ਦੇਖੋ ਪਹਿਲੀ ਵਾਰ Mani ਤੇ Gopi Shokar ਨੇ Interview 'ਚ ਕਰਵਾ ਦਿੱਤੀ ਬੱਲੇ-ਬੱਲੇ

Поділитися
Вставка
  • Опубліковано 6 січ 2025

КОМЕНТАРІ • 380

  • @SarbjitKaur-xt3me
    @SarbjitKaur-xt3me Рік тому +71

    ਵਹਿਗੁਰੂ ਮੇਹਰ ਕਰੇ ਗੋਪੀ ਤੇ ਮਨੀ ਨੂੰ ਤਰੱਕੀਆ ਬਖ਼ਸੇ

  • @sarvansinghgill4702
    @sarvansinghgill4702 10 місяців тому +18

    ਵਾਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ ਗੋਪੀ ਤੇ ਮਨੀ ਬਾਈ

  • @INDERJITSINGH-bd3mh
    @INDERJITSINGH-bd3mh Рік тому +70

    ਜਿਹੜੇ ਭਰਾਵਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ ਓਹ ਬਹੁਤ ਹੀ ਤਰੱਕੀ ਕਰਦੇ ਹਨ

    • @SarabjitKaur-uw7wl
      @SarabjitKaur-uw7wl 6 місяців тому +2

      🙏🙏🙏👌👌👌❤

    • @mannveer4825
      @mannveer4825 5 місяців тому +1

      ​@@SarabjitKaur-uw7wlq

    • @armylover5546
      @armylover5546 4 місяці тому

      ਬਿਲਕੁੱਲ ਸਹੀ ਬਾਬੇ ਦੀ ਬਹੁਤ ਬਰਕਤ ਹੁੰਦੀ ਐਵੇਂ ਦੇ ਪਰਿਵਾਰਾਂ ਚ 🙏🙏

    • @hwhw7478
      @hwhw7478 2 місяці тому

      Shi aa bhi ❤❤

  • @jagmansingh-er8lk
    @jagmansingh-er8lk Рік тому +25

    ਗੋਪੀ ਅਤੇ ਮਣੀ ਵਰਗੀ ਔਲਾਦ ਰੱਬ ਸਭ ਨੂੰ ਦੇਵੇ

  • @Drivermehakma3630
    @Drivermehakma3630 Рік тому +15

    ਸਿੱਧੂ ਬਾਈ ਦਾ ਦਿਮਾਗ next level da c ਕੋਈ ਵੀ ਇੰਟਰਵਿਊ ਦੇਖ ਲਓ ਸਾਰਿਆ ਦੇ ਸਵਾਲਾਂ ਦਾ ਜਵਾਬ ਠੋਕ ਕੇ ਦੇਂਦਾ ਸੀ ਤਾਹੀਂ ਤਾਂ ਕਹਿੰਦਾ ਸੀ ਸਾਡੇ ਲੈਵਲ ਦੇ ਨੀ ਹਾਣਦੀਏ

  • @SarbjitKaur-xt3me
    @SarbjitKaur-xt3me Рік тому +33

    ਗੋਪੀ ਬਹੁਤ ਸੋਹਣਾ ਗਾਉਦਾ

  • @sukhvirsingh453
    @sukhvirsingh453 6 місяців тому +12

    ਪਰਮਾਤਮਾ ਦੋਵਾ ਭਰਾਵਾ ਦਾ ਐਦਾ ਹੀ ਪਿਆਰ ਬਣਾਈ ਰੱਖੇ 🙏🏻🙏🏻🙏🏻❤❤

  • @balwinderdhami5971
    @balwinderdhami5971 8 місяців тому +7

    ਪੁੱਤਰੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ਉਮਰਾ ਲੰਮੀ ਕਰੇ ਤਰੱਕੀ ਬਖਸ਼ੇ

  • @ParamjeetKaur-p5j
    @ParamjeetKaur-p5j 3 місяці тому +2

    ਗੋਪੀ ਬੇਟੇ ਤੁਸੀ ਬਹੁਤ ਪਿਆਰ ਬੱਚੇ ਆ ਮੈਡਮ ਦਾ ਸੁਭਾਅ ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ ਤੁਸੀਂ ਖੁਸ ਰੱਖਦੇ ਸਾਰੀਆਂ ਨੂੰ ਜੀ

  • @nachhatarkumar3385
    @nachhatarkumar3385 11 місяців тому +6

    Gopi Mani bai rabb Hor trakkyia dwe Bebe nu peri pena 🥰💝🙌

  • @nitishchumber01
    @nitishchumber01 11 місяців тому +14

    ਗੋਪੀ ਸ਼ੋਕਰ. ਮਨੀ shoker ਦੀਆ ਗੱਲਾ ਬਹੁਤ ਵਦੀਆ ਲੱਗੀਆਂ ਸੁਣ ਕੇ ਵਾਹਿਗੂਰੁ ਮੇਹਰ ਕਰਨ ਇਹਨਾਂ ਦੋਨਾਂ ਭਰਾਵਾ ਤੇ ਚੜਦੀਕਲਾ ਚ ਰੱਖਣ ਇਹਨਾਂ ਦੋਨਾਂ ਭਰਾਵਾ ਨੂੰ ❤️🙏 ਚੈਨਲ ਵਾਲਿਆਂ ਦਾ ਵੀ ਤਹਿ ਦਿਲੋ ਸ਼ੁਕਰਿਆ ❤ ਦੋਨਾਂ ਭਰਾਵਾ ਦੀ ਇੰਟਰਵਿਊ ਲਈ ❤

  • @Brar-l4k
    @Brar-l4k Рік тому +13

    ਅੱਜ ਤਾਂ ਮਾਤਾ ਜੀ ਨੂੰ ਕੈਮਰੇ ਸਾਹਮਣੇ ਆਉਣਾ ਚਾਹੀਦਾ ਸੀ,,,, ਚਲੋ ਕੋਈ ਗੱਲ ਨੀ ਮਰਜ਼ੀ ਆ ਪਰਿਵਾਰ ਦੀ.... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਸਾਰੇ ਵੀਰਾਂ ਨੂੰ... ਜੁੱਗ ਜੁੱਗ ਜੀਓ, ਜਿਉਂਦੇ ਵੱਸਦੇ ਤੇ ਹਮੇਸ਼ਾ ਈ ਤੰਦਰੁਸਤ ਤੇ ਹੱਸਦੇ ਰਹੋ 😃❤️❤️❤️❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻... ਬਸ ਜੀਓ ਜੀਓ ਯਾਰੋ ❤️❤️❤️🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻.. Love you ਬਾਹਲਾ ਸਾਰਾ

  • @Hargunsaini26715
    @Hargunsaini26715 Рік тому +18

    ਵੀਰੇ ਕੰਮ ਨਾ ਛਡਿਓ ਕੰਮ ਤੇ ਇਮਾਨਦਾਰੀ ਬਹੁਤ ਵੱਡੀ ਚੀਜ ਆ all the best ❤❤

  • @ravdeepsingh
    @ravdeepsingh Рік тому +11

    ਜਿੰਨਾ ਨੇ ਇੱਕ ਜਵਾਕ ਜੰਮ ਕੇ ਅੱਗੇ ਇਹ ਕਿਹਾ ਕੇ ਮਹਿੰਗਾਈ ਬਹੁਤ ਮਸਾਂ ਇੱਕੋ ਹੀ ਪਲਣਾ ਤੇ ਉਹ ਇਹ ਦੇਖ ਲੈਣ ਕਦੀ ਏਦਾ ਹੋਇਆ ਕੇ ਫਲਾਨੇ ਦੇ ਤਿੰਨ ਜਵਾਕ ਸੀ ਤਾਂ ਗਰੀਬ ਹੋ ਤਾਂ ਭੁੱਖਾ ਸੌਂਦਾ ਤਰੱਕੀ ਨੀ ਕਰ ਸਕਿਆ ਪੰਜਾਬੀਓ ਇੱਕ ਗੱਲ ਯਾਦ ਤੋਹਾਨੂ ਕੋਈ ਨੀ ਖ਼ਤਮ ਕਰ ਸਕਦਾ ਤੁਸੀ ਕਦੀ ਭੁੱਖੇ ਨੀ ਮਰ ਸਕਦੇ ਦੁਨੀਆ ਤੇ ਕੋਈ ਤਾਕਤ ਪੰਜਾਬੀਆਂ ਨੂੰ ਖ਼ਤਮ ਨੀ ਕਰ ਸਕਦੀ ਬਸ ਜੇ ਆਪਣੇ ਆਪ ਨਾ ਮਰੇ ਮੋਡਰਨ ਕਲਚਰ ਦੇ ਨਾਂ ਤੇ ਇਕ ਇਕ ਜਵਾਕ ਜੰਮ ਕੇ ਆਪਣੇ ਆਪ ਨੂੰ ਖ਼ਤਮ ਕਰੀ ਜਾਂਦੇ ਅੱਗੇ ਕੋਈ ਚਾ ਚਾ ਨੀ ਮਾਮਾ ਨੀ ਮਾਸੀ ਨੀ ਨਾਂ ਕੋਈ ਸਾਲੀ ਨੀ ਸਾਂਡੂ ਨੀ ਫੁੱਫੜ ਨੀ ਹੁਣ ਇੱਕਲਾ ਇੱਕਲਾ ਜੰਮ ਕੇ ਓਸ ਦਾ ਮਾਨਸਿਕ ਸਰਕਲ ਰਹਿਣ ਸਹਿਣ ਦਾ ਦਾਇਰਾ ਏਨਾ ਨਿੱਕਾ ਛੋਟਾ ਕਰ ਦਿੱਤਾ ਉਹ ਇਕੱਲਾ ਹੀ ਜਿੰਦੀਗੀ ਕੱਟ ਰਿਹਾ ਡਿਪ੍ਰੈਸ਼ਨ ਮਾਨਸਿਕ ਰੋਗੀ ਆਈਲੈਟਸ ਚੋ ਨਬਰ ਨਾਂ ਆਉਣ ਕਰਕੇ ਏਨੀ ਨਿੱਕੀ ਗੱਲ ਤੇ ਖ਼ੁਦਕੁਸ਼ੀ ਕਰ ਲੈਂਦਾ ਤੇ ਅਸੀ ਇਹ ਕਹਿ ਰਹੇ ਇੱਕ ਬੱਚਾ ਤੇ ਅਸੀ ਤੇ ਉਹ ਸੁੱਖੀ ਆ ਤੇ ਉਹ ਉਸਤੋ ਉਲਟ ਸਬ ਖ਼ਤਮ ਕਰ ਰਿਹਾ

  • @BeantKaur-b5q
    @BeantKaur-b5q Рік тому +7

    ਸਹੀ ਗੱਲ ਐ ਪੁੱਤ ਤੁਹਾਡੀ ਵੀਡੀਓ ਵੇਖਣ ਨਾਲ ਮੇਰੀ ਵੀ ਟੈਨਸਨ ਦੂਰ ਹੋ ਗੲਈ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @Harmindersingh-w3z
    @Harmindersingh-w3z 7 місяців тому +5

    ਤੁਸੀਂ ਹਮੇਸ਼ਾ ਖੁਸ਼ਹਾਲ ਰਹੋ❤❤❤❤

  • @SukhwinderSukhwinderChauhan
    @SukhwinderSukhwinderChauhan 6 місяців тому +5

    Waheguru tunu te tude mama nu hamesha khush raho ❤❤❤❤❤❤❤

  • @ManjitSingh-tg9wy
    @ManjitSingh-tg9wy 6 місяців тому +5

    Gopi and mani thudi interview deakh ka man bhar gaya my all good wishes for you ❤❤❤❤🎉🎉🎉🎉🎉🎉🎉🎉

  • @jjakmsksks2585
    @jjakmsksks2585 7 місяців тому +21

    ਮੈ ਅੱਜ ਵੇਖੀ ਵੀਡੀਉ ਬਹੁਤ ਬਹੁਤ ਵਧੀਆ ਲਗੀ ਪੱਤਰਕਾਰ ਭੈਣ ਵੀ ਪਿਉਰ ਪੰਜਾਬੀ ਬੋਲਦੀ ਆ ਘਰ ਪਰੀਵਾਰ ਵਰਗੀ ਇੰਟਰਵਿਉ 🙏🙏😍

  • @AmandeepSingh-px6ur
    @AmandeepSingh-px6ur 4 місяці тому +1

    ਵਾਹਿਗੁਰੂ ਮੇਹਰ ਕਰੇ ਗੋਪੀ ਤੇ ਮਨੀ ਨੂੰ ਤਰੱਕੀ ਬਖਸ਼ੇ

  • @ghumangurjot2361
    @ghumangurjot2361 8 місяців тому +5

    Gopi veere mani veere waheguru tnu dono veer nu khus rekhe waheguru maa nu khus te chardikala ch rkhe ❤❤❤❤

  • @Deepdholan07
    @Deepdholan07 Рік тому +8

    God bless you brother ❤❤❤❤❤❤
    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਆਪ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ

  • @vanshikamehra2413
    @vanshikamehra2413 9 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦਾਸਪੁਰ

  • @sandhuvlogs2448
    @sandhuvlogs2448 11 місяців тому +3

    Waheguru tuhanu Kush rakhe rab tuhanu chardi kla ch rakhe always brother

  • @Innocent_banda276
    @Innocent_banda276 Рік тому +4

    Anchor bhain atttt aa bilkul opra jeha ni feel krdi ❤❤❤❤❤❤❤❤❤❤❤❤❤❤❤❤ baki gopi te money veer nu rab ji trakkiyaan bakhshan ❤️❤️❤️❤️❤️❤️

  • @SukhpalSinghDhaliwal-xt2rt
    @SukhpalSinghDhaliwal-xt2rt Рік тому +2

    ❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈਂ ਕੰਮ ਮੇਹਨਤ ਕਰਕੇ ਹੀ ਰੰਬ ਮਿਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @lovedeepsingh4899
    @lovedeepsingh4899 Рік тому +3

    Gopi bhraa te mani bhraa bhut ghaint aa sirra bNde aa raja sahib ehna nu khush rakhe edde ekathe rehn sari umar❤️😍😘

  • @NavjotKaur-de7ot
    @NavjotKaur-de7ot Місяць тому

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @sehajpreetsingh7288
    @sehajpreetsingh7288 3 місяці тому +1

    ਵੀਰ ਜੀ ਵਾਹਿਗੁਰੂ ਤੁਹਾਡੇ ਨਾਲ ਹੈ

  • @vishalbanga9777
    @vishalbanga9777 Рік тому +9

    Waheguru ji tanu humesha Khush rakhe chardikala ch rakhe Bai 🙏🏻❤❤

  • @AkashDeep-ws4kz
    @AkashDeep-ws4kz 11 місяців тому +5

    Bhut vdia video waheguru ji mehar karna 🙏

  • @raghnarlothbrok7799
    @raghnarlothbrok7799 Місяць тому

    Waheguru Tarikiya bakhsheh Hamesha ehda hi pyar baniya rahwe 👏🏻👏🏻👌🏻👌🏻

  • @MonikaSaroya-p8y
    @MonikaSaroya-p8y Рік тому +4

    Gopi shoker mani shoker best duo plus interviewer mam her nature is so good positive vibes❤

  • @pastorharpreetpaul5928
    @pastorharpreetpaul5928 4 місяці тому +3

    ਏਹ ਭੈਣ interview bhut ਵਧੀਆ ਲੋਕਾਂ ਦੀ krdi

  • @rjagwinderrjagwinder1845
    @rjagwinderrjagwinder1845 Рік тому +2

    Mani te gopi veere waheguru ji thanu bahut bahut tarakiya bakhshan ji te tuci hamesha khush rakhan ji

  • @daljeetdhillon992
    @daljeetdhillon992 25 днів тому +1

    Lajant..gopy...many..22

  • @Zeenewspodcast
    @Zeenewspodcast Рік тому +12

    ਸਾਡੇ ਹਿੰਦੂ ਭਰਾ ਵੀ ਵਧੀਆ ਪੰਜਾਬੀ ਬੋਲਦੇ ਨੇ।। ਮੈਨੂੰ ਲੱਗਦਾ ਸੀ ਸਿੱਖ ਪੱਗਾਂ ਵਾਲ਼ੇ ਸਰਦਾਰ ਹੀ ਪੰਜਾਬੀ ਬੋਲਦੇ ਨੇ। ਰੱਬ ਕਰੇ ਮੋਨੇ ਲੋਕ ਗਾਂ ਦਾ ਮੂਤ ਤੇ ਗੋਹਾ ਛੱਡਕੇ ਚੰਗੇ ਕੰਮ ਕਰਨ।।

  • @rajwindershergill9281
    @rajwindershergill9281 9 місяців тому +3

    ਵਾਹਿਗੁਰੂ ਮੇਹਰ ਕਰੇ

  • @satwantkaur9366
    @satwantkaur9366 Рік тому +2

    ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏

  • @ajaysharmaofficial4232
    @ajaysharmaofficial4232 7 місяців тому +2

    Dono pra jind Jaan ne love you brother

  • @simarkour935
    @simarkour935 11 місяців тому +1

    Verry nice. Gopi veere ❤❤❤❤❤😂😂😂😂😂😂😂

  • @singhvskaur3417
    @singhvskaur3417 9 місяців тому +2

    Waheguru ji mera veera nu hamesha khush rakhan

  • @JatinderkaurJassal
    @JatinderkaurJassal Рік тому +13

    Gopi te manni veere hmesha khush raho waheguru g tuhadi har wish puri karan❤

  • @Dhillon5876
    @Dhillon5876 6 місяців тому +2

    Gopi bai m kal e thonu subscribe kita bai kal diyan thodiyan e video e dekhi jana bda mza aw reya ❤❤❤love u bro ❤❤

  • @Usharani-c8d5h
    @Usharani-c8d5h 3 місяці тому

    ਗੋਪੀ ਅਤੇ ਮਨੀ ਵੀਰੇ ਮੈਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲਗਦੀਆਂ ਨੇ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਬਖਸ਼ੇ🎉😊

  • @ManjitKaur-cv5pp
    @ManjitKaur-cv5pp 3 місяці тому +1

    All the best ❤waheguru ji 🌷 🙏

  • @arshcheema3933
    @arshcheema3933 6 місяців тому +3

    Schi dil khush ho gya ajj ena dona veera da pyr dekh k ❤❤ god bless uh family

  • @bachikaunke7287
    @bachikaunke7287 Рік тому +5

    ਸਿਰਾ ਗੋਪੀ ਭਰਾ

  • @HarjinderKaur-i8n
    @HarjinderKaur-i8n Місяць тому

    ਸਦਾ ਖੁਸ਼ ਰਹੋ ਪੁੱਤਰ ਜੀ

  • @gyannisarjeetsinghgyanni9552
    @gyannisarjeetsinghgyanni9552 3 місяці тому +1

    ਜਿੳੰਦੇ ਵਸਦੇ ਰਹੋ ਪੂਤਰੋ ਗੁਰੂ ਰਾਮਦਾਸ ਜੀ ਮਹਾਰਾਜ ਪਲਾ ਕਰਨ

  • @inderpandori2662
    @inderpandori2662 8 місяців тому +2

    Bilkul sahi aa bai ji tuhadi vedio dekha ke tension khatm ho jandi aa

  • @norminsingh9774
    @norminsingh9774 Рік тому +1

    Gopi veera u both brothers very nice god bless both of u.

  • @ravdeepsingh
    @ravdeepsingh Рік тому +6

    ਮੈਡਮ ਵੀ ਖੁੱਲ ਕੇ ਬਿਨਾ ਫੇਕ ਰਿਸਪੈਕਟ ਫੇਕ ਜ਼ਿੰਦਗੀ ਤੋ ਦੂਰ ਅਸਲੀਇੰਜੋਏ ਕਰ ਰਹੇ

  • @karamjitkaur6493
    @karamjitkaur6493 2 місяці тому

    ਗੋਪੀ ਵੀਰ ਦਿਲੋ✌👌

  • @jeetakaur3302
    @jeetakaur3302 Місяць тому

    ❤❤❤❤❤❤waheguru ji mehar karan veere❤❤❤

  • @jassaimmortal..6772
    @jassaimmortal..6772 Рік тому +2

    ਮਾ ❤ ।

  • @sukhmanjotsingh7427
    @sukhmanjotsingh7427 Рік тому +3

    Waheguru ji 🙏🙏🌷❤️💝❤️

  • @HarpreetKaur-eo5rk
    @HarpreetKaur-eo5rk Місяць тому

    Nice brother God bless u ❤❤❤❤❤❤❤❤❤❤❤❤❤❤❤❤❤❤❤

  • @bablihunjan3737
    @bablihunjan3737 Рік тому +2

    Love you my 2broLove you so much veer ji my dear brother your sister Babli from Calgary Canada ❤❤❤❤

  • @manjinderkaur5646
    @manjinderkaur5646 Рік тому +16

    Both boys are down to earth

  • @DeepikaSharma-fc9vj
    @DeepikaSharma-fc9vj Рік тому +1

    Veere bhut ghaint a tusi khush rho love u

  • @mahibohra9506
    @mahibohra9506 Рік тому +3

    They are really good persons love to see them success in their life ❤️❤️❤️🙏🏻wmk

  • @HarleenkaurJakhu
    @HarleenkaurJakhu 6 місяців тому

    ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖਣ ❤❤

  • @gurlal4302
    @gurlal4302 Рік тому +1

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ❤️❤️

  • @KusumRall
    @KusumRall 8 місяців тому +1

    Love u so much veer ji ❤❤❤❤ mama g 🥰

  • @inderjitkour1051
    @inderjitkour1051 2 місяці тому +1

    Han ji Baji 👍

  • @jaswindersingh9571
    @jaswindersingh9571 Рік тому +2

    sachi o yrr mai video dekhda hunda tuhadiaa ajj v km to ghr ayea mood off si pr interview ajj di dekhi ta bht mja ayea kush ho gea ❤ rabb ne chaea ta jarur mila ge

  • @Garrybeats88
    @Garrybeats88 6 місяців тому

    Waah donno bhra❤kiya baat soch Bot kaint aa dil de saaf aa bhai❤

  • @JoginderKaurKaur-p7q
    @JoginderKaurKaur-p7q 5 місяців тому

    Goopi veer mani veer Baheguru ji thanu khus rekhe ❤❤❤❤❤😂😂😂😂😂🎉🎉🎉🎉🎉

  • @meetfirozouriya8833
    @meetfirozouriya8833 9 місяців тому +1

    Bahot vadia soch tuhadi veere ❤❤

  • @rajsunner7217
    @rajsunner7217 7 місяців тому +1

    Good bless you both ❤

  • @Theal-qb8pz
    @Theal-qb8pz Рік тому

    ਵੈਰੀ ਨਾਈਸ ਬਾਈ ਜੀ 🙏

  • @KawaljitSingh-o1x
    @KawaljitSingh-o1x 5 місяців тому

    ਗੋਪੀ ਵੀਰੇ ਮਨੀ ਵੀਰੇ ਤੁਸੀਂ ਬਹੁਤ ਵਧੀਆ ਲਗਦੇ

  • @Garrybeats88
    @Garrybeats88 6 місяців тому

    Main Madam da fan ho gya...malak tuhanu duniya di hr khushi den❤

  • @VijayFazalpuria
    @VijayFazalpuria 2 місяці тому

    Love you put ❤❤❤❤

  • @sumansuman6041
    @sumansuman6041 Рік тому

    ਸਹੀ ਆ ਭਾਈ ਜੀ ਵਾਹਿਗੁਰੂ ਜੀ ਮੇਹਰ ਕਰੇ😊

  • @akashmattu3029
    @akashmattu3029 6 місяців тому

    Nyc Gopi veer ji ❤❤🎉

  • @AnuChoudhary-z4m
    @AnuChoudhary-z4m Рік тому

    Bohht vdiya veere god bless uhh stay hppy nd healthy always ❤❤❤

  • @eshantdavit533
    @eshantdavit533 Рік тому +1

    Wahegur ji kirpa rkhn god bless you both of you bro

  • @GurpreetSingh-ne2hb
    @GurpreetSingh-ne2hb 5 місяців тому

    ❤❤❤❤❤❤ ਵਧੀਆਗੱਲਾਕੀਤੀਆ

  • @BimlaDevmahey
    @BimlaDevmahey 5 місяців тому

    God bless putr ji 🙏🙏❤

  • @RajKumar-qv6rs
    @RajKumar-qv6rs 5 місяців тому

    God bless uu brother's ❤❤❤❤

  • @ManjitSingh-tg9wy
    @ManjitSingh-tg9wy 6 місяців тому +2

    Gopi mani you are my sweat heart

  • @singharmaan3267
    @singharmaan3267 Рік тому +2

    Waheguru ji mahar kareo ji

  • @PreetKaur-v1g
    @PreetKaur-v1g Місяць тому

    Bhut vdia veerg😊

  • @sukhdeepsandhu7702
    @sukhdeepsandhu7702 11 місяців тому

    Boht bdiaa gllan veer tuhadiaa...jdo india aya milnaa bai tuhanu

  • @asharani9501
    @asharani9501 Рік тому

    You are amazing betaji I’m so happy from Uk 🇬🇧🇬🇧💕💕

  • @shonakaurshonakaur7190
    @shonakaurshonakaur7190 Рік тому

    Bhut vidya ਗੱਲਾ kitea veere aa ❤❤❤

  • @kulveerkaurratti8742
    @kulveerkaurratti8742 Рік тому +3

    Kine dina to wait kardi c me,thnku for episode ❤❤

  • @harinder-u2x
    @harinder-u2x Місяць тому

    Great broo❤❤

  • @narvadasharma1783
    @narvadasharma1783 11 місяців тому

    🙏👌👌👌💯💯💯❤️GOD BLESS both of you 🙌🙌

  • @VarinderSingh-n2p
    @VarinderSingh-n2p Рік тому

    Nice ji waheguru Ji meher kare Ji

  • @inderpandori2662
    @inderpandori2662 8 місяців тому +1

    👍🏻 good bhra ji

  • @harwinderkaur4243
    @harwinderkaur4243 2 місяці тому

    Very good sister good interview good speak Punjabi

  • @SimranBhullar-rs2dj
    @SimranBhullar-rs2dj 5 місяців тому

    God bless you brother ❤❤

  • @AmandeepSingh-bu4wn
    @AmandeepSingh-bu4wn Рік тому +1

    ਬਹੁਤ ਵਧੀਆ

  • @jaskaranchandla4551
    @jaskaranchandla4551 Рік тому +1

    Gopi yaar love you yaar interview too good😘

  • @kulwantsinghdhesi-dq2bu
    @kulwantsinghdhesi-dq2bu Рік тому +2

    Kamni mam nu mai odo da dekhda aa video ch jad kamni mam di starting si anchoring ch hun mainu vi aye nu bhar 15 saal oh Gaye aa bhut khoob enjoy living life mam 🏴󠁧󠁢󠁳󠁣󠁴󠁿🇬🇧🇮🇳

  • @inderjitkour1051
    @inderjitkour1051 2 місяці тому +1

    Gopi paji nice

  • @AartiLambha
    @AartiLambha 3 місяці тому

    KAint both of u bros 😊