ਚੰਨੀ ਦੀ ਵੀਡੀਓ ਦਾ ਰੌਲਾ ? | Hidden Alliance ਦੀ ਖੁੱਲੂ ਪੋਲ ! | EP 109 | Punjabi Podcast

Поділитися
Вставка
  • Опубліковано 22 кві 2024
  • #charanjitsinghchanni #punjabipodcast #punjabcongress
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 146

  • @sikandersidhu4166
    @sikandersidhu4166 9 днів тому +2

    ਰਤਨ ਬਾਈ ਸਤ ਸ੍ਰੀ ਆਕਲ ਬਾਈ ਤੁਸੀ ਇੱਕ ਗੱਲ ਨੋਟ ਕਰੀ ਐ ਹੁਣ ਤੱਕ ਜਿੰਨੀਆਂ ਵੀਡਿਓ ਤੇ ਪਰੌਡਕਾਸਟ ਕਰੇ ਨੇ ਕਿਸੇ ਤੇ ਵੀ ਡਿਸਲਾਇਕ ਨਈ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਐ ❤️⛳️

  • @bhullar71020
    @bhullar71020 9 днів тому +1

    ਜਨਮਦਿਨ ਮੁਬਾਰਕ ਸੁਖਵੰਤ ਬਾਈ ਜੀ

  • @sarajmanes4505
    @sarajmanes4505 9 днів тому +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸੁਖਵੰਤ ਸਿੰਘ ਬਾਈ ਜੀ ਨੂੰ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ 🙏🙏🎂🎂🍫🍫🎊🎊🍮🍮👏👏

  • @MANJITSINGH-kz9lr
    @MANJITSINGH-kz9lr 9 днів тому +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਤੁਸੀਂ ਰਾਜਨੀਤੀ ਬਾਰੇ ਬਹੁਤ ਵਧੀਆ ਤੇ ਸਟੀਕ ਵਿਸ਼ਲੇਸ਼ਣ ਕਰਦੇ ਹੋ। ਆਪ ਜੀ ਨੂੰ ਬੇਨਤੀ ਤੇ ਸੁਝਾਅ ਹੈ ਕਿ ਪੰਜਾਬੀ ਗੀਤਾਂ ਵਿੱਚ ਜੋ ਜੱਟਵਾਦ ਦਾ ਗੈਰ ਜਰੂਰੀ ਬੋਲਬਾਲਾ ਹੈ ਉਸ ਨੂੰ ਨੱਥ ਪਾਉਣੀ ਚਾਹੀਦੀ ਤੇ ਸਿੱਧੂ ਮੂਸਾ ਵਾਲਾ ਦੀ ਦਰਦਨਾਕ ਹੱਤਿਆ ਹੋਣ ਬਾਅਦ ਪਿਛਲੇ ਕਰੀਬ ਦੋ ਸਾਲਾਂ ਚ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ, ਜੇਕਰ ਚਮਕੀਲਾ ਦੀ ਫਿਲਮ ਆ ਗਈ ਤਾਂ ਉਸ ਬਾਰੇ ਇਤਨੀ ਨਾਂਹਪੱਖੀ ਚਰਚਾ ਸਿੱਖ ਸਰੂਪ ਚ ਦਿੱਸਣ ਵਾਲੇ ਵੀਰ ਕਿਉਂ ਕਰ ਰਹੇ ਹਨ। ਕਦੇ ਮੌਕਾ ਮਿਲਿਆ ਤਾਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਤੁਸੀਂ ਮੌਕਾ ਦਿੱਤਾ

  • @varindersharmavarinderchan5172
    @varindersharmavarinderchan5172 9 днів тому +1

    ਜਨਮਦਿਨ ਮੁਬਾਰਕ ਸੁਖਵੰਤ ❤❤❤❤

  • @beantsingh5023
    @beantsingh5023 10 днів тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ❤❤ ਰਤਨ ਸਿੰਘ ਧਾਲੀਵਾਲ

  • @user-fn5og2wv8y
    @user-fn5og2wv8y 10 днів тому +2

    Happy birthday ਸੁਖਵੰਤ 22। ਸਭ ਕਰਜ਼ਾ ਚਾੜ੍ਹਨ ਲਈ ਆਉਂਦੇ ਨੇ।

  • @varindersharmavarinderchan5172
    @varindersharmavarinderchan5172 9 днів тому

    51:20 ਧੰਨਵਾਦ ਰਤਨ ਬਾਈ ਜੀ, ਤੁਸੀ ਸਾਡੀ ਬੇਨਤੀ ਸਵਿਕਾਰ ਕੀਤੀ ...ਮਤਲਬ ਸਾਡੇ ਕੂਮੈਂਟ ਪੜਦੇ ਉ ..ਦੇਖਦੇ ਆ ਸਟੋਰੀ insta ਤੇ ਜਾਕੇ ....

  • @jassi-ic8mz
    @jassi-ic8mz 10 днів тому +1

    ਜਨਮ ਦਿਨ ਮੁਬਾਰਕ ਭਰਾ 🙏 ਵਾਹਿਗੁਰੂ ਚੜ੍ਹਦੀ ਕਲਾ ਚ, ਰੱਖੇ 🙏

  • @mandeepsidhuu8960
    @mandeepsidhuu8960 9 днів тому +1

    ਵਧਾਈਆਂ ਸੁਖਵੰਤ ਜੀ

  • @surajbhan7606
    @surajbhan7606 10 днів тому +4

    ਬਾਈ ਜੀ ਧੰਨਵਾਦ ਤੁਸੀਂ ਹੀ ਪੰਜਾਬ ਦੀ ਗੱਲ ਕਰਦੇ ਹੋ ਤੁਹਾਡੇ ਬਿਨਾ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ ਸਾਨੂੰ ਬਹੁਤ ਰਹਿੰਦਾ ਤੁਹਾਡਾ ਵਧੀਆ ਤੇ ਸੋਹਣਾ ਪ੍ਰੋਗਰਾਮ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ

  • @ankitmehrda4080
    @ankitmehrda4080 10 днів тому +1

    Knowledgble discussion 🙏

  • @sukhibhathal2756
    @sukhibhathal2756 9 днів тому +1

    ਜਨਮ ਦਿਨ ਦੀਆਂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉

  • @preetinderkaur9939
    @preetinderkaur9939 8 днів тому +1

    🙏🙏bht vadhia happy birthday sukhwant

  • @jitsingh8827
    @jitsingh8827 10 днів тому +5

    ਮੇਰੀ ਸਾਰੀਆਂ ਪਾਰਟੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿਸਨੂੰ ਵੀ ਟਿਕਟ ਦੇਣੀ ਦੇਓ ਪਰ ਇਹਨਾਂ ਵੀਰਾਂ ਨੂੰ ਜ਼ਰੂਰ ਪੁੱਛ ਕੇ ਦਿਓ ਖ਼ਾਸ ਕਰਕੇ ਅਕਾਲੀ ਦਲ ਕਿਉਂਕਿ ਅਕਾਲੀ ਦਲ ਤੇ ਇਹਨਾਂ ਨੂੰ ਜ਼ਿਆਦਾ ਇਤਰਾਜ਼ ਆ

  • @Likhariunofficial01
    @Likhariunofficial01 10 днів тому +1

    ਜਨਮ-ਦਿਨ ਮੁਬਾਰਕ ਸੁਖਵੰਤ ਬਾਈ ❤️

  • @JagseerSingh-mq2cr
    @JagseerSingh-mq2cr 9 днів тому

    Sat Sri akal sir ji ❤

  • @nachattargill2643
    @nachattargill2643 9 днів тому +1

    Happy birthday sukhwant veer 🙏🏻🙏🏻

  • @rajuverma179
    @rajuverma179 9 днів тому +1

    Happy birthday sukwant veer ji

  • @harpreet20193
    @harpreet20193 9 днів тому +1

    Happy birthday Veer ji

  • @tejasidhu4739
    @tejasidhu4739 9 днів тому

    ਸ਼ਾਨਦਾਰ ਪੇਸ਼ਕਸ਼।

  • @NirmalSingh-ll3gu
    @NirmalSingh-ll3gu 10 днів тому +1

    Veer g app g te ik doo reporting krde hn Jo ik hi ❤ nu har waar hi jit lainde o g,bus waheguru nu yaad karke apna krm kri chlo parmatma app g nu SB tu top te rhoge Asi v waheguru agge app lyi ardaas krange.Satnam waheguru g app nu Sadia v kushia app g nu hi den waheguru g.

  • @VinodKumar-nu7cm
    @VinodKumar-nu7cm 10 днів тому +1

    bohat bohat mubarka sukhwant

  • @Somethingnew7
    @Somethingnew7 10 днів тому +3

    ਵੀਰ ਜੀ ਐਪ ਤੇ ਤੁਸੀਂ ਵੀਡੀਓ ਚ ਆਇਆ ਕਰੋ, ਜਿਦਾ ਬਾਕੀ ਕਰਦੇ ਪੱਡਾ ਹੁਣੀ..ਇਕੱਲੀ ਅਵਾਜ਼ ਚ ਉੱਨਾਂ ਮਜ਼ਾ ਨੀ ਆਉਂਦਾ ..

  • @user-nq5or5fx4q
    @user-nq5or5fx4q 9 днів тому

    Very Nice. 👍

  • @RajvirSingh-pr5ze
    @RajvirSingh-pr5ze 9 днів тому +1

    Happy birthday sukhwant veer

  • @lakhvirchahal1995
    @lakhvirchahal1995 9 днів тому

    ਬਾਈ ਰਤਨ ਜੀ ਸਾਰੀਆ ਹੀ ਪਾਲਟੀਆ ਦੇ ਉਮੀਦਵਾਰਾਂ ਦਾ ਕੁਰਸੀ ਹਾਸਲ ਕਰਨਾ ਹੈ ਲੋਕਾਂ ਦੀਆਂ ਮੁਸ਼ਕਿਲਾਂ ਤੱਕ ਇਹਨਾਂ ਦਾ ਕੋਈ ਮਤਲਬ ਹੀ ਨਹੀਂ

  • @user-pg5rq1no2l
    @user-pg5rq1no2l 10 днів тому

    ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੋ ਵੀਰ ❤❤

  • @rajuverma179
    @rajuverma179 9 днів тому

    very good

  • @NirmalSingh-ll3gu
    @NirmalSingh-ll3gu 10 днів тому +1

    ❤❤❤❤veer g sat Sri akal g app nu and hor mere Punjabi Veera lyi g

  • @harjitsingh1857
    @harjitsingh1857 10 днів тому

    Satsriakal

  • @Likhariunofficial01
    @Likhariunofficial01 10 днів тому +1

    ਸਤਿ ਸ੍ਰੀ ਅਕਾਲ ਜੀ 🙏🏻

  • @gurpreetsingh-kn9so
    @gurpreetsingh-kn9so 10 днів тому

    Sat Shri akaal dowe veer g

  • @pramodkumarsahoo723
    @pramodkumarsahoo723 10 днів тому +1

    ਸੁਖਵੰਤ ਵੀਰ ਜੀ ਹੈਪੀ ਬਰਥਡੇ ਮਹਾਰਾਜ ਤੁਹਾਡੀਆਂ ਵੱਡੀਆਂ ਵੱਡੀਆਂ ਉਮਰਾਂ ਕਰੇ ਤੁਸੀਂ ਪੋਸਟ ਕਾਸਟ ਕਰਦੇ ਰਹੋ

  • @surajbhan7606
    @surajbhan7606 10 днів тому +4

    ਹੈਲੋ ਸਾਰੇ ਬਾਈ ਜੀ ਤੁਹਾਡਾ ਬਹੁਤ ਇੰਤਜਾਰ ਰਹਿੰਦਾ ਹੈ ਬਹੁਤ ਤੇ ਉਹਦੀਆਂ ਗੱਲਾਂ ਹੁੰਦੀਆਂ ਤੁਹਾਡੀਆਂ

  • @harrymla1020
    @harrymla1020 10 днів тому +2

    Happy Birthday sukhwant pra❤

  • @amandeepsinghsidhu1653
    @amandeepsinghsidhu1653 6 днів тому

    Doing good

  • @user-hx8hh6pp1c
    @user-hx8hh6pp1c 10 днів тому

    Good bai ji 🎉🎉🎉🎉❤❤

  • @simmi1334
    @simmi1334 10 днів тому +1

    👍👍🙏🙏

  • @noortv435
    @noortv435 10 днів тому +2

    Happy Birthday sukhwant veer

  • @mohindersinghkangkang9604
    @mohindersinghkangkang9604 9 днів тому +1

    ਸੁਖਦੇਵ ਸਿੰਘ ਢੀਡਸਾ ਜਿਸ ਦਿਨ ਵਾਪਸ ਸ਼ੋ੍ਮਣੀ ਅਕਾਲੀ ਦਲ ਵਿੱਚ ਆਏ ਉਸ ਦਿਨ ਪੱਤਰਕਾਰ ਨੇ ਪੁਛਿਆ ਕਿ ਪਰਮਿੰਦਰ ਸਿੰਘ ਢੀਡਸਾ ਚੋਣ ਲੜਨਗੇ ਤਾ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਪਾਰਟੀ ਦੇ ਹਲਾਤ ਠੀਕ ਨਹੀਂ ਮੈਂ ਪਰਮਿੰਦਰ ਨੂੰ ਕਹਾਂਗਾ ਕਿ ਚੋਣ ਨਾਂ ਲੜੇ ਅੱਗੇ ਪਰਮਿੰਦਰ ਦੀ ਮਰਜ਼ੀ।
    ਹੁਣ ਰੌਲਾ ਕਿਉਂ।
    ਜੇਕਰ ਢੀਡਸੇ ਸ਼ੋ੍ਮਣੀ ਅਕਾਲੀ ਦਲ ਦੀ ਮਦਦ ਨਹੀਂ ਕਰਨਗੇ ਤਾਂ ਪਰਮਿੰਦਰ ਸਿੰਘ ਢੀਡਸਾ ਦਾ ਭਵਿੱਖ ਕੀ ਹੈ।

  • @JASPREETSIDHU.
    @JASPREETSIDHU. 10 днів тому +1

    Happy Birthday Day Mr. Sukhwant ji

  • @billasahota1
    @billasahota1 10 днів тому +1

    Happy Birthday veer ji🎂🙏🏻

  • @sharamveersingh4387
    @sharamveersingh4387 10 днів тому

    Nice

  • @kanwalsandhu8610
    @kanwalsandhu8610 10 днів тому +2

    ਚੰਨੀ ਵੀ 2007 ਚ ਅਕਾਲੀਆਂ ਨਾਲ ਸੀ ਅਜ਼ਾਦ ਜਿੱਤ ਕੇ 2011 ਚ ਮਨਪ੍ਰੀਤ ਬਾਦਲ ਆਲੀ ppp ਚ ਸੀ ।

    • @tv-nu6dz
      @tv-nu6dz 10 днів тому

      2007 ਵਿੱਚ ਅਜ਼ਾਦ ਜਿੱਤਿਆ ਸੀ 2012 ਅਤੇ 2017 ਵਿੱਚ ਕਾਂਗਰਸ ਵੱਲੋਂ ਸੀ .....

    • @kanwalsandhu8610
      @kanwalsandhu8610 9 днів тому

      @@tv-nu6dz After winning the seat, he first courted the ruling Shiromani Akali Dal and then Manpreet Badal-led People’s Party of Punjab (PPP) before going back to the Congress fold with pomp and show in 2011 ahead of the assembly elections, earning himself the tag of a turncoat.
      Re-elected in 2012, this time on the Congress ticket, he was prompt to learn the ropes and tried to get noticed through his
      ਏਹ ਆਰਟੀਕਲ ਚੈਕ ਕਰੋ ਹਿੰਦੁਸਤਾਨ ਟਾਈਮਜ਼ ਦਾ ।

  • @user-rn7gk3bp3q
    @user-rn7gk3bp3q 9 днів тому +1

    Happy Birthday Sukhwant Veer ❤️😂

  • @arshdeepbatti6089
    @arshdeepbatti6089 9 днів тому +1

    Happy birthday sukhwant 22

  • @Janti838
    @Janti838 10 днів тому +2

    Birthday 22 ji 🎉

  • @hardevsingh4429
    @hardevsingh4429 10 днів тому +1

    ਤਿਤਲੀਆਂ ਪਰਾਗਣ ਦਾ ਕੰਮ ਕਰਦੀਆਂ ਹਨ ਪਰ ਭਮੱਕੜਾਂ ਦੀ ਕੋਈ ਸੋਚ ਨਹੀਂ ਹੁੰਦੀ।

  • @pammaduggi5106
    @pammaduggi5106 10 днів тому +1

    Happy birthday bro.🎂Sukhwant❤

  • @chamkaur_sher_gill
    @chamkaur_sher_gill 10 днів тому +1

    ਸਤਿ ਸਰੀ ਅਕਾਲ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @sukhmanjotsingh7427
    @sukhmanjotsingh7427 10 днів тому +1

    Happy Birthday 🎈🎂🎈🎂🎈🎂🎈🎂 veer god bless you

  • @hardevsingh4429
    @hardevsingh4429 10 днів тому +1

    ਬਰਾਤ ਵਿਦਾ ਹੋਣ ਸਮੇਂ ਸਿੱਕੇ ਸੁੱਟੇ ਜਾਣ ਸਮੇਂ ਚੁਗਣ ਵਾਲਿਆਂ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ, ਧੱਕੇ ਵੱਜਦੇ ਹਨ, ਇਹੀ ਹਾਲ ਪੰਜਾਬ ਦੇ ਲੀਡਰਾਂ ਨੂੰ ਲੁੱਟਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਹੈ। ਕੁਲਫੀ ਗਰਮਾ ਗਰਮ।

  • @gurpreetsingh-kn9so
    @gurpreetsingh-kn9so 10 днів тому

    Tusi done veer bolde bhut vdiaa aa

  • @jaswinderbrar38
    @jaswinderbrar38 10 днів тому +1

    Bhai ji Tusi bol de bahut badhiya lag rahe ho

  • @khosatv7350
    @khosatv7350 10 днів тому +2

    ਸਿਆਣਾ ਵੋਟਰ ਤਾਂ ਦਲ ਬਦਲੂ ਨੂੰ ਵੋਟ ਪਾਉਂਦਾ ਨਹੀ ਹੈ

  • @user-gz4of9xy1q
    @user-gz4of9xy1q 10 днів тому +1

    ਜਲੰਧਰ ਸ਼ਹਿਰ ਬਹੁਤ ਖੁਸ ਕੋਈ ਫਰਕ ਨਹੀ ਪੈਦਾ

  • @mannmeetkaur5105
    @mannmeetkaur5105 9 днів тому +1

    Happiest birthday to sukhwant 🎉

  • @DavinderSingh-bf2su
    @DavinderSingh-bf2su 9 днів тому

    Ki hall aa Ratandeep veer,mai thodi aa bhut podcast dekhya Tusi ghar vapes wali aa gallan krde oo Tusi bro ona nal krde oo jine ne aa Bs week 10 din yaada tu yaada 1 month dekhya hunda baharla mulak veer kade aa gallan krni aa hon ta us nal kro jis ne aa sab apne tan te handya hunda oo daso canada warge mulak bare ina nal gallan krke Tusi kise nu das sakde oo samja nhi sakde .baki veer tusi vadde oo samjdar aa mai Kush bolda changa ni lagda jina mnu lagya mai apne advice diti aa veer . Gl wal Dhyan Jaror dyo bro

  • @Janti838
    @Janti838 10 днів тому +2

    Happy birthday

  • @sickchobar
    @sickchobar 10 днів тому

    promo pao bai youtube te telephone vale da

  • @ankitmehrda4080
    @ankitmehrda4080 10 днів тому +1

    Happy Birthday verr g🎉🎉

  • @GagandeepNarwan-rd1wh
    @GagandeepNarwan-rd1wh 10 днів тому +1

    Happy Birthday bhara nu 🎉🎉🎉🎉

  • @rajwantchahal8721
    @rajwantchahal8721 9 днів тому +1

    Happy birthday Sukhwant.🎉🎉🎉🎉

  • @AvtarSingh-gs1si
    @AvtarSingh-gs1si 9 днів тому +1

    ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਬਚੇ ਵੀ ਮਾਰੇ ਗਏ ਸੀ ਕਾਂਗਰਸ ਸਰਕਾਰ ਸੀ ਉਸ ਵੇਲੇ ਮੂੰਹ ਸਿਊਤੇ ਹੋਏ ਆ ਸਭ ਦੇ ਕੋਈ ਵੀ ਗਲ ਨਹੀ ਕਰਦੇ ਪਤਰਕਾਰ ਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਇਸ ਵਾਰੇ ਜਰੂਰ ਦਸਿਓ ਸਭ ਲੋਕਾ ਨੂ ਕਿਨੈ ਲੋਕ ਕਿਨੈ ਬਚੇ ਮਾਰੇ ਗਏ ਸੀ ਉਸ ਟਾਈਮ ਸਰਕਾਰ ਕਾਂਗਰਸ ਸੀ

  • @rameshgeneralstore3070
    @rameshgeneralstore3070 8 днів тому

    ਚੰਨੀ ਪੱਕਾ ਜਿੱਤੇਗਾ ਕੋਈ ਰੋਕ ਨਹੀਂ ਸਕਦਾ

  • @malhisimran13
    @malhisimran13 9 днів тому

    ਚਮਕੀਲੇ ਆਲ਼ੀ ਗੱਲਬਾਤ ਵਧੀਆ ਕਰੀ ਬਾਈ ਤੁਸੀਂ…. ਘੱਟ ਸ਼ਬਦਾਂ ‘ਚ ਦੱਸਾਂ ਤਾਂ ਮੇਰਾ ਮੰਨਣਾ ਇਹ ਆ ਵੀ ਲੱਚਰਤਾ ਨੂੰ ਵਧਾਵਾ ਦੇ ਕੇ ਯੋਧਿਆ ਦੀ ਲਹਿਰ ਨੂੰ ਬੇਇੱਜ਼ਤ ਕੀਤਾ ਜਾ ਰਿਹਾ। ਹੁਣ ਓਹੀ ਇਨਸਾਨ ਦੁਆਰਾ ਸਤਿਕਾਰਯੋਗ ਖਾਲੜਾ ਜੀ ਦੇ ਨਾਮ ‘ਤੇ ਵੀ ਪੈਸਾ ਬਣਾਇਆ ਜਾਊ ਜਲਦ। ਪੰਜਾਬ ਲਈ ਸੁਹਿਰਦਤਾ ਤਾਂ ਏਨਾਂ ਦਾ ਢਕਵੰਜ ਆ ਜਿਮੇ ਜੱਸੜ ਤੇ ਉਸਦੇ ਸਾਥੀ ਕਲਾਕਾਰਾਂ ਨੇ ਪੈਸਾ ਬਣਾਕੇ ਫਿਲਮ ਤੋਂ ਫੇਰ ਕੇਸ ਕਤਲ ਕਰਾਤੇ ਸੀ। ਸਭ ਵਪਾਰ ਆ।
    - ਮੇਰੇ ਨਿੱਜੀ ਵਿਚਾਰ।

    • @13Raajass
      @13Raajass 6 днів тому

      Jawa sachi gal a ji galt message dita flim ch ❤

  • @jaspalsinghnahar8045
    @jaspalsinghnahar8045 10 днів тому

    ਪੱਤਰਕਾਰ ਸਾਹਿਬ ਜੀ ਇਨ੍ਹਾਂ ਪੋਲਟਿਕਸ ਲੀਡਰਾਂ ਨੂੰ ਆਪਣੀਆਂ ਕੁਰਸੀਆਂ ਤੱਕ ਦਾ ਮਤਲਬ ਹੈ ਇਨ੍ਹਾਂ ਲੋਕਾਂ ਨੂੰ ਆਪਣੇ ਵੋਟਰਾਂ ਦਾ ਕੋਈ ਫ਼ਿਕਰ ਨਹੀਂ ਹੈ ਇਨ੍ਹਾਂ ਲੋਕਾਂ ਨੇ ਕਦੀ ਹੈਲਥ ਗਰੀਬ ਬੱਚਿਆਂ ਦੀ ਪੜ੍ਹਾਈ ਬੇਰੁਜ਼ਗਾਰ ਨੌਜਵਾਨਾਂ ਬਾਰੇ ਕੋਈ ਗੱਲ ਨਹੀਂ ਕਰਨੀ

  • @mohindersinghkangkang9604
    @mohindersinghkangkang9604 9 днів тому +1

    ਰਤਨ ਜੀ। ਤੁਸੀਂ ਕਹਿ ਰਹੇ ਹੋ ਕਿ ਜਲੰਧਰ ਤੋਂ ਮਹਿੰਦਰ ਸਿੰਘ ਕੇ ਪੀ ਨੂੰ ਗਲਤ ਟਿਕਟ ਦਿੱਤੀ। ਤੁਸੀਂ ਇਕ ਗੱਲ ਦੱਸੋ ਕਿ ਬਾਈ ਇਲੈਕਸ਼ਨ ਵਿੱਚ ਮੌਜੂਦ ਐਮ ਐਲ ਏ ਸੁਖੀ ਨੂੰ ਟਿਕਟ ਦਿੱਤੀ ਸੀ। ਉਥੇ ਉਮੀਦਵਾਰ ਡਾ ਸੁੱਖੀ ਤੋਂ ਇਲਾਵਾ ਕੌਣ ਸੀ। ਪਵਨ ਕੁਮਾਰ ਟੀਨੂੰ ਆਪ ਵਿੱਚ ਚਲਾ ਗਿਆ। ਹੁਣ ਇਹ ਵੀ ਦੱਸੋ ਜੇ ਮਹਿੰਦਰ ਸਿੰਘ ਕੇ ਪੀ ਨਹੀ ਤਾਂ ਹੋਰ ਕੌਣ।
    ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਵੀ ਤੁਹਾਡੇ ਮੁਤਾਬਕ ਠੀਕ ਨਹੀਂ, ਠੰਡਲ ਨੂੰ ਤਾਂ ਸ਼ੋ੍ਮਣੀ ਅਕਾਲੀ ਦਲ ਦੇ ਵਿੱਚੋਂ ਹੀ ਟਿਕਟ ਦਿੱਤੀ ਗਈ ਹੈ।
    ਮਹਿੰਦਰ ਸਿੰਘ ਕੇ ਪੀ ਬਾਹਰੋ ਲਿਆਂਦਾ ਤੇ ਸੋਹਣ ਸਿੰਘ ਠੰਡਲ ਸ਼ੋ੍ਮਣੀ ਅਕਾਲੀ ਦਲ ਦੇ ਵਿੱਚੋਂ ਹੈ। ਕੀ ਤੁਸੀਂ ਜਾਣ ਬੁਝ ਕੇ ਹੀ ਸ਼ੋ੍ਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਹੋ। ਸ਼ੋ੍ਮਣੀ ਅਕਾਲੀ ਦਲ ਨੇ 12 ਟਿਕਟਾਂ ਅਪਣੇ ਕੇਡਰ ਵਿੱਚੋਂ ਦਿਤਿਆਂ ਜੇਕਰ ਇਕ ਟਿਕਟ ਮਹਿੰਦਰ ਸਿੰਘ ਕੇ ਪੀ ਦੇ ਦਿੱਤੀ ਐਡੀ ਗੱਲ ਨਹੀਂ ਹੈ। ਝਾੜੂ ਪਾਰਟੀ ਨੇ 5 ਮੰਤਰੀ ਤੇ 3 ਐਮ ਐਲ ਏ 4 ਦੂਜੀਆਂ ਪਾਰਟੀਆਂ ਤੋਂ ਆਏ ਹੋਏ ਅਤੇ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਨੂੰ ਦਿੱਤੀ ਗਈ। ਝਾੜੂ ਪਾਰਟੀ ਬਾਰੇ ਕੁਝ ਨਹੀਂ ਬੋਲ ਰਹੇ ਜਿਹਨਾਂ ਨੇ ਸਾਰੀਆਂ ਟਿਕਟਾਂ ਗਲਤ ਦਿਤਿਆਂ। ਬਾਕੀ ਪਾਰਟੀਆਂ ਦਾ ਵੀ ਇਹ ਹੀ ਹਾਲ ਹੈ।
    ਪਰ ਪਾ੍ਇਮ ਏਸ਼ੀਆ ਚੈਨਲ ਦੇ ਜਤਿੰਦਰ ਪੰਨੂੰ ਵਾਂਗ ਰਤਨ ਨੇ ਵੀ ਸ਼ੋ੍ਮਣੀ ਅਕਾਲੀ ਦਲ ਤੇ ਤਵਾ ਲਾਉਣਾ ਹੀ ਹੁੰਦਾ ਹੈ ਪਤਾ ਨਹੀਂ ਕੀ ਮਜਬੂਰੀ ਹੈ।

  • @kamal27273
    @kamal27273 9 днів тому +1

    Sukhwant bai hpy bday aj face revail ho gya hun tuc muh dikhai da sgn lai lyo😂

  • @preetChahal-dq2tg
    @preetChahal-dq2tg 10 днів тому +2

    Happy birthday sukhwant

  • @gauravbhumbla8778
    @gauravbhumbla8778 9 днів тому

    Navjot Sidhu De Group ch Ticket De dinde hoshiarpur ch Jis ne thoda time pehla Sidhu di Rally Rakhi si us Bnde ne Seat Kd jni si Us da bhi vaddiya Hold hai Hoshiarpur Ch

  • @satnamdhanoadhanoa7308
    @satnamdhanoadhanoa7308 10 днів тому

    Magical chair ਹੁੰਦੀ ਆਈ

  • @harkiransingh4220
    @harkiransingh4220 9 днів тому

    ਸਾਰੀਆ ਪਾਰਟੀਆਂ ਜਿੱਤਣਗੀਆਂ ਹਾਰਨਗੇ ਤੇ ਲੋਕ

  • @sukhjindersingh7521
    @sukhjindersingh7521 9 днів тому

    ਸਤਿ ਸ਼੍ਰੀ ਆਕਾਲ ਵੀਰ ਜੀ
    ਅਜੇ ਤੱਕ ਸਕੂਲਾਂ ਵਿੱਚ ਨਾ ਤਾਂ ਸਿਲੇਬਸ ਵਾਲੀਆਂ ਕਿਤਾਬਾਂ ਆਈਆਂ ਹਨ ਅਤੇ ਨਾ ਹੀ ਮਿਸ਼ਨ ਸਮਰੱਥ ਵਾਲੀਆਂ।
    ਮਿਸ਼ਨ ਸਮਰੱਥ ਦਾ ਕੰਮ pdf ਭੇਜ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ।
    ਤਨਖਾਹਾਂ ਵਾਸਤੇ ਵੀ ਬਜ਼ਟ ਹੈ ਨਹੀਂ ਸਰਕਾਰ ਕੋਲ।
    ਕੁੱਲ ਮਿਲਾ ਕੇ ਦੀਵਾਲਾ ਨਿਕਲਿਆ ਪਿਆ ਸਰਕਾਰ ਦਾ।
    ਪਰ ਬੇਸ਼ਰਮ ਇੰਨੇ ਨੇ ਕਿ ਲਗਾਤਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ

  • @sarajmanes4505
    @sarajmanes4505 9 днів тому

    ਨੱਤ ਪਰਿਵਾਰ ਵੈਸੇ ਠੀਕ ਠਾਕ ਹੈ ਪਰ ਇੰਨਾ ਜਿਆਦਾ ਵਜੂਦ ਨਹੀ ਰਾਜਨੀਤੀ ਵਿੱਚ ਵੈਸੇ ਤੰਜ ਲਈ ਠੀਕ ਹੈ ਜੀ

  • @nettarbrar3742
    @nettarbrar3742 9 днів тому

    Chandigarh to v core Akalidal de leader nu ticket diti aya ode tarif v kar leya karo ji 👏👏

  • @user-rj7rt6od9r
    @user-rj7rt6od9r 9 днів тому +1

    Channi Gaint banda va

  • @SurinderSingh-jk4er
    @SurinderSingh-jk4er 8 днів тому

    K P is most gentle leader and he has more support among all type of voters There is no Akali leader in Jal who can fight parliament seat as of now Thedecision of party in view of other party leaders and desertion
    Of Tinu is justified

  • @sukhmanjotsingh7427
    @sukhmanjotsingh7427 10 днів тому +2

    ਇਹ ਗੱਲ ਨਾਲ ਚੰਨੀ ਜੀ ਨੂੰ ਬਹੁਤ ਖੁਮਾਜਾ‌‌ ਭੁਗਤਣਾ ਪੈ ਸਕਦਾ ਨਹੀਂ ਚੰਨੀ ਜੀ ਜਿੱਤ ਪੱਕੀ ਸੀ

  • @nettarbrar3742
    @nettarbrar3742 9 днів тому

    Akalidal ne sirf 1 ticket diti jalandhar to oh v sirf ik change te lok sewa karn wale ground level leader ne…par baki jehre 12 candidates Akalidal ne party cho dite ne ode ta koi tarif kar nahi reya…

  • @ravdeepsingh2160
    @ravdeepsingh2160 10 днів тому

    ਬਾਈ ਜੀ ਅਕਾਲੀ ਦਲ ਨੇ ਫਲੌਰ ਤੋਂ ਅਗਲਾ ਹਿੱਸਾ ਸੈਂਟਰ ਦੀਆਂ ਪਾਰਟੀਆਂ ਲਈ ਰੱਖਿਆ ਹੋਇਆ ਪਹਿਲਾ ਭਾਜਪਾ ਹੁਣ ਕਾਂਗਰਸ

  • @tv-nu6dz
    @tv-nu6dz 10 днів тому

    ਯਾਮਿਨੀ ਗੋਮਰ ਤਾ 2016 ਤੋ ਹੀ ਕਾਂਗਰਸ ਵਿੱਚ ਹੈ , ਇਹ ਤਾ ਉਸ ਸਮੇਂ ਹੀ ਸੰਜੇ ਸਿੰਘ ਅਤੇ ਦੁਰਗੇਸ਼ ਪਠਾਕ ਦੇ ਖਿਲਾਫ ਬੋਲਦੀ ਸੀ ......

  • @pardeepkaur6890
    @pardeepkaur6890 9 днів тому

    ਚੱਢੇ।ਦੀ
    । ਦਾਰੂ। ਚੱਲ। ਰਹੀ।ਬਾਈ। ਜੀ

  • @malkitsingh2292
    @malkitsingh2292 10 днів тому

    ਬਾਈ ਜੀ ਪੰਜ ਚਾਰ ਹੀ ਚੈਨਲ ਹੀ ਪੰਜਾਬ ਦੀ ਗੱਲ ਕਰਦੇ ਹਨ ਧੰਨਵਾਦ 🎉😮😮

  • @sickchobar
    @sickchobar 10 днів тому

    bai hidden aliance da smjota ta is gal te hogea hona jitgae ta kejriwal da case wapis

  • @harkiransingh4220
    @harkiransingh4220 9 днів тому

    ਆਮ ਪਾਰਟੀ 7ਸੀਟਾ 4 ਕਾਂਗਰਸ 2 ਭਾਜਪਾ

  • @gauravbhumbla8778
    @gauravbhumbla8778 9 днів тому

    Paji Yamini Gomar (Hoshiarpur) Madam Di KDE Congress De wich Activity Nahi dekhi , Congress ne Apni Hoshiarpur Seat Khud Haraa Layi Loki Karze Di Pand (Dr-Raj Kumar) tho tang boht si Congress Nu Vote pa jni si je Strong Candidate Hunda Hoshiarpur ch

  • @surajbhan7606
    @surajbhan7606 10 днів тому +1

    ਬਾਈ ਜੀ ਸੱਚੀ ਸੁੱਚੀ ਗੱਲ ਕਰੋ ਇਨਾ ਵੀਰਾਂ ਤੋਂ ਸਿੱਖੋ ਤੁਸੀਂ ਕੁਝ ਵੀ ਨਹੀਂ ਸਿੱਖਿਆ ਪੰਜਾਬ ਦੀ ਗੱਲ ਕਰੋ ਇਹ ਪੰਜਾਬ ਦੀ ਸੋਚਦੇ ਰਤਨ ਬਾਈ ਵੈਰੀ ਥੈਕਯੂ

  • @jasleenjjjs2611
    @jasleenjjjs2611 9 днів тому

    Diljit Dosanjh could have been misused, knowingly or unknowingly, and this fine detail holds the key to the artiste's real character. Anyway, keep these performers at the stage/ screen level only. Their strings are pulled by mere MONEY.....if tge rate is right they can dance on anyone's stage. They're not real heroes; sikh history is full of real heroes. Invest focus in the right direction 🙏🏻

  • @surajbhan7606
    @surajbhan7606 10 днів тому

    ਆਮ ਆਦਮੀ ਦਾ ਫੜਿਆ ਪੱਲਾ ਗਿੱਲ ਸਾਹਿਬ ਨੇ ਫਿਰ ਕੀ ਰੌਲਾ ਬਾਈ ਰਤਨ ਬਾਈ ਫੇਰ ਤਾਂ ਚੰਗੀ ਗੱਲ ਹੈ ਆਮ ਆਦਮੀ 'ਚ ਇੱਕ ਵਧੀਆ

  • @ravdeepsingh2160
    @ravdeepsingh2160 10 днів тому +3

    ਬਾਈ ਜੀ ਅਕਾਲੀ ਦਲ ਬਰਾਬਰ ਦੀਆਂ ਸੀਟਾਂ ਲੈਕੇ ਜਾਉ

  • @harry_sidhu_5
    @harry_sidhu_5 10 днів тому

    Daily le k aou ji podcast chahe paid krdo channel

  • @kamgill-xk7or
    @kamgill-xk7or 9 днів тому +1

    CC mean Channi Chor ji

  • @preetboy143
    @preetboy143 10 днів тому

    ਜੇ ਹਿਡਨ ਸਮਝੌਤਾ ਹੈ ਤਾ ਖਹਿਰਾ ਨਾ ਆਉਦਾ ।

  • @sickchobar
    @sickchobar 10 днів тому

    oh ta vakhri state di mang a bai 6 zilia vala

  • @fukravlogger2452
    @fukravlogger2452 9 днів тому +1

    Veer kuch b khi jana o yr Tuci kisa nu khna o vote vara ni soch rha kisa nu kh rha o a party vara ni soch rha Fr kh dna o a loka lai ni kuch kr rha ta kisa pgl bnda lai kh rha o ea Vadia bol rha jbaab da rha theek k yr Tuci kuch ta socho yr 🙏🏻

  • @swaransingh5014
    @swaransingh5014 10 днів тому

    Khaira ta bai moosewala da name use kr reha

  • @VarinderSingh-bx9fm
    @VarinderSingh-bx9fm 9 днів тому

    Ratan ji tuhanu ek gal nahi pta ji channi te k.p aapas ch corradm b aa ji
    K.p da munda channi ghr viah hoiya aa ji

  • @narindergrewal7371
    @narindergrewal7371 10 днів тому +1

    happy birthday bro