ਇੱਕ Kurta Pajama ਸਵਾਓ ਤੇ ਮੁਫ਼ਤ 'ਚ ਲੈ ਜਾਓ 18 Lac ਦੀ THAR -- ਸੀਨ 'ਚ ਵਰਤਿਆ ਜਾਂਦਾ ਹੈ ਅਸਟ੍ਰੇਲੀਆ ਦਾ ਧਾਗਾ

Поділитися
Вставка
  • Опубліковано 9 січ 2025

КОМЕНТАРІ • 77

  • @inderkaarainn4413
    @inderkaarainn4413 2 роки тому +25

    ਇਹੋ,ਜਿਹੇ,ਲਾਟਰੀ,ਬਾਜਾ,ਨੇ,ਆਮ,ਕਾਰੀਗਰਾਂ,ਦਾ,ਕੰਮ,ਖਰਾਬ,ਕੀਤਾ,ਹੋਇਆ,ਹੈ

  • @sidhuGMG007
    @sidhuGMG007 2 роки тому +4

    ਹੋਰ ਬਹੁਤ ਮੁੱਦੇ ਨੇ ਪੰਜਾਬ ਦੇ ਓਨਾ ਦੀ ਗੱਲ ਕਰਲਿਆ ਕਰੋ ਨਿਊਜ਼ ਵਾਲਿਓ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਮੁੱਦਾ ਚਕ ਲਓ ਤਾਂ ਜੋਂ ਗਰੀਬ ਬੰਦਿਆ ਦੀ ਜਿੰਦਗੀ ਥੋੜੀ ਸੌਖੀ ਲੰਘ ਜਾਵੇ 🙏🏻🙏🏻

    • @jassgill6794
      @jassgill6794 2 роки тому

      Bai g ehna nu Sirf views nal Matlab ah

  • @ANMOLKATHA
    @ANMOLKATHA 2 роки тому +6

    Rate ta das dinde ???

  • @gurnamsingh9813
    @gurnamsingh9813 2 роки тому +11

    Suit ta darji ne silna hai.
    Eh tallent har City ch expert darji kol hunda hai veero
    Baki pasand te pocket money level apna apna.

    • @love-for-love
      @love-for-love 2 роки тому +1

      Bathinda ch vi ਅਜੂਬਾ ਟੇਲਰ bahut hi vadia ga.
      Dhobi bajar ch aa eh.

  • @HardeepSingh-im4kj
    @HardeepSingh-im4kj 2 роки тому

    Kithe a shop eh kurta pajama di stitching kini a , and kapda keho jeha enaa kol kon a eh veero dasio yr

  • @jugrajsingh7039
    @jugrajsingh7039 2 роки тому +3

    Asi ni pona ena mehnga kurta pajama veer g
    Ene pasia ch 2 mehene da rashan a Jana parawa

  • @SandeepSharan
    @SandeepSharan 2 роки тому +3

    Gutermann is German brand and founder was Max Gütermann. It operates worldwide but it is not Australian brand.

  • @cheema1096
    @cheema1096 2 роки тому +13

    7000ਹਾਜਰ ਲੈਦਾ ਸਾਵੲੀ ਕੂੜਤੇ ਪਾਜਮੇ ਦੀ 8000 ਬੰਦੇ ਨੂੰ ਜੋੜ ਲਾੳ ਵੀਰ ਜੀ 56 ਲੱਖ ਬਾਣ ਦਾ ੲੀਨਾਮ 18 ਲੱਖ ਦੀ ਗੱਡੀ 56ਲੱਖ ਵਿਚੋ 18ਲੱਖ ਕੱਡ ਦੋ ਬੱਚ ਗੲੇ38 ਲੱਖ ਹੋਰ ਕੀ ਚਾੲੀਦਾ ਿੲਸ ਨੂੰ ਿੲਸ ਨੰੂ ਬੋਲ ਦੇ ਚਾਲਕ ਦਰਜੀ😄😄😄😄😄😜

    • @aneetpalsingh8185
      @aneetpalsingh8185 2 роки тому +1

      7000 nu 8000 nal guna kra ge bhai 56 lakh nai 5 crore 60 lakh hunda

    • @noidea2365
      @noidea2365 2 роки тому

      @@aneetpalsingh8185 hnji

  • @HarwinderSingh-cl7rf
    @HarwinderSingh-cl7rf 2 роки тому +1

    Where is that shop

  • @gurleen5699
    @gurleen5699 2 роки тому +5

    Apna bill video vich dikheya shop waleya ne ..... Dekheya karo g dhayan nall...

  • @jashansarpanch1393
    @jashansarpanch1393 2 роки тому

    Shop kithe aa?????

  • @ankushkamboj6439
    @ankushkamboj6439 2 роки тому +1

    Abohar (Punjab)best in kurta pajama

  • @vickymallan4696
    @vickymallan4696 2 роки тому +7

    ਜ਼ਰਾ ਇਧਰ ਵੀ :-
    ਪੰਜਾਬ ਵਿੱਚ ਉਚੇਰੀ ਸਿੱਖਿਆ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਕਿਉਕਿ ਪਿਛਲੀਆਂ ਸਰਕਾਰਾ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ 26/26 ਸਾਲ ਕਾਲਜ ਵਿੱਚ ਲੈਕਚਰਾਰ ਭਰਤੀ ਨਹੀਂ ਕੀਤੇ ।ਦੂਜੇ ਪਾਸੇ ਪ੍ਰਾਈਵੇਟ ਕਾਲਜਾ ਨੇ ਸਰਕਾਰ ਦੀ ਇਸ ਨਲਾਇਕੀ ਦਾ ਰੱਜ ਕਿ ਫਾਇਦਾ ਉਠਾਉਂਦੇ ਹੋਏ ਆਪਣੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਭਲਾ ਕਿਹੜਾ ਕੋਈ ਪੁੱਛਣ ਵਾਲਾ ਸੀ ?!
    ਪੰਜਾਬ ਸਰਕਾਰ ਤੇ UGC ਦੇ ਨਿਯਮਾਂ ਨੂੰ ਟਿੱਚ ਜਾਣਦਿਆ ਆਪਣੇ ਹੀ ਨਿਯਮ, ਕਾਨੂੰਨ ਬਣਾ ਲਏ ਪ੍ਰਿੰਸੀਪਲ, ਚੇਅਰਮੈਨ ਵੱਲੋਂ ਆਪਣੇ(ਯਾਰ,ਦੋਸਤ,ਰਿਸ਼ਤੇਦਾਰ) ਆਯੋਗ ਬੰਦੇ ਬਤੌਰ ਲੈਕਚਰਾਰ ( ਬਿਨ੍ਹਾਂ ਕਿਸੇ ਇਸ਼ਤਿਹਾਰ ਤੇ ਡੀ.ਪੀ.ਆਈ ਕਾਲਜ ਰਿਕਾਰਡ ) ਦੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ( ਜਿਨ੍ਹਾਂ ਦਾ ਜਾਅਲੀ ਰਿਕਾਰਡ ਸ਼ਰੇਆਮ ਕਾਲਜ ਵੈੱਬ ਸਾਇਟਾ ਉੱਪਰ ਅਪਲੋਡ ਹੈ ) ਤੇ ਇੰਨ੍ਹਾਂ ਆਯੋਗ ਅਧਿਆਪਿਕਾ ਨੇ ਆਪਣੀ ਨਲਾਇਕੀ ਨਾਲ ਉਚੇਰੀ ਸਿੱਖਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ । ਬਿਨ੍ਹਾਂ UGCNET ਪਾਸ ਵਾਲੇ ਅਧਿਆਪਕ ਉਪਰੋਕਤ ਕਾਲਜਾਂ ਵਿੱਚ ਬਤੌਰ ਅਸਿ: ਪ੍ਰੋਫੈਸਰ ਨਿਯੁਕਤ ਨੇ ਤੇ ਸਾਡੇ ਵਰਗੇ ਦੋ-ਦੋ ਵਾਰੀ UGCNET ਪਾਸ ਕਰਕੇ ਵੀ ਬੇਰੁਜ਼ਗਾਰ ਘਰੇ ਬੈਠੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ । ਪੰਜਾਬ ਦੇ ਸਾਰੇ ਪ੍ਰਾਈਵੇਟ ਕਾਲਜਾ ਵਿੱਚ ਸਿਰਫ ਪੰਜਾਬ ਸਰਕਾਰ ਤੇ NTAUGCNET ਦੇ ਕਾਇਦੇ ਕਾਨੂੰਨ ਅਨੁਸਾਰ ਹੀ ਅਸਿਟੈਂਟ ਪ੍ਰੋਫੈਸਰ ਭਰਤੀ ਕੀਤੇ ਜਾਣ ਤੇ ਬਕਾਇਦਾ ਉਨ੍ਹਾਂ ਨੂੰ ਉਪਰੋਕਤ ਨਿਯਮਾਂ ਅਨੁਸਾਰ ਤਨਖਾਹ ਦਿੱਤੀ ਜਾਵੇ । ਇਸ ਤੇ ਜਲਦ ਕਰਵਾਈ ਕੀਤੀ ਜਾਵੇ ਜੀ ਤਾਂ ਕਿ ਉੱਚ ਸਿੱਖਿਆਂ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ ਤੇ ਹਰ ਸਾਲ ਹੋ ਰਿਹਾ ਪਰਵਾਸ ਰੋਕਿਆ ਜਾ ਸਕੇ ਮੁੜ ਤੋਂ ਕਾਲਜਾ ਵਿੱਚ ਬਹਾਰ ਆਵੇ

    • @paramjitkaur19
      @paramjitkaur19 2 роки тому +1

      bht sahi likhya tusi veer g apni eh gal tusi kise tarah sarkar tk.puchao

    • @vickymallan4696
      @vickymallan4696 2 роки тому

      @@paramjitkaur19 ਜੀ ਮੁੱਖ ਮੰਤਰੀ ਸਿੱਖਿਆ ਮੰਤਰੀ ਵਾਇਸ ਚਾਂਸਲਰ ਆਦਿ ਸਭ ਨੂੰ ਚਿੱਠੀਆਂ ਲਿਖ ਕਿ ਵੀ ਪਾਈਆਂ ਹਨ । ਆਪ ਸਭ ਵੀ ਇਸ ਨੂੰ ਵੱਧ ਤੋ ਵੱਧ ਸਾਂਝਾ ਕਰੋ

    • @paramjitkaur19
      @paramjitkaur19 2 роки тому +1

      @@vickymallan4696 jror sir eh bht jrory a main ap 2010 ch M.sc kiti but NET na clear hon krke mainu kise ne v college lect di job lyi contarct te v ni rukhya chlo kirpa waheguru di mainu quality officer di job mili sarkari

    • @vickymallan4696
      @vickymallan4696 2 роки тому

      @@paramjitkaur19 ਚਲੋ ਕੋਈ ਰੁਜ਼ਗਾਰ ਤਾਂ ਮਿਲਿਆ ਇਸ ਭ੍ਰਿਸ਼ਟ ਦੇਸ ‘ਚ

  • @gurneelamsingh1993
    @gurneelamsingh1993 2 роки тому +2

    appa te 500 da kapda layi da 450 svayi.2 saal kite ni janda kurta pajama

  • @satwinderbathinda8039
    @satwinderbathinda8039 2 роки тому

    From where in punjab

  • @goldenjatt8067
    @goldenjatt8067 2 роки тому

    Shop kithe aa eh ta dsdo

  • @Lovesandhu0007
    @Lovesandhu0007 2 роки тому

    Rate ta das do kurte pajame da ki aa

  • @ghummanbroadway803
    @ghummanbroadway803 2 роки тому +4

    ਜਿਸ ਨੇ 8 ਹਜਾਰ ਗਾਹਕਾ ਤੋ ਬਾਅਦ ਥਾਰ ਦੇਣੀ ਆ , ਸਲਾਈ ਕਿੰਨੀ ਆ ਪਤਾ ਨਹੀ? ਤੁਹਡੀਆ 👞 ਤੁਹਾਡੇ 🎭 ਇਸਨੂੰ ਕਹਿੰਦੇ ਆ ਬਿਜਨਸ ਮਸ਼ਹੂਰੀ ਪੰਜਾਬੀ ਵੈਸੇ ਵੀ ਫੁਕਰੇ ਹੁੰਦੇ ਨੇ 🎃

  • @aneetpalsingh8185
    @aneetpalsingh8185 2 роки тому

    Address ki a shop da eh ta dso video ch ?

  • @user67125
    @user67125 2 роки тому +2

    Address pls

    • @singhsukhwinder9837
      @singhsukhwinder9837 2 роки тому

      ਸਾਹਨੇਵਾਲ ਡੇਹਲੋਂ ਰੋਡ ਤੇ ਸਥਿਤ ਹੈ

  • @varindersingh4758
    @varindersingh4758 2 роки тому +2

    Shop kis city ch hai veer ji

  • @sandeepgarg4240
    @sandeepgarg4240 2 роки тому

    Selaei kinae rupees aa

  • @manjeet913
    @manjeet913 2 роки тому

    ਸਾਡੇ ਪਿੰਡ ਸੋਮਾ ਵੀ ਇਹਦਾ ਹੀ ਕੁੜਤਾ ਪੁਜਾਮਾ ਸੀਦਾਂ

  • @royalking7964
    @royalking7964 2 роки тому

    Bai ji location kitho de ha ayieee fr jldii

  • @sahibdeen78
    @sahibdeen78 2 роки тому

    Veer dukaan ki location kathya

  • @gurmantechnical9375
    @gurmantechnical9375 2 роки тому

    Kithe ia weer ji eh soap

  • @rdxjatt9176
    @rdxjatt9176 2 роки тому +3

    1000X8000= 80,00,000 😂😂😂😂 20lakh di thar baki da 60 lakh profit

  • @msdhoni1216
    @msdhoni1216 2 роки тому +1

    Adders ta daso veer G apna

  • @mohansingh509
    @mohansingh509 2 роки тому +4

    ਬੇਵਕੂਫ ਬਣਾਉਣ ਦੀ ਕੋਈ ਹੱਦ ਹੁੰਦੀ ਆ

  • @binderladdi9892
    @binderladdi9892 2 роки тому

    Veer jkahri jaga t

  • @Incredible1989
    @Incredible1989 2 роки тому

    Sadde ta braawa 3rs wali reel use krde aw drzi.....

  • @jandoriya81
    @jandoriya81 2 роки тому +2

    Address daseyo g main ta kurta pajama hi paunda ha 🙏22saal toh 🙏

  • @sekhonstudio238
    @sekhonstudio238 2 роки тому

    Address send karoooo

  • @randhirkaur5356
    @randhirkaur5356 2 роки тому +2

    ਪਤਾ ਨਹੀਂ ਜਨਤਾ ਨੂੰ ਬੇਵਕੂਫ ਕਿਉ ਬਣਾਇਆ ਜਾਂਦਾ ਜਿਹੜਾ ਕੰਮ ਚਾਰ ਪੰਜ ਸੌ ਵਿਚ ਹੋ ਜਾਂਦਾ ਹੈ ਕਿਉਂ ਪੈਸੇ ਕਰੇਗਾ ਕੋਈ

  • @Jeevan.Haruwal
    @Jeevan.Haruwal 2 роки тому +1

    Sadde pind de adde te darji aa sadda Sardar Bhajan Singh uss to vadhiya nhi silaai 🧵 ho sakdi 😅😅

  • @gulmoharsingh5968
    @gulmoharsingh5968 2 роки тому

    😃😃😃😃🙏🙏

  • @kulwinderkumar3822
    @kulwinderkumar3822 2 роки тому +1

    ਸੀਣ ਹੁੰਦੀ ਵੀਰੇ ਸੀਨ ਨਹੀਂ ..

  • @bholu7746
    @bholu7746 2 роки тому

    pancho shop ta dassi nahi kithe aa

  • @sonulagha3188
    @sonulagha3188 2 роки тому

    600 rs satiching de sade athe

  • @Mandeepsingh-qi9jq
    @Mandeepsingh-qi9jq 2 роки тому

    Wah ji wahhhhhhhh

  • @SatnamSingh-qh3le
    @SatnamSingh-qh3le 2 роки тому

    ਕਿਓਂ ਲੋਕਾਂ ਨੂੰ ਬੇਵਕੂਫ ਬਣਾਉਦੇ ਹੋ ਚੈਂਨਲ ਵੀ ਵਿਹਲੇ ਆ ਇਹ ਮਸ਼ੀਨਾਂ ਅਸੀਂ 15 ਸਾਲ ਤੋਂ ਵਰਤ ਰਹੇ ਆਂ 700,800 ਸਿਲਾਈ ਆ

  • @anushpreetkaur4344
    @anushpreetkaur4344 2 роки тому

    Kinna ki vadhia seepa a

  • @mandeep.sushigureeki5072
    @mandeep.sushigureeki5072 2 роки тому

    किनी चलाक जंता

  • @chhabegsingh7106
    @chhabegsingh7106 2 роки тому

    Oye kithoan

  • @jasssangha07
    @jasssangha07 2 роки тому +1

    😂😂😂😂😂😂 6 mint 51 second ch eda lgda jive advertisement kiti hove paise lee ke

    • @inderveerbilling
      @inderveerbilling 2 роки тому

      Te hor bai.. advertising ee aa..
      Aap ji nu ki lgeya k eh talent labheya ehna ne?

  • @lavi7356
    @lavi7356 2 роки тому

    Ehoje loka ne chote karugara di image ghta rakhi aw baki ehoje ptrkara ne

  • @kuldeepsappal4097
    @kuldeepsappal4097 2 роки тому +1

    ਬਣਜੋ ਬੇਬ ਕੂਫ

  • @shantyangroyia4676
    @shantyangroyia4676 2 роки тому

    🤣🤣🤣o veer khari machines di gal kar da hun ta har tailor kol a ha kam manchine ne ni Karna kam bande de talent ne kar na veer kine passe laye a advotesment lyi 😂😂😂😂😂bus o baj

  • @lavi7356
    @lavi7356 2 роки тому

    Fuddu na bno veero te na tuc bnao loka nu samje

  • @sabigermany3342
    @sabigermany3342 2 роки тому

    Fudu

  • @gurjodhsingh6158
    @gurjodhsingh6158 2 роки тому +1

    5000.da kurta pajama .te 8.000 Hazar bande vicho ek nu THAR 😂😂😂😂😂😂.Matlw 40.0000lakh pehla laweo fr 16000 lakh di THAR de do duniya eni bewkuf aa

    • @HARKIRAT977
      @HARKIRAT977 2 роки тому +1

      Kurte pajame ta batheri duniya sildi aa… apne profit cho thar gaddi kinne bande dinde aa?

    • @hanjikidda1670
      @hanjikidda1670 2 роки тому

      😂 sahi gal bai

    • @KulwinderSingh-vv1xw
      @KulwinderSingh-vv1xw 2 роки тому +1

      Punjabi bhadchal hai

  • @punjabdehaani
    @punjabdehaani 2 роки тому

    ਖੇਤਾਂ ਦਾ ਮਾਹੌਲ ua-cam.com/video/eox-d-n7Irs/v-deo.html

  • @sunilbains5790
    @sunilbains5790 2 роки тому

    Fudu