Prime Focus (2361)

Поділитися
Вставка
  • Опубліковано 29 жов 2024

КОМЕНТАРІ • 75

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @preetBrarbahrinewala
    @preetBrarbahrinewala 2 місяці тому +1

    ਸਤਿ ਸ੍ਰੀ ਆਕਾਲ ਜੀ 🙏

  • @reshamsingh5116
    @reshamsingh5116 2 місяці тому +17

    ਸਤਿ ਸ੍ਰੀ ਅਕਾਲ 🙏ਗਿਦੜਬਾਹਾ ਸੀਟ ਆਮ ਬੰਦੇ ਦੇ ਜਿੱਤਣ ਦੀ ਵੱਸ ਦੀ ਗੱਲ ਨਹੀਂ ਪਹਿਲਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਤਜਰਬਾ ਕਰ ਚੁੱਕੀ ਹੈ 🙏

  • @RajuSaini-k5u
    @RajuSaini-k5u 2 місяці тому +8

    ਭਗਵੰਤ ਜੀ ਹੁਣ ਡਿੰਪੀ ਢਿੱਲੋਂ ਦਿਆ
    ਬੱਸਾ 1 ਨੰਬਰ ਵਿੱਚ ਹੋ ਗਈਆਂ ਕਿਓਂ ਲੋਕਾ ਨੂੰ ਪਾਗ਼ਲ ਬਣੋਧੇ ਹੋ ਤਰਸ ਕਰੋ ਕੁੱਝ

  • @TinkuSandhu-lf8kj
    @TinkuSandhu-lf8kj 2 місяці тому +2

    ਇੱਥੇ ਹਰ ਕੋਈ ਆਪਣੇ ਆਪ ਨੂੰ ਵਿਦਵਾਨ ਤੇ ਦੂਜਿਆਂ ਨੂੰ ਮੂਰਖ ਮੰਨਦਾ ਹੈ ਜਿਹਨਾ ਤੋ ਆਪਣੋ ਘਰੋ ਗੰਦ ਨਹੀ ਨਿਕਲਦਾ ਉਹ ਦੂਜੇ ਦੇ ਘਰ ਵਿੱਚ ਲੱਗੇ ਫੁੱਲਾਂ ਨੂੰ ਵੀ ਗੰਦ ਦੱਸਦੇ ਨੇ
    🙏

  • @sarbabrar1124
    @sarbabrar1124 2 місяці тому +2

    ਗਿੱਦੜਬਾਹਾ ਕੋਈ ਬੱਚਿਆਂ ਦੇ ਜਿੱਤਣ ਵਾਲੀ ਸ਼ੀਟ ਨੀ , ਇੱਥੋਂ ਤਾਂ ਕੋਈ ਥੰਮ੍ਹ ਹੀ ਜਿੱਤ ਸਕਦਾ ❤🎉😮😊

  • @daljitsingh7980
    @daljitsingh7980 2 місяці тому +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @deepkaler-oz8lx
    @deepkaler-oz8lx 2 місяці тому +2

    ਖਹਿਰਾ ਸਾਬ ਸਹੀ ਕਹਿ ਰਹੇ ਨੇ ਉੱਤਰਾਖੰਡ , ਗੁਜਰਾਤ , ਰਾਜਸਥਾਨ , ਹਿਮਾਚਲ ਚ ਬੈਨ ਆ ਏਸੇ ਕਰਕੇ ਸੁਪਰੀਮ ਕੋਰਟ ਚ ਗੁਜਰਾਤ ਸਰਕਾਰ ਲੜ੍ਹ ਰਹੀ ਐ

  • @baldevjassar8059
    @baldevjassar8059 2 місяці тому +6

    *🙏🪴ਅੱਜ ਦਾ ਵਿਚਾਰ🪴🙏*
    *ਰੱਬ ਹਰ ਪੰਛੀ ਨੂੰ ਰਿਜ਼ਕ ਦਿੰਦਾ ਹੈ, ਪਰ ਉਹ ਇਸਨੂੰ ਆਲਣੇ ਵਿੱਚ ਨਹੀਂ ਸੁੱਟਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sarabgill1116
    @sarabgill1116 2 місяці тому +2

    ਹਰ ਪਾਰਟੀ ਸਰਗਰਮ ਹੈ ਨਹੀਂ ਹਰ ਪਾਰਟੀ ਬੇਸ਼ਰਮ ਹੈ

  • @BalramDhaliwal-rb7no
    @BalramDhaliwal-rb7no 2 місяці тому +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @RajuSaini-k5u
    @RajuSaini-k5u 2 місяці тому +5

    ਭਗਵੰਤ ਮਾਨ ਨੇ ਬੀ ਪੰਜਾਬ ਨਾਲ਼ ਗਰਦਾਰੀ ਹੀ ਕੀਤੀ ਲੋਕਾ ਨੂੰ ਬੇਵਕੂਫ਼ ਬਨਾ ਕੇ ਸਰਕਾਰ ਬਣਾ ਗਿਆ ਇਹ ਕਹਿੰਦਾ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਣੀਆਂ ਡਿੰਪੀ ਢਿੱਲੋਂ cm ਨੂੰ ਲੱਗਦਾ ਆਮ ਬੰਦਾ ਆਹ ਲੱਗਦਾ ਡਿੰਪੀ ਢਿੱਲੋਂ ਰਿਕਸ਼ਾ ਚਲੋਦਾ ਜੇ ਇਹਦਾ ਦੇ ਆਮ ਬੰਦੇ ਹੁੰਦੇ ਆਹ ਫਿਰ cm ਏਹਧਾ ਦੇ ਹੀ ਹੁਣੇ ਚਾਹੀਦੇ

  • @ParamjeetKaur-wd4qc
    @ParamjeetKaur-wd4qc 2 місяці тому +1

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @mukhtiarali8518
    @mukhtiarali8518 2 місяці тому +1

    ਖਹਿਰਾ ਸਾਹਿਬ ਠੀਕ ਹੈ👌

  • @Karmjitkaur-gk1xq
    @Karmjitkaur-gk1xq 2 місяці тому +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🌷🌷👌

  • @dalbirsingh1128
    @dalbirsingh1128 2 місяці тому +1

    ਜੇ ਪੰਥਕ ਧਿਰਾਂ ਸੁਹਿਰਦ ਹੋ ਕੇ ਇੱਕ ਉਮੀਦਵਾਰ ਦੇਣ ਤਾਂ ਬੜਾ ਹੀ ਅਰਥ ਭਰਪੂਰ ਮੁਕਾਬਲਾ ਪੰਥ ਬਨਾਮ ਸਿਆਸੀ ਝੂਠ ਦੀਆਂ ਪੰਡਾਂ ਦਾ ਹੋ ਸਕਦਾ । ਪੰਜਾਬ ਦੀ ਵਿਗੜੀ ਸਵਾਰਨ ਦਾ ਬਾਨਣੂ ਬੰਨਿਆ ਜਾ ਸਕਦਾ ਜੀ ।

  • @avtarsingh4870
    @avtarsingh4870 2 місяці тому +1

    ਬੜਾ ਖ਼ਤਰਨਾਕ ਹੈ
    ਖਾਸ ਹੋਣ ਦਾ ਵਹਿਮ ਹੋਣਾ..

  • @Harjinderbrar-j2e
    @Harjinderbrar-j2e 2 місяці тому

    ਬਾਈ ਜੀ।
    ਸਾਡੀ ਗਿੱਦੜਬਾਹਾ ਦੀ ਸੀਟ ਤੋਂ ਰਾਜਾ ਵੜਿੰਗ ਦੇ ਪਰਿਵਾਰ ਨੂੰ ਜੇਕਰ ਇਸ ਵਾਰ ਉਪ ਚੋਣ ਲਈ ਵੀ ਕਾਂਗਰਸ ਵੱਲੋਂ ਟਿਕਟ ਮਿਲ ਗਈ।ਫਿਰ ਤਾਂ ਵੜਿੰਗ ਦੇ ਪਰਿਵਾਰ ਵੱਲੋਂ ਇਸ ਸੀਟ ਤੋਂ ਜਿੱਤਣ ਦੀ ਸਾਰੇ ਹਲਕੇ ਦੇ ਵਾਸੀਆਂ ਨੂੰ ਬਹੁਤ ਹੀ ਉਮੀਦ ਹੈ।ਧੰਨਵਾਦ ਜੀ।

  • @GobinderjeetKaur
    @GobinderjeetKaur 2 місяці тому +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏

  • @sidhudhurkotia9919
    @sidhudhurkotia9919 2 місяці тому +1

    ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @sukhjindersingh5391
    @sukhjindersingh5391 2 місяці тому +1

    ਅਜਨਾਲਾ ਕਾਂਡ ਪਿਛਾ ਨਹੀਂ ਛੱਡਦਾ।

  • @ParmjitsinghbrarBrar
    @ParmjitsinghbrarBrar 2 місяці тому

    ਸਤਿ ਸ੍ਰੀ ਅਕਾਲ ਬਾਠ ਸਾਹਿਬ ਤੇ ਸੰਧਾਵਾਲੀਆ ਜੀ

  • @GurmukhSingh-mz5it
    @GurmukhSingh-mz5it 2 місяці тому +1

    ਪੁੱਤਰੋ ਇਦਾ ਕਹੋ ਕਿ ਅਰੋੜਾ ਨੇ ਥੁਕ ਕੇ ਚਟਿਆ ਹੈ

  • @makhansingh3002
    @makhansingh3002 2 місяці тому

    ਸੱਤ ਸ਼੍ਰੀ ਆਕਾਲ ਜੀ ਬਾਠ ਸਾਬ ਤੇ ਗੁਰਪ੍ਰੀਤ ਸੰਧਾਵਾਲੀਆ ਸਾਬ

  • @bsmaan5247
    @bsmaan5247 2 місяці тому

    👍🙏🙏

  • @narinderjeetkaur2918
    @narinderjeetkaur2918 2 місяці тому

    🙏🙏

  • @kawaljeetsingh-d4b
    @kawaljeetsingh-d4b 2 місяці тому

    ਲਾਈਕ ਨੂੰ 200 ਜੀ

  • @amanbrar273
    @amanbrar273 2 місяці тому

    🙏🏻🙏🏻🙏🏻🙏🏻🙏🏻

  • @SuchasinghSandhu-y3z
    @SuchasinghSandhu-y3z 2 місяці тому

    My favorite program g

  • @batthchannel4612
    @batthchannel4612 2 місяці тому

    ਸ੍ਰੋਮਣੀ ਅਕਾਲੀ ਦਲ ਨੇ ਜੇ ਸਰਕਾਰ ਬਣਾਉਣੀ ਆ ਫਿਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਪ੍ਰਧਾਨ ਬਣਾਇਆ ਜਾਵੇ ਪੰਜਾਬ ਵਿਚ ਜੇਕਰ ਨਵਜੋਤ ਸਿੰਘ ਸਿੱਧੂ ਤੋ ਬਾਅਦ ਜੇਕਰ ਕੋਈ ਜੁਰਅਤ ਵਾਲਾ ਲੀਡਰ ਮਜੀਠੀਆ ਵਾ

    • @batthchannel4612
      @batthchannel4612 2 місяці тому

      ਗਿੱਦੜਬਾਹਾ ਡਿਪੀ ਢਿੱਲੋ ਜਿੱਤੀ ਬੈਠਾ
      ਪ੍ਰਧਾਨ ਮੰਤਰੀ ਇਸ ਵਾਰ ਰਿਸਕ ਨਹੀ ਲੈ ਸਕਦਾ ਬਿਨਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮਦਦ ਤੋ ਬਿਨਾ

  • @sarbjitsinghriar596
    @sarbjitsinghriar596 2 місяці тому

    🙏🙏❤️

  • @ravinderkaur2640
    @ravinderkaur2640 2 місяці тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @tejpalpannu2293
    @tejpalpannu2293 2 місяці тому

    🙏🙏🙏🇮🇳🇨🇦🇮🇳🙏🙏🙏

  • @jarmangill4004
    @jarmangill4004 2 місяці тому +1

    Bhagwant maan da media

  • @manpreetmaan1390
    @manpreetmaan1390 2 місяці тому

  • @TinkuSandhu-lf8kj
    @TinkuSandhu-lf8kj 2 місяці тому +3

    ਬੀਬਾ ਹਰਸਿਮਰਤ ਦੀ ਅਰਦਾਸ ਵਿੱਚ ਪੂਰਾ ਦਮ ਏ ਕੱਖਾਂ ਵਾਂਗ ਉੱਡ ਗਿਆ ਬਾਦਲ ਟੋਲਾ

  • @LakhwinderSingh-pe1pv
    @LakhwinderSingh-pe1pv 2 місяці тому

    ਬਾਠ ਸਾਹਿਬ ਸੰਸਦੀ ਬੋਰਡ ਦਾ ਕੋਈ ਮੈਂਬਰ ਸਾਂਸਦ,ਵਿਧਾਇਕ ਤਾਂ ਕੀ ਸਰਪੰਚ ਵੀ ਨਹੀਂ ਐ,ਇਹੋ ਜਿਹੇ ਸੰਸਦੀ ਬੋਰਡ ਦਾ ਕੋਈ ਵਜੂਦ ਨਹੀਂ।

  • @narinderjeetsingh3994
    @narinderjeetsingh3994 2 місяці тому

    Sat Sri akaal to all 🙏🙏

  • @Lovedeepsingh01
    @Lovedeepsingh01 2 місяці тому

    🙏🙏🙏🙏

  • @JagtarGill-u1z
    @JagtarGill-u1z 2 місяці тому

    Very good

  • @tejinderahuja7095
    @tejinderahuja7095 2 місяці тому

    Sat shri Akal g, kai lok dujje dee taraki dekh ke khush hunde, ek dujje dee tangan khichan which lagge rehnde ne

  • @BittuChambal-vl4hr
    @BittuChambal-vl4hr 2 місяці тому

    Good job 👍👍👍👍

  • @Punjab_Singh-nf2rv
    @Punjab_Singh-nf2rv 2 місяці тому

    Good morning ji

  • @baljitsingh721
    @baljitsingh721 2 місяці тому

    Good morning ji

  • @darbarasingh6553
    @darbarasingh6553 2 місяці тому

    🙏🙏👍🏻👍🏻

  • @sukhmandersingh4937
    @sukhmandersingh4937 2 місяці тому

    ਡਿਇ

  • @GurpreetKaur-lx9tp
    @GurpreetKaur-lx9tp 2 місяці тому

    🙏🇩🇪♥️

  • @lakhbirsinghkhatra917
    @lakhbirsinghkhatra917 2 місяці тому

    Too much anticipated discuss 😂

  • @KulwinderSingh-zv1tx
    @KulwinderSingh-zv1tx 2 місяці тому

    Good morning g 🙏🌹🌹😊 Banga

  • @RajuSaini-k5u
    @RajuSaini-k5u 2 місяці тому +4

    ਕਾਂਗਰਸ ਨੂੰ ਬੀ ਵੋਟ ਪਾਈ ਆਮ ਆਦਮੀ ਪਾਰਟੀ ਨੂੰ ਬੀ ਪਾਈ ਅਸੀ ਪਰ ਸੱਚ ਪੁਸ਼ਿਓ ਅਕਾਲੀ ਦਲ ਨੂੰ ਕਦੀ ਵੋਟ ਨਈ ਪਾਈ ਪਰ ਰਾਜ ਬਾਦਲ ਸਾਬ ਦਾ ਬਹੁਤ ਵਧੀਆ ਲੱਗਾ ਅੱਜ ਤੋਂ ਬਾਦ ਜਦੋਂ ਬੀ ਵੋਟ ਪਾਈ ਤਾ ਅਕਾਲੀ ਦਲ ਨੂੰ ਹੀ ਪਿਆ ਕਰੂ ਘੀ

  • @sonusingh-cn5pr
    @sonusingh-cn5pr 2 місяці тому

    40

  • @lakhbirsinghkhatra917
    @lakhbirsinghkhatra917 2 місяці тому

    Please follow Pannu ji, for to the points discuss ❤

  • @sushamlata7739
    @sushamlata7739 2 місяці тому

    Good morning sir Calgary se

  • @jagdishpuri5366
    @jagdishpuri5366 2 місяці тому

    Agar kissana ne dharna la k railway line rok liti v kinve rack pahunchane ge par eh kissana da apna km hai es vastey nai roke jaan ge raste par kisse hor sanstha da program ban jave fer ki hoyu kissana nu sochna chahida hai

  • @football24x7on
    @football24x7on 2 місяці тому

    Jathebandiyan nu v khulli soch nal chalna chahida

  • @sonusingh-cn5pr
    @sonusingh-cn5pr 2 місяці тому

    32

  • @ProfessorSKVirk
    @ProfessorSKVirk 2 місяці тому

    Haji Ihh Bill aaona Jaroori hai.Lok Budhay Nale Nu Rondy ne Chagay BhalayPosh Area nu(P.A.U., Rose Garden de wich hai Per Dew To Wahdha Culture Bimarya da gadh Bana Dita hai.Din Raat Sah Lana Aukha ho gaya hai g.Ravneet Bittu hardly Five minutes di Te M.L.A.Gogi G bhi Five minutes Ride te Rahdy ne.Koi sunwai nahi.Sada ke kasoor hai g k asi Punjabi Punjab ch Rehan di koshish kar Raha ha G.Plz iss maslay te bhi Discussion Karo G.Ho sakda koi Sadi bhi saar lai lawa.

  • @AshokKumar-xr5uj
    @AshokKumar-xr5uj 2 місяці тому

    Coat ch aaj tusi sajay nahi

  • @rajindergupta2235
    @rajindergupta2235 2 місяці тому

    Sandhawali sahib, Dimpi Dhillon nu pata c , k Sukhbir Badal drame kar reha ha te eh vi pata c k j Dimpi valid chala hands, tan badlan ne Captain Kawajiri de bete nu Dera bassi ton ticket de ke heart dita c te mere nal vi Badal uhi karnge.

  • @AnkushKumar-l4q
    @AnkushKumar-l4q 2 місяці тому

    2027 wich vota nhi panii app nuuu 000 auni😂😂😂😂😂

  • @HARSIMRANSINGH88888
    @HARSIMRANSINGH88888 2 місяці тому

    Vaise himachal valeya naal kina ku pakh pat hunde? Una ne vi ta kanoon bnaya hi h

  • @jagdishpuri5366
    @jagdishpuri5366 2 місяці тому

    Sade v ghar ban raya c vicho kam band karta chori hogi Tara tura kar k le gaye do mahine baad fir dobara koshish hoi ja k darvaja kholya te andar Banda suta paya c

  • @KuldeepSingh-py9uz
    @KuldeepSingh-py9uz 2 місяці тому

    Aa mudda paji na ado kion nahi cahkya jad ena de sarkar se sirf ta sirf surkhya vich rahna bas

  • @KuldeepSingh-py9uz
    @KuldeepSingh-py9uz 2 місяці тому

    Aa jere borad vich na sare he looser na ena na apne warge he labne na

  • @TinkuSandhu-lf8kj
    @TinkuSandhu-lf8kj 2 місяці тому +1

    ਇੱਥੇ ਹਰ ਕੋਈ ਆਪਣੇ ਆਪ ਨੂੰ ਵਿਦਵਾਨ ਤੇ ਦੂਜਿਆਂ ਨੂੰ ਮੂਰਖ ਮੰਨਦਾ ਹੈ ਜਿਹਨਾ ਤੋ ਆਪਣੋ ਘਰੋ ਗੰਦ ਨਹੀ ਨਿਕਲਦਾ ਉਹ ਦੂਜੇ ਦੇ ਘਰ ਵਿੱਚ ਲੱਗੇ ਫੁੱਲਾਂ ਨੂੰ ਵੀ ਗੰਦ ਦੱਸਦੇ ਨੇ
    🙏

  • @sukhmandersingh4937
    @sukhmandersingh4937 2 місяці тому

    ਡਿਇ

  • @gurjeetmahal4924
    @gurjeetmahal4924 2 місяці тому

    Good morning ji

  • @singhkairon-gz2ri
    @singhkairon-gz2ri 2 місяці тому

    Good morning ji