Pagalpan: Balraj (Official Video) | G Guri | New Punjabi Song 2022 | Latest Punjabi Songs 2022
Вставка
- Опубліковано 21 чер 2022
- Presenting official video of our New Punjabi Song " Pagalpan " by Balraj in which music is given by G Guri & the Lyrics of this latest punjabi song are penned by Singhjeet.
#PagalPan #NewPunjabiSong2022 #LatestPunjabiSongs #PunjabiSong2022 #LatestPunjabiSongs2022 #NewPunjabiSongs2022 #tseries
Check Out The Playlists of Your Favourite Artists here :
Ranjit Bawa SuperHits - bit.ly/3xIltoL
Shivjot SuperHits - bit.ly/3vA07XY
Sharry Mann SuperHits - bit.ly/3Ov0g7v
Babbu Maan SuperHits - bit.ly/3OFlCiS
Harsimran SuperHits - bit.ly/3rImqd0
Credits
Song : Pagalpan
Singer : Balraj
Feat : Sanam Bariar & Jaanvir Kaur
Music : G Guri
Lyrics : Singhjeet
Director: Kamalpreet Johny
Dop : Nani Gill
Choreographer: Vinny Negi
Production: Team Kv
Editor : Paras K Mehra
Jimmy Zip : Manish Kumar
Associate Dir : Harpreet Happy
Still Making: The Janak Lens
Video : Picture House Studio
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
SUBSCRIBE - / tseriesapnapunjab
LIKE US - / tseriesapnapunjab
Instagram - / tseriesapnapunjabofficial
Hit like for this Heart Touching Love Story🖤
jjnnnnjjjjjjjnjjnñjjjjjjjnjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjj
Status bahut viral ho riha a
@@mamdotia 8iiiiiiiiii
@@mamdotia ok I need sea of kar AA aa HV v cc gg v hu cc cc cc cc ee ew AA aa ho gaya tha AZ AA à cc cc cc HV
@@davinderjaura1731 jn
ਜਿੰਨੇ ਵਾਰ ਮਰਜੀ ਇਹ ਗੀਤ ਸੁਣ ਲਈਏ ਦਿਲ ਨੀ ਭਰਦਾ,,,,ਇੱਕ ਇੱਕ ਬੋਲ ਦਿਲ ਨੂੰ ਸੂਹ ਜਾਂਦਾ,,,,, Singh Jeet te balraj dova nu saluet ,,,,,God bless you both,,
Right and true biba ji khush raho baba mehar kare ji ❤❤
Ikk si pagal 🚛🚛 jasdeep truckan wala 🚛🚛
Video ਤਾਂ ਸੋਹਣੀ ਬਣਾਈ ਹੀ aw ਸੋਂਗ ਦਾ ਇਹ
ਇੱਕ ਇੱਕ ਅੱਖਰ ਦਿਲ ਤੋਂ ਲਿਖਿਆ ਤੇ ਗਾਇਆ ਗਿਆ ਹੈ,ਜੋਂ ਦਿਲ ਨੂੰ ਛੋਹ ਜਾਂਦਾ ,ਜੋਂ ਇਸ ਗੀਤ ਨੂੰ ਸੁਣਦਾ ਉਹ ਰਪੀਟ ਜਰੂਰ ਸੁਣਦਾ ਯ ਸੁਣੁ ਗਾ ਵਾਹਿਗੁਰੂ ਮੇਹਰ ਕਰੇ ਤੇ ਹੋਰ ਤਰਕੀ ਦੇਹ ਵੇ
Vakke hi
ਦਿਲ ਨੂੰ ਲੱਗ ਗਿਆ ਇਹ ਗੀਤ 💞💞
Sachi yr
Right❤❤
ਬਹੁਤ ਸੋਹਣਾ ਗੀਤ ਗਾਇਆ ਬਲਰਾਜ ਵੀਰ ਨੇ ਬਹੁਤ ਸੋਹਣਾ ਵੀਡੀਓ ਹੈ ਤੇ ਬਹੁਤ ਸੋਹਣਾ ਲਿਖਿਆ ਸਿੰਘਜੀਤ ਵੀਰ ਨੇ ..... ✍️💯
ਬਾਈ ਬਲਰਾਜ ਇੱਕ ਵਾਰ ਫਿਰ ਤੋਂ ਅੱਤ ਕਰਵਾ ਦਿੱਤੀ ਏ ਸੱਚੀ ਯਾਰ ਸੌਗ ਸੁਣ ਕੇ ਨਜ਼ਾਰਾ ਆ ਗਿਆ
Love u balraj y
Att hi krati
💯
Very nice song g
Hi
8 ਸਾਲਾ ਦਾ ਪਿਆਰ
p.r ਦੇ ਸਾਹਮਣੇ ਫਿੱਕਾ ਪੈ ਗਿਆ
ਪੱਲੇ ਰਿਹਾ ਰਹਿ ਗਿਆ ਬਸ ਪਾਗਲ ਪਨ 😭😭😭😭😭
ਦਿਲ, ਨੂੰ ਸਕੂਨ, ਦੇਂਦਾ ਏ, ਗੀਤ
Koi na hosla.rakh bai
Koka 😍😍😍😍😍
Sada 6 saal da pyar par hje aga pta ne ki ho na sada nal v aa he soch k dar lag da randa 😞😞😞😞😞😞😞😞😞😞😞😞😞😞😞
😒
ਸਿੰਘ ਜੀਤ,ਸਿਰਾ ਲਾਈ ਆਉਂਦਾ ਬਾਈ ਓਏ💯💯💯💯ਪਤੰਦਰ ਇੱਕ ਤੋਂ ਇੱਕ ਸੱਪ ਕੱਢੀ ਆਉਂਦਾ😎😎😎ਜਿਉਂਦਾ ਵਸਦਾ ਰਹੇ ਬਾਈ ਹਮੇਸ਼ਾਂ💯💯💯💯🙏
Singhjit Bai da pind nal aa Sade te Sade nal hi pdeya saade school ch ❤❤
ਸਿੰਘ ਜੀਤ ਸੋਚ ਤੇ ਕਲਮ ਦੋਹਾ ਸਲੂਟ ਆ ਵਹਿਗੁਰੂ ਚੜਦੀ ਕਲਾ ਰੱਖੇ ❤❤❤
ਦਿਲ ਵਿੱਚ ਵੱਜਦਾ ਗੀਤ ਦਾ ਕੱਲਾ ਕੱਲਾ ਬੌਲ💘
Acha
🖑👎👎🖑👎🖓🖓🖓🖓
ਸਾਲ਼ਾ ਦਿਲ ਹੀ ਨੀ ਭਰਦਾ ਗਾਣਾ ਸੁਣ ਸੁਣ ਕੇ love it❤️
Sahi gal a bro
Yes right
Mera v
Same
Same br
ਕੋਈ ਸ਼ਬਦ ਨੀਂ ਮੇਰੇ ਕੋਲ ਤਾਰੀਫ਼ ਕਰਨ ਲਈ, 🙏🙏👍 ਲਿਖਿਆ ਵੀ ਸਿਰਾ,ਗਾਇਆ ਵੀ ਸਿਰਾ, ਵੀਡੀਓ ਵੀ ਸਿਰਾ
ਦੇਰ ਬਾਅਦ ਗੀਤ ਆਉਂਦਾ ਪਰ ਸਾਰੀ ਕਸਰ ਪੂਰੀ ਕਰ ਦਿੰਦਾ
yes you are right
Sahi
Pkki gl bai
@@Rajveer-oe4mo qaqqqqaqqqaaaaqq
@@Rajveer-oe4mo pl
Hlo bhai jo bhi mera comment read kar raha he bhagwan uske mata pita ko bhaut sari khusi de vo tanav se dor ho
ਬਾਈ ਯਾਰ ਐਨੇ ਘੈਂਟ ਗੀਤ ਸਿੰਘਜੀਤ ਕਿਵੇਂ ਲਿਖ ਲੈਂਦਾ ਕਮਾਲ ਆ ਯਾਰ ਪਹਿਲਾਂ ਗੀਤ ਆਇਆ ਸੀ ਜਾਂ ਕਹਿਦੇ ਦੁਨੀਆਂ ਨੂੰ ਉਹ ਕੁਝ ਨੀ ਲੱਗਦਾ ਮੇਰਾ ਸਿਰਾਂ ਬਾਈ ਬਾਕੀ ਬਲਰਾਜ ਬਾਈ ਦੀ ਅਵਾਜ਼ ਬਹੁਤ ਘੈਂਟ ਆ ਜੇ ਕਿਸੇ ਹੋਰ ਸਿੰਗਰ ਨੇ ਇਹ ਗੀਤ ਗਾਏ ਹੁੰਦੇ ਐਨੇ ਵਧੀਆ ਨੀ ਲੱਗਣੇ ਸੀ ਘੈਂਟ ਕੰਮ ਆ ਜੱਟਾਂ ਤੇਰਾ 👌👌 ਮੇਰੇ ਪਿੰਡ ਖੋਸਾ ਕੋਟਲਾ ਮੋਗੇ ਨਾਲ ਧੰਨਵਾਦ
Nice
,👍
L
Bai ji jado koi dungi sut dill te lag jndi aa ta apne aap he andro likht fut pendi aa
🔥🔥🔥
Main ajj pta nhi kinni waar sun lya...Har waar enj lagga k jive pehli waar sun rha...👌👌👌👌
ਸੌਹੰ ਲਗੇ ਭੋਲੋ ਮੁਟਿਆਰ ਦੀ,
sira lata g sachi
Wa wa
Love song...... Sachi bhut sohna song...... Manu pta nhi ma kni var sunlya aw song....... 💕💕💘❤
Att song
ਬਲਰਾਜ+ ਸਿੰਘ ਜੀਤ ਸਦਕੇ ਸੱਜਣੋਂ ਬਹੁਤ ਪਿਆਰਾ ਗਾਣਾ ਪਾਇਆ ਸਾਡੀ ਝੋਲੀ।
ਝੋਲ਼ੀ ਨੂੰ ਘੁਟ ਲਈ ਕੀਤੇ ਥੱਲੇ ਨਾ ਡਿੱਗ ਜਾਵੇ ਗਾਣਾ😂😂22
@@satpalchandi3810 😂😂😂😂🔥🔥tunn ke rakhya kro km nu
❤😂
ਸੱਚੀ ਰਵਾਤਾ ਯਾਰ 🙏😭😭😭
ਬਾਈ ਜੀ ਸੀਦਾ ਆਪਕੇ ਦਿਲ ਨੂੰ ਲਗਾ ਬਹੁਤ ਹੀ ਵਧੀਆ ਗਾਣਾ ਵਾਲੇ ਤੁਹਾਡਾ
ਸ਼ਬਦ ਨਹੀਂ ਇਸ ਗਾਣੇ ਲਈ 👌👌 ਬੱਸ ਇਹੀ ਕਹਿ ਸਕਦਾ ਕਿ ਇਹ ਮਿੱਠਾ ਦਰਦ ਏ🙏
Shhi gall aa bai ji
Haji
कुछ बातें समझाने से नहीं !
खुद पर बीत जाने से समझ आती हैं.
ਕੋਈ ਬੋਲ ਹੀ ਨਹੀਂ gana ਦੀ ਸਿਫ਼ਤ ਲਈ ਬਹੁਤ ਹੀ ਪਿਆਰਾ ਸੋਂਗ😍😍😍👌🏻👌🏻👌🏻
Yr kya story ae bai dil te lagg gyi
ਨਛੱਤਰ ਗਿੱਲ,ਬਲਰਾਜ, ਭਾਜੀ,ਪੰਜਾਬ ਦੇ ਪੁਰਾਣੇ ਖੁੰਡ ਨੇ, 🗝️ OLD IS 🪙 GOLD
Wah kya kamaal songs hai
Jassa Sandhu Jagraon tu
ਬਾਈ ਜੀ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਜੀ
ਗੀਤ ਬਹੁਤ ਸੋਹਣਾ ਹੈ ਜੀ
ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਹੁੰਦੇ ਨੇ ਬਲਰਾਜ ੨੨ ਜੀ
Yaar me edda de geet suna chahuna hor vi edda de gaa veer plz big respect ❤❤❤❤ I am broken 💔💔💔😢😢😢
ਦਿਲ ਨਹੀਂ ਭਰਦਾ ਇਹ ਗੀਤ ਸੁਣ ਕੇ
i love song 🤗
Love u yaara kill song ❤👌👌❤
ਸਿਰਾਂ ਗੀਤ ਬਹੁਤ ਵਧੀਆ ਅਵਾਜ਼ ਯਾਰ ਮਿਊਜ਼ਿਕ ਵੀ ਵਧੀਆ ❤️❤️❤️❤️❤️❤️❤️
ਬਹੁਤ,ਹੀ, ਪਿਆਰਾ ਗੀਤ,ਐ,ਜੀ,ਕਰਦਾ,ਬਾਰ,ਬਾਰ,ਸੁਣੀ,ਜਾਵਾਂ, ਪੁਰਾਣੇ,ਦਰਦ,ਜਾਗੇ,ਨੇ
ਜਿੰਦੋ ਏ ਗਾਣਾ ਸੁਣਦੇ ਆ ਤਾ ਚੇਤਾ ਆ ਜਾ ਉਹਦਾ miss you jaan
ਬਹੁਤ ਸਹੋਣਾ ਗੀਤ ਆ love u balraj veer
Singhjeet waa oye yaaraa.. Love aa jyoda bsdaa re rab lambiya umraa bagshee
ਬਹੁਤ ਘੈਂਟ ਗੀਤ ਗਾਇਆ ਅਤੇ ਲਿਖਿਆ 👌👌👌👌👍
BALRAJ + SINGH JEET = LOVE LOVE LOVE ONLY LOVE...........NO WORDS💕
Very nice song ❤️❤️❤️❤️❤️❤️❤️❤️❤️❤️❤️❤️❤️❤️❤️
ਸੱਭ ਤੋ ਪਹਿਲਾ ਸਿੰਘ ਜੀਤ ਦੀ ਲਿਖਣੀ ਨੂੰ ਸਲਾਮ
ਉਸ ਤੋ ਬਾਅਦ ਬਰਲਾਜ ਦੀ ਆਵਾਜ਼ ਨੂੰ ਸਲਾਮ ਗਾਉਣ ਲੱਗਿਆ ਕਮਾਲ ਕਰ ਦੇਦਾ
ਵਾਹ ਬਲਰਾਜ ਭਾਜੀ, ਕਿਆ song ਹੈ, ਵਾਰ ਵਾਰ ਸੁਣਨ ਨੂੰ ਮਨ ਕਰਦਾ👌👌
Sirra song very nice ❤️❤️❤️❤️❤️❤️
ਬਹੁਤ ਵਧੀਆ ਗੀਤ ਗਾਇਆ ਬਾਈ ਬਲਰਾਜ ਨੇ। ਇਕ ਹੋਰ ਮਨੋਰੰਜਨ ਭਰਪੂਰ ਗੀਤ ਬਾਈ ਸਿੰਘਜੀਤ ਦਾ। ਸੱਚੀ ਬਾਈ ਦੀ ਕਲਮ ਦਿਨੋ ਦਿਨ ਹੋਰ ਸੁਆਦ ਲਿਆ ਰਹੀ ਆ। ਸੱਚੀ ਬਹੁਤ ਬਹੁਤ ਵਧੀਆ ਲਿਖਿਆ ਬਾਈ ਨੇ🎊🎊🙏 ਜਿਓੰਦਾ ਰਹਿ।
ਦਿਲੋ ਪਿਆਰ ਤੇ ਸਤਿਕਾਰ ਦੋਵਾਂ ਭਰਾਵਾਂ ਲਈ 🙏
I love this song ❤️❤️❤️❤️
Models horr vi sirra kr gye song nu
Ram Ram bhai ❤ 🙏
ਅਕਸਰ ਅਸ਼ਿਕ ਪਾਗਲ ਹੀ ਹੁੰਦੇ ਨੇ ♥️🌹
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੱਡੇ ਬਾਈ 👍👍♥️♥️♥️
..ਆਪਣਾ ਸਬ ਕੁਛ ਲੁਟਵਾ ਕੇ ਬਹਿ ਗਏ ਆ .ਨੀ ਦਸ ਹੋਰ ਕੀ ਕਰੀਏ ...😥😥😥
Very nice song 💖
I love this song ❤️😘😘😘😘
Pyar ta rooh ala real huda jo Mar ke v os pyr nu jinda rkhe
Every time I feel down and lost I come here. All time favourite ❤
Very nice song ❤❤❤❤❤❤❤❤❤❤❤❤❤❤❤❤❤❤❤❤❤❤❤
ਸਿਆਣਾਂ,,ਸੱਚ,ਹੀ,ਕਿਆ,,ਜਨਾਨੀ,ਜਾਤ,ਦਾ ਕੋਈ, ਇਤਬਾਰ, ਨਹੀਂ ਜਦੋਂ, ਮੇਰੇ ਨਾਲ ਬੀਤੀ, ਤੇ ਫੇਰ, ਪਤਾ ਲੱਗਾ ਕੇ, ਆਪਣੇ ਪਿਆਰ,ਤੇ, ਭਰੋਸਾ, ਕਰਨਾ, ਮੇਰੀ, ਜ਼ਿੰਦਗੀ,ਦੀ,ਸੱਭ,ਤੋਂ,ਵਿੱਡੀ,ਭੁਲ, ਸੀ,,,
ਆ ਗੀਤ ਹੈਡ ਫੋਨ ਲਾ ਕੇ ਸੁਣਨ ਵਿੱਚ ਬਹੁਤ ਵਧੀਆ ਲੱਗ ਦਾ 👌👌👌👌👌👌👌👌
Very nice song ♥️♥️♥️❤❤❤
Very heart touching song ❤️❤️
Listening song on repeat 💔💔💔💔❤️❤️❤️❤️💔💔💔💔💔
ਡੁੱਬ ਕੇ ਮਰਜੋ 😭😭 ਆਹੀ ਹੁਣ ਕਰੀਏ 😭😭
ਬਿਰੇਘੈਂਟ ਆ ਸੋਗ ਲੇਟ ਆਇਆ ਪਰ ਆਇਆ ਸਿਰਾ
ਵੀਡਿਓ ਐਲਬਮ ਗੀਤ ਦਿਲੋ ਗਾਇਆ ਤੇ ਦਿਲ ਤੇ ਲੱਗ ਗਿਆ ਯਾਰਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖੇ
Nice song supab
Siraaaa gl a bhi❣️👌
Ryt g 👍
You are right bro
@@deepakjindal6124 in iuiuiiiiiuuii iiquuiqiim0⁰
End song ❤❤❤nice awaj
Jado daa Song sauneya aa oadu da bar bar saunen da dil krda aa
❤❤bahut bahut khoob❤❤ kalm singjeet y dii Balraj Nain vi vdia knt gaiya jina vaar Marzi suni chl jee nhi bhrda😊😊😊❤❤❤
love this song
This song is masterpiece 🔥
Yr end krta sb ton ghaint song
❤❤ ਬਹੁਤ ਹੀ ਵਧੀਆ ਲਿਖਿਆ,ਤੇ, ਵਿਡੀਉ ਵੀ❤ ਨੂੰ ਝੰਜੋੜ,ਦੇਦੀ,ਐ,,
Very nice song🥰🥰👌👌
Voice+ heart touching lyrics balraj always on the loop💖
❣️I love balraj❣️
Ma sara din hi song sunda aa
I'm literally not able stop myself watching it again and again on loop
Hardwork pays off🔥🔥🔥🖤
ਸਿੰਘਜੀਤ ਚਣਕੋਈਆ ਯਰ ਕੀ ਕਹਾ ਬਾਈ ਤੇਰੇ ਬਾਰੇ,ਮੈ ਜਿੰਨੇ ਗਾਣੇ ਤੇਰੇ ਲਿਖੇ ਸੁਣੇ ਸਾਰੇ ਦਿੱਲ ਤੇ ਲੱਗ ਜਾਦੇ ਆ,ਬਾਈ ਤੈਨੂੰ ਮਿਲਣਾ ਚਾਉਦਾ ,
ਦੀਆ ਜਲਾਨੇ ਲਗੇ ਥੇ ਘਰ ਜਲਾ ਬੈਠੇ 👌💥
No words👌👌👌👌👌👌
Heart touching 💕
ਕੀਆ ਬਾਤਾ ਬਲਰਾਜ ਬਾਈ ਅਣਗਿਣਤ ਵਾਰੀ ਸੁਣ ਲਿਆ ਪਰ ਦਿਲ💖💖💖💖 ਨਹੀਂ ਬਰਦਾ ,,
Bohat vadyia ji 😍😍😍ajj de jmane ch koi kise layi pagel nahi hunda bai ji 😢😢😭😭😭😭😭
Shi aa veer bhncho* aa duniya ye paayrr saala😭😭😭😭😭
Underrated Singer Of Punjab 🤴
Beautiful voice nice song ❤️❤️
Har roj sunda me eh song
Love you Balraj brother
❤️😊 NICE SONG
Bhuht shona song aa bai G ❤❤❤❤
Mansoon de warga ni mai, seasson 2 chalda ni mai ❤️
Balraj veere da har song bhut vadiya ❤️❤️
The vocals 💯
Amezing song I love it ❤️❤️
ਬਲਰਾਜ ਦੇ ਗਾਣ ਵਾਰ ਵਾਰ ਸੁਣਨ ਨੂੰ ਦਿਲ ਕਰਧਾ ੲੇ
Sira song a veer ji 👌👌👌👌♥️♥️🥰🥰
Everything is so perfect 💯❤👏🏻
ਦਿਲ ਤਾ ਟੁੱਟ ਕੇ ਪੁਰਾਣਾ ਹੋ ਗਿਆ ਗੀਤ ਨਾਲ ਸਰੂਰ ਹੋ ਜਾਦਾ
Babe jionda reh jr
Lyrics , composition, music ,his voice ,his performance ,the scenery ,the location !!
Bahot vadia song awaaz bhot sohni💓💓💓
Very nice best song
Fabulous song ❤️❤️❤️❤️Loving song 👌❤️❤️
I love this song 👍🏻👍🏻👍🏻❤️❤️❤️ good voice ❤️❤️
Hello