Harjinder Thind chats with Gurdas Maan

Поділитися
Вставка
  • Опубліковано 3 вер 2015
  • Gurdas Maan visited the RED FM studios on Sept 4, 2015.
    Video by Payal Video (Surrey)
  • Розваги

КОМЕНТАРІ • 180

  • @adityacosmic36
    @adityacosmic36 5 років тому +5

    मेरी बड़ी खवाहिश है के मै एक बार पर्सनली गुरुदास मान साहब से मिल सकूँ 1980 Dec.31 को दूर्दरशन पर पहली बार उनका दिल दा मामला सुना और देखा था तब मैं सिर्फ 6 साल का था तब से ही मैं मान साहब का फैन बन गया मान साहब ने पूरी दुनिया में हमारी पंजाबी बोली को पॉपुलर कर दिया अपनी आवाज और अपने गीतों से live long गुरुदास मान साहब

  • @ashokahuja8474
    @ashokahuja8474 5 років тому +5

    Gurdass maan is great Singer I am listening your all album and first cassette is very rear

  • @kulwinder177
    @kulwinder177 6 років тому +6

    ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ।
    ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll

  • @user-xi9mo9nm9z
    @user-xi9mo9nm9z 5 років тому +6

    ਗੁਰਦਾਸ ਮਾਨ ਮੇਰੀ ਜਾਨ ਪੰਜਾਬੀਆ ਦੀ ਸਾਨ

  • @haroonkahlon5564
    @haroonkahlon5564 8 років тому +7

    gurdas maan sahib a great man with a great voice .. love u sir .. pakistan and pakistanis respect u alot .. stay blessed.. ALLAH PAAK TUAANON ES TARHA HI TANDRUST AUR SALAAMAT RAKHE AMEEN ..

  • @imranraja2745
    @imranraja2745 6 років тому +15

    This guy is a great man. I can't honour him enough. May Allah give u good health and a long life. Ameen. Your a inspiration for all Punjabi youngsters. We need more elders like you.

  • @dheerajmishra7757
    @dheerajmishra7757 7 років тому +6

    maan saab jyonde raho twahnu sadi umar lag jave ,luv u alot

  • @dasalekhya
    @dasalekhya 8 років тому +8

    His Punjabi *pronunciation* is _soooooooooo_ crystal clear

  • @raghunandan5
    @raghunandan5 5 років тому +1

    MAAN JI JAI MATA DI

  • @_jannat_nakoder_0786
    @_jannat_nakoder_0786 2 роки тому +1

    ❤️❤️. Jai Ho Maan Saab Ji

  • @saddepalle6881
    @saddepalle6881 3 місяці тому

    ਖ਼ੂਬਸੂਰਤ ਜ਼ਿੰਦਗੀ ਖ਼ੂਬਸੂਰਤ ਮਾਂ ਖ਼ੂਬਸੂਰਤ ਪੁੱਤਰ

  • @jaswindrabrar4090
    @jaswindrabrar4090 2 роки тому +1

    Gurdas maan sir, u r great, love u ❤ f:-Rajsthan 🇮🇳

  • @inderdhami2001
    @inderdhami2001 5 років тому +2

    Very True.. century’ch ik-ik shakhseeyantaan hundiyan ne.. Mohd. Rafi, Gurdaas Maan.. eh personalities bohut rare aundiyan ne..

  • @altafhussein7419
    @altafhussein7419 8 років тому +10

    Wah ji wah maan saab rooh krti heer sunaake.... Mainu twadi awaaz sun k enj lag reha jive tusi khud e waris shah hovo

    • @nimratjeetkaurmahla82
      @nimratjeetkaurmahla82 5 років тому

      Gutdas Mann ji tuhanu sunan to baad kisy hor de geet sunan nu dil ni karda,s s akal

  • @shindagharu2141
    @shindagharu2141 5 років тому +1

    Beautiful Gurdas Maan Saab ji very very nice Guruji

  • @sushmakahma3218
    @sushmakahma3218 5 років тому +1

    vah ! vah ! Maan Saab

  • @bewithbhandari9716
    @bewithbhandari9716 Рік тому +1

    One only and forever 🙏♥️🙏

  • @amarjitkumar885
    @amarjitkumar885 5 років тому +1

    love you maan saab g

  • @naimatali1842
    @naimatali1842 8 років тому +13

    gurdas maan tusi greet o love you sooooooo

  • @sultanhissam
    @sultanhissam 5 років тому +1

    Ki banron Dunia da, main kai vari sunr chukia wan. Great man g.

  • @KSMAKHAN
    @KSMAKHAN 8 років тому +12

    ਮੱਖਣ)ਵਲੋਂ:-👏👌!ਵਾਹ! ਖ਼ੂਬ !ਵਾਹ ਜੀ !ਵਾਹ! ਦੋਸਤੋ ਕਿਆ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ ਅਤੇ ਕਮਾਲ ਦੀ ਗਾਇਕੀ ਏ ਯਾਰੋ !👏ਸਤਿਕਾਰਯੋਗ ! ਭਾਜੀ ਥਿੰਦ ਸਾਬ ਜੀਓ ਅਤੇ ਉੱਘੀ ਮਹਾਨ ਸ਼ਖ਼ਸੀਅਤ ਬਾਬਾ ਗੁਰਦਾਸ ਮਾਨ ਸਾਬ ਜੀਓ ! ਆਪ ਜੀ ਨੂੰ ਨਿੱਘੀ ਪਿਆਰ ਭਰੀ 👏ਸਤਿ ਸ੍ਰੀ ਅਕਾਲ ਜੀਓ❗ੴਪ੍ਰਮਾਤਮਾ' ਤੁਹਾਡੀ----)))))))📢ਅਵਾਜ਼📢(((((((----ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ {7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ ਗੂੰਜਦੀ ਰੱਖੇ ਜੀਓ !ੴਰੱਬ 'ਤੁਹਾਨੂੰ ਹਮੇਸ਼ਾ ਹੀ ਹੋਰ ਵੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਕੇ ਕਾਮਯਾਬੀਆਂ ਬਖ਼ਸ਼ੇ ਜੀਓ❗💗💗💗💗💗❗

  • @Gurpal839
    @Gurpal839 5 років тому

    ਵਾਹ ਜੀ ਵਾਹ ਇਸ ਤੋਂ ਬਾਅਦ ਗਾਇਕੀ ਖਤਮ ਆ। ਜਬਰਦਸਤ

  • @prabhdeepsingh846
    @prabhdeepsingh846 Рік тому +1

    Jeeyo Maan Saab Ji

  • @princecharly6696
    @princecharly6696 5 років тому +1

    So good ji

  • @lakhveerchahal23
    @lakhveerchahal23 5 років тому +1

    गुरदास मान महान

  • @sukhveerkour851
    @sukhveerkour851 5 років тому +2

    love u gurdaas maan ji

  • @ravindersinghsonu2071
    @ravindersinghsonu2071 5 років тому +1

    Nice Gurdas Maan ji

  • @saddepalle6881
    @saddepalle6881 3 місяці тому

    ਖ਼ੂਬਸੂਰਤ ਗੀਤ

  • @RajeshKumar-nw7xu
    @RajeshKumar-nw7xu 5 років тому +1

    Rehandi duniya takk tera naam rahege maan saab .from patiala

  • @neetudhiman786
    @neetudhiman786 5 років тому +2

    Very very respectful person gurdasman sab ladi sha de ladle

  • @karansohal7969
    @karansohal7969 5 років тому +2

    Baaba maannn zindabaad

  • @MuhammadShakeel-py9eq
    @MuhammadShakeel-py9eq 7 років тому +18

    gardas man sab nu Salam a

  • @inderjitsingh6625
    @inderjitsingh6625 7 років тому +9

    Bahut Hi Khoob Harjinder Thind Ji

    • @mughallnterior6545
      @mughallnterior6545 6 років тому

      baba sadiq fatih gar heer wars anmol klam asle heer 0322 4144810 - UA-cam

  • @manbirchatthavirk
    @manbirchatthavirk 8 років тому +2

    my aooolll tym favourite nd best singer in world..
    just full respect...

  • @sandeepx7661
    @sandeepx7661 4 роки тому +1

    Jai Sai ji

  • @korimaan2908
    @korimaan2908 6 років тому +4

    Gurdas Maan Punjab Di Saan and good singers

  • @princecharly6696
    @princecharly6696 5 років тому +1

    Love u maan saab

  • @kuldeepsinghkuldeepsingh9650
    @kuldeepsinghkuldeepsingh9650 5 років тому +4

    punjab di shan gurdas mann.i salute u

  • @chanchalsandhu8628
    @chanchalsandhu8628 5 років тому +1

    Punjabya di saan gurdas man
    Rorie song no 1

  • @sukhkaurmehra4568
    @sukhkaurmehra4568 3 роки тому +1

    niceji🙏👌👌👍🎶🎶🎶🎧🌹😍😍😘

  • @amanchan3463
    @amanchan3463 5 років тому +1

    Salaam aa jara tenu te tere vichara nu

  • @MohanLal-wo5nz
    @MohanLal-wo5nz 5 років тому +1

    wah kamboj saab kya baat aw gurdas maan is best beh k vekh jawana bhangda paonde ne

  • @sushmakahma3218
    @sushmakahma3218 5 років тому +1

    nice
    👸👬👬👍👍👍

  • @zameerabbas3789
    @zameerabbas3789 8 років тому +31

    gurdas maan g pury pakistan wlon salam

    • @dhaliwal887
      @dhaliwal887 8 років тому +4

      Jeo Bhai Mann sada apna Punjabi jina es punjab da ona tuhada

    • @zameerabbas3789
      @zameerabbas3789 8 років тому +5

      +sukhwant dhaliwal Thanks bhai thoda suchi yaar maan saab dian gallan sun k maza aa gya

    • @jaswindermann1462
      @jaswindermann1462 7 років тому +2

      Zamora Abbas

    • @jagjeetsingh7205
      @jagjeetsingh7205 6 років тому +3

      Punjabi Laher nu baba nanak ji chadikla vich rakhe

    • @michallagah1618
      @michallagah1618 5 років тому +1

      Zameer Abbas

  • @lallysarpanch2368
    @lallysarpanch2368 5 років тому +2

    Gurdas g tuc Heer Waris shah di complete album hi gaa dyo. Hor kise ton eh hona nhi te srote iston wanjhe hi reh jangy rehndi duniya tak..

  • @gagankundal3997
    @gagankundal3997 6 років тому +2

    love you gurdas mann ji mare pind vich video bane c pind deya galeya bneya c

  • @newschannelRealfamily
    @newschannelRealfamily 5 років тому +2

    Redfm Canada..1 banti hai ki j Gurudas maan saab tak Agar meri Gal pohcha sako te ...1 song Likhiya hoya hai siraf maan saab nu Hi shut kare ga ...
    Aaja Dekh Tu bhi mitran Di shaan soniye tere samne khadha hai aj maan soniye......A bool ne

  • @tajamalhussain4507
    @tajamalhussain4507 5 років тому +1

    واہ جی واہ کیا بات جی

  • @jatindersinghdhaliwal538
    @jatindersinghdhaliwal538 5 років тому +2

    va ji va very nice

  • @Rajveer_hr09
    @Rajveer_hr09 5 років тому +1

    gurdaas maan punjabiyan da maan

  • @gurshanmaan103
    @gurshanmaan103 5 років тому +1

    Punjabi singing de vich duja gurdas Maan koi nahi ban sakda love u gurdas

  • @sushmakahma3218
    @sushmakahma3218 5 років тому +1

    vah! vah! babeo kmaal karta
    👱‍♀️👱‍♀️👱‍♀️

  • @tbgaming414
    @tbgaming414 7 років тому +3

    very nice video mann sabb

  • @shankysachdeva428
    @shankysachdeva428 5 років тому +1

    Maan saab tusi good singer ho tuhade boll 👌👌👌👌👌 song de bahut ache hai saaf suthri singing

  • @BHUPINDER55484
    @BHUPINDER55484 8 років тому +2

    gurdas g luve u

  • @a6146
    @a6146 8 років тому +6

    Love you Gurdas Maan Saab , thoude varga na koi hoyea na hona. Sare dharma da satikar te har ik bande nu pyaar Karan vale insaan nu chand jhute dharmiyan de bhadan naal koi farak ni panda.., Rab da khas Banda Marjana Maan .

    • @saleemsalmani8594
      @saleemsalmani8594 7 років тому

      Gurpreet Gill SALEEMSALMANI

    • @kpbrar4485
      @kpbrar4485 6 років тому

      Gurpreet Gill thodi hrek gal sach aa bai ....bt yr ikk gl ni utrdi dimag cho.v kps gill nal kyu yaari c gurdas mann saab di? Bt sant mahapursha ne keha ik adha augan hove ta shd do gun grehn krlo..so...

  • @tbgaming414
    @tbgaming414 7 років тому +3

    gurdas mann is very very nice person👌👌👍👍

  • @baljindersingh1669
    @baljindersingh1669 8 років тому +1

    gurdas man ji soda os malik nal pyar bnia rhe

    • @rinkunice6356
      @rinkunice6356 6 років тому

      gurdass.man.great.singer

    • @ajeshji
      @ajeshji 6 років тому

      Baljinder Singh b
      0
      00

  • @gurpindersingh11
    @gurpindersingh11 8 років тому +2

    VERY NICE BHAJI MZZA AGYEA

  • @rajbir8513
    @rajbir8513 5 років тому +1

    Gurdas maan baba ji good

  • @jinderbhullar8610
    @jinderbhullar8610 4 роки тому +1

    Love u sai g

  • @sajvinderrsingh9398
    @sajvinderrsingh9398 6 років тому +1

    Gurdas maan love you

  • @SukhmanRandhawa
    @SukhmanRandhawa 6 років тому +4

    🙏❤

  • @sujisingh5855
    @sujisingh5855 8 років тому +1

    I admire Gurdas Mann. He is a fine artist no doubt. But he is making a great contribution to Panjab developing talent and helping young artists.

    • @campgoons7528
      @campgoons7528 8 років тому

      He is a great singer. But I find it disturbing that he associates himself with the mass murder of Sikhs and Hindus KPS GILL. He should apoligize

  • @rukamdin206
    @rukamdin206 3 роки тому +1

    Marjana maan is great singar Illah ap KO salamat rakhe

  • @deepikasidhu4246
    @deepikasidhu4246 6 років тому +3

    Mansab g may you live long

  • @Simrankaur-xs7ok
    @Simrankaur-xs7ok 6 років тому +1

    love uuu maaan saab

  • @VishalSharma-mt4bq
    @VishalSharma-mt4bq 5 років тому

    ਗੁਰਦਾਸ ਮਾਨ ਜੀ ਵਰਗਾ ਨੀ ਕੋਈ ਹੋ ਸਕਦਾ

  • @harjotdhillon7378
    @harjotdhillon7378 5 років тому +1

    Selute to maan saab

  • @balbirkaur9779
    @balbirkaur9779 5 років тому

    wah Kia bat ha aanand as gia yhanx

  • @surajsanjay8656
    @surajsanjay8656 7 років тому +1

    maan sahab good singer allways

  • @NirmalSingh-qj6ry
    @NirmalSingh-qj6ry 8 років тому +1

    inderjit bro thanks you r absolute right

  • @vishalbrar6437
    @vishalbrar6437 5 років тому +1

    waheguru ji

  • @firefact4604
    @firefact4604 3 роки тому +1

    🙏🙏🙏🙏

  • @iqbalsingh8836
    @iqbalsingh8836 5 років тому

    ਕਿਸੇ ਸਮੇਂ ਗੁਰਦਾਸ ਮਾਨ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਹੁੰਦਾ ਸੀ ਪਰ..................

  • @karandhaliwal4573
    @karandhaliwal4573 2 роки тому

    Very nice

  • @JasneetSingh-pf4cl
    @JasneetSingh-pf4cl 5 років тому +2

    Great

  • @GurpreetSingh-pt8ei
    @GurpreetSingh-pt8ei 5 років тому +1

    Mann sabb gud all song

  • @deeparya688
    @deeparya688 8 років тому +1

    Maan saab jiyo baabeyo jiyo

  • @jiqbal8480
    @jiqbal8480 3 роки тому

    Wah maan sahab 🌹

  • @Youngsteryouth
    @Youngsteryouth 7 років тому

    great sir g

  • @prcanadatoday8136
    @prcanadatoday8136 6 років тому +1

    Kamal HE Mr Thind jee

  • @sukhrajrathour2255
    @sukhrajrathour2255 5 років тому +1

    Khos krta maan Sahd 🙏

  • @narinderkumar2960
    @narinderkumar2960 5 років тому

    Gurdas mann is great

  • @santoshrani3875
    @santoshrani3875 Рік тому

    Jai. Sai. Ji

  • @jaimastadijaisaiji2761
    @jaimastadijaisaiji2761 4 роки тому +1

    Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai Masta Di Jai

  • @simudhillon9087
    @simudhillon9087 5 років тому +1

    Sat sri akal veer ji

  • @jagdeepjagdeep4247
    @jagdeepjagdeep4247 5 років тому +1

    Nakodar vala shrabi bedia peena ladi shah gurdas maan da guru Hai par gal gurdas maan nashe rokan bare karda bade dukh di gal Hai par koi gal nahi is ne bahut vadhia gane ve Gaye han

  • @Hindijudwaan.
    @Hindijudwaan. 5 років тому +1

    वाह वाह वाह वाह वाह

  • @salmanbajwa2648
    @salmanbajwa2648 5 років тому +1

    Maan the great from pak

  • @satpal4521
    @satpal4521 5 років тому

    Very nice maan ji

  • @jogasingh3484
    @jogasingh3484 8 років тому +1

    maan sab good singer

  • @funnyvideos-my5cj
    @funnyvideos-my5cj 6 років тому +1

    love utoo

  • @nirbhaisinghrai7000
    @nirbhaisinghrai7000 7 років тому +1

    very nice ji

  • @vickrambhanot9596
    @vickrambhanot9596 6 років тому +1

    salute u baba g

  • @sapgrewal115
    @sapgrewal115 5 років тому +1

    ਪਿਆਰੀਆਂ ਆਵਾਜਾਂ

  • @basantmehra3769
    @basantmehra3769 5 років тому +1

    Nice baba ji

  • @narinderkaurinder3365
    @narinderkaurinder3365 6 років тому +1

    mann saab tohnda javab ni bus rab ton dua ke tohdi aayi mein marjan

  • @sajankumar-jc1yp
    @sajankumar-jc1yp 5 років тому +1

    Vary nice

  • @mahaksinghmann7752
    @mahaksinghmann7752 3 роки тому

    Ji oye Mana