ਨਸ਼ਾ ਵੇਚਣ ਵਾਲੇ ਦਾ ਘਰ ਕਰ ਦਿੱਤਾ ਪੁਲਿਸ ਨੇ ਅਟੈਚ, ਪੁਲਿਸ ਕਹਿੰਦੀ ਅਸੀਂ ਨਸ਼ਾ ਵੇਚਣ ਵਾਲੇ ਬਖਸ਼ਣੇ ਨਹੀਂ।

Поділитися
Вставка
  • Опубліковано 19 січ 2025

КОМЕНТАРІ • 49

  • @Avtarsingh-p6p8f
    @Avtarsingh-p6p8f 20 днів тому +19

    ਜਦ ਤੱਕ ਨਸ਼ੇ ਦੇ ਵੱਡੇ ਸੌਦਾਗਰਾਂ ਤੇ ਕਾਰਵਾਈ ਨਹੀਂ ਹੁੰਦੀ ਤਦ ਤੱਕ ਨਸ਼ਾ ਬੰਦ ਹੋਣਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ

  • @SandeepDhaliwal-cr6xd
    @SandeepDhaliwal-cr6xd 20 днів тому +27

    50 ਹਜਾਰ ਤਨਖਾਹ ਲੈਣ ਵਾਲਾ ਮੁਲਾਜ਼ਮ ਜਾਂ 1 ਕਰੋੜ ਦੀ ਕੋਠੀ ਪਾਉਂਦਾ 15-20 ਲੱਖ ਦੀ ਗੱਡੀ ਲੈਂਦਾ ਉਹਦੇ ਤੇ ਕਾਰਵਾਈ ਕੀਤੀ ਨਹੀਂ ਜਾਤੀ

    • @yaar_defaulter
      @yaar_defaulter 20 днів тому +1

      50 hajar da hisab nall sall da 6 lakh keo ohu car ni la sakda ja koi changa kam karda kar lan do

    • @AjaypalSingh-e7k
      @AjaypalSingh-e7k 19 днів тому

      @@yaar_defaulter🤨police nu koi maafi ni

    • @yaar_defaulter
      @yaar_defaulter 18 днів тому +1

      @@AjaypalSingh-e7k ki khussi bori jana

  • @tencomplustwo
    @tencomplustwo 19 днів тому +5

    ਜੇਕਰ ਪੰਜਾਬ ਸਰਕਾਰ ਦੇ ਲੀਡਰ ਪੁਲਿਸ ਕੋਲੋਂ ਮਹੀਨੇ ਲੈਣਾ ਬੰਦ ਕਰ ਦੇਣ ਤਾਂ ਫਿਰ ਕਿਤੇ ਨਾ ਕਿਤੇ ਚਿੱਟਾ ਬੰਦ ਹੋ ਸਕਦਾ ਹੈ

  • @sonyfoujigurdaspur
    @sonyfoujigurdaspur 19 днів тому +6

    ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਆ
    ਨਸ਼ਾ ਤਸਕਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @VeerpalKaur-ci6xt
    @VeerpalKaur-ci6xt 19 днів тому +6

    ਪੰਜਾਬ ਪੁਲਿਸ ਆਵਦੀ ਪ੍ਰਾਪਰਟੀ ਦੱਸੇ ਇੰਨੇ ਪੈਸੇ ਪੁਲਿਸ ਕੋਲ ਕਿਥੋਂ ਆਉਦੀ ਆ ਇੱਕ ਲੰਡੋ ਸਿਪਾਹੀ ਕੋਲ ਵੀ ਵੱਡੀ ਗੱਡੀ ਪੁਲਿਸ ਦੇ ਪਰਿਵਾਰਕ ਮੈਂਬਰਾਂ ਦੀ ਖਾਤੇ ਦੀ ਜਾਂਚ ਹੋਵੇ

  • @gurdassingh4019
    @gurdassingh4019 20 днів тому +8

    ਬਾਈ ਜੀ ਜੇ ਪੰਜਾਬ ਪੁਲਸ ਕੰਮ karn ਲੱਗੀ ਆ ਤਾਂ plz ਉਹਨਾਂ ਨੂੰ ਕੰਮ ਕਰਨ ਦਿਉ ਕਿਸੇ ਪਾਸੇ ਤਾਂ ਛੱਡ ਦਿਉ yr ਬਾਈ g ਮੁਲਾਜ਼ਮਾਂ ਨੂੰ ਸਗੋਂ ਤੁਸੀਂ ਹੌਸਲਾ ਦਿਉ ਤਾਂ ਕੇ ਉਹ ਹੋਰ ਵਧੀਆ ਕੰਮ ਕਰਨ plz ਸਭ ਦੇ ਸਾਥ ਦੀ ਲੋੜ ਆ ਇੰਜ ਨਾ ਕਰੋ ਯਾਰ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਖਿੱਚ ਕੇ ਰੱਖੋ ਕੰਮ ਪੰਜਾਬ ਪੁਲਸ ਜ਼ਿੰਦਾਬਾਦ ❤❤❤🎉🎉

    • @nirmaldhiman773
      @nirmaldhiman773 19 днів тому

      Police
      Valean
      Nu
      Kioun
      Shud
      Dende
      Ne
      BrabarKarvai
      Hove
      Tan
      Chita
      Khatam
      Ho
      Skda
      Ni
      Tan
      Nhi

  • @HarpalSingh-qo8xe
    @HarpalSingh-qo8xe 19 днів тому

    Good work punjab police and punjab Sarkar

  • @GurdarshanSingh-u6q
    @GurdarshanSingh-u6q 20 днів тому +4

    Bahut vadia g. Sarkar te police nu chahida ke sariea. Nasa vechan walia di property jabat karo ta k koi nava ess kam wich na jave

  • @ਰਾਜਕਰੇਗਾਖਾਲਸਾ-ਠ2ਫ

    Very good police

  • @HarinderSingh-w1u
    @HarinderSingh-w1u 18 днів тому +1

    Shankarpind.nackodar.kol.....virdi.medical.ta.nacha.vickda

  • @Punjab-u5t
    @Punjab-u5t 20 днів тому +5

    ਮਾੜੇ ਬੰਦੇ ਨੂੰ ਫੜਦੇ ਆ ਤਕੜੇ ਆ ਨੂੰ ਹੱਥ ਪਾ ਨਹੀਂ ਸਕਦੇ ਪੰਜਾਬ ਪੁਲਿਸ ਗ਼ੁਲਾਮ ਆ ਜੇ ਪੰਜਾਬ ਦੇ ਪੁਲਿਸ ਸੱਭ ਇੱਕ ਹੋ ਜਾਵੇ ਕਿਸੇ ਮੰਤਰੀਆਂ ਦੀ ਹਿੰਮਤ ਨਹੀਂ ਰੋਕਣ ਦੀ

  • @ramcharan7448
    @ramcharan7448 20 днів тому +1

    Very good Panjab Police

  • @vikramsinghvlog6064
    @vikramsinghvlog6064 18 днів тому

    ਪੱਤਰਕਾਰ ਡਰਦੇ ਪੁਲਿਸ ਤੌ ਨਹੀ ਪੁੱਛਦੇ ਕਿ ਇਨਾ ਨੇ ਤੇ ਮੁੰਡੇ ਨੂੰ ਬੇਦਖ਼ਲ ਕੀਤਾ ਹੌਇਆ ਵਾ ਤੁਸੀ ਕਿਵੇ ਕਾਰਵਾਈ ਕਰ ਸੱਕਦੇ ਹੌ

  • @sajjansingh2070
    @sajjansingh2070 19 днів тому

    ਬਾਈ ਜੀ ਹੋਰ ਜਿਹੜਾ ਮਰਜ਼ੀ ਨਸ਼ਾ ਫੜੋ ਪਰ ਭੁੱਕੀ ਅਫੀਮ ਵਾਲੇ ਨੂੰ ਨਾ ਤੰਗ ਕਰੋ ਕਿਉਂਕਿ ਇਹ ਕੋਈ ਮਾਰੂ ਨਸ਼ਾ ਨਹੀਂ ਹੈ ਇਹ ਤਾਂ ਧਰਤੀ ਚੋਂ ਉੱਗਦਾ ਹੈ ਜੀਵੇ ਕਣਕ ਉਗਦੀ ਏ ਜੀਵੇ ਜੀਰੀ ਝੋਨਾ ਉੱਗਦਾ ਹੈ ਹੋ ਗਏ ਉੱਗਦਾ ਹੈ

  • @OmdattSharma-k1z
    @OmdattSharma-k1z 19 днів тому

    Bahut badiya kam keeta veer ji e sab Nile Jule vich ne e sare kishe nu na chadiya jave

  • @faridkotaseelthaad
    @faridkotaseelthaad 18 днів тому

    ਮਜੀਠੀਏ ਦੀ ਵੀ property ਸੀਜ ਕਰੋ

  • @JasvirSinghMahal-px8ko
    @JasvirSinghMahal-px8ko 18 днів тому

    Sahib hai parents da ke kassor hai

  • @akhtiarsingh4554
    @akhtiarsingh4554 20 днів тому +1

    Bura hal. Enquiry honi chahi di sab Police valon di

  • @Og_punjab
    @Og_punjab 19 днів тому +1

    Punjab Police shame on you 😢 bas gariba nu tang karan joge rehgyi🥹

  • @Jaat____ff_gaming
    @Jaat____ff_gaming 17 днів тому

    apne mulanim de ghar kdo seej karne eh v dso krao medical apne bndya da lahgju pta

  • @Gorasandhu1575-oe1jt
    @Gorasandhu1575-oe1jt 20 днів тому +3

    Natak krde aa oda hi bhut vadda mafiaaa nassha kde nhi band hona aa ta sade loka soch na pena asi nassa lena ja nhi j na lwage ta ape hat jaeega nale aa ghara wale nike mote chele balak aa vadde boss lal battiaa waliaa ch ghumde a oona to v vadde boss hege aa

  • @GurpreetSingh-vo6eu
    @GurpreetSingh-vo6eu 19 днів тому

    Eh buchad ehna da apna v aide e hona waheguru maaru ehna nữ

  • @JasvirSinghMahal-px8ko
    @JasvirSinghMahal-px8ko 18 днів тому

    It is totally wrong

  • @ZIGsawPB2
    @ZIGsawPB2 19 днів тому

    Eh ta sirf dikhawa aa kanoon sirf aam loka vaaste aa VIP properties kio nai jabat hundi

  • @SleepyBonsaiTree-si9mv
    @SleepyBonsaiTree-si9mv 19 днів тому

    Neta lok ehni wadiya kothiya pa lainde paise nal banka bhariya ohna nu v fado

  • @Punjabfacts-d6k
    @Punjabfacts-d6k 20 днів тому +1

    Awe bas loka nu bekuf bnyi jna bs bki rahi gal nase di bai ji bhut waar dsya asi police nu ki ithu chita vekda banda farde aa 1 din bhd banda bhar aa jnda gal sari pase di aa police nu pasa chida bki hor kuj nhi

  • @HarjeetSingh-o8k
    @HarjeetSingh-o8k 19 днів тому

    Good job pp

  • @kabbadupdate1
    @kabbadupdate1 19 днів тому

    Pind bhago ke basti karla vich. Sareaam nasha wik da ohna de v ghr sell hune chide ne ❤

  • @SweetyPowar
    @SweetyPowar 19 днів тому

    Police ji tusi km bahut badiya kr rhy ho par maa baap nu tng naa kro jehra Nasha bech da se uhnu tango

  • @HarryJangra-tn7lj
    @HarryJangra-tn7lj 20 днів тому

    Hahaaaaaaaaaaaaaaaaaaaaaa 😂😂😂😂😂😂

  • @MewaSingh-t3e
    @MewaSingh-t3e 20 днів тому

    Sir ji me pind chookrn ludhiana ner ludhiana please mr pind rd kr do grmeet singh grmql singh va ckp chit bh da kid mr lik 0p na mr koi kg ne kr skd Judhan please at daka please kg ne krde krp krka rda mro

  • @rockysahota7296
    @rockysahota7296 19 днів тому

    Galat hai pehle family de background check kar Lena se

  • @Reactioncomedy1
    @Reactioncomedy1 20 днів тому

    Ehh dhakka aa sarkar da jo property ess bappu ne bnai aa ohh nhi jabat krni chahidi ohh dass reha k me te auto chauna pehla chek kro fir

  • @GurpreetSingh-vo6eu
    @GurpreetSingh-vo6eu 19 днів тому

    Rishwat khori police pehla apne ghar kurak kraoun

  • @RB-vp5jh
    @RB-vp5jh 19 днів тому

    Je munda galata fir tusi maa baap nu kio tag kardeji

  • @PardeepSingh-x8t3i
    @PardeepSingh-x8t3i 19 днів тому

    Hreao vLa pappu /foja singh saknehr vecda l prex becda lehra gaga poilcs nu pesse deda

  • @JasvirSinghMahal-px8ko
    @JasvirSinghMahal-px8ko 18 днів тому

    Police is doing wrong

  • @gurpreetmaan5893
    @gurpreetmaan5893 18 днів тому

    A galt galt a

  • @HarryJangra-tn7lj
    @HarryJangra-tn7lj 20 днів тому

    Ehna greeban nu ke faiida farn jihre asly magar machh na ohna nu frroo

  • @KaranvirKaranvir-hk1gn
    @KaranvirKaranvir-hk1gn 19 днів тому +1

    Jo police balay nay hathyar rakh k Nasha laya c osda ghar karo atach bai ji

  • @Sss-zq9lt
    @Sss-zq9lt 20 днів тому +1

    Delhi da thug kezru or roda de sir te pagg bala nu😂 punjab de deep sidhu 😂mussa bala or jarnal vrga de katil nahi 😂 par usde pakka link America Canada to mila😂 1890 to 2021 tak Cong ne udta kezru ne chu? Punjab bana ta😂