ਵੱਡਾ ਝਟਕਾ ਅਕਾਲੀ ਦਲ ਨੂੰ ! ਕੰਗਣਾ ਦਾ ਕਿਸਾਨਾਂ ਤੇ ਮੁੜ ਹਮਲਾ... Punjab Television

Поділитися
Вставка
  • Опубліковано 12 вер 2024

КОМЕНТАРІ • 170

  • @NarinderSingh-ti4sq
    @NarinderSingh-ti4sq 18 днів тому +30

    ਸੁਖਬੀਰ ਦੀ ਹਾਲਤ ਇਹ ਹੋ ਗੀ ਕਿ ਗੁਰਬਾਣੀ ਮੁਤਾਬਿਕ ( ਨਦਰੋਂ ਪੁਠੀ ਜੇ ਕਰੇ ਸੁਲਤਾਨਾਂ ਘਾਹੁ ਕਰਾਇਦਾਂ ਦਰ ਮੰਗਣ ਭਿਖ ਨਾਂ ਪਾਇਦਾ) ।

    • @jagjitkhalsa7670
      @jagjitkhalsa7670 18 днів тому +1

      ਸ਼ਬਦ ਗਲਤ ਲਿਖ ਰਹੇ ਹੋ
      ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ਦਰਿ ਮੰਗਨਿ ਭਿਖ ਨਾ ਪਾਇਦਾ

    • @amarchahal9548
      @amarchahal9548 18 днів тому

      ਸਹੀ ਦੱਸਣ ਲਈ ਧੰਨਵਾਦ। ਅਜਿਹੀ ਸੇਵਾ ਜਿੱਥੇ ਮਿਲੇ ਜ਼ਰੂਰ ਕਰਦੇ ਰਿਹਾ ਕਰੋ ਜੀ ।

  • @punjabsingh4973
    @punjabsingh4973 18 днів тому +6

    ਹਮੀਰ ਸਿੰਘ ਜੀ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਖਤਮ ਕਰਨ ਲਈ ਸਾਰਾ ਕੁਝ ਕਰ ਰਿਹਾ ਹੈ ਡਿਪੀ ਢਿੱਲੋ ਵੇਲੇ ਸਿਰ ਸਮਝ ਗਿਆ ਹੈ ਬਹੁਤ ਚੰਗਾ ਕਿਤਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @deepbrar.
    @deepbrar. 18 днів тому +8

    ਇਨਸਾਨੀਅਤ ਦੀ ਕੋਈ ਡਿੱਗਰੀ ਨਹੀਂ ਹੁੰਦੀ ‬
    ‪ *ਏਹ ਬੇਹਤਰੀਨ ਤਰਬੀਅਤ ਦੀ ਝਲਕ ਹੁੰਦੀ ਹੈ*
    ਕੰਗਣਾਂ ਜੀ ਕੁਝ ਹੋਸ਼ ਕਰੋ ਜੀ 😮😮

  • @deepbrar.
    @deepbrar. 18 днів тому +10

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਜੋ ਕੀਤਾ ਸੀ ਉਹ ਗੱਲਾਂ ਅੱਜ ਜ਼ਿਹਨ ਚ ਆ ਗਈਆਂ 😮😮 ਬੀਬੀ ਕੰਗਣਾਂ ਜੀ ਦੇਸ਼ ਨੂੰ ਅਮਨ ਨਾਲ ਰਹਿਣ ਦੇਵੋ

  • @BhupinderSingh-l2x
    @BhupinderSingh-l2x 18 днів тому +5

    ਬਾਦਲ ਪਰਿਵਾਰ ਦੀ ਪ੍ਰਮਾਤਮਾ ਨੇ ਬਹੁਤ ਨੇੜੇ ਹੋ ਕੇ ਸੁਣ ਲਈ ਕਿ ਸਾਡਾ ਕੁਝ ਨਾ ਰਹੇ। ਉਹ ਪ੍ਰਮਾਤਮਾ ਨੇ ਸੁਣ ਲਈ। ਸ਼ੁਕਰ ਹੈ।

  • @DavinderjitDhaliwal
    @DavinderjitDhaliwal 18 днів тому +12

    ਕੰਗਨਾ ਨੂੰ ਇੰਗਨੋਰ ਕਰਨਾ ਚਾਹੀਦਾ ਉਸ ਦੀ ਗੱਲ ਹੀ ਨਹੀ ਕਰਨੀ ਚਾਹੀਦੀ

  • @GurjantSingh-eh6em
    @GurjantSingh-eh6em 18 днів тому +21

    ਸ ਹਮੀਰ ਸਿੰਘ ਜੀ ਇਹ ਗੁਰੂ ਜੀ ਦੀ ਨਰਾਜਗੀ ਹੈ।ਇਹ ਆਪਣੇ ਆਪ ਹੀ ਹੋ ਰਿਹਾ ਹੈ।ਅਜੇ ਅੱਗੇ ਦੇਖੋ ਕੀ ਕੀ ਰੰਗ ਉਗੜਦੇ ਹਨ।ਧਿਰਜ ਰੱਖੌ

  • @deepbrar.
    @deepbrar. 18 днів тому +9

    ਕਿੰਨਾ ਵੀ ਮਹਿੰਗਾ ਲਿਬਾਸ ਪਹਿਨ ਲੈਣਾ
    *ਨੀਚ ਮਾਨਸਿਕਤਾ ਨੂੰ ਨਹੀਂ ਛੁਪਾ ਸਕਦਾ*

  • @balbirkalia1697
    @balbirkalia1697 18 днів тому +3

    ਸ ਜਗਤਾਰ ਸਿੰਘ ਜੀ, ਲੋਕਾਂ ਨੇ ਭਾਂਵੇ ਅਕਾਲੀ ਦਲ ਨੂੰ ਨਕਾਰਿਆ ਹੈ ਪਰ ਸੁਖਬੀਰ ਬਾਦਲ ਦਾ ਦਿਮਾਗ ਸੱਤਵੇਂ ਅਸਮਾਨ ਤੇ ਹੈ ਉਹ ਅਜੇ ਵੀ ਇਹ ਸਮਝ ਰਹੇ ਹਨ ਕਿ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਕਾਲੀ ਦਲ ਦਾ ਰੀਵਾਈਵਲ ਕਰ ਲਵਾਂਗੇ।

  • @tejindersingh890
    @tejindersingh890 18 днів тому +3

    ਸੁਖਬੀਰ ਬਾਦਲ ਦੀ ਗੱਲ ਤਾਂ ਉਹ ਹੈ ::::::::::::::::::::::::::ਪਰਿਵਾਰ ਪਿਆਰਾ ਮੁਝ ਕੋ, ਪੰਥ ਪਿਆਰਾ ਨਾਹੀ

  • @sahibsinghcheema4151
    @sahibsinghcheema4151 18 днів тому

    ਧੰਨਵਾਦ ਜੀ ਵਾਹਿਗੁਰੂ 🙏♥️

  • @user-yr2ih4xo6b
    @user-yr2ih4xo6b 18 днів тому +3

    ਇਹ ਗੁਰੂ ਘਰ ਦੇ ਧੱਕੇ ਹੋਏ ਨੇ ਇਹਨਾਂ ਦਾ ਹਾਲ ਬਹੁਤ ਹੀ ਬੁਰਾ ਹੋਣਾ ਹੀ ਹੋਣਾ ਹੈ l

  • @deepbrar.
    @deepbrar. 18 днів тому +6

    ਸੱਤਾ ਵਿੱਚ ਰਹਿਣ ਲਈ ਜਨਤਾ ਵਿੱਚ ਜ਼ਹਿਰ ਭਰਦੇ ਗਏ
    *ਨੇਤਾ ਧਰਮ ਨੂੰ ਢਾਲ ਬਣਾ ਕੇ ਰਾਜਨੀਤੀ ਕਰਦੇ ਗਏ*

  • @khosatv7350
    @khosatv7350 18 днів тому +5

    ਸਰਦਾਰ ਹਮੀਰ ਸਿੰਘ ਹਰ ਗੱਲ ਸਪੱਸ਼ਟ ਕਰਦੇ ਹਨ
    ਜਗਤਾਰ ਸਿੰਘ ਗੱਲ ਅਸਪੱਸ਼ਟ ਅਤੇ ਗੋਲ ਕਰਦਾ ਹੈ

  • @gurjotbhinder6680
    @gurjotbhinder6680 18 днів тому +3

    ਕੰਗਨਾ ਦੇ ਕੋਈ ਵੀ ਬਿਆਨ ਕੋਈ ਮਾਇਨੇ ਨਹੀਂ ਰੱਖਦਾ ਨਾ ਹੀ ਸੀਰੀਅਸ ਲੈਣ ਦੀ ਲੋੜ ਹੈ, ਇਸ ਤੋਂ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ

  • @SK-io4gd
    @SK-io4gd 18 днів тому +1

    ਜਗਤਾਰ ਸਿੰਘ ਜੀ, ਹੁਣ ਸਰਕਾਰਾਂ ਇੰਨੀਆਂ ਕੂਲੀਆਂ ਨਹੀਂ ਹਨ ਕਿ ਸੌਖਿਆਂ ਕੀਤੇ ਅਜਿਹੇ ਮਾਮਲਿਆਂ ਦੀ ਆਰ ਟੀ ਆਈ ਅਧੀਨ ਸੂਚਨਾ ਮੁਹਈਆ ਕਰਵਾ ਦੇਣ। ਬਲਕਿ ਹਰ ਹੀਲ, ਹੁੱਜਤ ਅਤੇ ਬਹਾਨੇ ਸੂਚਨਾ ਨਾ ਦੇਣ ਲਈ ਵਰਤੇ ਜਾਂਦੇ ਹਨ। ਤੁਸੀਂ ਭਲੇ ਵੇਲਿਆਂ ਦੇ ਹਾਲਾਤਾਂ ਅਨੁਸਾਰ ਗੱਲ ਕਰ ਰਹੇ ਹੋ।

  • @bhajankaur1829
    @bhajankaur1829 18 днів тому

    ਸਤਿ ਸੀ੍ ਅਕਾਲ ਦੋਹਾਂ ਵੀਰਾਂ ਨੂੰ ਜੀ, ਬਹੁਤ ਵਧੀਆ ਵਿਚਾਰਾਂ ਲਈ ਵੀਰਾਂ ਦਾ ਧੰਨਵਾਦ ਜੀ

  • @BittuSingh-fk2je
    @BittuSingh-fk2je 18 днів тому +2

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BhupinderSingh-l2x
    @BhupinderSingh-l2x 18 днів тому +2

    ਜੇਕਰ ਸਿੱਖ ਇਹਨਾਂ ਨੂੰ ਖਾਲਿਸਤਾਨੀ ਨਜ਼ਰ ਆਉਂਦੇ ਹਾਂ। ਤਾਂ ਅਸੀਂ ਖਾਲਿਸਤਾਨ ਲੈਣ ਨੂੰ ਤਿਆਰ ਹਾਂ।

  • @baljitsingh6957
    @baljitsingh6957 18 днів тому +2

    ਗ਼ਲਤੀ ਮੰਨਣ ਵਾਲੇ ਨੂੰ ਤੇ ਗਲਤੀਆਂ ਕਰਨ ਵਾਲੇ ਨੂੰ ਸਾਰਾ ਕੁੱਝ ਪਤਾ ਹੁੰਦਾ ਹੈ

  • @SewakSingh-po6nk
    @SewakSingh-po6nk 18 днів тому +1

    ਕਿਸਾਨ ਜੱਥੇਬੰਦੀਆਂ ਬਿਲਕੁਲ ਗਲਤ ਸਟੈਂਡ ਲੈ ਰਹੀਆਂ ਹਨ। ਮਸਲਾ ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਅਤੇ ਸਹੀ ਮਾਰਕੀਟਿੰਗ ਦਾ ਹੈ ਜਿਸ ਬਾਰੇ ਕੋਈ ਗੱਲ ਨਾ ਕਰਕੇ ਸਿਰਫ਼ ਸੜਕ ਖੋਲਣ ਦੀ ਗੱਲ ਕਿਓਂ ਕਰ ਰਹੇ ਹਨ??? ਦਿੱਲੀ ਜਾ ਕੇ ਵੀ ਤਾਂ ਇਸੇ ਬਾਰੇ ਹੀ ਗੱਲ ਕਰਨੀ ਹੈ ਤਾਂ ਹੁਣ ਇਸ ਬਾਰ ਇਹਨਾਂ ਮੀਟਿੰਗਾਂ ਵਿੱਚ ਗੱਲ ਕਿਓਂ ਨਹੀ ਕੂਤੀ ਜਾ ਰਹੀ ਹੈ??? ਕਿਓਂ ਸਧਾਰਨ ਕਿਸਾਨਾਂ ਨੂੰ ਮੂਰਖ ਬਣਾ ਕੇ ਸਿਰਫ਼ ਮੰਗਤੇ ਬਣਾਇਆ ਜਾ ਰਿਹਾ ਹੈ???? ਕਿਓਂ ਨਹੀ ਸਹੀ ਮਾਰਕੀਟਿੰਗ ਬਾਰੇ ਗੱਲ ਕੀਤੀ ਜਾ ਰਹੀ ਹੈ?????

  • @balwantsinghdhadda2644
    @balwantsinghdhadda2644 18 днів тому

    Very nice discussion Sir Ji

  • @sukhdevsinghbhatti3235
    @sukhdevsinghbhatti3235 18 днів тому +1

    ਕੰਗਣਾ ਵਿਚ ਇੰਦਰਾ ਗਾਂਧੀ ਦੀ ਰੂਹ ਆ ਗਈ।ਲੋੜ ਹੈ ਹੁਣ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਜੀ।ਸ਼ਹੀਦ ਕਿਸੇ ਵਿਚ ਪਰਗਟ ਹੋਕੇ ।ਸਬਕ ਸਿਖਾਵੇ

  • @balbirkalia1697
    @balbirkalia1697 18 днів тому +2

    ਸ ਹਮੀਰ ਸਿੰਘ ਜੀ, ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਪਹਿਲਾਂ ਸੜਕਾਂ ਖੋਲਣੀਆ ਚਾਹੀਦੀਆਂ ਹਨ। ਗੱਲਬਾਤ ਦਾ ਸਿਲਸਿਲਾ ਤਾਂ ਬਾਅਦ ਦੀ ਗੱਲ ਹੈ। ਪਰ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਅਧਿਕਾਰੀ ਢੰਗ ਟਪਾਊ ਤਰੀਕਾ ਅਪਣਾ ਰਹੇ ਹਨ।

    • @baljitsingh6957
      @baljitsingh6957 18 днів тому +1

      ਇਹ ਸਭ ਡਰਾਮੇਬਾਜ਼ੀ ਕਰ ਰਹੇ ਹਨ

  • @ajaibsinghpanesarCanada
    @ajaibsinghpanesarCanada 18 днів тому

    S S A 🙏🙏🙏🙏🙏🙏🙏🙏🙏 to all members present in this program

  • @Singh-ih7cl
    @Singh-ih7cl 18 днів тому +2

    ਕਾਰਨ ਕੋਈ ਹੋਰ ਵੀ ਹੋਵੇਗਾ ਡਿਪੀ ਦਾ, ਇੱਕਲਾ ਟਿਕਟ ਦਾ ਹੀ ਨਹੀਂ |

  • @bakhtawarsinghdhaliwal5011
    @bakhtawarsinghdhaliwal5011 18 днів тому

    ਸ ਹਮੀਰ ਸਿੰਘ ਜੀ ਕਈ ਲੋਕ ਕਹਿੰਦੇ ਹਨ ਕਿ ਮੋਦੀ ਸਿੱਖਾਂ ਨੂੰ ਅਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਬਹੁਤ ਪਿਆਰ ਕਰਦੇ ਹਨ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੰਨਾ ਨੁਕਸਾਨ ਸਾਡਾ ਸਿੱਖ ਕੌਮ ਦਾ ਤੇ ਧਾਰਮਿਕ ਅਸਥਾਨਾਂ ਦਾ ਮੋਦੀ ਤੇ ਬਾਦਲ ਦੀ ਜੋੜੀ ਦੇ ਰਾਜ ਵਿੱਚ ਹੋਇਆ ਹੈ ਸ਼ਾਹਿਦ ਹੋਰ ਕਿਸੇ ਕਾਰਨ ਨਾਲ ਹੋਇਆ ਹੋਵੇ।

  • @karmjitsingh2081
    @karmjitsingh2081 18 днів тому +4

    ਬਾਦਲਾਂ ਨੇ ਕਦੇ ਵੀ ਵਰਕਰ ਦੀ ਕਦਰ ਨਹੀ ਕੀਤੀ ਅਸੀ ਤਾ 55 ਸਾਲ ਤੋ ਪੰਥ ਦੀ ਸੇਵਾ ਕਰ ਰਹੇ ਹਾ ਪਰ ਘਰੇ ਬਠਾ ਦਿਤਾ ਇਨਾ ਨੇ

  • @sandhu3507
    @sandhu3507 18 днів тому +1

    ਜਿਵੇਂ ਗੁਰੂ ਸਾਹਿਬ ਨੂੰ ਗਲੀਆਂ ਵਿੱਚ ਰੋਲਿਆ ਸੀ “ ਉਵੇ ਹੀ ਗੁਰੂ ਸਾਹਿਬ ਨੇ ਪ੍ਰੇਮੀ ਸੁਖਬੀਰ ਇੰਸਾ ਬਾਦਲ ਰੋਲ਼ ਦਿੱਤਾ🙏

  • @gurbrindersingh6387
    @gurbrindersingh6387 18 днів тому

    Veer g sat shri akal g Gill Amritsar

  • @satindersingh9369
    @satindersingh9369 18 днів тому +1

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀ ਕੀਤੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਜਲਦੀ ਸੁਣੀ ਹੈ ਇਹਨਾਂ ਦਾ ਰਾਜਨੀਤਕ ਕੱਖ਼ ਨਹੀਂ ਰਹਿਣਾ

  • @baldevmankoo1049
    @baldevmankoo1049 18 днів тому +1

    ਸੱਜਣੋਂ ਸਿੱਧੀ ਦਿਲਾਂ ਦੀ ਗੱਲ ਕਿਉਂ ਨਹੀਂ ਕਰਦੇ ਕਿ ਸੁਖਬੀਰ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਹੈ। ਸੁਖਬੀਰ ਦੀਆਂ ਅਖੀਰੀ ਦੋ ਤਿੰਨ ਸਪੀਚਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ। ਇਹ ਗਲਤੀਆਂ ਤੇ ਗਲਤੀਆਂ ਲਗਾਤਾਰ ਕਰਕੇ ਆਪਣੇ ਅਤੇ ਆਪਣੀ ਪਾਰਟੀ ਦੇ ਪੈਰਾਂ ਤੇ ਆਪ ਕੁਹਾੜਾ ਮਾਰਨ ਰਿਹਾ ਹੈ।

  • @deepbrar.
    @deepbrar. 18 днів тому +6

    ਝੂਠ ਦਾ ਹਨ੍ਹੇਰਾ ਸੱਚ ਦੇ ਪ੍ਰਕਾਸ਼ ਮੂਹਰੇ
    *ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦਾ*

  • @surjeetsingh8809
    @surjeetsingh8809 18 днів тому

    👍👍👌👌

  • @angrejsingh-zk5lj
    @angrejsingh-zk5lj 18 днів тому

    🙏🙏👍

  • @gaganranu003
    @gaganranu003 18 днів тому +1

    ਬੜੀ ਪਿਆਰੀ ਅੰਗਰੇਜੀ ਬੋਲੀ ਸ.ਹਮੀਰ ਸਿੰਘ ਜੀ ਨੇ,13:40
    ਪਰ ਅਸੀਂ ਤਾਂ ਤੁਹਾਡੀ ਪੰਜਾਬੀ ਦੇ ਫੈਨ ਹਾਂ,ਉਸ ਤੋਂ ਵੀ ਅੱਗੇ ਸਪਸ਼ੱਟ ਸੋਚ ਦੇ,ਜਿਹੜੀ ਪੰਜਾਬ-ਪੰਜਾਬੀ-ਪੰਜਾਬੀਅਤ ਤੋਂ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਤੱਕ ਜਾਂਦੀ ਹੈ,
    'ਪੁਲਾਂਘ-ਇੱਕ ਕਦਮ' ਲਈ ਵੀ ਤੁਹਾਡੀ ਲਗਨ ਨੂੰ ਸਿਜਦਾ

  • @BhajanSingh-co8ot
    @BhajanSingh-co8ot 18 днів тому +1

    ਇਸ ਸੁਪਰੀਮ ਕੋਰਟ ਵਲੋਂ ਬਣਾਈ ਗਈ ਕਮੇਟੀ ਦਾ ਹਾਲ ਵੀ ਐਮ ਐਸ ਪੀ ਵਾਲੀ ਕਮੇਟੀ ਤੋਂ ਵੱਖਰਾ ਨਹੀਂ ਹੋਣ ਵਾਲਾ।

  • @g.boparai8835
    @g.boparai8835 18 днів тому +2

    ਸੁਖਬੀਰ ਦਾ ਅੰਤ ਆ ਗਿਆ ਉਸ ਨੂੰ ਹੌਲੀ ਹੌਲੀ ਸਾਰੇ ਛੱਡ ਜਾਣਗੇ। ਕੰਗਣਾ ਕਿਸਾਨਾਂ ਖਿਲਾਫ ਬੋਲ ਕੇ ਅਵਦੀ ਫਲਾਪ ਫਿਲਮ ਨੂੰ ਚਲਾਉਣ ਲਈ ਤਰਲੇ ਮਾਰ ਰਹੀ ਆ ਇਸ ਦੀ ਫਿਲਮ ਚੰਗੀ ਤਰਾਂ ਫਲਾਪ ਹੋਣ ਤੱਕ ਕੋਈ ਵੀ ਇਸ ਦੇ ਬਿਆਨ ਨੂੰ ਮਹੱਤਵ ਨਾ ਦਿਓ

  • @gurdevgill8507
    @gurdevgill8507 18 днів тому +1

    ਹਮੀਰ ਸਿੰਘ ਜੀ “ਰੱਬ ਲੱਤ ਨਹੀ ਮਾਰਦਾ ਮਿੱਤ ਮਾਰਦਾ ਹੈ” ਸੁਖਬੀਰ ਤੇ ਪੂਰਾ ਢੁੱਕਦਾ ਹੈ।

  • @sarabgill1116
    @sarabgill1116 18 днів тому +2

    ਕੰਗਣਾ ਚਿੱਕੜ ਆ ਤੇ ਚਿੱਕੜ ਤੋਂ ਪਾਸੇ ਹੋ ਕੇ ਚੱਲੋ

  • @jaspreetnarang2919
    @jaspreetnarang2919 18 днів тому +1

    ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਹੁਣ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਝਟਕਾ ਲੱਗਾ ਹੈ,ਹਣ ਅਕਾਲੀ ਦਲ ਦੇ ਪੱਲੇ ਰਹਿ ਕੀ ਗਿਆ ਹੈ!
    ਜੇ ਅਜੇ ਵੀ ਸੁਖਬੀਰ ਬਾਦਲ ਨੂੰ ਸਮਝ ਨਹੀਂ ਆਈ ਤਾਂ ਫਿਰ ਰੱਬ ਹੀ ਰਾਖਾ?

  • @AvtarSidhu-t1x
    @AvtarSidhu-t1x 18 днів тому

    ਚੀਮਾ ਸਾਹਿਬ ਨੂੰ ਵੀ ਪਾਰਟੀ ਦਾ ਭਵਿੱਖ ਕੀ ਹੈ ਸੋਚਣਾ ਚਾਹੀਦਾ ਹੈ

  • @justgrewal
    @justgrewal 18 днів тому +1

    ਰੰਧਾਵਾ ਸਾਬ ਆਉਣ ਜੇ ਵਾਪਿਸ ਜਾ ਫੇਰ ਆਵਦੇ ਚੈਨਲ ਉਪਰ ਹੀ ਨਜ਼ਰ ਆਉਣ ਗੇ ਉਹਨਾਂ ਦਾ ਸਾਥ ਵੀ ਬੋਹਤ ਜਰੂਰੀ ਆ ਜੀ

  • @gursimratkaurcheema6000
    @gursimratkaurcheema6000 18 днів тому +1

    ਕੋਈ ਗਰੀਬ ਨੂੰ ਟਿਕਟ ਦੇਵੇ ਅਕਾਲੀ ਦਲ ਅਮੀਰ ਦਲਾਲ ਹੁੰਦੇ

  • @parmjitvirk5343
    @parmjitvirk5343 18 днів тому +2

    ਸੁਪਰੀਮ ਕੋਰਟ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਹਰਿਆਣਾ ਸਰਕਾਰ ਨੇ ਸੜਕਾਂ ਰੋਕੀਆਂ ਕਿ ਊ ਨੈ

    • @baljitsingh6957
      @baljitsingh6957 18 днів тому +1

      ਬਿਲਕੁੱਲ ਸਹੀ ਕਿਹਾ ਜੀ

  • @jarnailsingh9949
    @jarnailsingh9949 18 днів тому +1

    891st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @baljitsingh6957
    @baljitsingh6957 18 днів тому

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ

  • @jaspreetnarang2919
    @jaspreetnarang2919 18 днів тому +1

    ਜੇ ਗਲ਼ ਕਰੀਏ ਕੰਗਣਾ ਦੀ ਤੇ ਬਡੀ ਦੇਰ ਤੋਂ ਉਹ ਸਿੱਖ ਕੌਮ ਦੇ ਬਾਰੇ ੳਲਟਾ ਸਿਧਾ (ਬਕਵਾਸ) ਕੰਮੇਟ ਕਰਦੀ ਆ ਰਹੀ ਹੈ!
    Bjp ਦੀ ਉਪਰਲੀ ਸਿਆਸੀ ਪਾਰਟੀ ਨੇ ੳਸ ਨੂੰ ਕਦੇ ਵੀ ਨਹੀਂ ਰੋਕਿਆ ਇਸ ਦਾ ਮੱਤਲਬ ਇਹ ਹੋਇਆ ਕਿ ਕੰਗਣਾ ਨੂੰ ੳਪਰੋ ਪੂਰੀ ਹੱਲਾਂ ਸ਼ੇਰੀ ਮਿਲਦੀ ਹੈ ਬਕਵਾਸ ਕਰਨ ਦੀ!

  • @ajaibsinghpanesarCanada
    @ajaibsinghpanesarCanada 18 днів тому

    S S A 🙏🙏 S.Hamir Singh ji and S.Jagtar Singh ji

  • @gursimratkaurcheema6000
    @gursimratkaurcheema6000 18 днів тому

    ਕੀਤਾ ਵਾਕਿਆ ਬਹੁਤ ਪਰ ਬਹੁਤੇ ਨਵੇਂ ਬੰਦੇ ਜੋ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਨਹੀਂ ਜੁੜਦੇ ਬਾਕੀ ਸਾਰੇ ਦਲਾਲ ਪਰਿਵਾਰਾਂ ਵਿਚੋਂ ਦਲਾਲ ਅੋਖੀ ਵੇਲੇ ਭੱਜ ਜਾਂਦੇ ਡਿੰਪੀ ਢਿੱਲੋਂ। ਵੀ ਜਾ ਸਕਦਾ। ਮਾਂਗਟ

  • @baba__ji999
    @baba__ji999 18 днів тому +1

    🌹🌹🙏🏻🙏🏻

  • @jagjitsingh5212
    @jagjitsingh5212 18 днів тому

    Good news and views thanks Hamir saab and jagtar saab God bless you all team ❤🙏🏻🙏🏻👍✌️

  • @GurnekSingh-l6c
    @GurnekSingh-l6c 18 днів тому

    792th.Like🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏👏👏

  • @baljitsingh6957
    @baljitsingh6957 18 днів тому +1

    ਅਕਾਲੀ ਦਲ ਬਾਦਲ ਦਾ ਅੰਤ ਨੇੜੇ ਨਹੀਂ ਇਹ ਤਾਂ ਘਰ ਦੀਆਂ ਬਰੂਹਾਂ ਤੇ ਪਹੁੰਚ ਗਿਆ ਹੈ, ਬਾਦਲ ਪਰਿਵਾਰ ਦੇ ਵੱਡੇ ਚਮਚਿਆਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਜੇਕਰ ਅਜੇ ਤੱਕ ਨਹੀਂ ਪੜ੍ਹਿਆ।

  • @balrajsingh488
    @balrajsingh488 18 днів тому +1

    ਸਰਦਾਰ ਜੀ ਵਿਅਕਤੀ ਦੀ।
    ਜਿਸ ਤਰਾ ਦੀ ਸੋਚ ਮਾਨਸਿਕਤਾ ਸੁਭਾਅ ਅਤੇ ਚਰਿੱਤਰ ਹੁੰਦਾ ਹੈ ਓਹ ਉਸ ਤਰਾ ਦੀ ਬੋਲ ਬਾਣੀ ਬੋਲਦਾ ਹੈ ਕੰਗਨਾ ਵਿਚਾਰੀ ਤਾਂ ਮਜਬੂਰ ਹੈ ਦੁਜਾ ਅਪਣੇ ਆਕਵਾ ਨੂੰ ਖੁਸ ਕੱਟਣ ਲਈ ਵੀ ਅਪਣਾ ਜੁਭਾਅ ਦਿਖਾ ਰਹੀ ਹੈ
    ਗਲੀ ਚੋ ਲੰਘਦਿਆਂ ਹਾਥੀ ਨੂੰ ਕੁੱਤੇ ਬਹੁਤ ਭੋਕਦੇ ਹਨ ਪਰ ੳਹ ਇਹਨਾਂ ਦੀ ਪ੍ਰਵਾਹ ਨਹੀਂ ਕਰਦਾ ਜੇਕਰ ਕੋਈ ਕੁੱਤਾ ਲਪੇਟ ਆ ਜਾਵੇ ਤਾਂ ਕੁਚਲ ਵੀ ਦਿੰਦਾ ਹੈ

  • @Gurbachan-qq2im
    @Gurbachan-qq2im 18 днів тому +1

    ਇਹ ਅਕਾਲੀ ਨਹੀਂ ਸੀ ਇਹ ਤਾਂ ਬਾਦਲਾਂ ਦੇ ਨਿੱਜੀ ਸਨ ਮੁੱਛ ਦੇ ਵਾਲ

  • @dharamveersingh7627
    @dharamveersingh7627 17 днів тому

    Captions:ਪੰਜਾਬੀ ਚ…ਵਧਾਈਆਂ✨👍💫

  • @BittuSingh-fk2je
    @BittuSingh-fk2je 18 днів тому +1

    ਕੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੇ ਕਾਬਲ ਸੀ ਜਾਂ ਹੈ ?

  • @Ranjeetdaliwal-kz2nc
    @Ranjeetdaliwal-kz2nc 18 днів тому +1

    ਸਤਿ ਸ੍ਰੀ ਆਕਾਲ ਜੀ।

  • @GurmeetSingh-yz3jt
    @GurmeetSingh-yz3jt 18 днів тому

    ਸੁਖਬੀਰ ਹਜੇ ਵੀ ਇਹੋ ਸੋਚੀ ਜਾਂਦਾ ਬਈ ਜਦੋਂ ਤਕ ਐਸਜੀਪੀਸੀ ਤੇ ਮੇਰਾ ਕਬਜਾ ਮੈਨੂੰ ਕਿਸੇ ਦੀ ਲੋੜ ਨਹੀਂ ।ਸਾਰਾ ਪੰਥ ਮੇਰੇ ਥੱਲ੍ਹੇ ਹੈ ,ਮੈਨੂੰ ਕਿਹਦਾ ਡਰ।ਲਾ ਲਓ ਜੋਰ ਜੀਹਦੇ ਵਿੱਚ ਜਿੰਨਾ ਹੈ।ਮੇ ਨਾ ਮਾ ਨੂੰ।

  • @pritamsinghsekhon6943
    @pritamsinghsekhon6943 18 днів тому

    ਹੋਲੀ ਹੋਲੀ ਨਿਓਮਬਰਗ ਵੱਲ گامزن

  • @harnekmalhans7783
    @harnekmalhans7783 18 днів тому

    Sat Sri Akal S Hamir Singh S JagtarSingh

  • @BalwantSingh-to7nu
    @BalwantSingh-to7nu 18 днів тому

    ਵੈਸੇ ਤਾਂ ਪਹਿਲਾਂ ਵੀ ਬਾਦਲਾਂ ਦੀ ਆਪਣੀ ਪਾਰਟੀ ਸੀ ਨਾਂ ਕਿ ਅਕਾਲੀ ਦਲ ਪਰ ਹੁਣ ਤਾਂ ਜਵਾਂ ਈ ਪਾਰਟੀ ਖਤਮ ਹੋ ਗਈ ਹੁਣ ਸਿਰਫ਼ ਇੱਕ ਪਰਿਵਾਰ ਰਹਿ ਗਿਆ ਜਿਸ ਨੂੰ ਕੋਈ ਨਾਂਅ ਦੇ ਦਿਓ ਮਨਪ੍ਰੀਤ ਵੀ ਆ ਜਾਵੇਗਾ ਬਸ ਮਾਵਾਂ ਧੀਆਂ ਮੇਲਣਾਂ ਪਿਓ ਪੁੱਤ ਜਾਂਨੀ

  • @sukhdevsinghbhatti3235
    @sukhdevsinghbhatti3235 18 днів тому +1

    ਭੂੰਦੜ ਸਾਹਿਬ ਤਾਂ ਸਿਰੀ ਰਖਿਆ

  • @karamjitsingh1755
    @karamjitsingh1755 18 днів тому +1

    ਹਮੀਰ ਸਿੰਘ ਜੀ ਬਾਦਲਾਂ ਦਾ ਬੇੜਾਂ ਤਾ ਡੂਬ ਗਿਆ ਹੈ ਹੁਣ ਡੂੰਘੇ ਡੁੱਬੇ ਬੇੜੇ ਤੇ। ਸਿਆਣੇ ਲੋਕ ਨਹੀਂ ਠਹਿਰਦੇ ਜੀ

  • @parshotamram2222
    @parshotamram2222 18 днів тому

    Jagtar ji good

  • @sukhdevsinghbhatti3235
    @sukhdevsinghbhatti3235 18 днів тому +1

    ਬਾਕੀ ਹਰਸਿਮਰਤ ਕੌਰ ਰਹਿ ਗਈ

  • @BittuSingh-fk2je
    @BittuSingh-fk2je 18 днів тому

    Right information

  • @Nanak-rc1go
    @Nanak-rc1go 18 днів тому

    Ssa

  • @akhiljain8827
    @akhiljain8827 18 днів тому +1

    Exactly i also read somewhere i might be wrong
    That the richest farmers if found in country that be in Punjab and than others north states like haryana Jammu Himachal

  • @BittuSingh-fk2je
    @BittuSingh-fk2je 18 днів тому

    Very good discussion

  • @LakhwinderSingh-tp8oy
    @LakhwinderSingh-tp8oy 18 днів тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤❤

  • @BittuSingh-fk2je
    @BittuSingh-fk2je 18 днів тому

    Both are very nice and extra intelligent journalist.

  • @meghsinghdhindsa3195
    @meghsinghdhindsa3195 18 днів тому +1

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ

  • @sharmatenthouse1848
    @sharmatenthouse1848 18 днів тому

    Hamir Singh jagtarsingh by sat shri akal ji

  • @gurmailsingh994
    @gurmailsingh994 18 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @KaramjeetSingh-bd5zl
    @KaramjeetSingh-bd5zl 18 днів тому +1

    ਜਗਤਾਰ ਸ਼ਿੰਘ ਕਿਸ਼ਾਨਾ ਦੇ ਹਾਮੀ ਨਹੀ ਸ਼ਿੱਧਾ ਕਿਸ਼ਾਨਾ ਨੂੰ ਨਹੀ ਕਰ ਦਾ ਤਾ ਹੀ ਗੋਲ ਮੋਲ ਕਰਦਾ

  • @JassDhillon-vg8xc
    @JassDhillon-vg8xc 18 днів тому

    Dimpy dhillon very good decision leave the Akali dal Badal

  • @BittuSingh-fk2je
    @BittuSingh-fk2je 18 днів тому

    Very nice program

  • @Takdir-Singh_Gill
    @Takdir-Singh_Gill 18 днів тому

    Nice discussion.

  • @Ranjeetdaliwal-kz2nc
    @Ranjeetdaliwal-kz2nc 18 днів тому +1

    ਗਿੱਦੜਬਾਹਾ ਹਲਕੇ ਵਿੱਚੋ ਜੱਦ ਬਾਦਲ ਪ੍ਰੀਵਾਰ ਦੇ ਛੱਡਨ ਤੋ ਬਾਅਦ ਕੇਵਲ ਡਿੰਪੀ ਹੀ ਚੋਣ ਲੜਦਾ ਆਇਆ ਤੇ ਹਾਰਦਾ ਆਇਆ। ਸੰਕੇਤ ਨੇ ਕਿ ਖੁੱਦ ਬਦਲ ਪ੍ਰੀਵਾਰ ਕੋਈ ਉਮੀਦਵਾਰ ਚੋਣ ਲੜੇਗਾ। ਫ਼ਿਰ ਹਰੇ ਉਮੀਦਵਾਰ ਗ਼ਲਤ ਕਿਵੇਂ ਹੋ ਸਕਦਾ ਹੈ। ਸਿਆਸਤ ਤੇ ਆਰਥਿਕ ਕਾਰੋਬਾਰ ਵਿਚ ਇਕੱਠੇ ਅਤੇ ਕੁੱਝ ਦਿੱਨ ਪਹਿਲਾ ਹਿੱਕ ਠੋਕ ਕੇ ਨਾਲ ਖੜਨ ਦੀ ਗਲ਼ ਕਰਣ ਵਾਲ਼ਾ ਅਚਾਨਕ ਪਾਰਟੀ ਛੱਡ ਜਾਂਦਾ ਹੈ।
    ਮੱਤਲਬ ਟਿੱਕਟ ਤੋ ਨਾਂਹ,
    ਮਨਪ੍ਰੀਤ ਸਿੰਘ ਬਾਦਲ ਉਹ ਸ਼ਖ਼ਸੀਅਤ ਹੈ ਜੋਂ ਇੱਕ ਬੁੱਧੀਜੀਵੀ, ਇਮਾਨਦਾਰ, ਧਰਮ ਨਿਰਪੱਖਤਾ ਦੇ ਚੋਲੇ ਵਿਚੋ ਬਾਕੀ ਛੱਡੋ ਕੇਵਲ ਧਰਮਿਰਪਖਤਾ ਦੀ ਕਸਵੱਟੀ ਵੱਕਤ ਆਰ ਐਸ ਐਸ ਵਿਚਾਰਧਾਰਾ ਨਾਲ ਖੜਨਾ ਤੇ ਆਦਤ ਮੁਤਾਬਿਕ ਗਲ੍ਹ ਵਿੱਚ ਕਮਲ ਦੇ ਫੁੱਲ ਦਾ ਪਰਨਾ ਪਕੇ ਕਿ ਹੁਣ ਮੇਰੀ ਜਿੰਦਗੀ ਇਸੇ ਪਾਰਟੀ ਵਿੱਚ ਹੋਵੇਗੀ।
    ਆਰ ਐਸ ਐਸ/ਸਿੱਖ ਲਹਿਰ ਵਿੱਚ ਬੁਨਿਆਦੀ ਵਿਰੋਧ ਹਨ।
    ਕੰਗਨਾ ਰਣੌਤ ਇੱਕ ਸਮੁਚੇ ਪੰਜਾਬ ਵਿਰੁੱਧ ਇੱਕ ਬੇਹੂਦਾ ਬਿਆਨ ਦਿੰਦੀ ਹੈ। ਪੰਜਾਬ ਇੱਸ ਕਰਕੇ ਕਿ ਪੰਜਾਬ ਬਹੁਗਿਣਤੀ ਕਿਸਾਨ ਸੁਬਾ ਹੈ।
    ਸਥਾਨਿਕ ਨੇਤਾਵਾ ਡਰ ਵਿੱਚੋ ਓਹਦੇ ਬਿਆਨ ਤੋ ਵੱਖ ਹੋ ਗਏ ਹਨ। ਪਰ ਪਾਰਟੀ ਦੀ ਕੌਮੀ ਸੋਚ ਇਹਦੇ ਵਿਰੋਧ ਵਿੱਚ ਨਹੀ ਆਈ।
    ਮੱਤਲਬ ਬਕਾਇਦਾ ਇੱਕ ਸ਼ੈਲੀਬਰੇਟ ਨੂੰ ਐਮ ਪੀ ਬਣਾਉਣ ਸਮੁੱਚੀ ਪਾਰਟੀ ਦੀ ਕੌਮੀ ਰਾਜਨੀਤੀ ਤਹਿਤ ਦਿੱਤੀ ਗਈ ਹੈ।
    ਓਹ ਜੌ ਪਂਜਾਬੀ ਕਿਸਾਨਾ ਵਿਰੁੱਧ ਵਹਜਹਾਤ ਬੋਲ ਰਹੀਂ ਹੈ। ਉਹ ਵੀ ਪਂਜਾਬੀ ਸੱਭਿਆਚਾਰ ਕਦੇ ਕਬੂਲ ਨਹੀਂ ਕਰਦਾ। ਇੰਝ ਲੱਗਦਾ ਉਹ ਬੋਲਦੀ ਨਹੀ ਬੁਲਾਇਆ ਜਾ ਰਿਹਾ ਹੈ।
    ਇਹ ਮਸਲਾ ਸੂਬੇ ਦਾਂ ਨਹੀ ਇੱਕ ਕੌਮੀ ਹੈ। ਬੀਜੇਪੀ ਦੀ ਸਤਿਕਰਯੋਗ ਔਰਤ ਨੇਤਾ ਜਿਸਨੂੰ ਪਂਜਾਬੀ ਭਾਸ਼ਾ ਵਿੱਚ ਇਹੋ ਕਿਹਾ ਜਾ ਸਕਦਾ ਕਿ ਇੱਕ ਮਹਾਂ ਬੇਵਕੂਫ਼ ਔਰਤ ਹੈ।
    ਫ਼ਿਰ ਨਾ ਆਖਿਓ ਕਿ ਇਹ...........
    ਸਾਹ, ਮੋਦੀ ਸੱਭ ਤੋਂ ਹੋਣਹਾਰ ਐਮ ਪੀ... ਹੈ।
    ਸਾਡੇ ਪੰਜਾਬ ਦੀਆਂ ਸੰਘਰਸ ਸੀਲ ਔਰਤਾਂ ਦੀ ਬਹਾਦਰੀ ਕੌਮੀ ਪੱਧਰ ਤੇ
    ਲੋਕ ਸਮਝਦੇ ਹਨ, ਸਿਵਾਏ ਮੋਦੀ, ਸਾਹ ਕੰਗਨਾ ਰਣੌਤ ਅਤੇ ਭਗਤਾ ਦੇ।
    ਜੇਕਰ ਪਂਜਾਬੀ ਸਿੱਧੀਆਂ ਗਾਲਾ ਤੇ ਆ ਗਏ ਫ਼ਿਰ ਫਿਲਮੀ ਸੰਸਾਰ ਵਿੱਚ ਕੀ ਵਾਪਰ ਰਿਹਾ ਤੇ ਕੰਗਨਾ ਰਣੌਤ ਤੇਰੀ ਚੜਤ ਦਾ ਪਹਿਲਾ ਸਮਾ ਕਿਹੜੀਆਂ ਮੁਸਕਲਾ ਵਿੱਚੋ ਹੋ ਕੇ ਗੁਜਰਿਆ ਸੱਭ ਬਾਹਰ ਕਡ ਲਿਉਣਗੇ। ਪਰ ਪਂਜਾਬੀ ਕਿਸਾਨ ਤੇ ਲੋਕ ਇੱਸਤਰੀ ਦਾ ਸਨਮਾਨ ਕਰਦੇ ਹਨ।
    ਬੀਬਾ ਸਮਝ ਜਾਂ
    ਬੜੇ ਅੱਥਰੇ ਲੋਕ ਨੇ ਪਂਜਾਬੀ ਕਿਸਾਨਾਂ ਦੇ ਪੁੱਤ।

  • @virindersinghvirindersingh4655
    @virindersinghvirindersingh4655 18 днів тому

    ਡਾ ਹਮੀਰ ਸਿੰਘ ਜੀ ਮੈਨੂੰ ਇਹ ਲਗਦਾ ਕਿ ਸੁਖਬੀਰ ਸਿੰਘ ਆਪ ਦੀ ਬੀਜੇਪੀ ਵਿਚ ਜਾਣ ਸੰਭਾਵਨਾ ਵਧ ਰਹੀ ਹੈ ਜਦੋ ਉਸਦਾ ਸ਼ਰੋਮਣੀ ਕਮੇਟੀ ਵੀ ਅਧਿਕਾਰ ਨਾ ਰਿਹਾ ਤਾਂ ਉਸ ਕੋਲ ਹੋਰ ਕੋਈ ਰਸਤਾ ਨਹੀਂ ਹੋਵੇਗਾ ਬੀਜੇਪੀ ਵਿਚ ਜਾਣ ਤੋਂ ਬਗੈਰ ਧੰਨਵਾਦ

  • @BittuSingh-fk2je
    @BittuSingh-fk2je 18 днів тому +3

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @SurinderSingh-gf2hv
    @SurinderSingh-gf2hv 18 днів тому

    They want gain in haryana election

  • @jaswantsinghsandhu530
    @jaswantsinghsandhu530 18 днів тому

    Maan should discuss with kejriwal for space to kisan union for really,dharna in Delhi permanently where Kisan can do their protests.

  • @BittuSingh-fk2je
    @BittuSingh-fk2je 18 днів тому

    Sat shri akal ji

  • @rajindersingh-xv4mo
    @rajindersingh-xv4mo 18 днів тому +1

    Sir
    They want to divide Punjab anHarayana KISANS.But they will not succeed. Another factor is that if kisans can not block the road can state govt can block the National Highway? None has rhe right to do that. Why are we only blaming and preventing the Farmers and not the Harayana Govt. Why this disparity.

  • @BalwinderKaur-qu9ls
    @BalwinderKaur-qu9ls 18 днів тому +2

    Now Bunty shunty rosy daisy will lead Badals nd majithia

  • @Devinder_1971
    @Devinder_1971 18 днів тому +1

    Harsimrat ne darbar sahab khak na reha da bian shai ho gia hia

  • @parmjitvirk5343
    @parmjitvirk5343 18 днів тому

    ਹਮੀਰ ਜੀ ਤੇ ਜਗਤਾਰ ਜੀ ਸਤਿ ਸ੍ਰੀ ਆਕਾਲ ਅਸੀਂ ਤੁਹਾਨੂੰ ਸੁਣ ਰਹੇ ਹਾ ਪਰ ਤੁਸੀਂ ਸਾਰੇ ਆਪ ਹੀ ਲੜੀ ਜਾ ਰਹੇ ਓ ਅਸੀਂ ਕੀ ਕਰੀਏ।

  • @jagdishsingh-uc7ud
    @jagdishsingh-uc7ud 18 днів тому +1

    Hun Sukhbir ekala hi reh Jay ga ohi prdhan ohi spokesman general secretary ohi MP MLA candidate

  • @user-li4uq1cq1j
    @user-li4uq1cq1j 18 днів тому

    ❤❤❤

  • @kewalbansal4507
    @kewalbansal4507 18 днів тому

    ਰੰਧਾਵਾ ਜੀ ਦਾ ਗਲ ਕਰਨ ਦਾ ਢੰਗ ਹੈ ਉਹ ਹਮੀਰ ਜੀ ਦਾ ਨਹੀ ਇਹ ਮੇਰਾ ਨਿਜੀ ਵਿਚਾਰ ਹੈ ਗੁਸਾ ਨਹੀ ਕਰਨਾ ਜੀ

  • @RamSingh-qg6gx
    @RamSingh-qg6gx 18 днів тому

    ❤❤🎉🎉

  • @SukhdevSingh-b9p
    @SukhdevSingh-b9p 18 днів тому

    ਮੈਨੂੰ ਸਮਝ ਨੀ ਆਉਂਦੀ ਹਮੀਰ ਸਿੰਘ ਜੀ ਤੁਸੀਂ ਇਹਨਾਂ ਨੂੰ ਤੁਸੀ ਅਕਾਲੀ ਕਿਉਂ ਕਹਿੰਦੇ ਹੋ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਇਹ ਨੂੰ ਅਕਾਲੀ ਕਹਿੰਦੇ ਹਨ ਇਹ ਇਸ ਤੋਂ ਕੋਹਾਂ ਦੂਰ ਹਨ ਤੁਸੀਂ ਇਹਨਾ ਨੂੰ ਅਕਾਲੀ.2 ਕਹਿਕੇ ਚਰਚਾ ਕਰਦੇ ਰਹਿਨੇ ਆ ਪੰਜਾਬ ਨੂੰ ਡੂੰਗੇ ਖੂਹ ਵਿੱਚ ਸੁਟਣ ਵਾਲੇ ਇਹ ਸਾਰੇ ਦੇ ਸਾਰੇ ਹਨ

  • @jagdevsandhu6186
    @jagdevsandhu6186 18 днів тому

    Kangna should be declared Persona Bonafide by Kisans all over the country

  • @BaldevSingh-zx6lu
    @BaldevSingh-zx6lu 18 днів тому +2

    Harjit Singh Grewal who is more matured leader in BJP may ask kangna to desist from issuing non sense statements about peace loving sikh community.She is floating very cheap statements which shows that she is unwise.

  • @BalwinderKaur-qu9ls
    @BalwinderKaur-qu9ls 18 днів тому +2

    Badals theeth nei

  • @jagmohansandhu2063
    @jagmohansandhu2063 18 днів тому

    jis bare je tuhano time mile ta samchikha jaroor kro

  • @BaldevSingh-is9jp
    @BaldevSingh-is9jp 18 днів тому

    🙏