22 ja ma German hi Baki sab Galla shi h per je tusi 2 year da frisian hourse Lena h ta 75 lakh nhi lag da Jo kirya h oh chad k 20 lakh da top da mil jwo
Gurdev bai ssa ji bai ma is farm ta animals dekh k aia bai eh nasal thandi nasal ja jida marwari bich current ha ona current is bich nahi baki beautiful bahut ha Tuhde video dekh k pardan daviner ji de animals b dekh k aia bahut badia collection ha unha kol pardan ji aap ta nahi mila but ona da stuff c bahut badia lagia thanks Gurdev brother GBU👍👍 🙏
ਪੰਜਾਬ ਦੇ ਲੋਕਾਂ ਦੀ ਇਹ ਫ਼ਿਤਰਤ ਹੈ ਲੋਕਾਂ ਨੂੰ ਵਿਦੇਸ਼ੀਂ ਰੰਗ ਢੰਗ ਵਧੀਆ ਲੱਗਦਾ। ਲੋਕਾਂ ਨੇ ਆਪੇ ਹੀ ਹੌਲੀ ਹੌਲੀ ਪੰਜਾਬ ਦੀ ਨਸਲ ਖਤਮ ਕਰ ਲੈਣੀਆ। ਪੰਜਾਬੀ ਫੇਰ ਜਿਧਰ ਨੂੰ ਹੋ ਜਾਣ ਸਾਰੇ ਉਧਰ ਨੂੰ ਤੁਰ ਪੈਂਦੇ ਨੇ।
ਸਹੀ ਆ ਬਾਈ ਅੱਜ ਕੱਲ ਕੁੱਤਿਆ ਜਵਾਕਾਂ ਤੇ ਘੋੜਿਆਂ ਦੇ ਨਾਮ ਵੀ ਵਿਦੇਸ਼ੀ ਰੱਖਦੇ ਆ
ਘੋੜਾ ਤਾਂ ਠੀਕ ਹੈ ਜੀ। ਪਰ ਪੰਜਾਬ ਨਸਲ ਦੇ ਘੋੜੇ ਜ਼ਿਆਦਾ ਸ਼ੋਕੀਨ ਨੇ ਜੀ।
ਇਹਨਾਂ ਨੇ ਹੌਲੀ ਹੌਲੀ ਪੰਜਾਬ ਦੀ ਨਸਲ ਖਤਮ ਕਰ ਦੇਣੀ ਆ।
ਹੱਥ ਨਾ ਉੱਪੜੇ ਥੂਹ ਕੌੜੀ😂😂
Punjab nasal ja punjab di nasal😊
V Good Veer g❤❤❤❤❤
Bahut din baad frizian ghore ke sath gurdev ji
ਬਹੁਤ ਵਧੀਆ ❤❤❤❤❤
Beautiful
Marwadi kodi cross kar den ge farecian to
ਇਹੋ ਜਿਹੇ ਪੁੱਠੇ ਕੰਮ ਨਹੀ ਕਰਦੇ
Nice 👍👍
Too good 👌👌
22 ja ma German hi Baki sab Galla shi h per je tusi 2 year da frisian hourse Lena h ta 75 lakh nhi lag da Jo kirya h oh chad k 20 lakh da top da mil jwo
Inport ਕਰਨ ਦਾ ਖਰਚਾ ਕਿੰਨਾ ਕ ਹੁੰਦਾ ਬਾਈ?
Very beautiful horse
Sir,could you tell me the price range,for mare and colt. Around 4 years of age.
ਬਾੲਈ ਜੀ ਨਵੇ ਨਵੇ ਨਾਮ ਤਾਂ ਲੈ ਰਹੇ ਹੋਂ ।ਪਰ। ਮਾਰਵਾੜੀ ਤੇ ਪੰਜਾਬਦੀ ਨਸਲ ਮੱਝੂ ਵਾਲੀ ਇਨਾ ਦਾ ਸਹੱਪਣ ਤੇ ਮਜਬੂਤੀ ਸਿਰਾ ੲਈ ਆ। ਇਕ ਤੁਸੀ ਇਹ ਨਹੀ ਦਸਿਆ ਵੀ ਇਨਾ ਦੀ ਆਪਣੇ ਮੰਗ ਵੀ ਆ ਕਿਸੇ ਫੋਜਜਾਂ ਪੁਲੀਸ ਫੋਰਸ ਵਿਚ ਤਾਂ ਫਿਰਕੀ ਫਾੲਇਦਾ।
ਬਸ ਹੳਊਮੈ ਨੂੰਪੱਠੇ ੲਈ ਪਾੲਈ ਜਾਣੇ ਆਂ।
75. Lack. No. Ma 2 godia imported rakhyaa cee. 1 france to. 1 england to
Eh fram Sade pind de nall de pind da aw g ❤
ਪਿੰਡ ਦੱਸ ਦਿਓ
@@Jass-xo1dn Mian da pind aw pji eh dasuya city ch penda
@@indernagpal4646 ਮੀਆਂ ਦਾ ਪਿੰਡ thanks
ਦਲੇਰ ਘੋੜੇ ਪੰਜਾਬ ਦੇ
Very good veer
Asi kan jorde gadhe ta bahut pal le but real horse are ready to discuss
😂😂😂😂fer tu v ta ghda hi aaa ap nu v ginle ek vari
Yar kam di gal karya kr. Ema faltu gala bohat kardaa
Bro I am from Karnataka state I want to location and address how to contact you this form
ਮਜ਼ਬੂਤ ਤਾਂ ਆਖ ਸਕਦੇ ਹਾਂ ਪਰ ਸੂੰਦਰਤਾ ਤਾਂ ਮਾਰਵਾੜੀ ਘੋੜਿਆਂ ਵਿਚ ਹੀ ਹੈ
ਘੋੜਾ ਬਹੁਤ ਸੋਹਣਾ
ਕੰਮ ਦੀ ਗੱਲ ਘੱਟ ਹੋਰ ਹੀ ਦੁਬਾਰਾ ਦੁਬਾਰਾ ਗੱਲਾਂ ਬਾਕੀ ਠੀਕ-ਠਾਕ
Bai ji eda bacha kine da
Paji punjab ch Arabian horse vi ne ohna di vi video kro❤❤
Gurdev bai ssa ji bai ma is farm ta animals dekh k aia bai eh nasal thandi nasal ja jida marwari bich current ha ona current is bich nahi baki beautiful bahut ha Tuhde video dekh k pardan daviner ji de animals b dekh k aia bahut badia collection ha unha kol pardan ji aap ta nahi mila but ona da stuff c bahut badia lagia thanks Gurdev brother GBU👍👍 🙏
Sir Gujarat mey kaha or kedi jag gyaa he
Yar enni garam rut vich ghode tang boht hunde aa eh
Siraa siraa siraa siraa siraa
Aan wale time ch Farecian, araibian chalan ge
😂😂soja tu jake
Horse price in india ?
❤❤❤❤❤❤❤❤
Bai ji real beauty
Beautifully Heavy Built Friesian Horse
Paji riding li aa sakde ..?.
Veer ji hoshiarpur ch kitho di location aaw
ਮੀਆਂ ਦਾ ਪਿੰਡ
GuD. JoB. VeeR.
Very nice
Vadia horas
Yeh cross hai😢
No real h vo
Next level