ਜੇਠ ਨੂੰ ਨਹੀ ਦੇਣੀ ,ਡੱਕੇ ਨਾਲ ….. //Jeth nu nhi Deni,Dakke nal… //new video jatt babe bandra to //2024

Поділитися
Вставка
  • Опубліковано 6 січ 2025

КОМЕНТАРІ • 171

  • @SukhwinderSingh-wq5ip
    @SukhwinderSingh-wq5ip 9 місяців тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gorabatth477
    @gorabatth477 9 місяців тому +9

    ਇਹਨਾਂ ਦੀਆਂ ਵੀਡੀਓ ਚੰਦ ਦੀ ਘੈਂਟ ਐਕਟਿੰਗ ਕਰਕੇ ਚਲਦੀਆ ਹਨ ਬਾ ਕਮਾਲ ਐਕਟਿੰਗ ਬਾਈ ਚੰਦ ਦੀ ❤ ਉਂਝ ਟੀਮ ਸਾਰੀ ਹੀ ਚੰਗੀ ਹੈ ❤❤❤❤❤

  • @JATTeuropean
    @JATTeuropean 5 місяців тому +4

    Chand bai ajj tu gallan sachiya kahiya ne...eh reality aa ajj di 😢

  • @gurmitsinghgurmitbhullar9121
    @gurmitsinghgurmitbhullar9121 18 днів тому

    ਫ਼ਤਹਿਗੜ੍ਹ ਚੂੜੀਆਂ ਤੋਂ ਬਾਈ ਜੀ ਬਹੁਤ ਵਧੀਆ ਵੀਡੀਓ ਬੜਾ ਜੋਰ ਲਾਇਆ ਚੰਦ ਨੇ

  • @gurjeetgill1882
    @gurjeetgill1882 9 місяців тому +8

    ਤਖਤ ਸ੍ਰੀ ਦਮਦਮਾ ਸਾਬ, ਤਲਵੰਡੀ ਸਾਬੋ ਵਾਲੇ

  • @HarwinderSingh-me1tr
    @HarwinderSingh-me1tr 9 місяців тому +7

    ਸਹੀ ਗੱਲਾਂ ਬੋਲਦਾ ਇਹ ਗੱਲਾਂ ਸੱਚੀਆਂ ਚੰਦ ਪੁਰਾਣੇ ਬਜੁਰਗਾ ਦੀਆ ਗੱਲਾਂ ਸੁਣੀਆਂ ਤੇ ਬੰਦਾ ਆਕਦਾ ਧੱਕਦਾ ਨਹੀਂ ਗੱਲਾਂ ਬਹੁਤ ਵਧੀਆ ਹੁੰਦੀਆਂ ਗੱਲਾਂ ਕੰਮ ਦੀਆਂ ਹੁੰਦੀਆਂ । ਚੰਦ ਮੇਰੇ ਪਿੰਡ ਜੱਟਾ ਵਿਚ ਹਰੇਕ ਬਹਾਰ ਗਏ ਆ ਕਈ ਘਰ ਖਾਲੀ ਪਏ ਆ।

  • @GoraSingh-wg9fq
    @GoraSingh-wg9fq 9 місяців тому +3

    ਲੋਕ ਆ ਸਵਾਦ ਭਾਲਦੇ ਆ ਬਾਈ ਜੀ ਬਹੁਤ ਵਧੀਆ

  • @Manindersingh-l1n
    @Manindersingh-l1n 9 місяців тому +7

    ਮਲਵਈ ਲੋਕ ਗੱਲਬਾਤ

  • @RajaWarring-h5k
    @RajaWarring-h5k 9 місяців тому +6

    ਸਹੀ।ਗੱਲਾ।ਬਾਈ।ਤੁਹਾਡੀਆ।

  • @MandeepCanada
    @MandeepCanada 9 місяців тому +6

    ਬਹੁਤ ਵਧੀਆ ਵਿਡੀਓ ਸੀ ਵੀਰ,ਬਹੁਤ ਵਧੀਆ ਸੁਨੇਹਾ ਦਿੱਤਾ ਬਾਹਰ ਵਾਲਾਂ, ਮੈ ਕਨੇਡਾ ਵਿੱਚ ਹਾਂ! ਬਹੁਤ ਮਾੜਾ ਹਾਲ ਆ ਲੋਕਾਂ ਦਾਂ ਕਨੇਡਾ ਵਿੱਚ ਜਿਹੜੇ ਨਵੇ ਆਉਦੇ ਆ! ਰੱਬ ਤੁਹਾਡੀ ਲੱਬੀ ਉਮਰ ਕਰੇ! ਧੰਨਵਾਦ ਵੀਰ🙏🏻

  • @CheatuSidhu
    @CheatuSidhu 9 місяців тому +4

    ਚੰਦ ਵੀਰ ਬੰਤ ਵੀਰ ਜਿਉਂਦੇ ਰਹੋ 🎉🎉

  • @PalaAULAKH
    @PalaAULAKH 9 місяців тому +2

    ਬਹੁਤ ਵਧੀਆ ਵੀਡੀਓ ਆ ਲਵਜੂ ਬਾਈ ਬੰਤ ਤੇ ਚੰਦ ਜਿਉਂਦੇ ਰਹੋ ਪਰ ਬਾਈ ਥੋੜੀਆਂ ਜਿਹੀਆਂ ਗਾਲਾਂ ਘੱਟ ਕੱਡਿਆ ਕਰੋ 👌👌👍👍

  • @gurmitsinghgurmitbhullar9121
    @gurmitsinghgurmitbhullar9121 18 днів тому

    ਫ਼ਤਹਿਗੜ੍ਹ ਚੂੜੀਆਂ ਤੋਂ ਬਹੁਤ ਵਧੀਆ ਵੀਡੀਓ ਚੰਦ ਤੇ ਪਾਲਾ ਬੰਤ ਬਹੁਤ ਵਧੀਆ ਐਕਟਿੰਗ

  • @DEEP-GILL855
    @DEEP-GILL855 9 місяців тому +1

    ਬਿਲਕੁਲ ਸਹੀ ਗੱਲ ਹ ਵੀਰੇ

  • @Laddidon302
    @Laddidon302 5 місяців тому

    Chand att ਆਹ

  • @baljindersinghphul5430
    @baljindersinghphul5430 7 місяців тому +1

    Good acting chand and bant

  • @sonudanewala3831
    @sonudanewala3831 9 місяців тому +1

    Sirra aa jatta Chand 22

  • @SukhjinderSingh-xw4nu
    @SukhjinderSingh-xw4nu 5 днів тому

    V.nice.video.chind.pala.bai.ji.😂😂😂😂😂❤❤❤❤❤❤❤❤❤❤❤❤❤❤❤❤❤

  • @gagandeepsinghsandhu0026
    @gagandeepsinghsandhu0026 3 місяці тому

    Khaint video hundiya 22 tuhadiya

  • @pindersingh698
    @pindersingh698 9 місяців тому +4

    ਜਮਾਂ ਸਹੀ ਗੱਲ ਆ

  • @DavinderSingh-n7x
    @DavinderSingh-n7x 9 місяців тому +1

    ਬਹੁਤ ਵਧੀਆ ਗੱਲ ਬਾਈ ਜੀ ❤❤

  • @CheatuSidhu
    @CheatuSidhu 9 місяців тому +2

    ਚੰਦ ਵੀਰ ਜੀ ਸੱਚ ਬਾਹਰ ਵਾਲੀ ਗੱਲ 🎉🎉

  • @bahadursingh9718
    @bahadursingh9718 9 місяців тому

    ਵੀਰ ਚੰਦ ਸਿੰਘ ਇਹ ਗੱਲਾਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ

  • @sukhirehal2471
    @sukhirehal2471 9 місяців тому +2

    Aye hae pardan aa gays🎉❤❤

  • @sangha4236
    @sangha4236 9 місяців тому +1

    ਆ ਗਏ ਵਾਦਰਾਂ ਆਲੇ 👌👌👌👌👌👍👍👍👍👍

  • @ParminderSingh-yg1qh
    @ParminderSingh-yg1qh 9 місяців тому +1

    ਕਹਾਣੀ ਅੱਜ ਬਹੁਤ ਹੀ ਸੋਹਣੀ ਸੀ ।
    👌😜

  • @SatnamSingh-sk1tm
    @SatnamSingh-sk1tm 9 місяців тому +4

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ

  • @SandeepDhaliwal-ko9zf
    @SandeepDhaliwal-ko9zf 9 місяців тому +1

    ਨਲਕੇ ਨੇ ਪਾਣੀ ਤਾਂ ਉਨਾ ਹੀ ਦੇਣਾ😂😂

  • @harkrishansingh2130
    @harkrishansingh2130 9 місяців тому +1

    Great Video 😅😅😅😅😅😅😅

  • @officialsonybhangu12
    @officialsonybhangu12 9 місяців тому +4

    Bhut bhut bhut sirra baba ji

  • @gurlabhsingh8072
    @gurlabhsingh8072 9 місяців тому +5

    ਬੰਦੇ ਤਾਂ ਬਾਹਰ ਤੋਂ ਆਉਣ ਨੂੰ ਤਿਆਰ ਹਨ ਅੌਰਤਾਂ ਨਹੀ ਆਉਦੀਆਂ ਉੱਥੇ ਖੁੱਲਾ ਹੈ ਦੇਣ ਲੈਣ

  • @gurdeepshokar9665
    @gurdeepshokar9665 9 місяців тому +4

    ਬਹੁਤ ਬਹੁਤ ਵਧੀਆ ਵੀਡੀਓ

  • @rajuraikot955raju2
    @rajuraikot955raju2 9 місяців тому +9

    ਸਿਅਾਣੇ ਦਾ ਕਿਹਾ ਤੇ ਅੌਲੇ ਦਾ ਖਾਦਾ ਪਿੱਛੋ ਪਤਾ ਲਗਦਾ ।

  • @gurlabhsingh8072
    @gurlabhsingh8072 9 місяців тому +4

    ਪ੍ਰਧਾਨ ਦੇ ਧੱਕ ਦੇ ਬੈਕ ਚੱਲਦਾ ਪ੍ਰਧਾਨ

  • @sonudanewala3831
    @sonudanewala3831 9 місяців тому +1

    Chand Bai Hira Banda hai bhut vdhya video sirra aa jatta

  • @Pardeep59
    @Pardeep59 9 місяців тому

    buhot vdiya

  • @Fitnessshortchannel
    @Fitnessshortchannel 9 місяців тому +2

    ਬਹੁਤ ਵਧੀਆ 😂

  • @gurmelram5171
    @gurmelram5171 9 місяців тому +2

    ਵਾਹ ਓ ਬੰਤ ਵਾਹ ਓ ਚੰਦ ਖਿੱਚੀ ਜਾਓ ਬਾਈ ਕੰਮ ਨੂੰ

  • @sukhmanderchahal5200
    @sukhmanderchahal5200 9 місяців тому +1

    Moongi di daal toh gg akk janda 😂😂

  • @JagjitSingh-ne8kv
    @JagjitSingh-ne8kv 4 місяці тому +1

    ❤😂

  • @boharsingh7725
    @boharsingh7725 9 місяців тому +2

    ਬਹੁਤ ਹੀ ਵਧੀਆ ਬਾਈ
    👌👌👌👌👌

  • @HarpreetChahal-n8c
    @HarpreetChahal-n8c 9 місяців тому +1

    Sira ❤❤❤❤❤❤❤

  • @avtargill5627
    @avtargill5627 9 місяців тому +1

    Very nice

  • @kamalgharu3780
    @kamalgharu3780 9 місяців тому +2

    Wha kiya batt hai bai 👌👌

  • @jassi3221
    @jassi3221 9 місяців тому

    ਵਿਦਵਾਨ। ਬਹੁਤ ਸਾਰੇ ਆ।

  • @Sukhchainsigh
    @Sukhchainsigh 9 місяців тому +1

    Very good

  • @MakhanSinghbrar-k1u
    @MakhanSinghbrar-k1u 9 місяців тому +1

    Good bai ji 🎉🎉🎉🎉❤❤

  • @gurlabhsingh8072
    @gurlabhsingh8072 9 місяців тому +2

    ਬੋਡੇ ਹਨ ਵਿੱਚ ਚੰਦ ਨਾਲ

  • @jagseersingh4506
    @jagseersingh4506 9 місяців тому +1

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛🚛 BHAR K

  • @jagisingh2628
    @jagisingh2628 9 місяців тому +1

    Nice jata

  • @satwindersingh8729
    @satwindersingh8729 9 місяців тому

    ਕਿਸ ਕੇ ਰੱਖ ਕੰਮ ਚੱਦ ❤❤❤🎉😅🎉

  • @maninder7526
    @maninder7526 9 місяців тому +1

    ਬਾਈ ਜੀ ਬਹੁਤ ਵਧੀਆ

  • @keedigroup8670
    @keedigroup8670 9 місяців тому +1

    Sira laaa ta chanD

  • @MahinderSingh-y2v
    @MahinderSingh-y2v 9 місяців тому +1

    Very nice 👍

  • @Sony_Sidhu_645
    @Sony_Sidhu_645 9 місяців тому +1

    Khichi rakh kam chand sira kre jane o jatto ❤

  • @GurpreetSingh-jy1vm
    @GurpreetSingh-jy1vm 9 місяців тому +1

    Nice

  • @KuldeepSingh-lx6bk
    @KuldeepSingh-lx6bk 9 місяців тому +2

    🎉🎉🎉😂😂😂 right ji

  • @MajorSingh-m3l
    @MajorSingh-m3l 9 місяців тому +2

    Very good naic video

  • @Sukhchainsigh
    @Sukhchainsigh 9 місяців тому +1

    Gareat

  • @Dhillonamerica
    @Dhillonamerica 9 місяців тому +2

    Super acting 😂😂😂

  • @Jashan_dhillon
    @Jashan_dhillon 9 місяців тому +5

    Sahi galan ne mere nal vi ewi hunda bas kidar nu jaiye

  • @airpunjab750
    @airpunjab750 9 місяців тому +1

    Sirrraa 22 g

  • @officialsonybhangu12
    @officialsonybhangu12 9 місяців тому +1

    Old punjab diya gallan suno k khushi mil di ae baba ji

  • @jagseersingh4506
    @jagseersingh4506 9 місяців тому +1

    GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉🎉

  • @deepakjaat7846
    @deepakjaat7846 9 місяців тому +1

    Siraaa 😅

  • @BhupinderSingh-yg8cg
    @BhupinderSingh-yg8cg 9 місяців тому +5

    ਆ ਗਏ ਜੀ,,,, ਆ ਗਏ,,, ਜੱਟ ਬਾਬੇ ਬਾਂਦਰਾ ਵਾਲੇ,,,, ਚੰਦ ਸਿੰਘ,,,, ਬੰਤ ਸਿੰਘ,,,, ਪਾਲਾ,,,, ਪਿਆਰੋ,,,,, ਆ ਗਏ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @JonyMalli
    @JonyMalli 9 місяців тому

    Nic

  • @jagdeepgill8096
    @jagdeepgill8096 9 місяців тому +2

    Babo kida hai thek oooo,,,,💪💪❤❤❤👍🙏

  • @BalkinderSingh-th1hr
    @BalkinderSingh-th1hr 9 місяців тому +3

    ਆਗੇ ਬਾਬੇ ਬਾਂਦਰਾਂ ਵਾਲੇ ਜਿੰਦਾਬਾਦ

  • @amantoor7219
    @amantoor7219 9 місяців тому +6

    ਖਿੱਚ ਕੇ ਰੱਖੋ ਕੰਮ❤

  • @harkrishansingh2130
    @harkrishansingh2130 9 місяців тому

    ਹੱਡ ਲੇਸੇ ਜਾਣ ਪਾਣੀ ਤੱਤਾ ਕਰਦੇ 😅😅😅

  • @Gold-z3l
    @Gold-z3l 9 місяців тому +8

    ਨੰਬਰਦਾਰ ਅੱਤ ਕੀਤੀ ਪਈ ਆ

  • @AmarjitSingh-r9l
    @AmarjitSingh-r9l 9 місяців тому +2

    VERY.GOOD

  • @msf5937
    @msf5937 9 місяців тому

    ਚੰਦ ਕੰਮ ਕੱਚਾ ਈ ਰਹਿ ਗਿਆ ਥੋੜਾ ਜਾ ਜੋਰ ਹੋਰ ਲਾ ਦਿੰਦਾ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

    • @gurpreetkamboj3007
      @gurpreetkamboj3007 9 місяців тому

      ਬਾਈ ਰਾਜ ਹੋਰ ਕੋਈ ਕੰਮ ਨਹੀਂ ਹੈ

  • @chhindasinghaulakh6815
    @chhindasinghaulakh6815 9 місяців тому +1

    ਕਹੀ ਵੜੀ ਚਕੀ ਐ ਵਾਈ ਪਾਲਾਂ ਸਿਆਂ ਨੇਂ।ਮਰੇ ਪਏ ਵੰਦੇ ਦਾ ਗੱਲ ਨਾਂ ਬੱਡੇ😅😅😅😅😅

  • @BalwantSingh-ug1kk
    @BalwantSingh-ug1kk 9 місяців тому +1

    Ok bhai

  • @SukhmitSingh5504
    @SukhmitSingh5504 9 місяців тому +2

    Theek hai ji

  • @HarjinderSingh-ce2be
    @HarjinderSingh-ce2be 9 місяців тому +1

    ਆ ਗਏ ਚੰਦ ਬੰਤ ਤੇ ਪਾਲਾ ਹੋ ਗਈ ਹਾਂ ਲਾ ਲਾ ਲਾ ਲਾਲਾ।😅

  • @palsinghpal4878
    @palsinghpal4878 9 місяців тому +2

    🎉🎉Great video ji 🎉🎉

  • @Pardeep59
    @Pardeep59 9 місяців тому +1

    buhot vdiya veero

  • @samhundal7466
    @samhundal7466 9 місяців тому +1

    Bod ci radio dada😂😂😂😂😂😂

  • @balrajbhatti9714
    @balrajbhatti9714 9 місяців тому +1

    Siraa y

  • @Shashidhillon-o4z
    @Shashidhillon-o4z 9 місяців тому +1

    Waa oy jatto

  • @lakhveerkhaira1474
    @lakhveerkhaira1474 9 місяців тому +2

    Aah Hindi kwe chlaa tibhen de yaaro 😂😂😂😂😂

  • @sukhdeepsinghbilassingh
    @sukhdeepsinghbilassingh 9 місяців тому +2

    Sirra videos bro

  • @HarmolSingh-o4b
    @HarmolSingh-o4b 9 місяців тому +4

    गुरमीत।सिह20चक।वाला

  • @ekambagri1670
    @ekambagri1670 9 місяців тому +2

    A. V. G

  • @Dhillonamerica
    @Dhillonamerica 9 місяців тому +1

    A gye fir chobar 😂😂😂

  • @Rai-Saab8560
    @Rai-Saab8560 9 місяців тому +5

    ਖਿੱਚੀ ਰੱਖੋ ਬਾਈ ਕੰਮ
    ਚੰਦ ਤੇ ਬੰਤ 😂😂
    ਜਮੀਨ ਦੇ ਰੌਲੇ ਆਲੀ ਵੀਡੀਓ ਵੀ ਜਰੂਰ ਬਣਾਉ ਬਾਈ ਬਣ ਕੇ

  • @PupinderSingh-k1d
    @PupinderSingh-k1d 9 місяців тому +1

    , good 👍👍👍👍👍👍👍👍👍👍👍👍👍👍👍👍👍

  • @jagsirTungwali041
    @jagsirTungwali041 9 місяців тому +1

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ

  • @sukhmanderchahal5200
    @sukhmanderchahal5200 9 місяців тому

    Pe pe hi idda hoyia😂😂

  • @kalwantsingh9428
    @kalwantsingh9428 9 місяців тому +3

    😅😅😅😅😅

  • @RajdeepSingh-wn7xi
    @RajdeepSingh-wn7xi 9 місяців тому

    Good

  • @Taranali-c3l
    @Taranali-c3l 9 місяців тому

    ਸ਼ੰਭੂ ਬਾਡਰ 😂😂😂

  • @happysharma7668
    @happysharma7668 9 місяців тому +1

    ❤❤❤❤❤❤❤❤❤❤

  • @Balpreetgill1322
    @Balpreetgill1322 9 місяців тому +3

    Chak fer 1st like❤❤

  • @satnamdhaliwal7501
    @satnamdhaliwal7501 9 місяців тому +2

    Good night ❤

  • @Pardeep59
    @Pardeep59 9 місяців тому +2

    ❤❤❤❤.....

  • @GurmukhSingh-e5u
    @GurmukhSingh-e5u 9 місяців тому +2

    Babe so lgge ajj bharle pardesh ch Dil lagega thodi video dekhke😂😂😂