ਰਾਮ ਨਗਰ ਕਨੋਲੀ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਵਾਸੀ ਵੱਲੋਂ ਸਰਦਾਰ ਦੀ ਦਸਤਾਰ ਲਾਹੁਣ ਦੇ ਮੱਸਲੇ
Вставка
- Опубліковано 6 лют 2025
- ਰਾਮ ਨਗਰ ਕਨੋਲੀ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਵਾਸੀ ਵੱਲੋਂ ਸਰਦਾਰ ਦੀ ਦਸਤਾਰ ਲਾਹੁਣ ਦੇ ਮੱਸਲੇ ਤੇ ਪੰਜਾਬ ਪੁਲਿਸ ਵੱਲੋਂ ਕੋਈ ਵੀ ਸਖ਼ਤ ਕਾਨੂੰਨੀ ਕਾਰਵਾਈ ਨਾਂ ਕੀਤੇ ਜਾਣ ਤੇ ਪਰਿਵਾਰ ਦਾ ਸਾਥ ਦੇਣ ਲਈ 25 ਜਨਵਰੀ ਨੂੰ ਸਮਾਂ 11. ਵਜ਼ੇ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਸਮੂਹ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਬੇਨਤੀ ਕਰਤਾ:- ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਜੀ ਸਰਪ੍ਰਸਤ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਵਾਲਮੀਕਿ ਤੀਰਥ ਅੰਮ੍ਰਿਤਸਰ ਦੇ M.9592913134