ਤੁਸੀਂ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਉਂਦੇ ਰਹੋ

    • @siminafri4472
      @siminafri4472 Рік тому +2

      Heart touching song ❤️❤️

    • @jassjass672
      @jassjass672 Рік тому +3

      Nice song bro

  • @jagdeepsingh7792
    @jagdeepsingh7792 Рік тому +143

    ਕੋਈ ਸ਼ਬਦ ਨੀ ਕਹਿਣ ਨੂੰ ਦਿਲੋਂ ਸਲੂਟ ਆ ਲਿਖਤ ਤੇ ਗਾਉਣ ਵਾਲੇ ਨੂੰ🥰🥰🥰

  • @nirbhaimohie
    @nirbhaimohie Рік тому +42

    ਕਈਆ ਨੂੰ ਤਾਂ ਹਜੇ ਵੀ ਵਹਿਮ ਆ ਕਿ ਏਦਾ ਦੇ ਗੀਤ ਨੀ ਚੱਲਣੇ ॥ਪਰ ਜਿਨਾਂ ਨੂੰ ਸਗੀਤ ਦੀ ਦੁਨੀਆਂ ਦਾ ਪਤਾ ਹੁੰਦਾ ਓ ਕਦੇ Trend ਦੇ ਹਿਸਾਬ ਨਾਲ ਨਹੀਂ ਚੱਲਦੇ....❤Love u Balraaj veer❤

  • @jaani_001_8
    @jaani_001_8 Рік тому +35

    ਆ ਗੀਤ ਸੁਣਕੇ ਬਹੁਤ ਜਿਆਦਾ ਦਿਲ ਨੂੰ ਸਕੂਨ ਮਿਲਿਆ
    ❤️❤️❤️ Love you Bro ❤️❤️

  • @indersingh-mb1qv
    @indersingh-mb1qv Рік тому +31

    ਬਲਰਾਜ ਵੀਰੇ ਅਤੇ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆ ਜੀ,ਬਹੁਤ ਬਹੁਤ ਸੋਹਣੀ ਸਿੱਖਿਆ ਮਿਲਦੀ ਏ ਬਲਰਾਜ ਵੀਰ ਦੇ ਇਸ ਗੀਤ ਤੋਂ, ਵੀਰੇ ਲੱਖਾ ਲੋਕਾ ਦੀਆਂ ਦੁਆਵਾਂ ਤੁਹਾਡੇ ਲਈ ਹਮੇਸ਼ਾ ਹੀ ਹੁੰਦੀਆ ਰਹਿਣਗੀਆਂ, ਬਸ ਇਸੇ ਤਰ੍ਹਾਂ ਲੱਗੇ ਰਹੋ,

  • @harmeetsingh8894
    @harmeetsingh8894 Рік тому +211

    ਸੱਚੀਂ ਅੱਜ ਦੀ ਸਚਾਈ ਬਿਆਨ ਕਰਦਾ ਇਹ ਗੀਤ love you Balraj Bai❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @jassjass672
      @jassjass672 Рік тому +3

      Very nice song

    • @atulmishra9044
      @atulmishra9044 Рік тому +1

      Very nice song balraj veer ji ,❤️❤️❤️❤️❤️❤️❤️🙏😍🙏🙏😘❤️❤️❤️❤️❤️❤️

  • @harf9319
    @harf9319 Рік тому +27

    ਬਲਰਾਜ ਤੇ ਜੀ ਗੁਰੀ ਦੇ ਮੈਂ ਬਹੁਤ ਗੀਤ ਸੁਣੇ ਜੋ ਸੁਪਰ ਹਿੱਟ ਨੇ
    ਪਰਮਾਤਮਾ ਤੁਹਾਡੀ ਜੋੜੀ ਨੂੰ ਏਸ ਤਰ੍ਹਾਂ ਹੀ ਬਣਾਈ ਰੱਖੇ ਤੇ ਤੁਸੀਂ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਉਂਦੇ ਰਹੋ

  • @aujlastatusgallery9127
    @aujlastatusgallery9127 Рік тому +97

    ਬਲਰਾਜ ਵੀਰ ਦੇ ਹਰ ਗੀਤ ਵਿਚ ਇਕ ਵਧੀਆ ਮੈਸੇਜ ਹੁੰਦਾ ਆ ਸਿੱਖਿਆ ਲੈਣ ਲਈ♥️ ਤੇ ਸਿੰਗਜੀਤ ਵੀਰ ਦੀ ਕਲਮ ਨੂੰ ਵੀ ਸਲਾਮ ਆ 💞💞

  • @actermodalartistswritterpu2842
    @actermodalartistswritterpu2842 Рік тому +62

    ਵਾ ਜੀ ਬਾ ਕਿਆ ਬਾਤ ਆ ਬੋਹਤ ਵਧੀਆ ਸੁਨੇਹਾ ਦਿੱਤਾ ਜੀ ❤️❤️ਵਾਹਗੁਰੂ ਜੀ ਤਹਾਨੂੰ ਤਰੱਕੀਆਂ ਵਖਸੇ 🙏🙏

    • @harbanssingh5064
      @harbanssingh5064 Рік тому +1

      ਵੀਰ ਬਲਜੀਤ ਦੇ ਬੇਰੀ ਗੀਤ ਤੋ ਬਾਅਦ ਇਹ ਖੂਬਸੂਰਤ ਗੀਤ ਗਾਇਆ ਵੀਰ ਨੇ ਸਮਾਜ ਨੂੰ ਸੇਧ ਦੇਣ ਵਾਲਾ ਵਾਹਿਗੁਰੂ ਮੇਹਰ ਕਰੇ

    • @govindsingh942
      @govindsingh942 Рік тому

      7 88jtvim

  • @gagandeepsingh9362
    @gagandeepsingh9362 Рік тому +44

    ਬਹੁਤ ਟਾਈਮ ਬਾਅਦ ਇਹੋ ਜਿਹਾ ਵਧੀਆ ਗਾਣਾ ਸੁਣਨ ਨੂੰ ਮਿਲਿਆ।
    100/100

  • @user-yh4qo8wr5e
    @user-yh4qo8wr5e Рік тому +3

    😉😘😘niyc song

  • @pushwindershammi5520
    @pushwindershammi5520 Рік тому +13

    ਜਿਓੰਦੇ ਰਹੋ ਭਰਾਵੋ। ਸਿੰਘ ਜੀਤ ਬਲਰਾਜ ਅਤੇ ਗੁਰੀ ਵੀਰੇ। ਪਹਿਲਾਂ ਵਾਲੇ ਗਾਣਿਆਂ ਵਾਂਗ ਇਸ ਵਿਚ ਵੀ ਅਖੀਰ ਵਿਚ ਸੋਹਣਾ ਤੇ ਸਮਾਜ ਨੂੰ ਸੇਧ ਦੇਣ ਦਾ ਸੁਨੇਹਾ ਦਿੱਤਾ

  • @Sandeep-xq5vc
    @Sandeep-xq5vc Рік тому +35

    ਸਿੰਘਜੀਤ ਬਲਰਾਜ ਪੰਜਾਬੀ ਭਾਸ਼ਾ ਦੀ ਕਦਰ ਕਰਦੇ ਹੋਏ ਦੋਨੇ ਵੀਰੇਆ ਦਾ ਧੰਨਵਾਦ ਜੀ

  • @honeychangal9498
    @honeychangal9498 Рік тому +33

    ਗਾਣਾ ਤਾਂ ਤੇਰਾ ਹਰ ਇੱਕ ਘੈਂਟ ਹੁੰਦਾ ਬਾਈ ❤️🥰

  • @lakhwindrsingh9775
    @lakhwindrsingh9775 Рік тому +4

    ਬੋਹਤ ਬੋਹਤ ਬੋਹਤ ਵਧੀਆ ਗੀਤ ਵੀਰ ਜੀ ਬਹੁਤ ਵਧੀਆ ਗੀਤ

  • @BollywoodMusic2025
    @BollywoodMusic2025 Рік тому +2

    This music is very good, it will make you feel happy and comfortable, you will never get tired of listening to it, I love it,

  • @Sandeep-xq5vc
    @Sandeep-xq5vc Рік тому +6

    ਵਾਹਿਗੁਰੂ ਕਿਰਪਾ ਕਰਨ ਇੰਨਾ ਦੋਵੇ ਵੀਰਾ ਤੇ ਕਮਾਲ ਕਰਦੇ ਆ

  • @jassasandhujassasandhu1050
    @jassasandhujassasandhu1050 Рік тому +6

    Siraaaaaaaaaaa poora kam Bai ji Jassa Sandhu Jagraon tu
    ਬਹੁਤ ਵਧੀਆ ਗਾਇਆ ਤੇ ਲਿਖਿਆ ਸਿੰਘ ਜੀਤ ਨੇ ✓✓✓

  • @SukhwinderSingh-wq5ip
    @SukhwinderSingh-wq5ip Рік тому +37

    ਸੋਹਣੀ ਵੀਡੀਓ, ਸੋਹਣਾ ਮੈਸਜ, ਸੋਹਣਾ ਗੀਤ, ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sonygill45
    @sonygill45 Рік тому +1

    ਸਿੰਘ ਜੀਤ ਤੇ ਬਲਰਾਜ ਵੀਰ ਵਧੀਆ ਕਰਦੇ ਨੇ ਹਰ ਵਾਰ @G Guri....!!!

  • @shanethakral5701
    @shanethakral5701 Рік тому +16

    Once in a era such a legend is born

  • @ludhianajalandhar7860
    @ludhianajalandhar7860 Рік тому +44

    ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਬਹੁਤ ਸੋਹਣਾ music ਬਹੁਤ ਸੋਹਣਾ ਗਾਇਆ ਬਲਰਾਜ ਵੀਰੇ ਨੇ ਮੇਰੇ ਵੱਲੋਂ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ

  • @ragvirsingh945
    @ragvirsingh945 Рік тому +1

    ਵੈਰੀ ਗੁੱਡ ਵੀਰ ਬਲਰਾਜ ਜੀ ਬਹੁਤ ਹੀ ਖੂਬਸੂਰਤ ਗੁਲਦਸਤਾ ਹੈ।

  • @amrikkaler281
    @amrikkaler281 Рік тому +2

    ਬਹੁਤ ਸੋਹਣਾ ਗੀਤ ,ਬਹੁਤ ਵਧੀਆ ਸੰਦੇਸ਼ 😍

  • @samarsingh6700
    @samarsingh6700 Рік тому +14

    ਬਹੁਤ ਵਧੀਆ song 🎊🎊
    ਕਮਾਲ ਕੀਤੀ ਗਾਉਣ ਅਤੇ ਲਿਖਣ ਦੀ 🎊
    ਖੁਸ਼ ਰਹੋ

  • @prakharawasthi6456
    @prakharawasthi6456 Рік тому +17

    Audience is still not prepared for this masterpiece 😍😍 In love with this song

  • @GurpreetSingh-gr8ty
    @GurpreetSingh-gr8ty Рік тому +1

    ਬਹੁਤ-ਬਹੁਤ ਵਧੀਆ ਮੈਸਿਜ ਵੀਰ ਜੀ👍👍👍👆

  • @honeyvirdi_
    @honeyvirdi_ Рік тому

    Kya battan ਨਾਨਕਿਆਂ ਵਾਲਿਓ ਸਿਰਾ ਹੀ ਲਾਈ ਵਾ ਤੁਸੀ ਜਨਾਬ ਜੀ ❤️♥️♥️❤️‍🔥❤️‍🔥❤️‍🔥❤️‍🔥❤️‍🔥❤️‍🔥

  • @kusumbatham4935
    @kusumbatham4935 Рік тому +12

    SHORT OF WORDS FOR THIS MASTERPIECE

  • @asthakhare4069
    @asthakhare4069 Рік тому +20

    After a long time.. A Song which has a soothing romantic feel that touches the senses.. ❤️

  • @sohanpalia4557
    @sohanpalia4557 Рік тому +1

    ਸਲੂਟ ਵੀਰ ਜੁਗ ਜੁਗ ਜੀਉ

  • @dilpreetsingh2958
    @dilpreetsingh2958 Рік тому +1

    ਸਿੰਘ ਜੀਤ ਬਹੁਤ ਵਧੀਆ ਬਾਈ

  • @navneetkaur1261
    @navneetkaur1261 Рік тому +7

    Balraj tuhade songs hmesha ek acha msg convey krde ne society nu...thankyou for this masterpiece 👌

  • @user-ks8kr2ej6f
    @user-ks8kr2ej6f 8 місяців тому +1

    ਅੱਜ ਦੇ ਸਮੇਂ ਵਿੱਚ ਤੇਰੀ ਕਲਮ ਇਹ ਵਿਰਸਾ ਲਿਖਦੀ ਐ ਸ਼ੁਕਰ 🙏 ਐ ਵਾਹਿਗੁਰੂ ਦਾ ਸਿੰਘਜੀਤ ਚਣਕੋਈਆ ❤️

  • @sukhpreetsidhu4001
    @sukhpreetsidhu4001 Рік тому +1

    ਬਾਈ ਨੇ ਪਹਿਲਾਂ ਵੀ ਇੱਕ ਗੀਤ ਚ ਵੇ ਤੁੰ ਅੜੀਆ ਤੇ ਅੜਿਆ ਅੱਲੜ ਦੀ ਜਾਨ ਤੇ ਬਣੀ ਵਿਚ ਵੀ ਇਸ ਤਰ੍ਹਾਂ ਹੀ ਬਹੁਤ ਵਧੀਆ ਸੁਨੇਹਾ ਦਿੱਤਾ ਸੀ ਬਾਈ ਪਰ ਜੇ ਕੋਈ ਸਮਝੇ,,,

  • @harjinderkumar2955
    @harjinderkumar2955 Рік тому +53

    ਬਹੁਤ ਹੀ ਵਧੀਆ ਲਿਖਿਆ ਵੀਰ ਨੇ ਤੇ ਬਹੁਤ ਹੀ ਵਧੀਆ ਗਾਇਆ ⭐⭐⭐ਬਲਰਾਜ ਬਿਲਗਾ ਜੀ ਨੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @Arshdeep_singh1732
    @Arshdeep_singh1732 Рік тому +3

    Eh song Dil nu skoon den wala hai fir
    Snun nu Dil karda hai♥️♥️♥️

  • @arshdeepsingh1861
    @arshdeepsingh1861 Рік тому

    ਬਲਰਾਜ ਵੀਰ ਬਹੁਤ ਵਧੀਆ ਮੈਸੇਜ ਦਿੱਤਾ

  • @gurpreetsidhu4267
    @gurpreetsidhu4267 11 місяців тому +1

    ਔਰਤ ਨੂੰ ਇੱਜਤ ਦੀ ਨਿਗ੍ਹਾ ਨਾਲ ਦੇਖੋ
    ਨਾ ਕੀ
    ਔਰਤ ਦੀ ਇੱਜ਼ਤ ਨੂੰ ਨਿਗ੍ਹਾ ਨਾਲ਼ ਦੇਖੋ

  • @maurocarobello
    @maurocarobello Рік тому +6

    I respect everyone involved in this, this is truly the best work I've seen on UA-cam, WELCOME ALL! LOVE YOUR VIDEOS!!!!.,

  • @Aftermath97794
    @Aftermath97794 Рік тому +4

    ਵੀਰ ਜੀ ਇੱਕ ਤੁਹਾਡਾ ਏ ਗਾਨਾ ਤੇ ਇੱਕ ਹੋਰ ਸੀ ਐਵੈਂ ਦਾ ਬਹੁਤ ਵਧੀਆ ਗਾਨੇ ਨੇ ਵਾਧੂ ਸਾਰਾ ਪਿਆਰ ਮੇਰੇ ਵੱਲੋਂ ਵੀਰ

  • @AMRITPALSINGH-us2ti
    @AMRITPALSINGH-us2ti Рік тому

    ਅਖੀਰ ਵਾਲੇ ਸ਼ੇਅਰ ਨੇ ਦਿਲ ਕੰਬਣ ਲਾਤਾ ਬਾਈ...

  • @yourthakur17
    @yourthakur17 Рік тому

    ਹਰ ਵਾਰ ਦੀ ਤਰ੍ਹਾ ਬਹੁਤ ਵਧੀਆਂ ਗਾਣਾ 🙏🏻

  • @vikkyvimal7519
    @vikkyvimal7519 Рік тому +23

    they are so underrated. They should get more fame and more love. Love you guys

    • @Kalirana_00
      @Kalirana_00 Рік тому

      Agree!

    • @niashrma396
      @niashrma396 Рік тому

      Yeah.. good songs are always underrated,what should we do dear ,noth😔

  • @satnampanesar1121
    @satnampanesar1121 Рік тому +14

    ਬੁਹਤ ਵਧੀਆ ਲਿਖਿਆ ਤੇ ਗਾਇਆ ਵੀਰ🙏🏻 ਸਮਾਜ ਨੂੰ ਸੋਧ ਦੇਣ ਵਾਲੇ ਗੀਤ ਹੁੰਦੇ ਆ ਸਿੰਘ ਜੀਤ ਵੀਰ ਦੇ 🙏🏻🙏🏻

  • @anmol7002
    @anmol7002 Рік тому

    ਬਹੁਤ ਵਧੀਆ ਮੈਸੇਜ ਦਿੱਤਾ 👌👌🙏

  • @funjabivlog8345
    @funjabivlog8345 Рік тому

    ਰਪੀਟ ਤੇ ਚਲਦਾ ਬਾਈ🔥🔥

  • @amandhindsa9289
    @amandhindsa9289 Рік тому +22

    Waheguru Balraj nu bless krn ,no words for Balraj

  • @sandeeprameana3064
    @sandeeprameana3064 Рік тому +6

    ਸਾਰੇ ਹੀ ਇਹੋ ਜਿਹੇ ਗੀਤ ਗਾਉਣ ਲੱਗ ਜਾਣ ਤਾਂ ਸਾਰਾ ਕੁਝ ਠੀਕ ਹੋ ਜਾਵੇਗਾ ਪੰਜਾਬ ਨੂੰ ਲੋੜ ਅੱਜ ਧੰਨਵਾਦ ਬਾਈ ਜੀ ਮੇਹਰ ਕਰੇ ਵਾਹਿਗੁਰੂ ਤੁਹਾਡੇ ਤੇ

  • @tarsem7935
    @tarsem7935 9 місяців тому +1

    ❤ ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ Singhਜੀਤ ਤੇ ਬਾਈ ਬਲਰਾਜ ਨੇ ਕੁੜੀਆਂ ਤੇ ਮੁੰਡਿਆਂ ਲਈ ❤❤❤ love you 💕💕💕Balraj bro 👍 Good yaar 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @rs08_doaba_07
    @rs08_doaba_07 Рік тому

    ਬਹੁਤ ਖੂਬ ਬਲਰਾਜ ਕਲਾਕਾਰ ,ਗੀਤਕਾਰ,ਤੇ ਸੰਗੀਤਕਾਰ

  • @Dhirdavinder
    @Dhirdavinder Рік тому +11

    Another masterpiece by #Balraj_Bilga
    Heartiest Congratulations to entire Team ❤️🙌🏻

  • @kuldipsingh8294
    @kuldipsingh8294 Рік тому +16

    Thinking , lyrics , vedio 👌👌
    Salute aa balraj te SinghJeet for giving the best message 🙌🙌
    Keep doing such song rooh nu sukoon milda sunke 🤍🤍

  • @narindersingh980
    @narindersingh980 Рік тому +1

    ਬਹੁਤ ਹੀ ਵਧੀਆ ਗੀਤ ਏ

  • @sahotaaman995
    @sahotaaman995 Рік тому

    ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰਾ ਗੀਤ,,,,,, ਬਹੁਤ ਸੋਹਣੀ ਆਵਾਜ਼ ਬਲਰਾਜ ਬਾਈ ਤੇ ਨਾਲ ਸਿੰਗਜੀਤ ਦੀ ਕਲਮ ਬਾ ਕਮਾਲ

    • @mannus7746
      @mannus7746 10 місяців тому

      100000% bilkul sach kiha tusi biba ji par sohh rab di ehh bnda vi Babbu Maan Wang 1.1 akhar soch ke likhda wa ji
      Khush raho biba ji baba mehar kare ji
      Ikk si pagal 🚛 🚛🚛🚛🚛🚛🚛 jasdeep truckan wala 🚛🚛🚛🚛🚛🚛🚛

  • @raju_saini_07
    @raju_saini_07 Рік тому +3

    Respect Balraj veer Singh jeet veer g ❤🙋🎉❤

  • @amreeksingh8707
    @amreeksingh8707 Рік тому +8

    ਬਲਰਾਜ ਵੀਰਾ ਕਦੇ ਮਾਯੂਸ ਨਹੀਂ ਕਰਦਾ, ਜਦੋਂ ਵੀ ਵੀਰਾ ਕੋਈ ਗੀਤ ਲੈ ਕੇ ਆਉਂਦਾ ਹਮੇਸ਼ਾਂ ਦੀ ਤਰਾਂ ਬਹੁਤ ਸੋਹਣਾ ਗੀਤ ਲੈ ਕੇ ਆਉਂਦਾ ਹੈ
    ਵੀਰੇ ਦੇ ਗੀਤ ਰੋਮਾਂਟਿਕ ਵੀ ਹੁੰਦੇ ਕਿ ਦਿਲ ਨਹੀਂ ਭਰਦਾ ਕਿ ਬਸ ਸੁਣਦੇ ਜਾਓ
    ਤੇ ਸਭ ਤੋਂ ਸੋਹਣੀ ਗੱਲ ਵੀਰੇ ਦੇ ਗੀਤ ਦੇ ਅਖੀਰ ਵਿੱਚ ਇੱਕ ਬਹੁਤ ਸੋਹਣਾ ਸੁਨੇਹਾ ਵੀ ਹੁੰਦਾ ਹੈ
    ਏਸੇ ਲਈ ਬਲਰਾਜ ਵੀਰਾ ਦੂਜੇ ਕਲਾਕਾਰਾਂ ਤੋਂ ਵੱਖਰਾ ਹੈ
    ਬਹੁਤ ਬਹੁਤ ਮੁਬਾਰਕਾਂ ਬਲਰਾਜ ਵੀਰੇ ਇਸ ਗਾਣੇ ਲਈ ਇੰਝ ਹੀ ਸੋਹਣੇ ਸੋਹਣੇ ਗੀਤ ਲੈ ਕੇ ਆਉਂਦੇ ਰਹੇ ਤੇ ਸੋਹਣੇ ਸੁਨੇਹੇ ਦਿੰਦੇ ਰਹੋ।
    ਬਹੁਤ ਬਹੁਤ ਮੁਬਾਰਕਾਂ ਖ਼ੁਦਾ ਹਮੇਸ਼ਾਂ ਚੜਦੀ ਕਲਾ ਚ ਰੱਖੇ
    ਮੁਹੱਬਤਾਂ 🙏

  • @sandeepsony711
    @sandeepsony711 5 місяців тому +1

    ਬਹੁਤ ਬਹੁਤ ਸੋਹਣਾ msg ਬਾਈ ਜੀ, ਬਹੁਤ ਸੋਹਣੇ ਬੋਲ ਨੇ ਗਾਣੇ ਦੇ,🎉 ਲਵ ਯੂ ਭਾਅ ਜੀ,, ਇਕ ਗਾਣਾ ਹੋਰ ਸੀ ਬਾਈ ਦਾ, ਮਰਜ਼ੀ ਨਹੀਓ ਚਲਦੀ ਵੇ ਸਾਡੇ ਪਿੰਡ ਵਿੱਚ ਕੁੜੀਆਂ ਦੀ,🎉🎉

  • @baljindersingh7580
    @baljindersingh7580 Рік тому +2

    🤗👌🏻👌🏻👌🏻👌🏻🤗 ਬਹੁਤ ਵਧੀਆ ਵੀਰ ਜੀ

  • @amayathakral8654
    @amayathakral8654 Рік тому +6

    Perfect song for long rides ❤️

  • @narinderkaur695
    @narinderkaur695 Рік тому +1

    ਬਹੁਤ ਵਧੀਆ song 👌👌💯💯

  • @JaskaransinghSidhusaab
    @JaskaransinghSidhusaab 7 місяців тому +1

    Bhut nice song aa balraj veer ❤❤❤😊😊😊

  • @O.J.B
    @O.J.B Рік тому +4

    Listen 10-15 times in a day,,,,,love the words n beat
    Awesome brother
    God bless u

  • @amansalana2384
    @amansalana2384 Рік тому +1

    ਬਹੁਤ ਵਦੀਆ ਗੀਤ ਤੇ ਸੰਨਦੇਸ ਵੀ ਵਦੀਆ

  • @gurmeetsinghboha64
    @gurmeetsinghboha64 Рік тому

    ਬਾਈ ਬਲਰਾਜ ਬਹੁਤ ਵਧੀਆ ਸੋਣੇਹਾ ਦਿੱਤਾ ਇਸ ਗੀਤ ਵਿੱਚ

  • @AmandeepSingh-vu1ef
    @AmandeepSingh-vu1ef Рік тому +24

    Beautiful song , lyrics, composition and singing ❤ love you Balraj bro 😎

  • @GurpreetKaur-ms6kc
    @GurpreetKaur-ms6kc Рік тому +1

    Very beautiful song balraj veer ji👌👌👌👌👍👍❤❤

  • @balvirsingh9650
    @balvirsingh9650 Рік тому

    ਹਮੇਸ਼ਾ ਦੀ ਤਰ੍ਹਾਂ ਵਧੀਆ ਸੁਨੇਹਾ

  • @Status733
    @Status733 Рік тому +629

    ਬਹੁਤ ਵਧੀਆ Msg ਦਿੱਤਾ ਗੀਤ ਚ ਪਰ ਕੋਈ ਸਮਝਦਾ ਨੀ ਬਗਾਨੀਆ ਧੀਆ ਨੂੰ ਮਸੂਕ ਆਖਣਾ ਸੌਖਾ ਪਰ ਜਦੋ ਗੱਲ ਆਪਣੀ ਭੈਣ ਦੀ ਆਉਦੀ ਆ ਜਰਾਇਆ ਨੀ ਜਾਦਾ 👌👌👍👍

    • @jasvirguru3171
      @jasvirguru3171 Рік тому +14

      Right 👍

    • @mr-raaj786
      @mr-raaj786 Рік тому +9

      Sahi hai

    • @legendaryff2713
      @legendaryff2713 Рік тому +7

      ਬਿਲਕੁਲ ਵੀਰ

    • @singhangrez2428
      @singhangrez2428 Рік тому +3

      ਅੱਜ ਦਾ ਟਾਈਮ ਕੁੜੀ ਮਿਲਣ ਨੂੰ ਕੈਂਦੀ ਵ ਫ਼ਿਰ ਫੋਨ ਤੇ ਗੱਲ ਕਰਦਾ ਵ ਹੁਣ ਦਾ ਸਮਾਂ ਬੋਤ ਮਾੜਾ ਵ

    • @ParminderSingh-pq5xp
      @ParminderSingh-pq5xp Рік тому +3

      Bai bilkul sahi aa

  • @ragvirsingh945
    @ragvirsingh945 Рік тому

    ਵੈਰੀ ਗੁੱਡ ਵੀਰ ਬਲਰਾਜ ਜੀ ਬਹੁਤ ਹੀ ਚੰਗਾ ਸੰਦੇਸ਼ ਦਿੱਤਾ ਹੈ

  • @gurmeetsingh5447
    @gurmeetsingh5447 12 днів тому +1

    Bai g soh lge bhot bhot vadiaaa song a Dil krda war war suni rkha nale Dil nu Rona v a jnda a ma 2 var Roya ❤❤❤❤❤❤❤❤❤

  • @saranshgupta2919
    @saranshgupta2919 Рік тому +2

    Skoon mil gya ganna sun ke ♥️♥️Everything is fine n perfect ❤️

  • @amukhdass7582
    @amukhdass7582 Рік тому +4

    The story of this song is really powerful, it felt great to go to the end.

  • @user-bj4mc9xd7u
    @user-bj4mc9xd7u 3 дні тому +1

    ❤❤❤❤ laddu putt ji

  • @JaswinderSingh-hp9rm
    @JaswinderSingh-hp9rm Рік тому

    ਬਹੁਤ ਵਧੀਆ ਮੈਸੇਜ ਏ ਵੀਰ ਜੀ

  • @gulliraman23
    @gulliraman23 Рік тому +5

    Wow Great message your song never disappoint me brother ❤

  • @amritjatana5978
    @amritjatana5978 Рік тому +42

    ਸਿੰਘ ਜੀਤ ਬਹੁਤ ਵਧੀਆ ਮੈਸਿਜ ਦਿੱਤਾ ਗਾਣੇ ਰਾਹੀਂ 💯💯🙏🙏

  • @Jotkalyanofficial
    @Jotkalyanofficial Рік тому +1

    Bhut sohni awaj da malak ❤️👍🎤😊

  • @varindernahar7387
    @varindernahar7387 Рік тому

    ਬਲਰਾਜ ਵੀਰ ਜੀ ਬਹੁਤ ਵਧੀਆ ਗਾਇਆ

  • @sheetalpatel7439
    @sheetalpatel7439 Рік тому +3

    This Song Is Heaven!

  • @devkamal7030
    @devkamal7030 Рік тому +5

    Very good message to our trending/ modern generation 👌👌keep it up bro.... May God bless you 🙏🙏

  • @subedaar_agri_farm
    @subedaar_agri_farm Рік тому +1

    Siraaaa song hai y ji @balraj

  • @harpreetsingh-zy1rv
    @harpreetsingh-zy1rv Рік тому

    ਬਾ ਕਮਾਲ ਆ ਯਰ😍😍😍😍❣️❣️❣️💋💞💞💞

  • @simrankashyap5562
    @simrankashyap5562 Рік тому +5

    The vibe is everything ✨👏

    • @tanujtanu9431
      @tanujtanu9431 Рік тому +1

      So beautiful bro good message 🙏🙏🙏👍👍

  • @KIRNCAUR
    @KIRNCAUR Рік тому +1

    ਖ਼ੂਬਸੂਰਤ ❤️🙌

  • @ramanbrar4191
    @ramanbrar4191 Рік тому +1

    Wah wah ..thanks balraj

  • @mahilakra8606
    @mahilakra8606 Рік тому +3

    I am literally having goosebumps

  • @bhawugirl
    @bhawugirl Рік тому +3

    Osm song ❤🌼

  • @prabhjotbuttar1434
    @prabhjotbuttar1434 Рік тому +1

    Lajwab likhat❤

  • @Ravi.dj.Events.samana
    @Ravi.dj.Events.samana Рік тому

    Babe kehan nu kuj ni haiga always siraa❣️❣️

  • @ravindrsingh5988
    @ravindrsingh5988 Рік тому +11

    Legend never die 💔💔🕊️

    • @jassjass672
      @jassjass672 Рік тому

      Miss u sidhu moosewala 🙏❤️💋

    • @DnodiaBoy
      @DnodiaBoy 9 місяців тому

      ​@@jassjass672ooooooooóp ki ko 0😊😊😅😅😅❤😅❤😮p❤😮❤

    • @DnodiaBoy
      @DnodiaBoy 9 місяців тому

      ​@@jassjass672w

  • @majhablockdjjhamka5413
    @majhablockdjjhamka5413 Рік тому +1

    Love u Balraj veer❤

  • @shantanukashyap4899
    @shantanukashyap4899 Рік тому +9

    Admirable performance! Loving it!

  • @simrankashyap5562
    @simrankashyap5562 Рік тому +6

    Only Real music lover can feel this song"

  • @bittubittusingh7937
    @bittubittusingh7937 Рік тому +1

    Bot vadiya song gaya Tuci balraj Ji I love you 🌹🌹🌹🌹❤❤❤❤

  • @Narinder-hr1tl
    @Narinder-hr1tl Рік тому +1

    Bahut sohni kalam singhjeet bai di

  • @gurdeepsinghgunnu1487
    @gurdeepsinghgunnu1487 Рік тому +3

    Love you 22 g Singh jeet ,❤️❤️🎤🎤🙏🙏👌👌👌👌👌✍️✍️✍️✍️✍️✍️✍️✍️❤️❤️🎤🎤🙏🙏🙏🙏👌👌👌👌👌👌👌✍️✍️

  • @mbastatus5574
    @mbastatus5574 Рік тому

    Wah ਵਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ

  • @gurpreetchatha8268
    @gurpreetchatha8268 Рік тому

    , ਜਿਉਂਦਾ ਰਹਿ ਬਾਈ ਬਹੁਤ ਸੋਹਣਾ ਗੀਤ ਸਾਰੇ ਗਾਇਕ ਏਹੋਜੇ ਗੀਤ ਗਾਉਣ ਤ ਪੰਜਾਬ ਦਾ ਸੁਧਾਰ ਹੋਜੇ

  • @manvirsingh2856
    @manvirsingh2856 Рік тому

    Sachii 22 mrning deya ne 6 vaar suneleyaa. Song. Sirraaa layea peyaa.