𝐊𝐚𝐧𝐠𝐚𝐧𝐚 ਨੂੰ ਥੱਪੜ ਮਾਰਨ ਵਾਲੀ Kulwinder Kaur ਦੀ ਬਹਾਲ ਦੀ ਖ਼ਬਰ ਨੂੰ ਲੈ ਕੇ ਭਰਾ Sher Singh ਨੇ ਕੀਤੇ ਖੁਲਾਸੇ

Поділитися
Вставка
  • Опубліковано 2 лип 2024
  • #kulwinderkaur #kangnaranaut #latestnews
    𝐊𝐚𝐧𝐠𝐚𝐧𝐚 ਨੂੰ ਥੱਪੜ ਮਾਰਨ ਵਾਲੀ Kulwinder Kaur ਦੀ ਬਹਾਲ ਦੀ ਖ਼ਬਰ ਨੂੰ ਲੈ ਕੇ ਭਰਾ Sher Singh ਨੇ ਕੀਤੇ ਖੁਲਾਸੇ
    Brother Sher Singh made revelations about the news of the re -joining of duty of Kulwinder Kaur who slapped 𝐊𝐚𝐧𝐠𝐚𝐧𝐚
    #shersingh #news #farmers #kisan #fouji #punjabinews #punjabnews #dainiksavera #punjab #punjabtoday #newsupdate #latestnews #todaynews #latestnewstoday #breakingnews #livenews #nationalnews
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 7

  • @Mannsingh-mv3un
    @Mannsingh-mv3un 3 дні тому +2

    ਵਾਹਿਗੁਰ ਭੈਣ ਦੇ ਅੰਗ ਸੰਗ ਰਹਿਣ।
    ਅਸੀ ਸਾਰਾ ਪੰਜਾਬ, ਭਾਰਤ ਦੁਨੀਆ ਭੈਣ ਜੀ ਦੀ
    ਚੜਦੀ ਕਲਾ ਦੀ ਅਰਦਾਸ ਕਰਦੇ ਹਾਂ ।
    ਭੈਣ ਜੀ ਪ੍ਰਮਾਤਮਾ ਤਰਕੀਅਆਂ ਬਖਸ਼ੇ।
    ਅਗਰ ਭੈਣ ਜੀ ਨੂੰ ਕੋਈ ਨੌਕਰੀ ਵਿਚ ਦਿੱਕਤ ਆਈ ਤਾਂ ਪੰਜਾਬ ਦੀ ਜਨਤਾ ਭੈਣ ਜੀ ਨੂੰ ਪੰਜਾਬ ਦੀ ਸਿਆਸਤ ਵਿੱਚ ਸਿਆਸਤ ਵਿੱਚ ਜਾਂ ਭਾਰਤ ਦੀ ਸਿਆਸਤ ਵਿੱਚ ਉਚ ਔਹਦੇ ਤੇ ਬੈਠਾ ਦੇਣਗੇ।
    ਅਸੀਂ ਭੈਣ ਜੀ ਦੀ ਹਰ ਔਖੀ ਘੜੀ ਵਿੱਚ ਡੱਟ ਕੇ ਮਦਦ ਕਰਾਗੇ।

  • @pgilangarsevabhadson5738
    @pgilangarsevabhadson5738 2 дні тому +1

    ਸਾਡੀ ਭੈਣ ਸ਼ੇਰਨੀ ਹੈ ਪੰਜਾਬ ਦੀ ਧਰਤੀ ਤੇ ਜੰਮੀ ਹੋਈ ਅਣਖ਼ ਨਾਲ ਜਿਉਣ ਜਾਣਦੇ ਹਨ

  • @SukhramSingh-dx8ue
    @SukhramSingh-dx8ue 2 дні тому

    Very nice

  • @parshotamsingh8019
    @parshotamsingh8019 2 дні тому

    Very nice 👍 good

  • @user-by6zu5xx2e
    @user-by6zu5xx2e 2 дні тому

    ❤❤❤❤❤❤

  • @baljindersingh1184
    @baljindersingh1184 2 дні тому

    ਉਸ ਨੂੰ ਕੰਗਣਾ ( ਜੀ) ਕਹਿਣਾ ਸ਼ੋਭਦਾ ਨਹੀਂ ।ਸਿਰਫ ਕੰਗਣਾ ਰਨਾਉਤ ਕਹਿਣਾ ਹੀ ਬਣਦਾ ਹੈ ।ਗਲਤ ਸ਼ਬਦਾਵਲੀ ਬੋਲਣ ਵਾਲੇ ( ਜੀ ) ਕਹਾਉਣ ਦੇ ਹੱਕਦਾਰ ਨਹੀਂ ਹਨ। ਥੋੜਾ ਵਿਚਾਰ ਕੇ ਬੋਲੋ ਭਾਈ ਸਾਹਿਬ।

  • @SukhwinderSingh-lx6cv
    @SukhwinderSingh-lx6cv 2 дні тому

    Bhut shoni gall kuj nhi hona sister nu