MP ਸਰਬਜੀਤ ਸਿੰਘ ਖਾਲਸਾ ਤੇ MP ਅੰਮ੍ਰਿਤਪਾਲ ਸਿੰਘ ਦੀ ਕੀ ਭੂਮਿਕਾ ?

Поділитися
Вставка
  • Опубліковано 5 вер 2024
  • MP ਸਰਬਜੀਤ ਸਿੰਘ ਖਾਲਸਾ ਤੇ MP ਅੰਮ੍ਰਿਤਪਾਲ ਸਿੰਘ ਦੀ ਕੀ ਭੂਮਿਕਾ ?
    ਪੰਜਾਬ ਦੀ ਨਵੀਂ ਖੇਤਰੀ ਪਾਰਟੀ ਬਣਾਉਣ ਬਾਰੇ ਚਰਚਾ ਮਾਲਵਿੰਦਰ ਸਿੰਘ ਮਾਲੀ ਦਾ ਕੀ ਨਜ਼ਰੀਆ ?
    #abcpunjab #AmritpalSingh #sarabjitsinghkhalsa #rajdevkhalsa #punjab

КОМЕНТАРІ • 30

  • @JagjitSingh-uz4dv
    @JagjitSingh-uz4dv Місяць тому +12

    ਸ੍ਰ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਤੇ ਜ਼ਿੰਦਾਬਾਦ ਰਹਿਣ ਗੇ

  • @GurmeetSingh-yz3jt
    @GurmeetSingh-yz3jt Місяць тому +15

    ਸਭ ਦੇ ਸਾਹਮਣੇ ਇਕ ਨਵੀਂ ਪਾਰਟੀ ਬਣੇਗੀ।ਪੁਰਾਣੇ ਫੋਕੇ ਕਾਰ ਤੂਸ ਹੁਣ ਨਹੀਂ ਚਲਣਗੇ।ਬਹੁਤ ਨੌਜਵਾਨ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਖੜੇ ਹਨ ।ਤੇਰੀ ਸਲਾਹ ਕਿਸੇ ਨੇ ਨਹੀਂ ਲੈਣੀ।

    • @nritapxx6810
      @nritapxx6810 Місяць тому +1

      Koe na same strategy de result v same e hunde lao bajjiya age lakha maarrr gae agle v toro tusi use rah.

    • @user-qe2wd6ke4h
      @user-qe2wd6ke4h Місяць тому

      😊😊

    • @user-wb2tn8fq9r
      @user-wb2tn8fq9r Місяць тому

      Amartpal. K h. Party. Is very good soeach

  • @BalkarSingh-dc1oq
    @BalkarSingh-dc1oq Місяць тому +5

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @Shamsher-qv1mv
    @Shamsher-qv1mv Місяць тому +6

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Vir_Ramgarhia
    @Vir_Ramgarhia Місяць тому +8

    ਮਾਲੀ ਸਾਬ ਜੀ, ਅਸੀਂ ਸਰਬਜੀਤ ਸਿੰਘ ਖਾਲਸਾ ਜੀ ਨਾਲ ਸਹਿਮਤ ਹਾਂ।ਉਹ ਪਾਰਟੀ ਬਣਾਉਣ। ਖੁਦ ਅਗਵਾਈ ਕਰਨ,।ਪਰ ਭੁੱਲ ਕੇ ਵੀ ਬਾਦਲਾਂ ਨਾਲ ਰਹਿਣ ਵਾਲਾ ਕੋਈ ਇੱਕ ਵੀ ਵਿਅਕਤੀ ਅਪਣੀ ਪਾਰਟੀ ਵਿੱਚ ਨਹੀਂ ਲੈਣਾ ਚਾਹੀਦਾ। ਆਜ਼ਾਦ ਸੋਚ ਨਾਲ,ਪੰਥ ਔਰ ਪੰਜਾਬ ਦੇ ਭਲੇ ਲਈ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਜੀ ਤੇ ਅਪਣਾ ਦਫ਼ਤਰ ਬਣਾਉ। ਕੌਮ ਦੀ ਸੇਵਾ ਕਰੋ।

  • @GurmeetSingh-yz3jt
    @GurmeetSingh-yz3jt Місяць тому +6

    ਮਾਲੀ ਨੂੰ ਨਵੇਂ ਅਕਾਲੀ ਦਲ ਦਾ ਮਾਲੀ ਸਕੱਤਰ ਬਣਾ ਦਿਓ।ਝੱਟ ਤਿਆਰ ਹੈ।

  • @GurmeetSingh-yz3jt
    @GurmeetSingh-yz3jt Місяць тому +6

    ਮਾਲੀ ਜੀ ਕਿਹੜੇ ਬੂਹੇ ਦੀ ਚੌਗਾਠ ਪੁੱਟਣੀ ਹੈ ਤੁਸੀ।

  • @JagjitSingh-uz4dv
    @JagjitSingh-uz4dv Місяць тому +4

    ਮੰਦਬੁੱਧੀ ਮੂਰਖ ਨਾਲ ਉਲਝੋਦੇ ਰਹਿਦੇ ਹਨ ਪਰ ਭਾਈ ਸਾਬ ਨਾਲ ਬਹੁਤ ਪਿਆਰ ਏ ਤੁਸੀਂ ਪਿਆਰ ਤੋੜ ਨਹੀਂ ਸਕਦੇ

  • @jagrajsandhu8421
    @jagrajsandhu8421 Місяць тому +1

    ਜਾਗਦੀਆਂ ਜ਼ਮੀਰਾਂ ਵਾਲਿਆਂ ਨੇ, ਜਿੱਤ ਹਾਸਲ ਕੀਤੀ ਹੈ ਹਲਕਾ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਮੈਂਬਰ ਪਾਰਲੀਮੈਂਟ ਬਣੇਂ,
    ਵਾਹਿਗੁਰੂ ਜੀ ਮੇਹਰ ਕਰਨ,

  • @RanjeetsinghRanasandhu
    @RanjeetsinghRanasandhu Місяць тому +1

    ਮਾਲੀ ਸਾਹਬ ਤੇ ਸੰਦੀਪ ਵਿੱਰ ਜੀ ਸਤਿ ਸ੍ਰੀ ਅਕਾਲ ਜੀ 🙏

  • @GurmeetSingh-yz3jt
    @GurmeetSingh-yz3jt Місяць тому +2

    ਕਸ਼ਮੀਰ ਦੇ ਲੋਕਾਂ ਦਾ ਧਰਮ ਖਤਰੇ ਵਿਚ ਨਹੀਂ,ਮਸਲਾ ਅਜਾਦੀ ਦਾ ਹੈ । ਸਿੱਖਾਂ ਦਾ ਤਾਂ ਧਰਮ ਬੋਲੀ,ਲਿੱਪੀ ਅਤੇ ਹੋਂਦ, ਦੀ ਲੜਾਈ ਹੈ।ਫਿਰ ਦੂਜੀ ਸਾਡੀ ਫ਼ਸਲ ਦੀ ਵੇਚ ਵਟ ਦਾ ਰੌਲਾ ਹੈ। ਮਾਲੀ ਸੋਚਦਾ ਲੋਕ ਮੈਨੂੰ ਗਿਆਨ ਗੋਦੜੀ ਕਿਉ ਨਹੀ ਸਮਝਦੇ।ਮੈਨੂੰ ਤਾਂ ਟੌਹੜਾ ਸਾਹਿਬ ਨੇਸਿਖਾਂ ਦਾ ਫਿਲੌਸਫਰ ,ਕਿਹਾ।

  • @GurmeetSingh-yz3jt
    @GurmeetSingh-yz3jt Місяць тому +2

    ਹੁਣ ਸੁਖਬੀਰ ਦੀ ਸਲਾਹ ਜਲੰਧਰ ਵਾਲੇ ਲੋਕਾਂ ਨੇ ਤਾਂ ਦਿੱਲੀ ਨੂੰ ਤੋਰ ਦਿੱਤੀ।ਪੰਜਾਬ ਦੇ ਲੋਕ ਜਾਣਦੇ ਹਨ ਗੱਪੀ ਦੀਆਂ ਗੱਲਾਂ।

  • @maluksingh5489
    @maluksingh5489 Місяць тому +1

    ਨਵੀਂ ਪਾਰਟੀ ਨੂੰ ਕਿਸੇ ਨੇ ਨਹੀਂ ਪੁੱਛਣਾ😊😅😮🎉

  • @G.S.Sandhu739
    @G.S.Sandhu739 Місяць тому +1

    ਏਹਦਾ ਕੀ ਹੈ ਇਸ ਦੀ ਬਕਵਾਸ ਦਾ ਕੋਈ ਮਤਲਬ ਨਹੀ ਹੈ।
    ਵੋਟਾ ਤੋ ਪਹਿਲਾ ਏਹੀ ਸ਼ਖਸ ਕੰਹਿਦਾ ਸੀ ਕੇ ਅਮ੍ਰਿਤਪਾਲ ਨੂੰ ਤੇ ਵੋਟਾ ਹੀ ਨਹੀ ਪੈਣਿਆ।
    ਫੇਰ ਦੇਖ ਲਿਆ ਕੀ ਵੋਟਾ ਪੈਇਆ ਕੇ ਨਹੀ।
    ਹੁਣ ਇਹ ਫੇਰ ਲੱਗ ਗਿਆ ਬਕਵਾਸ ਕਰਨ ਇਹ ਕਾਂਗਰਸ ਚ ਹੁੰਦਾ ਸੀ ਕਾਂਗਰਸ ਦਾ ਤੇ ਕੁਤਾ ਵੀ ਇਸ ਨੂੰ ਪੁੱਛ ਦਾ ਨਹੀ।
    ਇਹ ਦੂਸਰਿਆ ਬਾਰੇ ਬੜਾ ਗਿਆਨ ਦਿੰਦਾ ਹੈ।

  • @kulwantsingh3183
    @kulwantsingh3183 Місяць тому

    ਭਾਈ ਅਮਿੰਰਤਪਾਲ ਦੇ ਤਰਾਂ ਪੂਰੇ ਧੜੱਲੇ ਨਾਲ ਸਿੱਖ ਕੌਮ ਦੇ ਬਹੁਤ ਵੱਡੇ ਮਸਲੇ ਪੂਰੀ ਯੁਰਤ ਨਾਲ ਸਰਕਾਰਾਂ ਦੇ ਅੱਗੇ ਪੇਸ਼ ਕਰਨ ਵਾਲਾ ਕੋਈ ਹੋਰ ਲੀਡਰ ਨਜ਼ਰਾਂ ਵਿੱਚ ਹੀ ਨਹੀਂ ਆ ਰਿਹਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @balbirmukerianballi9099
    @balbirmukerianballi9099 Місяць тому

    ਸੌ ਹੱਥ ਰੱਸਾ ਸਿਰੇ ਤੇ ਗੰਢ। ਪੰਜਾਬ ਵਿੱਚ ਉਹੀ ਖੇਤਰੀ ਪਾਰਟੀ ਕਾਮਯਾਬ ਹੈ ਜੋਂ ਹਕੀਕੀ ਪੰਥ ਦੀ ਨੁਮਾਇੰਦਗੀ ਕਰਦੀ ਹੋਵੇ। ਪੰਜਾਬ ਲਈ ਵਧੇਰੇ ਅਧਿਕਾਰ ਜਾਂ ਭਾਰਤ ਦੀਆਂ ਦੂਜੀਆਂ ਪਾਰਟੀਆਂ ਨਾਲ ਰਲ ਕੇ ਸੂਬਿਆਂ ਲਈ ਖੁਦਮੁਖਤਿਆਰੀ ਦੀ ਗੱਲ ਕਰੇ। ਚੰਡੀਗੜ੍ਹ, ਪਾਣੀਆਂ ਦੇ ਪ੍ਰਬੰਧ ਆਪਣੇ ਹੱਥਾਂ ਚ ਲੈਣ ਲਈ ਘੋਲ ਵਿੱਢੇ, ਪੰਜਾਬੀ ਬੋਲਦੇ ਇਲਾਕੇ,ਜਿਵੇਂ ਅੱਧਾ ਹਿਮਾਚਲ, ਹਰਿਆਣਾ ਆਦਿ ਨੂੰ ਮੁੜ ਪੰਜਾਬ ਨਾਲ ਰਲਾਉਣ ਦੀ ਗੱਲ ਛੇੜੇ।

  • @baldevsingh-bi7wz
    @baldevsingh-bi7wz Місяць тому +5

    ਅਮਿਰਤਪਾਲ ਦਾ ਰਸਤਾ ਸਿਖਾਂ ਨੂੰ ਲੁਟਣ ਵਾਲਾ ਸਭ ਤੋ ਅਸਾਨ ਤਰੀਕਾ॥ ਹੁਣ ਉਹ ਟਿਕਾਣੇ ਪਹੁੰਚ ਗਿਆ ਹੈ॥ ਹੋਲੀ ਹੋਲੀ ਇਹ ਬਾਦਲਾਂ ਨਾਲੋ ਵੀ ਇਹਦਾ ਭੈੜਾ ਚੇਹਰਾ ਦਿਖਾਈ ਦੇਵੇਗਾ॥
    ਸਰਬਜੀਤ ਸਿੰਘ ਇਕ ਕੁਰਬਾਨੀ ਵਾਲੇ ਪਰਵਾਰ ਵਿਚੋਂ ਹਨ॥ ਇਹਨਾਂ ਦੀ ਅਗਵਾਈ ਸਿਖਾਂ ਦੇ ਲਈ ਲਾਹੇਵੰਦ ਹੋ ਸਕਦੀ ਹੈ॥ ਅਮਿਰਤਪਾਲ (ਮਲਾਈ ਖਾਣਾ ਮਜਨੂੰ) ਸਰਬਜੀਤ ਸਿੰਘ ਦੇ ਮੋਢਿਆਂ ਤੇ ਚੜ ਕੇ ਸਿਖਾਂ ਦਾ ਲੀਡਰ ਬਨਣ ਦੀੀ ਕੋਸ਼ਿਸ਼ ਵਿਚ ਹੈ॥ ਸਰਬਜੀਤ ਸਿੰਘ ਆਪਣੀ ਪਾਰਟੀ ਬਣਾਵੇ ਤਾ ਸਿੰਖ ਵੱਡਾ ਹੁਗਾਰਾਂ ਮਿਲ ਸਕਦਾ ਹੈ॥ ਸਿਖ ਵਿਦਵਾਨ ਵੀ ਮਾਨਤਾ ਦੇ ਸਕਦੇ ਹਨ॥

  • @user-br9xr3xf5f
    @user-br9xr3xf5f Місяць тому

    Amritpal singh jindabad sarbjit Singh jindabad jindabad jindabad jindabad ❤❤❤❤❤❤❤❤❤❤❤

  • @GurjitSingh-jh6us
    @GurjitSingh-jh6us Місяць тому +2

    Tusi mp amritpal singh Khalsa nu Ria karwao fir dekh lae ga ki karna. Tusi be matlab ram katha suru kr dinde ho. Lok time pass kri jande

  • @Sukhjindersingh-zh5lb
    @Sukhjindersingh-zh5lb Місяць тому

    ਰਿਜੱਲਟ ਦਾ ਪਤਾ ਕੀ ਹੋਣਾ ਮੈ ਸੱਮਝ ਲਿਆ ਹਾਂ ਪਛਤੋਣਾ ਪਉ ਕਿਸੇ ਟਾਇਮ ਕਿਸੇ ਨੂੰ ਮਾੜਾ ਨੀ ਕਹਿਦਾ

  • @baldevsingh2945
    @baldevsingh2945 Місяць тому

    ❤❤

  • @karanmultani8650
    @karanmultani8650 Місяць тому

    Bai g kuch nahi banna punjab da, jiniua marji partiya bana lavo.

  • @user-kx7ls9pw1q
    @user-kx7ls9pw1q Місяць тому

    ਅਕਾਲੀ ਦਲ ਅੰਮ੍ਰਿਤਸਰ ਵਾਲਾ ਹਾਲ ਹੋਣਾ😂😂😂

  • @soulofgod1721
    @soulofgod1721 Місяць тому

    Bhai Amritpal Singh Khalsa ji nu chardikala bahkso ji Eh banda ta dogla aaTushi kito Le ada Akalidal badal ne Punjab Barbad kar dita te Sikh com da

  • @KalaSerron
    @KalaSerron Місяць тому +1

    ਭੋਕਾ ਮਾਲੀ ਸਾਬ ਭਕਾਈ ਮਾਰੀ ਜਾਦਾ

  • @KalaSerron
    @KalaSerron Місяць тому

    ਸਰਕਾਰੀ ਟੋਟ ਮਾਲੀ