ਮੁੜ ਲੱਗਿਆ ਅੰਮ੍ਰਿਤਪਾਲ ’ਤੇ NSA | Amritpal Singh | NSA Extend | PTC News

Поділитися
Вставка
  • Опубліковано 27 вер 2024
  • ਸਹੁੰ ਚੁੱਕਣ ਤੋਂ ਪਹਿਲਾਂ ਅੰਮ੍ਰਿਤਪਾਲ ’ਤੇ ਵਧਾਇਆ NSA
    ਸਰਕਾਰ ਨੇ ਅੰਮ੍ਰਿਤਪਾਲ ਸਣੇ ਸਾਥੀਆਂ ’ਤੇ 3 ਜੂਨ ਨੂੰ ਹੀ ਵਧਾ ਦਿੱਤਾ ਸੀ NSA
    ਅੰਮ੍ਰਿਤਪਾਲ ਸਹੁੰ ਚੁੱਕਣਗੇ ਜਾਂ ਨਹੀਂ ਸਸਪੈਂਸ ਬਰਕਰਾਰ
    ਖਡੂਰ ਸਾਹਿਬ ਤੋਂ ਲੋਕਸਭਾ ਚੋਣ ਜਿੱਤ ਚੁੱਕੇ ਨੇ ਅੰਮ੍ਰਿਤਪਾਲ
    NSA on Amritpal again
    The government extended the NSA on Amritpal and his colleagues on June 3
    #AmritpalSingh #PunjabiNews #PunjabNews #PTCNews #LatestNews #NSA #WarrisPunjabDe #NSAExtend
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 166

  • @kamaljitsingh5668
    @kamaljitsingh5668 3 місяці тому +51

    ਝਾੜੂ ਪੋਚਾ ਸਰਕਾਰ ਦਾ ਖਾਤਮਾ ਸ਼ੁਰੂ

    • @rahuljain-chemicalengineer9874
      @rahuljain-chemicalengineer9874 3 місяці тому +4

      Your Bhai will never able to Break our India
      Sikh Hindu Ekta Jindabad
      Waheguru ji ka Khalsa Waheguru ji ki Feteh

  • @rajbirkaur5676
    @rajbirkaur5676 3 місяці тому +22

    ਪੰਜਾਬ ਵਿੱਚ ਕਨੂੰਨ ਖਤਮ

  • @mayaahmad5884
    @mayaahmad5884 3 місяці тому +30

    ਭਗਵੰਤ ਮਾਨਾਂ ਅਗਲੀ ਵਾਰ ਤੇਰੀ ਛੁੱਟੀ ਹੈ ਅਜੇ ਤੱਕ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇਸ ਵਾਰ ਤਿੰਨ ਸੀਟਾਂ ਮਿਲੀਆਂ ਹਨ ਆਹੀ ਕਾਰਨ ਹੈ ਕਿ ਪਹਿਲਾਂ ਨਜਾ

  • @JaswantKahlon-bg6zd
    @JaswantKahlon-bg6zd 3 місяці тому +37

    Nsa ਲਾਉਣ ਵਾਲਿਆ ਦਾ ਖਾਨਦਾਨ ਖਤਮ ਕਰਨ ਦੇਣਗੇ ਵਾਹਿ ਗੁਰੂ ਗੋਬਿੰਦ ਸਿੰਘ ਜੀ

    • @ਖਾਲਸਾਰਾਜ-ਲ3ਗ
      @ਖਾਲਸਾਰਾਜ-ਲ3ਗ 3 місяці тому +1

      Waheguru ji ਵਾਹਿਗੁਰੂ ਜੀ ਕਿਰਪਾ ਕਰਨਗੇ ਜਿਹੜੇ ਲੋਕ ਪੰਜਾਬ ਵਿੱਚ ਬੈਠ ਕੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗੱਦਾਰੀਆਂ ਕਰ ਰਹੇ ਨੇ ਸਿੱਖ ਧਰਮ ਨਾਲ ਗਦਾਰੀਆਂ ਕਰ ਰਹੇ ਨੇ ਵਾਹਿਗੁਰੂ ਜੀ ਉਹਨਾਂ ਦਾ ਖਾਨਦਾਨ ਤਬਾਹ ਕਰਨਗੇਅਤੇ ਸਾਡੀਆਂ ਅਰਦਾਸਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ

    • @meerakaur8556
      @meerakaur8556 3 місяці тому

      Je kisy bary chnga ni bol skdy ta mada v na bolo

    • @gurbhejdhillon5246
      @gurbhejdhillon5246 3 місяці тому +1

      Sahi gall a Eho gall Badal Family ne kiha si ki jinna vi Guru Granth Sahib Ji Maharaj de ang paar k khilare a ohna da kakh na rahe
      Waheguru ji ne laage ho k sun li kakh ni riha
      Rehna hun vi kakh ni

  • @BalkarSingh-dc1oq
    @BalkarSingh-dc1oq 3 місяці тому +33

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @havensanjeev7847
    @havensanjeev7847 3 місяці тому +18

    ਪ੍ਰਮਾਤਮਾ ਵਾਹਿਗੁਰੂ ਜੀ 🙏
    ਦੀ ਇਛਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।

  • @rajindersingh6282
    @rajindersingh6282 3 місяці тому +40

    ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ

  • @balwantsinghtiwana6594
    @balwantsinghtiwana6594 3 місяці тому +14

    ਆਮ ਆਦਮੀ ਪਾਰਟੀ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਪੰਜਾਬ ਦੀ ਸੰਗਤ ਕੀ ਚਾਹੁੰਦੀ ਹੈ ਸਾਰੇ ਪੰਜਾਬ ਦੇ ਐਮ ਪੀਜ ਨਾਲੋਂ ਵੱਧ ਵੋਟਾਂ ਲੈ ਕੇ ਭਾਈ ਸਾਹਿਬ ਜਿੱਤੇ ਹਨ ਐਨ ਐਸ ਏ ਵਿੱਚ ਵਾਧਾ ਕਰਕੇ ਸਰਕਾਰ ਲੋਕਾਂ ਦੇ ਫਤਵੇ ਨੂੰ ਵੀ ਨਹੀਂ ਮੰਨਦੀ

  • @JaswantKahlon-bg6zd
    @JaswantKahlon-bg6zd 3 місяці тому +10

    ਬਹੁਤ ਗਲਤ ਕੀਤਾ ਮਾਨ ਨੂੰ ਵੋਟਾ ਪਾ ਕੇ ਹੁਣ ਨਹੀ

  • @satwindersingh4727
    @satwindersingh4727 3 місяці тому +15

    ਭਗਵੰਤ ਮਾਨ ਤੂੰ ਪੰਜਾਬ ਸਰਕਾਰ ਨੇ ਪੰਜਾਬ ਦਾ ਬੇੜਗਰਕ ਕੀਤਾ ਹੈ

  • @simranpreetkaur0
    @simranpreetkaur0 3 місяці тому +30

    Bhai Amritpal singh g jindabad

    • @rahuljain-chemicalengineer9874
      @rahuljain-chemicalengineer9874 3 місяці тому +1

      Your Bhai will never able to Break our India
      Sikh Hindu Ekta Jindabad
      Waheguru ji ka Khalsa Waheguru ji ki Feteh

    • @user-og4in5yx2i
      @user-og4in5yx2i 3 місяці тому

      ​@@rahuljain-chemicalengineer9874 ਜਦੋਂ ਹਿੰਦੂਆਂ ਨੇ ਦਿੱਲੀ ਵਿਚ ਸਿੱਖ ਕਤਲ ਕੀਤੇ ਸੀ ਓਦੋਂ ਏਕਤਾ ਕਿੱਥੇ ਓਏ ਗੁੰਡਿਆ

  • @satwindersingh4727
    @satwindersingh4727 3 місяці тому +11

    ਭਗਵੰਤ ਸਿੰਘ ਜੇ ਸਿੱਖ ਕੌਮ ਨਾਲ ਨਿਆਂ ਨਹੀ ਮਿਲਿਆ ਹੈ ਪੰਜਾਬ ਨੂਂ ਅਮਰਤਪਾਲ ਸਿੰਘ ਤੋ ਖਤਰਾ ਨਹੀ ਹੈ ਭਗਵੰਤ ਮਾਨ ਸਰਕਾਰ ਦੁਬਾਰਾ ਨਹੀ ਬਣਦੀ ਜਿਹੜੇ ਮੈਮ ਐਲ ਏ ਨਹੀ ਬਣ ਸਕਦੇ ਹਨ

  • @JaswantKahlon-bg6zd
    @JaswantKahlon-bg6zd 3 місяці тому +7

    ਅਮ੍ਰਿਤਪਾਲ ਸਿੰਘ ਜਿਦਾਬਾਦ

  • @LSL1976-y4y
    @LSL1976-y4y 3 місяці тому +7

    Aehta ਬੇੜਾ ਗ਼ਰਕ ਗਿਆ ਜਿਨਾਂ ne ਭਗਵੰਤ ਮਾਨ ਨੂੰ ਵੋਟਾਂ ਦਿੱਤੀਆਂ .ਬੇਅੰਤ ਵਾਲੀ ਕਰਨੀ ਹੁਣ ਕਿਸੇ Dilaver ਸਿੰਘ ਵਾਂਗੂ

  • @bikramjitvaltoha3042
    @bikramjitvaltoha3042 3 місяці тому +16

    Bhagwant mann buchar

  • @wedgoodphotography6740
    @wedgoodphotography6740 3 місяці тому +5

    ਸਿੱਖ ਕੌਮ ਲਈ ਵੱਖਰਾ ਕਾਨੂੰਨ ਕਿਉ

  • @kuldeepkaur-uw8tn
    @kuldeepkaur-uw8tn 3 місяці тому +8

    ਮੁਬਾਰਕਾਂ ਅਖੌਤੀ ਪੰਥਕ ਲੋਕਾਂ ਨੂੰ, ਬਾਕੀ ਅਗਲਿਆਂ ਨੇ ਦੱਸ ਤਾਂ ਕਿ ਤੁਸੀਂ ਗੁਲ਼ਾਮ ਜੇ ਤੇ ਸਾਡੇ ਆਲੇ ਹਾਲੇ ਵੀ ਪੁੱਤ ਬਣੇ ਫਿਰਦੇ ਨੇ

  • @jagdevsandhu6186
    @jagdevsandhu6186 3 місяці тому +4

    NSA should be challenged in Honorable Supreme Court

  • @AmarjitSinghGhotra
    @AmarjitSinghGhotra 3 місяці тому +3

    ਕੀ ਭਾਈ ਅੰਮ੍ਰਿਤਪਾਲ ਸਿੰਘ ਨੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋ ਬਾਅਦ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਕੋਈ ਬਹੁਤ ਵੱਡਾ ਕਾਰਾ ਜਾਂ ਦੇਸ਼ ਵਿਰੁੱਧ ਜਗੰ ਛੇੜ ਦਿੱਤੀ ਹੈ। ਲਖਾਂ ਲੋਕਾਂ ਵਲੋ ਚੁਣੇ ਹੋਏ ਨੁਮਾਇੰਦੇ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਆਪਣੇ ਵਿਚਾਰ ਰੱਖਣ ਤੋ ਵਾਜਾਂ ਕਰਨਾ ਲੋਕਤੰਤਰ ਦੇ ਘਾਣ ਦੀ ਜਿਉਂਦੀ ਜਾਗਦੀ ਮਿਸਾਲ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਹੋਣਾਂ ਬੇਹੱਦ ਮੰਦਭਾਗਾ ਵਰਤਾਰਾ ਹੈ।

  • @arshdhanju9272
    @arshdhanju9272 3 місяці тому +4

    Bhai amritpal singh jindabad ⚔️

  • @SarbjitSingh-pp7ss
    @SarbjitSingh-pp7ss 3 місяці тому +3

    ਹੁਣ ਅਗਲੀ ਵਾਰ ਭਗਵੰਤ ਮਾਨ ਦੀ ਸਰਕਾਰ ਨਹੀਂ ਆਉਂਦੀ ਇਹ ਲਾਸਟ ਟਾਈਮ ਹੀ ਸੀਗਾ ਉਹਨੂੰ ਪਤਾ ਲੱਗ ਹੀ ਗਿਆ ਹੋਣਾ ਤਿੰਨ ਸੀਟਾਂ ਮਿਲੀਆਂ ਨੇ ਐਮਪੀ ਦੀਆਂ ਐਮ ਐਲਏ ਦੀਆਂ ਤਿੰਨ ਮਹੀਨੇ ਮਿਲਦੀਆਂ

  • @HarpalSingh-hk6ti
    @HarpalSingh-hk6ti 3 місяці тому +32

    ਭਗਵੰਤ ਵੀ ਬੁਚੜ ਹੈ

    • @akwinderkaur8857
      @akwinderkaur8857 3 місяці тому

      Ehnu darr c ehdi kudi na chod lve amritpal

  • @indarjitsingh1228
    @indarjitsingh1228 3 місяці тому +4

    We support amritpal Singh Bhai ji in Punjab make him win Cm 2027 in Punjab 👍🌹🌷🙏🙏🙏🙏🙏🌷🌹♥💖❤🚩💞👍👍

  • @gurdevsinghguru5661
    @gurdevsinghguru5661 3 місяці тому +4

    Khalistan jindabaad

  • @PardeepKumar-i5p2d
    @PardeepKumar-i5p2d 3 місяці тому +1

    Good👍

  • @jagdevsandhu6186
    @jagdevsandhu6186 3 місяці тому +3

    Shame for Bhagwant Mann who is entirely responsible for imposition of NSA and then extension

  • @sanjogtarani3997
    @sanjogtarani3997 3 місяці тому

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @AmriksinghMaan-mx7cl
    @AmriksinghMaan-mx7cl 3 місяці тому +15

    ਬੂਚੜ ਭੰਡ ਹੁਣ ਆਵਦੀ ਮਾਂ ਦਾ ਵਿਆਹ ਮੋਦੀ ਨਾਲ ਕਰਦੇ

  • @fashiongroup.4635
    @fashiongroup.4635 3 місяці тому +4

    Eh log majboor kr rahe khalistan banon lyi..

  • @jatindersharma6198
    @jatindersharma6198 3 місяці тому

    Very good 👍

  • @fashiongroup.4635
    @fashiongroup.4635 3 місяці тому +4

    Aa jeher khende aa vadiya kita .ehna de ghr bache nashea nu lgn le fer pta lagu..

  • @dheerajmakkar628
    @dheerajmakkar628 3 місяці тому +6

    Jimni vote toon drr gya

    • @Software541
      @Software541 3 місяці тому

      Sanu sab pta c eh bahar nhi aa sakda .....

    • @gurmannsingh9548
      @gurmannsingh9548 3 місяці тому +1

      ​@@Software541agle bar cm nai banuga Bhagwant maan

    • @Sidhuofficial591
      @Sidhuofficial591 3 місяці тому +1

      Baii bahar ayou amritpal

  • @RamandeepKaur-fy3xv
    @RamandeepKaur-fy3xv 3 місяці тому +6

    Shastr k adheen hay Raj 🚩

    • @hanishjaspal7807
      @hanishjaspal7807 3 місяці тому

      Supna vekhna chadd dwo .

    • @RamandeepKaur-fy3xv
      @RamandeepKaur-fy3xv 3 місяці тому

      🚩 ਰਾਜ ਕਰੇਗਾ ਖਾਲਸਾ 🚩

    • @harwindersingh6446
      @harwindersingh6446 3 місяці тому +2

      ​@@hanishjaspal7807thonu ta nind v aauni putra tension na lai

    • @RamandeepKaur-fy3xv
      @RamandeepKaur-fy3xv 3 місяці тому +1

      @@hanishjaspal7807 ਰਾਜ ਕਰੇਗਾ ਖਾਲਸਾ 🚩 ਆਕੀ ਰਹੇ ਨਾ ਕੋਇ 🙏

  • @SimarArora-s2e
    @SimarArora-s2e 3 місяці тому +3

    Guru rakha

  • @VisnaramGoyal
    @VisnaramGoyal 3 місяці тому

    ਭਾਰਤ ਵਿੱਚ ਕਾਨੂੰਨ ਖਤਮ

  • @SukhJatt-os9om
    @SukhJatt-os9om 3 місяці тому +2

    Galth

  • @bikramgill5035
    @bikramgill5035 3 місяці тому

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੂ nsa ਖਤਮ ਕੀਤੀ ਜਾਵੇ

  • @hundalsaab3706
    @hundalsaab3706 3 місяці тому +3

    vadda dharna laya jaye kissani wang ahde cm ghar bhar 🙏🏻💪🏾

  • @luckybuilder5745
    @luckybuilder5745 3 місяці тому +4

    Sarkar thakka kerdi pai hai hun cm bnega amritpal punjab da

  • @KavanMoosa
    @KavanMoosa 3 місяці тому

    Koi gal nahi... Waheguru bda beannt hai... Aon waly time ch khalsa sarkar bnegi...

  • @sandeepsony711
    @sandeepsony711 3 місяці тому

    ਅਗਲੇ ਵਾਰੀ ਸਰਕਾਰ ਨੀ ਆਉਂਦੀ ਝਾੜੂ ਵਾਲਿਆਂ ਦੀ, ਏਹਨਾ ਦਾ ਮਾਂਜਾ ਖਿਲਾਰ ਦੇਣਗੇ ਲੋਕ ਆਉਂਦੀਆਂ ਚੋਣਾਂ ਚ, ਜੇਹੜਾ 13,0 ਕੇਹਂਦਾ ਸੀ ਭੰਤਾ ਮਿਲੀਆਂ 3 ਨੇ 13 ਚੋ ਏਸੇ ਤੋਂ ਹਿਸਾਬ ਲਗਾ ਲਵੋ, ਵੀ ਕਿੰਨੀ ਕ ਦੁਨੀਆਂ ਏਹਨਾ ਨਾਲ ਐਵੇਂ ਫੁੱਦੂ ਭੜਾਕੇ ਮਾਰੀ ਜਾਂਦਾ ਲੋਕਾਂ ਨੂੰ, ਪਰ ਹੁਣ ਲੋਕ ਏਸਦੀਆ ਗੱਲ੍ਹਾਂ ਚ ਨੀ ਆਓਣ ਵਾਲੇ, ਡਰਾਮਾ ਖਤਮ ਹੋ ਗਿਆ, ਤੁਹਾਡਾ,

  • @gurmukhsandhu789
    @gurmukhsandhu789 3 місяці тому

    ਭਾਈ ਅਮਿ੍ਤਪਾਲ ਸਿੰਘ ਜ਼ਿੰਦਾਬਾਦ ਜਿਦੋ ਭਾਈ ਅਮਿ੍ਤਪਾਲ ਸਿੰਘ cm ਬਣਗੇ ੳਦੋ ਭੰਡ ਤੋਂ ਗਿਣ ਗਿਣ ਬਦਲੇ ਲੈਣੇ 😡

  • @SatnamSingh-fw7dx
    @SatnamSingh-fw7dx 3 місяці тому

    ਵਧਾਈਆਂ ਬਹੁਤ ਬਹੁਤ ਭਗਵੰਤ ਮਾਨ ਅਤੇ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ ।

  • @Sing-ek2ed
    @Sing-ek2ed 3 місяці тому +2

    Bhagwant Mann di poorie fatti poch deni chahidi lokan nu

  • @PammiGrewal-qw3be
    @PammiGrewal-qw3be 3 місяці тому

    ਏਥੇ ਤੁਰ ਗਏ ਜ਼ਕਰੀਏ ਵਰਗੇ
    ਮਾਨਾਂ ਤੂੰ ਤਾਂ ਟੱਟਿਆ ਦਾ ਵਾਲ ਵੀ ਨਹੀਂ

  • @amritpalsingh7935
    @amritpalsingh7935 3 місяці тому +2

    CM da hankar hle v ni tutya

  • @gurmukhsandhu789
    @gurmukhsandhu789 3 місяці тому

    ਭੰਡ ਦੀ ਮੌਤ ਆਈ 😡

  • @gurmindersingh7855
    @gurmindersingh7855 3 місяці тому +2

    ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਖਾਲਸਾ ਰਾਜ ਜਰੂਰੀ ਹੈ

  • @Gurjit759
    @Gurjit759 3 місяці тому +1

    Sab nu pata lag Gaya hi Jeet ke bhi Banda jail se bahar nahin a Sakta

  • @kamaljeetsingh-vu1rr
    @kamaljeetsingh-vu1rr 3 місяці тому

    Appgo

  • @sajansingh6222
    @sajansingh6222 3 місяці тому +1

    ਵਾਹਿਗੁਰੂ ਕਰੇ 🙏🥹 ਤੈਨੂੰ ਭਗਵੰਤ ਮਾਨ ਬੁੱਚੜ ਕੀੜੇ ਪੈਣੇ ਤੇ ਤੈਨੂੰ ਏਦਾ ਏਦਾ ਦੀਆ ਬਿਮਾਰੀਆ ਲਗੇ ਕਿ ਤੁ ਰੱਬ ਕੋਲੋਂ ਮੌਤ ਮੰਗੇ ਤੇ ਤੈਨੂੰ ਮੌਤ ਨਾ ਮਿਲੇ 🤬😡

  • @kuldeepsingh-fv7jh
    @kuldeepsingh-fv7jh 3 місяці тому +1

    Simare te ,sukhe varge ki karange Panth de nam te kon poltics karuga ,baki apa kise de bhed ni

  • @dhaliwalsaab-hb5ge
    @dhaliwalsaab-hb5ge 3 місяці тому +2

    ਲੱਗਦਾ ਵਾਹਿਗੁਰੂ ਵੀ ਪੰਜਾਬ ਦਾ ਵੈਰੀ ਬਣ ਗਿਆ

  • @Sambrar-hj4ft
    @Sambrar-hj4ft 3 місяці тому

    Bahut vadiya kita geya. Atakwaad ton Punjab nu bachao. Appeal to cm , Koi kanoon banao jeda dalaal patarkar nu nath pawe . Na ke patarkar atankwaad nu badava den TRP layi.

  • @sukhsharankaur4255
    @sukhsharankaur4255 3 місяці тому

    Wrong

  • @kamaljeetsingh6902
    @kamaljeetsingh6902 3 місяці тому

    😡😡😡

  • @SurjitSingh-jz4mc
    @SurjitSingh-jz4mc 3 місяці тому

    Bhagwant mann app ne Punjab da bera garak kar dita hain Pata lag giya hain ke too sikh virodhi hain 27 vich app Punjab to nishan mit jaega

  • @gurnamsingh8588
    @gurnamsingh8588 3 місяці тому

    Jadu Sarkar khatm karo

  • @GeetLakhbirchahal
    @GeetLakhbirchahal 3 місяці тому +1

    Good

  • @SinghshaabRaiiSikh
    @SinghshaabRaiiSikh 3 місяці тому

    Com ka Gaddar hai Bhagwant Mann com ka Gaddar hai Bhagwant Mann com ka Gaddar hai Bhagwant Mann

  • @rajinderkumar6741
    @rajinderkumar6741 3 місяці тому

    Na kro iss tra da Kam vota paun Wale loka nu Bandi na bnao

  • @SukhdevSingh-tb4hf
    @SukhdevSingh-tb4hf 3 місяці тому

    Bhagwant maan chawal vaa
    Hun taa 2 Mp jit gyae auon walae samyae
    Sarkar giroo gi
    Bhut hi galat bandhaa bhagwant maan

  • @BalwinderSingh-xq6sb
    @BalwinderSingh-xq6sb 3 місяці тому

    Sandeep Singh nangel ambiea marvaiea fear deep sidhu marvaiea fear sidhu moosey vala marvaiea fear amritpal nu nsa lvaie fear bhana sidhu nu fsaiea per loka nay pura jor laa kay bhaney sidhu nu bhar kadvaiea a sarkar da bedda gark ho giea thaie sala vich hor pta nee ki kus karvao loko ana bhuchedda nu votta na pao ana nay Panjab day gabruua tay hor julam 😮😮karna 😢😢ana nu aoddiea vota vich ana da baikot kro pakka a dobara mc ve na banen jay tuhadey vich ankh hegi 🙏

  • @surinderpalsingh4600
    @surinderpalsingh4600 3 місяці тому

    App ਪਾਰਟੀ ਦਾ bachiya jarhu tila tila ho jana

  • @GurmeetSingh-cr9lv
    @GurmeetSingh-cr9lv 3 місяці тому

    NSA lga k ,App na 27 vich fati pachva li

  • @dhaliwaldhaliwal4885
    @dhaliwaldhaliwal4885 3 місяці тому

    #bhagwantmaan 😡👎

  • @bhagatsingh3147
    @bhagatsingh3147 3 місяці тому

    singh new york kutti chora nall mil gai

  • @gurtajsahi4488
    @gurtajsahi4488 3 місяці тому

    Bakar sarkar

  • @bhaibaljitsinghmaripanwan7272
    @bhaibaljitsinghmaripanwan7272 3 місяці тому

    Dhust bucharr bhawanta sikhan da wari

  • @LakhwinderSingh-ol2iw
    @LakhwinderSingh-ol2iw 3 місяці тому

    Very bad punjab govt

  • @ramneetbrar6975
    @ramneetbrar6975 3 місяці тому +2

    Vadia keta

  • @DevinderSingh-eu9if
    @DevinderSingh-eu9if 3 місяці тому

    🙏🙏🙏🙏🙏😭😭😭😭😭😭😭😭😭😭😭😭😭😭😭😭😭

  • @NirmalSingh-iv3cl
    @NirmalSingh-iv3cl 3 місяці тому

    Aw fasla galet ha

  • @pawanseem5695
    @pawanseem5695 3 місяці тому +1

    Saari Umeed hun Bittu sahab te hai
    Punjab di !!
    Hope for the best !!
    Bittu sahab Neutral Aadmi hai
    Ho skda oh Solution de skn hun

  • @darshpreetsingh004
    @darshpreetsingh004 3 місяці тому

    Sikh india ch j Rhastarpati v banje tabi sikhan da hal nhi hona

  • @hargobindsingh9501
    @hargobindsingh9501 3 місяці тому +2

    Beda beh Jae Bhagwat Maan da

  • @KamaljitKaur-im5er
    @KamaljitKaur-im5er 3 місяці тому

    Failure cm

  • @user-og4in5yx2i
    @user-og4in5yx2i 3 місяці тому

    ਦੇਖਲੋ ਪੰਜਾਬੀਓ ਤੁਹਾਡੀਆਂ ਵੋਟਾਂ ਦਾ ਵੀ ਕੋਈ ਮੁੱਲ ਨਹੀਂ

  • @Software541
    @Software541 3 місяці тому +3

    Very nice by govt

    • @Sidhuofficial591
      @Sidhuofficial591 3 місяці тому

      Not best for govt... CM will soon die... Bhagwant da kalll najdik

    • @harmansingh408
      @harmansingh408 3 місяці тому

      Buchad tolla

  • @ramneetbrar6975
    @ramneetbrar6975 3 місяці тому

    Bar a k ki kro kise hor nu dekhao dibreo gar

  • @indarjitsingh1228
    @indarjitsingh1228 3 місяці тому

    Aap kejriwal bhagwant Mann and the 95mala are the grate layer in Punjab make him lost in mla o set in Punjab 👎🥵🤑🤪😭🥵🤑🤪😭👎

  • @ਖਾਲਸਾਰਾਜ-ਲ3ਗ
    @ਖਾਲਸਾਰਾਜ-ਲ3ਗ 3 місяці тому

    ਅਕਾਲੀਆਂ ਵਾਂਗ ਪੁੱਠੇ ਦਿਨ ਸ਼ੁਰੂ ਨੇ ਆਮ ਆਦਮੀ ਦੇ ਝਾੜੂ ਵਾਲਿਆਂ ਦੇ ਭਗਵੰਤ ਮਾਨ ਦੇ

  • @surjeetsingh5317
    @surjeetsingh5317 3 місяці тому +1

    Send this sharabi cm in jsil under nda nagang si gh to act quickly and learn lesson to anti sikh Mann like beant simgh sikhs lost faith on india judiciary what Sirsa doing

  • @yuvrajsingh650
    @yuvrajsingh650 3 місяці тому

    Lakh dii laant bhagawant maan tere baki hun sangat fesla kare fr jitana da ki faida hoeya

  • @ishmeetbhullar2653
    @ishmeetbhullar2653 3 місяці тому

    Is tarah de share failed sikha de duhman ne government

  • @jasvirshergill6079
    @jasvirshergill6079 3 місяці тому

    Aap bagaman tari londae

  • @KaramjeetKaur-t9x
    @KaramjeetKaur-t9x 3 місяці тому +49

    ਡੁੱਬ ਕੇ ਮਰਜੇ ਸਰਕਾਰ

  • @LakhvindersinghLakhi-uo3pi
    @LakhvindersinghLakhi-uo3pi 3 місяці тому +11

    Sarkar billkull dakha kardi pi amritpal nu bahar kadna chidaa

  • @Sherasidhu13
    @Sherasidhu13 3 місяці тому +6

    ਭਗਵੰਤ ਮਾਨ ਦਲ ਪੂਰਾ ਜ਼ਿੰਮੇਵਾਰ

  • @harjashansinghsher
    @harjashansinghsher 3 місяці тому +24

    App party murdabad

  • @Sukhvindersingh1313-i2b
    @Sukhvindersingh1313-i2b 3 місяці тому +2

    ਕਮਾਲ ਆ ਕਾਤਲ ਸਰਕਾਰਾ ਵਿੱਚ ਬੇਠੈ ਹੁਣ ਜਨਤਾ ਦੀ ਵੋਟ ਦੀ ਕੋਈ ਕੀਮਤ ਨਹੀ ਰਹੀ ਪੰਜਾਬ ਦੀ ਆਵਾਜ ਚੁਕਣ ਵਾਲੈ ਕਿਸੈ ਬੰਦੈ ਨੂੰ ਐਨਾ ਸੰਸਦ ਵਿੱਚ ਐਨਾ ਪੁਹਚਣ ਨਹੀ ਦੇਣਾ ਬਹੁਤ ਗਲਤ ਹੋ ਰਿਹਾ ਪੰਜਾਬ ਨਾਲ

  • @fashiongroup.4635
    @fashiongroup.4635 3 місяці тому +4

    Government bhut dhaka krdi pyi..

  • @Brokenhartlovernancy
    @Brokenhartlovernancy 3 місяці тому +3

    Sarkar agli wear khatam

  • @fashiongroup.4635
    @fashiongroup.4635 3 місяці тому +3

    Eh dekh ke pta lgda amritpal koi aam insaan nai .kini power wala hoyega jo sarkaara ina dardiya ne..

  • @dhaliwalsaab-hb5ge
    @dhaliwalsaab-hb5ge 3 місяці тому +6

    ਭਗਵੰਤ ਮਾਨ ਦੀ ਵੋਟਾਂ ਚ ਬੁੰਡ ਚ ਬਾਂਹ ਪਾਉਣੀ 2027 ਚ

  • @GurmailSingh-k8q
    @GurmailSingh-k8q 3 місяці тому +1

    Punjab sarkar murdabad

  • @sachdiawaj40100
    @sachdiawaj40100 3 місяці тому

    Je Amritpal Bahar nhi aya Ta esda Effect BJP nu te AAP nu Hoyega .Bagwant maan da CM banna v Muskil hovega

  • @user-og4in5yx2i
    @user-og4in5yx2i 3 місяці тому

    ਗੁਲਾਮੀ ਦੀ ਪ੍ਰਤੱਖ ਨਿਸ਼ਾਨੀ

  • @sanjeevsingh2237
    @sanjeevsingh2237 3 місяці тому

    Bhagwant man kyon guru de khalse nal mtha le riha,guru da khalsa tenu kde maf nhi krega,punjabio muglan da raj duvara aa gia tuc jagnna ja sonna TUC dso,he rava .......ehda kkh na rhe

  • @JasveerSingh-pc7un
    @JasveerSingh-pc7un 3 місяці тому

    ਭਗਵੰਤ ਮਾਨ ਦੀ ਭੈਣ ਦੇ ਲਨ ਵੜ ਗਿਆ