ਜਾਣੋ ਕੀ ਕਿਹਾ ਬਚਨ ਬੇਦਿਲ ਨੇ ਆਪਣੇ ਗੀਤਾਂ ਵਿਚ ਆਉਂਦੀ ਕੁੜੀ ਪ੍ਰੀਤ ਬਾਰੇ । Bachan Bedil | Western Beat |

Поділитися
Вставка
  • Опубліковано 22 жов 2024

КОМЕНТАРІ • 175

  • @jaswindermahla1979
    @jaswindermahla1979 5 років тому +18

    ਪਿਆਰੇ ਵੀਰ ਜੀ ਕੁਲਵੰਤ ਸਿੰਘ ਅੌਲਖ ਜੀ ਮੈਂ ਆਪ ਜੀ ਦਾ ਅਤੇ ਆਪ ਜੀ ਦੀ ਕੈਮਰਾ ਟੀਮ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜਿੰਨਾ ਨੇ ਉਸਤਾਦ ਜੀ ਬਚਨ ਬੇਦਿਲ ਸਾਹਬ ਜੀ ਦੇ ਰੂ ਬਰੂ ਕਰਵਾਇਆ ਹੈ ਅਸੀਂ ਉਸਤਾਦ ਜੀ ਬਚਨ ਬੇਦਿਲ ਸਾਹਬ ਜੀ ਗੀਤਾਂ ਨੂੰ ਸੁਣ ਕੇ ਵੱਡੇ ਹੋਏ ਹਾਂ ਤੇ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਸਿੱਖ ਰਿਹਾ ਹਾਂ ਇਸ ਲਈ ਮੈਂ ਦਿਲ ਦੀਆਂ ਗਹਿਰਾਈਆ ਚੋਂ ਧੰਨਵਾਦ ਕਰਦਾ ਹਾਂ ਜਿੰਨਾ ਨੇ ਦਿਲ ਦੀਆਂ ਗੱਲਾਂ ਨੂੰ ਸਾਂਝੀਆਂ ਕੀਤੀਆਂ ਹਨ ਜੱਸੀ ਮਾਹਲਾ ਭਗਤੂਪੁਰ

  • @kingshadowmusicc
    @kingshadowmusicc 5 років тому +36

    ,ਬਚਨ ਬੇਦਿਲ ਸਾਬ ਦੁਨੀਆਂ ਦੇ ਮਹਾਨ ਗੀਤਕਾਰ ਹਨ ਦੁਨੀਆਂ ਦੇ ਕੋਲ ਪੂਜ ਦੇ ਨੇ ਬਚਨ ਬੇਦਿਲ ਸਾਬ ਨੂੰ ਸਾਡੇ ਦਿਲਾ ਵਿੱਚ ਵੱਸਦੇ ਮੈ ਬਚਨ ਬੇਦਿਲ ਸਾਬ ਤੋ ਬਹੁਤ ਕੁਝ ਸਿਖਿਆ ਤੇ ਮੈ ਵੀ ਲਿਖ ਰਿਹਾ ਹਾ ਬਚਨ ਬੇਦਿਲ ਸਾਬ ਨੇ ਬਹੁਤ ਪਿਆਰੀ ਗੱਲਾਂ ਕੀਤੀਆਂ ਨੇ i Love you ❤ ਬੇਦਿਲ ਸਾਬ ਜੀ

  • @gursharnsingh5841
    @gursharnsingh5841 5 років тому +21

    ਰਹਿੰਦੀ ਦੁਨੀਆਂ ਤੱਕ ਜਦ ਤੱਕ ਪੰਜਾਬੀ ਰਹੇਗੀ ਉਦੋਂ ਤੱਕ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਚਨ ਬੇਦਿਲ ਦਾ ਨਾਂ ਰਹੇਗਾ।

  • @roshanenterprises007
    @roshanenterprises007 3 роки тому +1

    ਬਚਨ ਬੇਦਿਲ ਇਕ ਸੱਚਾ ਆਸ਼ਿਕ਼ ,........... ਰਾਂਝੇ ਤੇ ਮਹੀਵਾਲ ਦੀ ਤਰਾਂ। ਦੁਨੀਆਂ ਜਿਡਾ ਦਰਦ ਇਹ ਇਨਸਾਨ ਆਪਣੇ ਦਿਲ ਵਿਚ ਸਮੋਈ ਬੈਠਾ। ਰਬ ਕਰੇ ਤੂੰ ਅਗਲੇ ਜਨਮ ਕਿਸੇ ਐਸੇ ਦੇਸ਼ ਵਿਚ ਪੈਦਾ ਹੋਵੇ ਜਿਥੇ ਪਿਆਰ ਵਿਚ ਉੱਚ ਨੀਚ , ਜਾਤ ਪਾਤ ਦੀ ਦੀਵਾਰ ਨਾ ਆਂਦੀ ਹੋਵੇ ਤੇ ਤੈਨੂੰ ਤੇਰੀ ਪ੍ਰੀਤ ਮਿਲ ਜਾਵੇ !

  • @bindersinghhappybirthdayba7392
    @bindersinghhappybirthdayba7392 5 років тому +19

    ਬਹੁਤ ਚੰਗੇ ਗੀਤਕਾਰ ਹਨ ਬੇਦਿਲ ਸਾਹਿਬ ਜੀ

  • @makhangorya9156
    @makhangorya9156 5 років тому +4

    ਬਚਨ ਬੇਦਿਲ ਜੀ ਤੁਹਾਡਾ ਲਿਖਿਅਾ ਗੀਤ ਗੱਲ ਸੁਣ ਮੇਰੇ ਨਾਲ ਪੜਦੀੲੇ ਹਾਣ ਦੀੲੇ ਮੁਟਿਅਾਰੇ ਕਾਲਜ ਦੇ ਵਿੱਚ ਲੈ ਲੲੇ ਦਾਖਿਲੇ ਤੇਰੇ ਮਾਰੇ ੲਿਹ ਗੀਤ ਸਾਨੂੰ ਨੈਟ ਤੋ ਨਹੀ ਲੱਭਿਅਾ ਨਾ ਹੀ ਗਾੲਿਕ ਦਾ ਨਾਮ ਪ ਤਾ ਲਗਦੈ ਸੋ ਸਾਨੂੰ ੲਿਹ ਗਾਣ ਦੇਵੋ ਜੀ

    • @hardipbains6838
      @hardipbains6838 4 роки тому

      Singer Malkit Singh

    • @brarbrar411
      @brarbrar411 2 роки тому +1

      ਇਹ ਗੀਤ ਨੂਰਦੀਪ ਲਾਲੀ ਨਾਂ ਦੇ ਗਾਇਕ ਦਾ ਆ ਵੀਰ ।

  • @SajanLopon
    @SajanLopon 5 років тому +25

    ਬਾਈ ਜੀ ਦਵਿੰਦਰ ਕੋਹਿਨੂਰ ਨਾਲ ਕੋਈ ਗੀਤ ਜਰੂਰ ਕਰੋ ਜੀ

  • @RameshKumar-pu4fo
    @RameshKumar-pu4fo 7 місяців тому

    ਜਦ ਤੱਕ ਪੰਜਾਬੀ ਦੁਨੀਆ ਪੰਜਾਬੀ ਲੋਕੀ ਰਹਿਣਗੇ ਤਬ ਤੱਕ ਬਾਬਾ ਗੀਤਾਂ ਤੇ ਬਾਬਾ ਬੋਚਦੇ ਦਿਲ ਦੀ ਚੜਤ ਰਹੇਗੀ

  • @SurinderSingh-vw2lg
    @SurinderSingh-vw2lg 5 років тому +6

    ਗੀਤਕਾਰੀ ਚੋ ਕੀ ਖੱਟ ਲੈਦਾ ਇਹ ਬੇਦਿਲ ਨੂੰ ਦੇਖ ਕੇ ਪਤਾ ਲੱਗਦਾ ਨਵੇ ਮੁੰਡੇ ਜਾ ਤਾ ਆਪ ਲਿਖਣ ਦੇ ਨਾਲ ਨਾਲ ਗਾਉਣ ਵੀ ਆਪ ਨਹੀ ਐਵੇ ਆਪਣਾ ਭਵਿੱਖ ਖਰਾਬ ਨਾ ਕਰਨ ਗੀਤ ਲਿਖ ਲਿਖ ਕੇ ਬੇਦਿਲ ਤੋ ਬਿਹਤਰੀਨ ਮੈਨੂੰ ਨੀ ਲੱਗਦਾ ਕੋਈ ਲਿਖ ਸਕਦਾ ਤੁਸੀ ਆਪ ਦੇਖੋ ਦਿਲਜੀਤ ਦੁਸਾਂਝ ਗਾਉਣ ਕਰਕੇ ਕੱਢਾ ਵੱਡਾ ਸੁਪਰ ਡੁਪਰ ਸਟਾਰ ਬਣ ਗਿਆ ਲੋਕ ਸੈਲਫੀਆ ਲੈਣ ਨੂੰ ਵੀ ਤਰਸ ਦੇ ਨੇ ਤੇ ਗੀਤਕਾਰ ਉਹੀ ਖੇਤਾ ਦੀ ਵੱਟਾ ਤੇ ਇੰਟਰਵਿਊ ਦਿੰਦਾ ਫਿਰਦਾ ਵਿਚਾਰਾ ਦਿਲਜੀਤ ਦੁਸਾਂਝ ਵਰਗੇ ਜਿਨਾ ਗੀਤਕਾਰਾ ਦੇ ਗੀਤ ਗਾ ਕੇ ਜਹਾਜ ਤੱਕ ਖਰੀਦ ਗਏ ਗੀਤਕਾਰ ਉਹੀ ਤੰਗੀ ਆ ਫਿਰਦਾ ਵਿਚਾਰ ਦੁੱਖ ਹੁੰਦਾ ਐਨਾ ਫਰਕ ਦੇਖ ਕੇ ਗੀਤਕਾਰ ਬਿਨਾ ਗਾਉਣ ਵਾਲਾ ਕੁਝ ਵੀ ਨਹੀ ਹੁੰਦਾ ਇਹ ਇੰਡਸਟਰੀ ਦੇ ਸਾਰੇ ਗਾਉਣ ਵਾਲੇ ਆ ਨੂੰ ਸੋਚਣਾ ਚਾਹੀਦਾ ਕੇ ਸਭ ਨੂੰ ਬਰਾਬਰ ਪੈਸਾ ਤੇ ਸਹੋਰਤ ਮਿਲੇ

  • @grwindersingh4237
    @grwindersingh4237 Рік тому

    ਬੇਦਿਲ ਰੱਬ ਉਸਤਾਦ ਅਸਾਡਾ, ਜੋ ਪਿੰਡ ਬੱਡਰੁੱਖਾ ਰਹਿੰਦਾ
    ਗੀਤਾ ਰਾਹੀ ਦਿਲ ਦੀਆ ਗੱਲਾ ਕਹਿੰਦਾ
    ਕਦੇ ਪ੍ਰੀਤ ਤੇ ਕਦੇ ਪ੍ਰੀਤੋ, ਮਹਿਬੂਬਾ ਦਾ ਨਾਓ ਜਪਦਾ ਰਹਿੰਦਾ

  • @iqbalsekhon8629
    @iqbalsekhon8629 5 років тому +1

    ਕਿੰਨੀ ਸ਼ਰਮ ਵਾਲੀ ਗੱਲ ਹੈ ਬੇਦਿਲ ਵਾਸਤੇ ਲਕ 28 ਬਾਰੇ kehnda ਕਾਗਜ਼ ਤੇ ਲਿਖਿਆ ਤਾਂ ਐਨਾ ਮਾੜਾ ਨਹੀਂ ਲੱਗਦਾ ਸੀ ਫੇਰ ਕਾਗਜ਼ ਤੇ ਲਿਖੀ ਰਖਦਾ ਕਿਸੇ ਤੋਂ ਗਵਾਉਣਾ ਜ਼ਰੂਰੀ ਸੀ ਤੁਸੀਂ ਘਰ ਦੀਆਂ ਔਰਤਾਂ ਨੂੰ ਵੀ ਏਨਾ ਗੀਤਾਂ ਤੋਂ ਸਿੱਖਿਆ ਲੈਣ ਦੀ ਸਲਾਹ ਦੇਵੋੰਗੇ

  • @sonydhiman952
    @sonydhiman952 5 років тому +11

    ਤੂੰ ਵਿਆਹ ਕਰਵਾਈਂ ਬੇਦਿਲ ਵੇ
    ਵਿਦ ਫੈਮਿਲੀ ਆਉਂਗੀ
    ਏਸ ਗੀਤ ਦਾ ਟਾਈਟਲ ਕੀ ਐ
    ਜ਼ਰੂਰ ਦੱਸਣਾ ਜੀ

    • @jaswindersingh1459
      @jaswindersingh1459 5 років тому

      ਵੀਰ ਜੀ ਓਸ ਗੀਤ ਦਾ ਨਾਮ ਹੈ ਦੋਸਤੀ (frendship)

    • @sonydhiman952
      @sonydhiman952 5 років тому +1

      @@jaswindersingh1459 ਜੀ ਬਹੁਤ ਬਹੁਤ ਧੰਨਵਾਦ ਜੀ

    • @cheemafazilka7973
      @cheemafazilka7973 4 роки тому

      Dosti.....
      Bhullni nhi' teri dosti
      Chaahe bhull ja' mai' jagg sara

    • @gautamparwana429
      @gautamparwana429 4 роки тому

      apa ik duja da vadia dost ban ka jeiona va

  • @dalerbal9779
    @dalerbal9779 5 років тому +2

    ਯਾਰ ਕਿਸੇ ਨਾਮਵਰ ਬੰਦੇ ਦੀ ਇੰਟਰਵਿੳ ਕਰਨ ਤੋਂ ਪਹਿਲਾਂ ਥੋੜੀ ਸਿਖਲਾੲੀ ਲੈ ਲਿਆ ਕਰੋ ਕਿ ਕਿਵੇਂ ਕਰਨੀ ਆ ? ਲੱਚਰਤਾ ਬਾਬਤ ਪੁਛਣ ਦਾ ਜੋ ਤਰੀਕਾ ਸੀ ੳਹ ਬਹੁਤ ਹੀ ਮੂਰਖ਼ਤਾ ਭਰਪੂਰ ਸੀ

  • @SandeepSingh-qr3cu
    @SandeepSingh-qr3cu 5 років тому +1

    Lave u bedil paji😍😍😍ਬਹੁਤ ਸੌਂਗ ਸੁਣੇ ਥੁੜਿ ਬਚਪਣ ch

  • @rknews8626
    @rknews8626 Рік тому

    Bedil sahb ji very 💓 touching interview
    Koi mainu ve अपना याद गया बिछड़ा ❤❤❤❤

  • @gurisharmamusichub4386
    @gurisharmamusichub4386 5 років тому +6

    ਬਹੁਤ ਵਧੀਆ song likde ne sir

  • @presidentsonyarora4271
    @presidentsonyarora4271 2 роки тому

    Bedil sahib bahut he vadeya insan hun
    M ajj kafi time bedil sahib kol baitha reha
    Kafi galla Bata kiteya bedil sahib Nall

  • @ONLYTRUTH028
    @ONLYTRUTH028 5 років тому +5

    Bedil.sahib g Diljeet varga pagal.mere hidsb vich puri dunia ch nahi hona .jis geet ne usdi puri dunia vich pahichan banani us vare es tara di soch rakhana vale noo pagal hi kiha ja sakada a.baki sir tusi kabil a tarif ho. Vaheguru kare tuhadi hamesa charadi kala rahe g. Tusi mere jile da mann ho ji. Thanks.

  • @tarsemlal6722
    @tarsemlal6722 5 років тому +2

    ਬਹੁਤ ਹੀ ਵਧੀਆ ਜੀ

  • @thevikramglobal1667
    @thevikramglobal1667 5 років тому +6

    Very nice ustad bachan bedil ji jug jug. Jeo....

  • @kashmirsingh3481
    @kashmirsingh3481 5 років тому +2

    ਬਾਈ ਦੇ ਸਾਰੇ ਹੀ ਗੀਤ ਵਧੀਆ ਲਗਦੇ ਨੇ

  • @varinderkumar5602
    @varinderkumar5602 5 років тому +4

    Mere purane te dil de nere pyare geetkar bachan bedil sahab tusin bahot sohna likhde raho ho te likh rahe ho tusin tandrust raho parmatma tuhanu lamdi umar bakhshe tusi esey tarahn punjabi maa boli di sewa karde raho

    • @sukhvirgill3017
      @sukhvirgill3017 5 років тому +2

      Bedil Great writer

    • @avtarbhardwaj6872
      @avtarbhardwaj6872 5 років тому +1

      Dogana to baad tigana eh kafi pehla Gurcharan pohli ga chukka bedil saab

  • @malhiboy533
    @malhiboy533 5 років тому +3

    Bachan bedil da song jis v singer ne gaye,, oh singer brand ban gya
    Koi new singer ne v gye oho hit hoya singer,,eh ek god gift hunde ne jo kise kise nu milde,,hari sari de vas di gal ni vas di gal ni

  • @somasingh3550
    @somasingh3550 5 років тому +9

    ਬਹੁਤ ਪਿਆਰੀਆਂ ਗੱਲਾਂ

  • @jitendargill6749
    @jitendargill6749 2 роки тому

    1995 ਵਿਚ ਬਠਿੰਡਾ ਤੋ ਲੁਧਿਆਣਾ ਜਾਂਦੇ ਬੋਰਡ ਦੇਖਿਆ ਬੜਰੁੱਖਾਂ ਪਿੰਡ ਤਾਂ ਤਾਂ ਬੜੀ ਖੁਸ਼ੀ ਹੋਈ ਕਿ ਬੇਦਿਲ ਸਾਹਿਬ ਦਾ ਪਿੰਡ ਆ

  • @lovelysukhwant
    @lovelysukhwant 5 років тому +4

    Good Bedil sahib nice te positive interview.
    Sukhwant lovely.
    Singer lyricist

  • @kamalchadiala936
    @kamalchadiala936 4 роки тому +1

    ਭਾਅ ਜੀ ,ਬੇਦਿਲ ਸਾਬ ਪ੍ਰੀਤ ਵਾਰੇ ਦੱਸਣ ਲੱਗੇ ਸੀ ਕਿ ਉਹ ਪ੍ਰੀਤ ਨਾਮ ਗੀਤਾਂ ਵਿੱਚ ਕਿਉਂ ਵਰਤਦੇ ਸੀ
    ਪਰ ਤੁਸੀਂ ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਤੁਸੀਂ ਆਪਣਾ ਨਵਾ ਸਵਾਲ ਕਰ ਦਿੱਤਾ

  • @ਬਲਵਿੰਦਰਬਲਵਿੰਦਰ-ਠ8ਝ

    Beautiful sir

  • @jagdevsingh9661
    @jagdevsingh9661 5 років тому +5

    ਸਲੂਟ ਹੈ ਬਾਈ ਜੀ

  • @LAKHVINDERSINGH-nj4uz
    @LAKHVINDERSINGH-nj4uz 11 місяців тому

    Very good Bhai sahab....i appreciate efforts made by camera team also

  • @kanwaljitkaur2936
    @kanwaljitkaur2936 2 роки тому

    Oh ene vdde geetkaar to ilava bhut vdia insaan v hn..great man indeed..bhut milnsaar subah h..

  • @manpreetjagtar7097
    @manpreetjagtar7097 5 років тому +7

    Meri buaa ae ji tuhade pind badrukha and tusi song boht sohne likhde oo ji Love you

  • @sandeepkandare913
    @sandeepkandare913 5 років тому +3

    Very nice bedil sab ji

  • @ranjodhsingj9588
    @ranjodhsingj9588 3 роки тому +1

    ਜੇ ਬੰਦਾ ਮੱਨ ਜਾਵੇ ਕੇ ਕਿਸੇ ਟਾਇਮ ਮੈਥੋਂ ਗੀਤ ਮੇਰੇ ਪੱਧਰ ਦਾ ਨਹੀਂ ਲਿਖ ਹੋਇਆ , ਛੋਟਾ ਨਹੀਂ ਵੱਡਾਪਣ ਹੀ ਉਭਰਦਾ ਹੈ।

  • @Behindagimle
    @Behindagimle 5 років тому +3

    Veer ji m tuhanu Milan gea c 30/7 nu tusi Gare ni mile proci karde 15 Dina to gar Hni m sirsa to

  • @kulwindergillgill7772
    @kulwindergillgill7772 Рік тому

    ਬਹੁਤ ਘੈਂਟ ਲਿਖਾਰੀ ਹੈ ਬਚਨ ਬੇਦਿਲ ਜੀ

  • @ajaibsingh6383
    @ajaibsingh6383 5 років тому +2

    Ustaad ji tuhade fine a par ajj darshan hoye love you. Brother God bless you

  • @kuldeepmaan8417
    @kuldeepmaan8417 4 роки тому +1

    ਬੇਦਿਲ ਸਾਬ ਵਰਗੇ ਸਾੲੀਡ ਸੌਗ ਹੋਰ ਕੋੲੀ ਨੀ ਲਿਖ ਸਕਦਾ

  • @AnmolAarsh
    @AnmolAarsh 5 років тому +7

    ਹੁਣ ਲੱਗ ਜੂ ਪਤਾ ਵਿਛੋੜਾ ਕੀਹਨੂੰ ਕਹਿੰਦੇ ਹਾਣ ਦੀ ਏ।

  • @officialcrafts1997
    @officialcrafts1997 5 років тому +3

    Good

  • @balbirsinghaatish8047
    @balbirsinghaatish8047 Рік тому

    Bachan Bedil Ji, you are examplary writer jn Punjabi.

  • @bindahundal3033
    @bindahundal3033 5 років тому +4

    Mare raje de princpal ji att song c 22da

  • @BaljinderSingh-qx3hb
    @BaljinderSingh-qx3hb 5 років тому +6

    great writer bedil sahib

  • @BaljinderSingh-qx3hb
    @BaljinderSingh-qx3hb 4 роки тому +1

    Great great

  • @dharminderskinderpuria3090
    @dharminderskinderpuria3090 3 роки тому +1

    ਕੋਈ ਜਵਾਬ ਨਹੀਂ ਸੀ ਸੋਡਾ

  • @DavinderdhillonMusic
    @DavinderdhillonMusic 5 років тому +4

    jithe B me bedila ve rahon mere haniya mere nal rehne tere geet te kahaniya. .❤❤❤❤👌

  • @harpreetambkotli1864
    @harpreetambkotli1864 5 років тому +4

    Very nice

  • @tarlochansingh6793
    @tarlochansingh6793 5 років тому +4

    Very nice sir g

  • @jatt2242
    @jatt2242 5 років тому +6

    bedil te preet kudi ek dujey nu pyar kardey se jo ke ena di pind di se (oh b guwandi ) jo ajj kall London hai

    • @kulvirsingh8608
      @kulvirsingh8608 5 років тому +1

      sure y g ja idea hi preet bre dso ge

    • @savindersingh4173
      @savindersingh4173 4 роки тому +1

      Bai ji preet badil bare jo jankari dati gai a sach hovegi .kieon k adi vi 1997 to badil de likhe gane sun rhe Han thanks

  • @avtarsidhu5776
    @avtarsidhu5776 Рік тому

    Great job

  • @satnamsatta3200
    @satnamsatta3200 5 років тому +4

    very very very very very nice y

  • @cheemafazilka7973
    @cheemafazilka7973 4 роки тому +2

    Jo dard Bedil de geeta' vich c oh kise v hor geetkar de geeta' vich nhi' hega. Jisne v Bedil saab de geet gaye oh hit hoia, Ranjeet Mani te Davinder Kohinoor nu hit krn wale v Bedil saab c.

  • @BaljinderSingh-gm2wu
    @BaljinderSingh-gm2wu 2 роки тому

    God bless you

  • @VickySingh-me4vz
    @VickySingh-me4vz 5 років тому +3

    Nice you ji

  • @savindersingh4173
    @savindersingh4173 4 роки тому +1

    Good ji

  • @gurjwab153
    @gurjwab153 5 років тому +2

    Bai ji.. geetkar deepa gholia nal interview kro...

  • @mintaladdiwala2989
    @mintaladdiwala2989 4 роки тому +1

    Nice song Bedil SAAB

  • @GurSingh-uq2ix
    @GurSingh-uq2ix 4 роки тому +1

    Lubbbbbb uu bai g

  • @bbbhh7046
    @bbbhh7046 5 років тому +6

    ਮੇਤਾਦਵਿੰਦਰਕਹਿਨੁਰਦੇਗੀਤ.ਬੇਦਿਲਦੇਲਿਖੇਹੋਏਹਿਸੁਣਦੇਆ.ਸਾਡੇਪਿੰਡਵੀਅਾੲਿਆਸੀ
    ਦਵਿੰਦਰ.ਮੇਰਾਪਿੰਡਖਰੋਲਾ

  • @hardipsingh9450
    @hardipsingh9450 5 років тому +3

    Great personality Bedal sabb

  • @jeeta6466
    @jeeta6466 5 років тому +4

    Bedil Saab God bless you

  • @kamalmehtan541
    @kamalmehtan541 5 років тому +3

    My favourite WRITER ⚘⚘

  • @3sis420
    @3sis420 5 років тому +3

    Kya bat 22g

  • @balligill4242
    @balligill4242 5 років тому +6

    Great

    • @kalakhanpuri6564
      @kalakhanpuri6564 5 років тому +2

      ਬਚਨ ਬੇਦਿਲ ਸਾਹਬ ੲਿੱਕ ਮਹਾਨ ਗੀਤਕਾਰ ਹਨ ਜਿੰਨਾ ਵਾਸਤੇ ਤਰੀਫ ਸਬਦ ਬੜਾ ਛੋਟਾ ਹੈ

  • @tarisidhuofficial2646
    @tarisidhuofficial2646 2 роки тому +1

    Nic Entrweu Fni

  • @rinkukainth8234
    @rinkukainth8234 5 років тому +3

    Sir davinder kohinoor nal kro koi song love you all songs sir

  • @gaganvirk7707
    @gaganvirk7707 4 роки тому +1

    Bhut seera likhda bhi jatt.. Saan geetkar a

  • @rajkarannahar3605
    @rajkarannahar3605 4 роки тому +1

    NYC

  • @kulvirsingh8608
    @kulvirsingh8608 5 років тому +1

    great person nd writer also

  • @jorawarsingh7212
    @jorawarsingh7212 5 років тому +4

    Good. Bidal.sahib

  • @kamalpreetsingh9523
    @kamalpreetsingh9523 5 років тому +2

    Bahut hi Sona writer be Dil

  • @ekamkhatrao7011
    @ekamkhatrao7011 5 років тому +2

    Sir tuhadi ik tape c multi 'Teri Alwida' oh title song kisne Likheya c

    • @RamSingh-nv6il
      @RamSingh-nv6il 3 роки тому

      ਬੇਦਿਲ ਸਾਹਿਬ ਆਪ ਜੀ ਵਿੱਚ ਵਿਸ਼ੇਸ਼ ਤੌਰ ਤੇ ਮੈਂ ਇਹ ਦੇਖਿਆ ਹੈ ਕਿ ਆਪ ਜੀ ਨੇ ਚੰਗੇ ਗੀਤ ਲਿਖਣ ਵਾਲੇ ਗੀਤਕਾਰਾਂ ਦੀ ਵੀ ਸਿਫਤ ਕੀਤੀ ਗਈ ਹੈ ਜੀ

  • @harpreetsinghmanila392
    @harpreetsinghmanila392 5 років тому +5

    Tere viayah da card tape asi phela tep to CD bnai fer CD to memri card ch load kray fer phone te emp lake tractor te vjay 2014 ch

  • @indergsm
    @indergsm 5 років тому +2

    Legend Writer....

  • @gurjeetsingh5877
    @gurjeetsingh5877 5 років тому +5

    Nice intro

  • @kulveersingh6928
    @kulveersingh6928 5 років тому +5

    Bai ji ik vaar davinder kohinor nal vi intervewo karo

  • @sonusingh-vz3iw
    @sonusingh-vz3iw 5 років тому +7

    Nice ji

  • @singarnathjandjandwala9837
    @singarnathjandjandwala9837 5 років тому +3

    Nice

  • @bhatoeypreetBhatoey
    @bhatoeypreetBhatoey 5 років тому +2

    I need interview with dawinder kohenoor. Please🙏🙏💓

  • @sukhpalbrar6448
    @sukhpalbrar6448 5 років тому +9

    Interview Davinder Kohinoor

  • @ramkaran5418
    @ramkaran5418 3 роки тому

    20 salan to aapke geet sun RAHE hain all song VERY nice

  • @gurmindergurirandhawa9594
    @gurmindergurirandhawa9594 5 років тому +3

    Nice bedil ji

  • @jetsingh4213
    @jetsingh4213 5 років тому +7

    Hit Jodi bedil and davinder kohinoor

  • @AmrikSingh-sd7fe
    @AmrikSingh-sd7fe 5 років тому +2

    Bedil Saab tuhanu bohat Kuch kehna c par Hun Yaad ni aaa reha meri ik baar tuhade naal phone te gal hoe c

  • @simarsidhu8274
    @simarsidhu8274 5 років тому +5

    simar sidhu yaar badle nl plz plz interview kro

  • @BalvirSingh-pl9lb
    @BalvirSingh-pl9lb 5 років тому +1

    22 g sangdill 47 di interview kro ohna nu b audions de samne le k aao

  • @singarnathjandjandwala9837
    @singarnathjandjandwala9837 5 років тому +6

    ਲਕ ਟੁੰਣੂ ਸਾਰਿਆਂ ਨੇ ਗਾਏ ਨੇ ਕਿਹੜੇ ਨੇ ਨਹੀਂ ਗਾਏ

  • @daljitsidhu4485
    @daljitsidhu4485 5 років тому +2

    ghaint banda hai

  • @MalkitSingh-cn1qx
    @MalkitSingh-cn1qx 5 років тому +2

    Bahut wada na

  • @tarlochansingh9274
    @tarlochansingh9274 5 років тому +2

    Old is gold

  • @vikshsoni7255
    @vikshsoni7255 5 років тому +3

    Davinder Kohinoor Da interviews karo jaldi ton jaldi

  • @raikadecoratorshomedecor5141
    @raikadecoratorshomedecor5141 4 роки тому

    Best bachan basil ji

  • @gagansaini4736
    @gagansaini4736 3 роки тому

    Armaan Bedil Bachan ji de munde nahi? Bhateej naam de rishte naal kyun interview lehn wale dass rahe ne?

  • @3sis420
    @3sis420 5 років тому +3

    Verr g san ny panjab de

  • @MukhtiarSinghsandhu
    @MukhtiarSinghsandhu 5 років тому +4

    New song Ranjit Mani da kro ji

  • @ToshaanToshan
    @ToshaanToshan 5 років тому +2

    Beast of the bachan bedal

  • @boparanicrgniceboparai9644
    @boparanicrgniceboparai9644 4 роки тому

    jind jaan punjabi gaiki di BachanBedil sahib ji

  • @bobbysekhon918
    @bobbysekhon918 5 років тому +3

    bedil great writter

  • @satvindersingh9388
    @satvindersingh9388 5 років тому +4

    Davinder kohinoor da interview kro

  • @jagsirsinghnehal9460
    @jagsirsinghnehal9460 5 років тому +3

    badil is great righter