ਅੰਮ੍ਰਿਤਪਾਲ ਦਾ ਮੁੱਦਾ ਗੂੰਜਿਆ ਅਮਰੀਕਾ 'ਚ | AMERICA BULLETIN

Поділитися
Вставка
  • Опубліковано 1 жов 2024
  • #joebiden #donaldtrump #america #americanews #americapresident
    ਮੀਡੀਆ ‘ਚ ਬਾਇਡਨ ਨੂੰ ਇਸ ਦੌੜ ‘ਚੋਂ ਲਾਂਭੇ ਕੀਤੇ ਜਾਣ ਦੀ ਮੰਗ
    ਪ੍ਰਚਾਰ ਟੀਮ ਨੇ ਕਿਹਾ, ‘‘ਉਮੀਦਵਾਰ ਨਹੀਂ ਬਦਲਿਆ ਜਾ ਰਿਹਾ”
    ਅੰਮ੍ਰਿਤਪਾਲ ਸਿੰਘ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ‘ਚ ਗੂੰਜਿਆ
    ਅਟਾਰਨੀ ਜਸਪ੍ਰੀਤ ਸਿੰਘ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ
    ਅਮਰੀਕਾ ਵਿੱਚ ਤੇਲਗੂ ਬੋਲਣ ਵਾਲੇ ਲੋਕਾਂ ਦੀ ਆਬਾਦੀ ਤੇਜ਼ੀ ਨਾਲ ਵਧੀ
    2016 ਤੇਲਗੂ ਬੋਲਣ ਵਾਲਿਆਂ ਦੀ ਗਿਣਤੀ 3.2 ਲੱਖ ਸੀ ਜੋ 2024 ਵਿੱਚ 12.3 ਲੱਖ ਹੋਈ
    ਵਰਜੀਨੀਆ ਨੇ ਗੇਮਿੰਗ ਮਸ਼ੀਨਾਂ 'ਤੇ ਸਖਤ ਪਾਬੰਦੀਆਂ ਦੀ ਤਿਆਰੀ ਕੀਤੀ
    ਪੈਨਸਿਲਵੇਨੀਆ ਵਿੱਚ ਵੀ ਅਜਿਹਾ ਕੁਝ ਹੋਣ ਦੀ ਸੰਭਾਵਨਾ ਹੈ।
    ਟੈਕਸਾਸ ਪੈਰੋਲ ਬੋਰਡ ਵੱਲੋਂ ਰਮੀਰੋ ਗੋਨਜ਼ਾਲੇਸ ਦੀ ਰਹਿਮ ਦੀ ਅਪੀਲ ਰੱਦ
    ਹੁਣ ਬੁੱਧਵਾਰ ਨੂੰ ਜ਼ਹਿਰ ਦਾ ਟੀਕੇ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕੀਤਾ ਜਾਵੇਗਾ
    ਅਰਜਨਟੀਨਾ ਨੇ ਕੋਪਾ ਅਮਰੀਕਾ ਦੇ ਆਖ਼ਰੀ ਗਰੁੱਪ ਮੈਚ 'ਚ ਪੇਰੂ ਨੂੰ 2-0 ਨਾਲ ਹਰਾਇਆ
    ਮਾਰਟੀਨੇਜ਼ ਨੇ 47ਵੇਂ ਮਿੰਟ 'ਚ ਐਂਜਲ ਡੀ ਮਾਰੀਆ ਦੇ ਪਾਸ 'ਤੇ ਪਹਿਲਾ ਗੋਲ ਕੀਤਾ

КОМЕНТАРІ • 4