Instagram ਵਾਲੇ Famous ਮੁੰਡੇ Mani Shoker ਤੇ Gopi Shoker ਨੇ ਖੋਲ੍ਹੀਆਂ ਦਿਲ ਦੀਆਂ ਗੱਲਾਂ,ਹੱਸਦੇ ਚਿਹਰਿਆਂ...
Вставка
- Опубліковано 23 чер 2023
- #DailyPostPunjabi #PunjabNews
Instagram ਵਾਲੇ Famous ਮੁੰਡੇ Mani Shoker ਤੇ Gopi Shoker ਨੇ ਖੋਲ੍ਹੀਆਂ ਦਿਲ ਦੀਆਂ ਗੱਲਾਂ,ਹੱਸਦੇ ਚਿਹਰਿਆਂ ਦੇ ਥੱਲੇ ਦੋਵੇਂ ਭਰਾ ਲੁਕਾਈ ਬੈਠੇ ਨੇ ਕਈ ਦਰਦ,ਸੁਣੋ ਕਿਉਂ ਆਪਣੀ ਮਾਂ ਤੋਂ ਝਿੜਕਾਂ ਖਾਂਦੇ ਨੇ ਇਹ ਦੋਵੇਂ ਜਣੇ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
ਗੋਪੀ ਵੀਰੇ ਤੇ ਮਨੀ ਵੀਰੇ ਤੁਹਾਡੀ ਵੀਡੀਉ ਬੁਹਤ ਵਧੀਆ ਹੁੰਦੀਆ ਤੇ ਵੀਡੀਓ ਵੇਖ ਕੇ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤
ਮੇਰੇ ਬੇਟਾ ਦਾ ਫੋਨ ਆਇਆ ਸੀ ਮੇਰਾ ਮਨ ਬਹੁਤ ਦੁੱਖੀ ਸੀ ਮੈ ਤੁਹਾਡੀ ਵੀਡੀਓ ਦੇਖੀ ਤਾਂ ਮੇਰਾ ਦਿਲ ਖੁਸ਼ ਹੋ ਗਿਆ Thanks ❤️👍🙏
Eh ਗੱਲ ਸੱਚ ਹੈ ਮੈਂ ਵੀ ਇਕ ਦਿਨ ਦੇਖੀ ਤੁਹਾਡੀ vedeo ਬੱਸ ਹੁਣ ਹਰ ਰੋਜ ਦੇਖਦੀ aa ਬਹੁਤ ਸਕੂਨ ਮਿਲਦਾ thanks
ਗੋਪੀ ਹਮੇਸ਼ਾ ਦਿਲ ਜਿੱਤ ਲੈਂਦਾ ❤❤❤❤
Thanks veere motivation video li
Shi gal vere thodea video bhut sohnea hundea vere rab thonu hmesha trake bakhe 🙏
These two pure souls...🥺❤
Very nice interview ❤
Veere dil jit lea interview ne schii mai tade vlog rat de 12 vje tak vekhdi a
Salute a Gopi bai teri soch nu❤🫡
boht vida hundiya video dova diya,,,,sirraa
Bahot vadiya soch aa brother Raab tuhanu hamesha khush rakhe 🙏
Boht vdia lagea veere thodi soch sun ke ❤dilo pyaar a veer g thonu
Veer ji Lage raho dathe raho mera veer tuhanu Dona parva nu rab taraki deve tuhanu garam hava na lage parmatma tuhadi Umar lambi kre veere
Very nice video hundiya sariya Gbu 🙏
Haaye 😂 Gopi ❤god bless uhh stay hppy nd healthy always 😊😊
ਪੁੱਤ ਉਦਾਸ ਨਹੀਂ ਹੋਣਾ ਵਾਹਿਗੁਰੂ ਜੀ ਇੱਕ ਦਿਨ ਬਹੁਤ ਉੱਚੀਆਂ ਬੁਲੰਦੀਆਂ ਬਖਸ਼ਿਣਗੇ ❤️🤩
😊😊😊😊😊😊😊😊😊😊😊😊😊😊😊😊😊😊😊😊😊😊😊
Realy god bless u dilo paji
Waheguru mehr kri. Veera. Te❤
Good blasings for you always brother and ur family
Veer ji tuhadi video dekh ke bahut sukun milda 🙏
When you will do 2nd interview
Very nice video god bless you veere ❤❤
Good. Bless you. Brother ❤❤
GBU puttt nice interview
Gopii veere.. waheguru ji hun hmseha Mehr krn ge❤😇.keep it up ❤
ਵੀਰੇ ਬਹੁਤ ਵਧੀਆ ਇਨਸਾਨ ਓ tuc
Nic video veer ji god bless you .
Gopi and mani star ne👍👍✌️✌️
God bless you brother ❤❤❤❤❤
God bless you veer ji
Siraa bro
Proud aa thoude te ❤
Very nice brothern
Very nice good Gopi brother sat sari akal parvan karna je ❤️❤️
Nice video good bless you tusi nice ho
Very nice
Very good ❤❤❤
Sira y yaar
Very nice putt
Ghant o Gopi veere😊
Love u brothers
ਪਰਮਾਤਮਾ ਤੁਹਾਨੂੰ ਖੁਸ਼ ਰੱਖੇ
.jionde rho beereyo
Love you bro❤ ràbb tahanu tarikya bakshe 🎉
Love you bro sooo much 😍💕💕💕💕
Good 👍🎉🎉
Bott vadia veer g ❤❤
God bless u 🙏🙏veer
Hng ena di video vekh k bhut hasi aundi aa
Nice very
Nice 🙏 🙏 🙏
Waheguru ji chardi kla ch rakhn
Nice video
Very nice ❤❤❤❤❤
Love you so much bro❤❤❤❤❤❤❤❤❤❤❤❤❤❤❤❤
Very nice and
Nice video veer g😂😂❤
Mundeh sachi ikeleh he rondeh . Gopi bro real va waheguru ji ll
Dil da heera aa mera veer Gopi
👌👌👍
ਵੀਰੇ ਤੁਸੀ ਹਰ ਕਿਸੇ ਨੂੰ ਖੁਸ਼ ਕਰ ਦਿੰਦੀ ਹੋ
Gopi paji nic aa❤❤❤❤
Nice bro
ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ
Good y
Shoker brothers are the best mom is so funny love these brothers❤
😊😊😊😊🎉
❤❤
Boht Vdia soch aa thode dona di
Very good Gopi beta
❤❤❤
ਮਨੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ
❤❤❤❤
Salute a gopi bai teri soch nu❤❤
Vv noccc🎉
ਮਨੀ ਤੁਹਾਡੀ ਵੀਡੀਉ ਦੇਖ ਕੇ ਮੈ ਬਹੁਤ ਰੋਈ
Why you are crying mam
❤
❤❤❤❤❤❤
🙏🏾👍🤗😍❤
Gopi veer mar goli pra kureaa nu tu bot nice a line lg Jani a kureaa de dak li
Sachi kiha veere koi ni ਸਾਥ dinda maree time ch😢
❤❤❤❤🙏🙏🙏
Tuhi Sachi bhut vadia o ❤❤❤❤
Bahut Changa kar rahe ho Prabhu
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Atti vich ta eh do munde he samajdhar aa baki ta temiya de he ladle aa
tuhade gala sun ke bhut sohna laga putt
Ok
Mera maa bapu meri jaan aa mera guru aa mera teacher aa mere rab aa .Mai guru ghar ni janda q ki Mai apne maa bapu nu har time dekhda aa
Dont worry bro i always with you anytime any place god bless tuhade dona val dekh ke minu apna praa yaad aunda hai oh kanjar hun gal ni krda kyuki hun assi dove viaahe gye hai te oh bhonkda hi rehnda oh te mai chup rehnda kyuki ohi praa hai jehra naal naal rehnda c hun te gal vi nai hundi jado hundi gal udo bas ladai hi hundi hai
ਵੀਰ ਜੀ ਮੈ ਵੀ ਇਹਨਾ ਹਲਾਤਾ ਚ ਆ ਕੋਈ ਕਿਸੇ ਦਾ ਨਹੀ ਬਣਦਾ ਭਾਵੇ ਉਹ ਰਿਸ਼ਤੇਦਾਰ ਹੋਣ ਜਾ ਕੋਈ ਹੋਰ ਹੋਵੇ 😢🙏🏻
Thanks 😊 veer ji
gopi puter sada v ahe hal c hun vahaguru g di kirpa
❤❤❤❤❤❤❤❤❤❤❤❤
Hi
🙏🙏🙏🙏🙏
ਮਨੀ ਤੁਹਾਡੀ ਵੀਡੀਓ ਦੇਖ ਬੁਹਤ ਰੋੲਈ
Veere meno tahde video bhut vadia lagdi a me tahde nal call tai gll karne a meno apna namber das do pales
ਗੋਪੀ ਵੀਰ ਮਾੜਾ ਟਾਈਮ ਕਦੇ ਵੀ ਨਹੀ ਭੁੱਲਦਾ
ਮੇਰਾ ਦਿਲ ਕਰਦਾ ਮੈਂ tunu ਮਿਲਣਾ ਵੀਰੇ
Hnj bese bhut vdya ne dove ❤❤
Verji meri sis di marriage v thude pind hi hoi aa