Chajj Da Vichar (1226) || ਸਰਦੂਲ ਸਿਕੰਦਰ ਕਿਉਂ ਰਿਹਾ ਸੀ ਨਰਾਜ਼ ?

Поділитися
Вставка
  • Опубліковано 18 жов 2024

КОМЕНТАРІ • 436

  • @ssramla5854
    @ssramla5854 3 роки тому +11

    ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਸੁਨਣ ਲੲੀ ਮਿਲੀਆਂ ਸੁਖਵੰਤ ਜੀ ਦੇ ਮੂੰਹੋਂ । ਕਰਤਾਰ ਰਮਲਾ ਜੀ ਅਤੇ ਸੁਖਵੰਤ ਜੀ ਦੇ ਗਾੲੇ ਗੀਤ ਦੋ ਦਹਾਕੇ ਬੀਤ ਜਾਣ ਦੇ ਬਾਵਜੂਦ ਅੱਜ ਵੀ ੳੁਨੇ ਹੀ ਸੁਣੇ ਜਾਂਦੇ ਹਨ ਜਿਵੇਂ ਅੱਜ ਹੀ ਰਲੀਜ਼ ਹੋੲੇ ਹੋਣ ।

    • @nirmalchoudhary2500
      @nirmalchoudhary2500 3 роки тому +3

      ਮੈਨੂੰ ਤਾਂ ਰੋਟੀ ਨਹੀਂ ਪਚਦੀ ਜਦੋਂ ਤੱਕ ਰਮਲਾ ਕਰਤਾਰ ਤੇ ਸੁਖਵੰਤ ਸੁੱਖੀ ਮੈਡਮ ਦੇ ਗਾਣੇ ਰੋਜ਼ ਸੁਣੀਂਦੇ ਐ ਜੀ ਸੁਆਦ ਆ ਜਾਂਦਾ ਹੈ ਜੀ

    • @BSMANN-pi1ek
      @BSMANN-pi1ek 5 місяців тому

      ਸੁੱਖੀ ਮੈਡਮ ਜੀ ਇੱਕ ਬਹੁਤ ਵੱਡੀ ਕਲਾਕਾਰ ਹੈ, ਬੁਲੰਦ ਆਵਾਜ਼ ਹੈ ਸੁਰ ਤਾਲ ਦੀ ਬਹੁਤ ਧਨੀ ਸੀ ਅੱਜ ਵੀ ਸੁਣਦੇ ਹਾਂ ਇਹਨਾਂ ਨੂੰ

  • @GauravKumar-bd5bb
    @GauravKumar-bd5bb 3 роки тому +33

    ਸਵਾਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੁਸੀਂ ਸੁਖਵੰਤ ਸੂਖੀ ਦੀ ਇੰਟਰਵਿਊ ਕਿਤੀ ਬਹੁਤ ਹੀ ਵਧੀਆ ਕਿਤੀ ਪ੍ਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ

  • @jasmelsingh8819
    @jasmelsingh8819 2 роки тому +1

    ਬਹੁਤ ਗੰਦ ਪਾਇਆ ਸੀ ਇਸ ਜੋੜੀ ਨੇ। ਇਨ੍ਹਾਂ ਦੇ ਗੀਤ ਸੁਣਕੇ ਗੱਭਰੂ ਜੁਆਨ ਮੁੰਡੇ ਖੁੰਡੇ ਬੜੇ ਗ਼ਲਤ ਰਸਤੇ ਤੁਰਦੇ ਸੀ।

  • @gurdipdehar7070
    @gurdipdehar7070 3 роки тому +9

    ਸੁਖਵੰਤ ਕੌਰ ਸੁੱਖੀ ਜੀ ਹਰ ਗੱਲ ਹੱਸ ਕਿ ਕਰਨ ਦਾ ਅੰਦਾਜ਼ ਤੁਹਾਡਾ ਬਹੁੱਤ ਖੂਬਸੂਰਤ ਹੈ, ਹਮੇਸ਼ਾ ਖੂਸ ਰਹੋ ਦਿੱਲੋ ਸਤਿਕਾਰ ਹੈ।

  • @jaggabrargolewalia6934
    @jaggabrargolewalia6934 3 роки тому +30

    ਸੁਖਵੰਤ ਸੁੱਖੀ ਜੀ ਸਤਿ ਸ੍ਰੀ ਆਕਾਲ ਜੀ

  • @Balbirsinghusa
    @Balbirsinghusa 3 роки тому +16

    ਆ ਹਾ ਸੁੱਖੀ ਜਦੋਂ ਪਤਾ ਲੱਗਦਾ ਸੀ ਨਵੇਂ ਗਾਣੇ ਆਏ ਭੱਜਕੇ ਨਕੋਦਰ ਤੋਂ ਧੰਮੀ ਹੇਰਾਂ ਵਾਲਿਆਂ ਕੋਲੋਂ ਟੇਪ ਭਰਾਕੇ ਲਿਆਈ ਦੀ ਸੀ।ਖਾੜੇ ਵੀ ਰਮਲੇ ਨਾਲ ਵੇਖੇ।ਬਹੁਤ ਹਿੱਟ ਜੋੜੀ ਸੀ ਰਮਲੇ ਨਾਲ।

  • @shehnajsuman5127
    @shehnajsuman5127 3 роки тому +9

    ਧੰਨਵਾਦ ਕਹਿਣਾ ਸਾਹਿਬ ਦਿਲ ਖੁਸ੍ ਕਰ ਦਿੱਤਾ ਸੁਖੀ ਜੀ ਨੂੰ ਮਿਲਾ ਕੇ ।।

  • @deeprataindia1170
    @deeprataindia1170 3 роки тому +4

    ਸੁੱਖੀ ਜੀ ਨੇ ਬਹੁਤ ਵਧੀਆ ਗੀਤ ਗਾਏ।
    ਗੀਤ ਵੀ ਸੋਹਣੇ ਆਪ ਵੀ ਬਹੁਤ ਸੋਹਣੇ ਹਨ।ਧੰਨਵਾਦ ਜੀ ।
    ,,,Ballu ਰਟੈਂਡਾ,,,

  • @prabhalgill6909
    @prabhalgill6909 3 роки тому +16

    ਅੱਜ ਦੇ ਮਹਿਮਾਨ ਮੇਰੇ ਪਾਪਾ ਮੰਮੀ ਦੇ ਵਿਆਹ ਵਿੱਚ ਆਏ ਸੀ, ਕਰਤਾਰ ਰਮਲਾ ਨਾਲ 1980 ਵਿੱਚ।

    • @garybal8166
      @garybal8166 3 роки тому

      That is so cute prabhal gill

    • @khosasaab3464
      @khosasaab3464 2 роки тому

      Veer g apna number send kro ji nd tuc kitho ho

  • @kirpalsingh9650
    @kirpalsingh9650 Рік тому +8

    ਬਹੁਤ ਹੀ ਵਧੀਆ ਸਿੰਗਰ ਭੈਣ ਸੁਖਵੰਤ ਕੌਰ ਜੀ

  • @gurdipram7691
    @gurdipram7691 2 роки тому +1

    ਸੁਧਾਰਨ ਟਹਿਣਾ ਹਰਮਨ ਥਿੰਦ ਜੀ ਤੁਸੀ ਤਾ ਦਿਲ ਦੀਆ ਗੱਲਾ ਖੁਲਵਾ ਲੈਦੇ ਆ ਟਹਿਣਾ ਜੀ ਥਿੰਦ ਜੀ

  • @gurmeetsran4436
    @gurmeetsran4436 3 роки тому +15

    ਸੁਖਵੰਤ ਸੁੱਖੀ ਬੀਬਾ ਜੀ ਦੀ ਅਵਾਜ਼ ਅੱਜ ਵੀ 35 ਸਾਲਾਂ ਬਾਅਦ ਉਹੀ ਹੈ ਧੰਨਵਾਦ ਵੀਰ ਟਹਿਣਾ ਭੈਣ ਹਰਮਨਥਿੰਧ ਜੀ ਪੁਰਾਣੇ ਕਲਾਕਾਰਾਂ ਨਾਲ ਚੱਜ ਦਾ ਵਿਚਾਰ ਚ ਕਰਕੇ ਮੇਰੇ ਨਾਲ ਵੀ ਉਮਰ ਸਾਂਝ ਤਾਜ਼ਾ ਹੋ ਜਾਂਦੀ ਐ

  • @harjapsingh8799
    @harjapsingh8799 2 роки тому +4

    ਬਹੁਤ ਵਧੀਆ ਸੁੱਖੀ ਜੀ, ਟਹਿਣਾ ਸਾਬ ਅਤੇ ਥਿੰਦ ਭੈਣ ਜੀ ਜ਼ਿੰਦਾਬਾਦ

  • @gurpreetsinghgopi2155
    @gurpreetsinghgopi2155 3 роки тому +10

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ, ਸੁਖਵੰਤ ਕੌਰ ਸੁੱਖੀ ਜੀ ਦੀ ਆਵਾਜ਼ ਅੱਜ ਵੀ ਬੇਹੱਦ ਪਿਆਰੀ ਹੈ ਵਾਹਿਗੁਰੂ ਮਿਹਰ ਕਰੇ ਸੁੱਖੀ ਜੀ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਬਹੁਤ ਬਹੁਤ ਧੰਨਵਾਦ ਜੀ

  • @jaswindernbbardar5800
    @jaswindernbbardar5800 3 роки тому +22

    ਸਤਿ ਸ੍ਰੀ ਅਕਾਲ ਟਹਿਣਾ ਸਾਵ ਹਰਮਨ ਜੀ ਸੁਖਵੰਤ ਸੁੱਖੀ ਜੀ🙏🙏🙏🙏🙏🙏

  • @JaspalSingh-qq6kn
    @JaspalSingh-qq6kn 2 роки тому +1

    ਮਿਰਜ਼ਾ ਸੰਗੋ ਵਾਲਾ ਗਰੀਬ ਦੀ ਸਾਰ ਨਹੀਂ ਕਿਸੇ ਨੇ ਲਈ

  • @amrikgir9194
    @amrikgir9194 3 роки тому +45

    ਮੈਡਮ ਥਿੰਦ ਜੀ ਪੰਜਾਬੀ ਸੂਟ ਵਿੱਚ ਬਹੁਤ ਵਧੀਆ ਲੱਗਦੇ ਨੇ ਪੰਜਾਬੀ ਸੂਟ ਹੀ ਪਾਇਆ ਕਰੋ

  • @DharmPal-mv4mh
    @DharmPal-mv4mh 3 роки тому +18

    ਇਤਨੀ ਛੋਟੀ ਉਮਰ ਵਿੱਚ ਸ਼ੋਹਰਤ ਮਿਲਣੀ ਬਹੁਤ ਮੁਸ਼ਕਿਲ ਹੈ ਇਹ ਗੋਡ ਗਿਫਟ ਹੈ

  • @rakeshchander9170
    @rakeshchander9170 2 роки тому +2

    ਸ਼ਤਿ ਸ਼੍ਰੀ ਅਕਾਲ ਜੀ ਵੀਰ ਸ਼ਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਭੈਣ ਸ਼ੁਖਵੰਤ ਸ਼ੁੱਖੀ ਜੀ ਸ਼ਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਇੰਟਰਵਿਊ ਕੀਤੀ ਤੁਸੀਂ ਅਸੀਂ ਅੱਜ ਤੱਕ ਵੀ ਇਨ੍ਹਾਂ ਦੇ ਗੀਤ ਸੁਣਦੇ ਆ ਰਹੇ ਆ ਜੀ

  • @baldevsingh9391
    @baldevsingh9391 Рік тому +5

    ਅੱਜ ਵੀ ਆਵਾਜ਼ ਬਹੁਤ ਵਧੀਆ ਹੈ ਹੁਣ ਵੀ ਗੋਣ ਲਗਜੇ ਬਹੁਤ ਹਿਟ ਹੋ ਸਕਦੀ ਬਹੁਤ ਸਰੋਤੇ ਬਹੁਤ ਚੁਹੋਦੇ ਅ

  • @punjabipanjabi8484
    @punjabipanjabi8484 3 роки тому +4

    ਰਮਲੇ ਦੇ ਗੀਤ ਸੁਣ ਬੜਾ ਮਜਾ ਅਾਓੁਦਾ

  • @ramsinghmaan9591
    @ramsinghmaan9591 3 роки тому +6

    ਬਹੁਤ ਚੰਗੀਆ ਲੱਗੀਆਂ ਜੀ ਗੱਲਾ ਬਾਤਾ ਧੰਨਵਾਦ

  • @pardeepsinghchohan5065
    @pardeepsinghchohan5065 3 роки тому +27

    ਪ੍ਰੋਗਰਾਮ ਦੀ ਸ਼ੁਰੂਆਤ ਚ ਜਦੋਂ ਹਰਮਨ ਥਿੰਦ ਭੈਣ ਜੀ ਖੱਬੇ ਪਾਸੇ ਨੂੰ ਦੇਖ ਕੇ ਬੋਲਣ ਤੇ ਟਹਿਣਾ ਸਾਬ ਜੀ ਸੱਜੇ ਪਾਸੇ ਨੂੰ ਦੇਖ ਕੇ ਬੋਲਣ ਤਾਂ ਸਮਝ ਜਾਣਾ ਕੀ ਅੱਜ ਕੋਈ ਮਹਿਮਾਨ ਆਇਆ ਹੋਇਆ

  • @sukbdeepdhadda5438
    @sukbdeepdhadda5438 3 роки тому +11

    ਟਹਿਣਾ ਵੀਰ ਜੀ ਤੁਹਾਡਾ ਤੇ ਹਰਮਨ ਜੀ ਦਾਂ ਪਰੋਗਰਾਮ ਬਹੁਤ ਸੋਹਣਾ ਹੁੰਦਾ ਚੱਜ ਦਾ ਵਿਚਾਰ

  • @WalthersWorld........90M
    @WalthersWorld........90M 3 роки тому +34

    ਐਵੇਂ ਨਾ ਹਰ ਪੁਰਾਣੇ ਗਾਇਕਾਂ ਨੂੰ ਪੁੱਛੀ ਜਾਇਆ ਕਰੋ ਤੁਸੀਂ ਤੱਤੇ, ਲੀਹੋਂ ਲੱਥੇ ਗੀਤ ਗਾਏ, ਕੋਈ ਅਫ਼ਸੋਸ ?
    ਅਫ਼ਸੋਸ ਕਾਹਦਾ?
    ਜਿਹੋ ਜਿਹੇ ਲੋਕ ਸੁਣਦੇ ਸੀ ਅਗਲੇ ਗਾਈ ਜਾਂਦੇ ਸਨ।

    • @bittusidhusidhu637
      @bittusidhusidhu637 3 роки тому

      Nice 👍

    • @nirmalchoudhary2500
      @nirmalchoudhary2500 3 роки тому +1

      ਉਹ ਸਮਾਂ ਹੀ ਇਹੋ ਜਿਹੇ ਗੀਤਾਂ ਦਾ ਸੀ ਸਾਰੇ ਸਿੰਗਰ ਹੀ ਗਾਉਂਦੇ ਸੀਗੇ ਇਹੋ੍ ਜਿਹੇ ਗੀਤ ਸੁਣਦੇ ਸੀ ਲੋਕ ਇਹਨਾਂ ਨੂੰ

    • @babbudhillon9822
      @babbudhillon9822 3 роки тому +1

      Right veer ji eh bahut bejti karde singers da

    • @mkbskb1
      @mkbskb1 3 роки тому

      @@babbudhillon9822 yes

    • @harbanssingh3943
      @harbanssingh3943 3 роки тому

      Tahona sahib old singers & old songs da patia firay

  • @baldevsingh9391
    @baldevsingh9391 Рік тому +2

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਾਰੀ ਕਿਤੀ ਗਂਈ ਹੈ ਬਹੁਤ ਵਧੀਆ ਆਵਾਜ਼ ਸੀ

  • @hardeepsandhu5151
    @hardeepsandhu5151 3 роки тому +12

    ਅਫਸੋਸ ਕਾਹਦਾ ਜੋ ਗਾਇਆ ਠੀਕ ਸੀ

  • @manpreetsinghbrar3841
    @manpreetsinghbrar3841 3 роки тому +2

    ਆਟੀ ਜੀ ਤੁਸੀਂ ਸਤਿਕਾਰਯੋਗ ਹਾ ਸਾਡੇ ਲਈ ਪਰ ਤੁਹਾਡੀ ਜੋੜੀ ਤਾ ਉਸਤਾਦ ਰਮਲਾ ਸਾਬ ਨਾਲ ਹੀ ਜਚਦੀ ਸੀ

  • @parvindersinghsidhu7383
    @parvindersinghsidhu7383 3 роки тому +1

    ਪੁਰਾਣੇ ਗੀਤ ਤਾ ਸਦਾ ਅਮਰ ਰਹਿਣ ਗੇ ਪਰ ਅੱਜ ਕੱਲ੍ਹ ਦੇ ਗੀਤ ਤਾ ਜਨਮ ਲੈਣ ਤੋ ਪਹਿਲਾ ਈ ਮਰ ਜਾਂਦੇ ਨੇ ਕਿਉਕੇ ਇਹਨਾ ਵਿਚ ਗੀਤਾ ਵਾਲੀ ਕੋਈ ਗੱਲ ਈ ਨਹੀ ਹੁੰਦੀ ਬਹੁਤ ਘੱਟ ਕਲਾਕਾਰ ਨੇ ਜੋ ਅੱਜ ਵੀ ਵਧੀਆ ਗਾ ਰਹੇ ਨੇ

  • @ravidhaliwal5805
    @ravidhaliwal5805 3 роки тому +3

    ਬਹੁਤ ਵਧੀਆ ਗਾਣਾ ਰੁੱਸੇ ਨੂੰ ਮਨਾਲੂ

  • @SurjeetSingh-ib2fx
    @SurjeetSingh-ib2fx 3 роки тому +11

    ਸਤਿ ਸ਼੍ਰੀ ਆਕਾਲ ਜੀ 🙏 ਹਿਟ ਜੋੜੀ ਕਰਤਾਰ ਰਮਲਾ ਤੇ ਸੁਖਵੰਤ ਸੁੱਖੀ

  • @ushhhsig648
    @ushhhsig648 Рік тому

    ਸੁਖੀ ਜੀ ਰਮਲਾ ਜੀ ਕਿਅਾ ਬਾਤ
    ਜੁਅਾਨੀ ਦੇ ਦਿਨ ਯਾਦ ਕਰਾੲੇ

  • @NaibSingh-si3gu
    @NaibSingh-si3gu 3 роки тому +3

    Me 32 sal pehla sunia c ajj v ohi abaj aa Good sukhi ji 🙏🏻🙏🏻👌👌

  • @harrydhaliwal4997
    @harrydhaliwal4997 3 роки тому +10

    ਸੁਖਵੰਤ ਸੁੱਖੀ ਦੀ ਅਵਾਜ਼ ਅੱਜ ਵੀ ਸਿਰਾ ਏ

  • @harwindersingh4551
    @harwindersingh4551 3 роки тому +7

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ
    ਪੰਜਾਬੀ ਗਾਇਕੀ ਬਹੁਤ ਖੂਬ ਐ ਜੀ
    ਬਹੁਤ ਪੁਰਾਣੀ ਗਾਇਕੀ ਚਲ
    ਦੀ ਐ

  • @jaswindersingh8704
    @jaswindersingh8704 3 роки тому +3

    ਬਹੁਤ ਵਧਿਆ ਲਗਿਆ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ

  • @BaljitKaur-gg6os
    @BaljitKaur-gg6os 3 роки тому +13

    ਸੁੱਖੀ ਜੀ ਦੀ ਅਵਾਜ ਬਹੁਤ ਬੁਲੰਦ ਹੈ ਰੱਬ ਰਾਖਾ 🙏❤️

  • @livemusiccompanybadhnikala9517
    @livemusiccompanybadhnikala9517 3 роки тому +2

    ਵਾਹ ਜੀ ਵਾਹ ਟਹਿਣਾ ਸਾਬ ਸਰਦੂਲ ਸਿਕੰਦਰ ਵਾਲੀ ਗੱਲ ਸੁੱਖੀ ਜੀ ਨੇ ਵੀ ਕਰਤੀ

  • @ranjodhsingh7174
    @ranjodhsingh7174 Рік тому

    ਟਹਿਣਾ ਸਾਹਿਬ ਇੰਟਵਿਊ ਲਈ ਬੁਲਾ ਕੇ ਬੇਇੱਜ਼ਤੀ ਕਰਨਾ ਅਜੀਬ ਜੇਹਾ ਲੱਗਦਾ ,ਕਈਆਂ ਨੂੰ ਪਲੇਟਫ਼ਾਰਮ ਹੀ ਇਹੋ ਜੇਹਾ ਮਿਲਦਾ ਕਿ ਉੱਨਾਂ ਦੇ ਜੀਵਨ ਵਿੱਚ ਉਹ ਕੁਝ ਨਹੀਂ ਹੁੰਦਾ ਜੋ ਉਹ ਚਾਹੁੰਦੇ ਹਨ !ਜਿਵੇ ਸਦੀਕ ਸਾਹਿਬ ਕਹਿੰਦੇ ਹੁੰਦੇ ਨੇ ਕਿ ਮੇਰੀ ਕਿਸਮਤ ਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਸੱਚ ਵੀ ਹੈ !

  • @laughingcolours8939
    @laughingcolours8939 2 роки тому +1

    ਅਸੀਂ ਉਹ ਖੂਸ਼ਕਿਸ਼ਮਤ ਹਾ ਜਿਨ੍ਹਾਂ ਨੇ ਆਪ ਜੀ ਦੀ ਗਾਇਕੀ ਦਾ ਆਨੰਦ ਮਾਣਿਆ ਹੈ

  • @Bahadurpurijagdish
    @Bahadurpurijagdish 2 роки тому +3

    ਧੰਨਵਾਦ ਵੀਰ ਟਹਿਣਾ ਜੀ ਅਤੇ ਹੱਸਮੁੱਖ ਭੈਣ ਹਰਮਨ ਜੀ।ਭੈਣ ਸੁੱਖੀ ਦੀ ਮੁਲਾਕਾਤ ਦੀ ਤਮੰਨਾ ਪੂਰੀ ਕੀਤੀ ।

  • @HarjinderSingh-ir7vs
    @HarjinderSingh-ir7vs 2 роки тому +1

    ਸੁਖੀ.ਜੀ.ਬਹੁਤ.ਸिਤਕਾਰ.ਯੋਗ..ਗਾिੲਕਾ.ਹੈ

  • @ਬਲਵਿੰਦਰਸਿੰਘਜੰਡੋਕੇ-ਙ2ਫ

    ਗੱਲ ਇਹ ਨਹੀਂ ਕਿ= 15 ਸਾਲ ਦੀ ਉਮਰ ਕੋਈ ਬਹੁਤੀ ਛੋਟੀ ਉਮਰ ਨਹੀਂ ਹੁੰਦੀ ਗੱਲ ਤਾਂ ਇਹ ਸੀ ਕਿ ਸੁੱਖੀ ਜੀ ਦੇ ਮਾਤਾ ਪਿਤਾ ਵੀ ਲੀਹੋਂ ਲੱਥੇ ਗੀਤ ਗਾਉਂਦੇ ਹੋਣ ਗੇ ਜਿਸ ਕਰਕੇ ਉਹਨਾਂ ਨੇ ਆਪਣੀ ਧੀ ਨੂੰ ਲੀਹੋਂ ਲੱਥੇ ਗੀਤ ਗਉਣ ਤੋਂ ਨਹੀਂ ਰੋਕਿਆ ਹੋਣਾ

  • @Deepsidhu5
    @Deepsidhu5 3 роки тому +1

    ਟਹਿਣਾ ਜੀ ਤੇ ਹਰਮਨ ਜੀ ਬਹੁਤ ੨ ਧੰਨਵਾਦ ਸੁੱਖਵੰਤ ਸੁੱਖੀ ਜੀ ਨਾਲ ਮੁਲਾਕਾਤ ਕਰਨ ਬਹੁਤ ਵਧੀਆਂ ਲੱਗਾ ਦੇਖ ਕਿ ਇੱਕ ਬੇਨਤੀ ਆ ਕਿ ਜਸਵੰਤ ਸੰਦੀਲਾ ਨਾਲ ਵੀ ਮੁਲਾਕਾਤ ਕਰੋ .ਧੰਨਵਾਦ

  • @paramjeetkaur945
    @paramjeetkaur945 3 роки тому +4

    ਟੇਣਾ ਜੀ ਦੋ ਗਾਣਿਆਂ ਦੇ ਸੁਣਨ ਦਾ ਮਜ਼ਾਕ ਵਿੱਚ ਕਿਤੀਆ ਨੋਕਾਂ ਚੋਕਾ ਤੇ ਸਮਾਜ ਵਿਚ ਵਿਚਰਦਿਆਂ ਘਟਨਾਵਾਂ ਗਾਈਆਂ ਜਾਂਦੀਆਂ ਸਨ ਬਹੁਤ ਵਧੀਆ ਪ੍ਰੋਗਰਾਮ ਜੀ ਧੰਨਵਾਦ ਜੀ

  • @avtarsinghsandhu9338
    @avtarsinghsandhu9338 11 місяців тому

    ਰੂਹ ਦੀ ਖੁਰਾਕ ਹੁੰਦੀ ਸੀ , ਉਸ ਸਮੇਂ ਦੇ ਕਲਾਕਾਰ ਸਨ, ਕੋਈ ਕਹਿਣ ਵਾਲੀ ਗੱਲ ਨਹੀ ਹੈ ਜੀ , ਰੂਹ ਦਾ ਸਿੰਗਰ ਸਨ।

  • @JaspalSingh-mh5lw
    @JaspalSingh-mh5lw 3 роки тому +1

    ਸਵਰਨ ਟਹਿਣਾ ਜੀ,,ਅਨੀਤਾ ਸਮਾਣਾ ਨਾਲ ਮੁਲਾਕਾਤ ਜਰੂਰ ਕਰੋ ਜੀ । ਗਾਇਕਾ ਸੁਖਵੰਤ ਸੁੱਖੀ ਨਾਲ ਮੁਲਾਕਾਤ ਕਰਨ ਲਈ ਬਹੁਤ ਧੰਨਵਾਦ ।🙏🙏🙏🙏🙏🙏🌹🌹🌹🌹🌹 ਜਸਪਾਲ ਸਿੰਘ ਅਟਾਰੀ

  • @JagseerSingh-ii6ew
    @JagseerSingh-ii6ew 6 місяців тому

    ਸੁਖਵੰਤ ਜੀ ਬਹੁਤ ਘੈਟ ਹੈ ਜੀ

  • @nirmalchoudhary2500
    @nirmalchoudhary2500 3 роки тому +1

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਤੇ ਹਰਮਨ ਭੈਣ ਜੀ ਤੇ ਸੁੱਖਵੰਤ ਸੁੱਖੀ ਮੈਡਮ ਜੀ ਸੁੱਖੀ ਮੈਡਮ ਜੀ ਦੇ ਬੜੇ ਪਿਆਰੇ ਗੀਤ ਇਹਨਾਂ ਦੇ ਅਵਾਜ਼ ਅੱਜ ਵੀ ਸੁਰੀਲੀ ਐ ਜੀ

  • @BALWINDERSINGH-xy5we
    @BALWINDERSINGH-xy5we 3 роки тому +5

    "ਰੋਣਾ ਯਾਰਾਂ ਨੂੰ, ਨਾਂ ਭਰਾਵਾਂ ਨੂੰ"
    ਆਪਣੇ ਸ਼ੌਂਕ ਕਰਕੇ ਤੁਸੀਂ ਵਧੀਆ ਵਧੀਆ ਕਲਾਕਾਰਾਂ ਨਾਲ ਗੱਲ ਕਰਦੇ ਹੋ, ਤੇ ਨਾਮ ਤੁਸੀਂ ਦਰਸ਼ਕਾਂ ਦਾ ਲਾਉਂਦੇ ਹੋ ।

  • @gurmangalsinghunitedkingdo8352
    @gurmangalsinghunitedkingdo8352 3 роки тому +3

    ਟਹਿਣਾ ਸਾਬ ਇਹ ਹੁਣ ਜ਼ਰੂਰੀ ਨਹੀਂ ਕੇ ਪਿਛਲੀ ਉਮਰੇ ਹਰੇਕ ਨੂੰ ਈ ਜ਼ਲੀਲ ਕਰ ਜਾਉ ਆਹ ਕਿਉਂ ਗਾਇਆ ਓਹ ਕਿਉਂ ਗਾਇਆ

  • @yaadwinderdandiwal9480
    @yaadwinderdandiwal9480 3 роки тому +1

    ਮੈਂ ਬੋਹਤ ਵੱਡਾ ਫੈਨ ਆ ਸੁਖੀ ਜੀ ਦਾ

  • @luckypaul8092
    @luckypaul8092 3 роки тому +4

    Wah g wah kinne wdhiya song aa...tera aana samundra di chhalk wrga...mnalu haanniya❤️❤️❤️👍👍👍

  • @amanaulakh1313
    @amanaulakh1313 3 роки тому +3

    ਬਹੁਤ ਹੀ ਜਿਆਦਾ ਵਧੀਆ ਲਗਾ ਗੱਲਬਾਤ ਸੁਣ ਕੇ ਰੂਹ ਗੁੜੂਦ ਹੋਗੀ

  • @schoolgam5106
    @schoolgam5106 3 роки тому +1

    ਟਹਿਣਾ ਸਾਹਬ ਜੀ ਹਰਮਨ ਥਿੰਦ ਤੇ ਸੁਖਵੰਤ ਸੁਖੀ ੲਿੰਜ ਲਗਦੀਅਾ ਨੇ ਜਿਵੇ ਦੋਨੋ ਭੈਣਾ ਹੋਣ. ਬਹੁਤ ਹੀ ਵਧੀਅਾ ਮਿੰਠੀ ਅਾਵਾਜ ਹੈ ਜੀ.God bless u

  • @deepakteja686
    @deepakteja686 3 роки тому +2

    ਮੈਂ ਸੁਖਵੰਤ ਸੁੱਖੀ ਜੀ ਦਾ ਅਤੇ ਸਵਰਨ ਟਹਿਣਾ ਜੀ ਦਾ ਤਹੀ ਦਿਲੋਂ ਧੰਨਵਾਦ ਕਰਦਾ ਹਾਂ,ਜਿਨ੍ਹਾਂ ਨੇ ਇੰਟਰਵਿਊ ਮੇਰਾ ਜਿਕਰ ਕਰਕੇ ਨਾਚੀਜ਼ ਨੂੰ ਮਾਣ ਬਖਸ਼ਿਆ।

    • @JalourSingh-eg7dx
      @JalourSingh-eg7dx Рік тому

      ਕਿਸ ਇੰਟਰਵਿਊ ਚ ਬਾਈ ਸੁਖੀ ਨਾਲ ਤਾ ਤਿੰਨ ਵਾਰੀ ਸੁਣਲੀ ਸਾਰੀ ਗਲਬਾਤ

  • @gagandeepsinghriar1678
    @gagandeepsinghriar1678 3 роки тому +32

    ਟਹਿਣਾ ਸਾਹਿਬ ਜੀ ਕਦੇ ਅਮਰਿੰਦਰ ਗਿੱਲ ਤੇ ਨਿੰਮਾ ਲੌਹਾਰਕੇ ਗੀਤਕਾਰ ਨਾਲ ਮੁਲਾਕਾਤ ਕਰਵਾਉ

  • @sukhvindergrewal1233
    @sukhvindergrewal1233 3 роки тому +23

    ਕਿਸਾਨ ਮਜਦੂਰ ਵਕੀਲ ਬੁਧੀਜੀਵੀ ਗਾਇਕ ਮੁਲਾਜਮ ਪੱਤਰਕਾਰ ਏਕਤਾ ਜਿੰਦਾਬਾਦ ਜੀ👍👍👍👍👍💯💯💯💯💯

  • @ਮੁਖਾਬਾਬਾ
    @ਮੁਖਾਬਾਬਾ 3 роки тому +2

    ਕਰਤਾਰ ਰਮਲਾ ਜੀ ਅਤੇ ਸੁਖਵੰਤ ਸੁੱਖੀ ਜੀ ਨੇ ਬਹੁਤ ਵਦੀਆ ਗਾੲਿਆ

  • @gurdipsingh3373
    @gurdipsingh3373 2 роки тому +1

    ਬੀਬਾ ਜੀ ਜਵਾਨੀ ਵੇਲੇ ਹਰ ਕੋਈ ਇਵੇ ਹੀ ਕਰਦਾ

  • @yaadwinderdandiwal9480
    @yaadwinderdandiwal9480 3 роки тому +1

    ਸੁਖਵੰਤ ਸੁੱਖੀ ਜੀ ਕਈ ਵਾਰ ਗੀਤਾਂ ਵਿਚ ਏਹੋ ਜੇ ਹਰਕਤਾਂ ਲਾਉਂਦੇ ਸੀ ਵੱਡੇ ਵੱਡੇ ਕਲਾਕਾਰ ਸੋਚੀਂ ਪੈ ਜਾਂਦੇ ਸੀ

  • @karamjitsingh4170
    @karamjitsingh4170 3 роки тому +2

    Tehna sahib Ji Asi Ap de de te Beba Harman ji da Bohute Dhanwad ji 🙏

  • @gurdarshansidhu170
    @gurdarshansidhu170 3 роки тому +4

    ਬਹੁਤ ਹੀ ਚੰਗਾ ਸੁਭਾਅ ਹੈ ਬੀਬਾ ਸੁੱਖੀ ਜੀ ਅਤੇ ਬੀਬਾ ਕੁਲਦੀਪ ਕੌਰ ਜੀ ਦਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @noorsingh1604
    @noorsingh1604 Рік тому +1

    Bahut.khusi.hoi.sukhi.je.de.mulakat.sunke

  • @ਮੁਖਾਬਾਬਾ
    @ਮੁਖਾਬਾਬਾ 3 роки тому

    ਹਰਮਨ ਜੀ ਟਹਿਣਾ ਜੀ ਆਪ ਕੋ ਸਵੇਰ ਕੀ ਸ਼ੁੁੂਬ ਕਾਮਨਾੲੈ ਆਪ ਕੀ ਵਿਜੈ ਹੋ ਭਗਵਾਨ ਆਪ ਕੋ ਤੰਦਰੁਸਤ ਰੱਖਣ

  • @surinderkaur2100
    @surinderkaur2100 3 роки тому +21

    ਇੰਜਣ ਤੇ ਬਹਿ ਜਾਂ ਵੇ ਡਰਾਇਵਰਾ " ਬਹੁਤ ਸੋਹਣਾ ਗੀਤ ਪੜਨ ਸਮੇ ਦੀ ਯਾਦ ਦਿਲਾਤੀ,ਸਾਰੇ ਥਾਂ ਭਾਲਦੇ ਹੁੰਦੇ ਸੀ ਕਿ ਕਦੋਂ ਜਗਾ ਮਿਲੇ ਬੈਠੀਏ🤣🤣

  • @DoabalabRahon
    @DoabalabRahon 3 роки тому +15

    Kisan Mazdoor Eakta Zindabad
    Jai Jawan Jai Kisan
    Sat Shri Akal ji

  • @ranjitkaur6259
    @ranjitkaur6259 2 роки тому +1

    Bahot wddyia singer sukhwant kaur g.

  • @ਮੁਖਾਬਾਬਾ
    @ਮੁਖਾਬਾਬਾ 3 роки тому

    ਟਹਿਣਾ ਜੀ ਹਰਮਨ ਜੀ ਲੋਕ ਗਾੲਿਕ ਦਾ ਕੋਈ ਗੁਨਾਹ ਨਹੀਂ ਹੈ ਹਰ ੲਿੱਕ ਸਰੋਤ ਵਰਗ ਦੀ ਫਰਮਾਇਸ਼ ਹੁੰਦੀ ਹੈ ਆਪਣੋ ਆਪਣੀ ਲੋਕ ਗਾੲਿਕ ਨੂੰ ਪੂਰੀ ਕਰਨੀ ਪੈਂਦੀ ਹੈ ਫ਼ੇਰ ਲੋਕ ਗਾੲਿਕ ਨੂੰ ਗਾੲਿਕੀ ਦਾ ਨਸ਼ਾ ਹੋ ਜਾਂਦਾ ਹੈ

  • @JagdishSingh-yp2pc
    @JagdishSingh-yp2pc 3 роки тому +2

    ਤੁਹਾਡੇ ਚੈਨਲ ਤੇ ਹੋਏ ਪ੍ਰੋਗਰਾਮਾਂ ਚੋਂ ਇਹ ਸੁੱਖੀ ਨਾਲ ਹੋਇਆ ਪਰੋਗਰਾਮ ਬਹੁਤ ਹੀ ਸ਼ਾਨਦਾਰ ਲੱਗਾ ।
    ਵਾਹਿਗੁਰੂ ਲੰਬੀਆਂ ਉਮਰਾਂ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰਿਆ ਨੂੰ ।
    ਆਮੀਨ

  • @dashmeshcharity1651
    @dashmeshcharity1651 3 роки тому +10

    ਸੁੱਖੀ ਭੈਣ ਜੀ ਤੁਸੀਂ ਬਹੁਤ ਸੱਚੀ ਸੁੱਚੀ ਰੂਹ ਦੀ ਮਾਲਕ ਹੋ ਅਸੀਂ ਤੁਹਾਡਾ ਦਿਲ ਤੋਂ ਸਤਿਕਾਰ ਕਰਦੇ ਆਂ

  • @jogindermehmi5057
    @jogindermehmi5057 3 роки тому +1

    ਟਹਿਣਾ ਸਾਹਿਬ ਚਰਨਜੀਤ ਆਹੂਜਾ ਨਾਲ ਵੀ ਜਰੂਰ ਮੁਲਾਕਾਤ ਕਰੋ ਜੀ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ

  • @jaswantsingh-kv8ep
    @jaswantsingh-kv8ep 3 роки тому +3

    ਕੁਲਦੀਪ ਪਾਰਸ ਸਾਡੇ ਪਿੰਡ ਦੇ ਲਾਗੇ ਪਿੰਡ ਰੋਲੂ ਮਾਜਰਾ ਮਿਸਤਰੀਆਂ ਦਾ ਮੁੰਡਾ ਬਹੁਤ ਵਧੀਆ ਆਵਾਜ਼ ਦਾ ਮਾਲਕ ਸੀ

    • @khosasaab3464
      @khosasaab3464 3 роки тому

      ਵੀਰ ਜੀ ਪਾਰਸ ਦਾ ਪਰਿਵਾਰ ਦਾ ਕਿ ਹਾਲ ਆ ਕਿ ਕਰਦੇ ਨੇ ਅੱਜ ਕੱਲ

    • @jaswantsingh-kv8ep
      @jaswantsingh-kv8ep 3 роки тому

      ਵੀਰ ਪਾਰਸ ਬਾਈ ਦੇ ਭਰਾਵਾਂ ਚ ਇਕ ਬਾਹਰ ਹੈ ਦੁਬਈ ਚ ਇਕ ਪਾਲਾ ਟਰੱਕ ਡਰਾਈਵਰ ਹੈ ਰੋਪੜ ਸੀਮਿੰਟ ਫੈਕਟਰੀ ਚ ਬਾਈ

    • @khosasaab3464
      @khosasaab3464 3 роки тому

      @@jaswantsingh-kv8ep veer Paras de brother da aina mada hall aa aina paisa bnaya c jihda oh kidr gya c sab wife te beta ki krde aa veer koi zameen ni c ehna kol bnayi

  • @KuldeepSingh-qq9ds
    @KuldeepSingh-qq9ds 3 роки тому +3

    ਵਧੀਆ ਪ੍ਰੋਗਰਾਮ 👍

  • @CrooddwDeepa
    @CrooddwDeepa Рік тому

    ਅਜੇ ਵੀ ਇਹਨਾਂ ਦੇ ਗੀਤ ਨਵਿਆਂ ਵਰਗੇ ਲੱਗਦੇ ਹਨ

  • @ustaddin5293
    @ustaddin5293 3 роки тому +4

    ਸੁਖਵੰਤ ਸੁੱਖੀ ਜੀ ਇੱਕ ਮਹਾਨ ਕਲਾਕਾਰ ਹੈ ।ਰੱਬ ਮੇਹਰਾਂ ਕਰੇ ।

  • @TOORMEHNEWALA
    @TOORMEHNEWALA 3 роки тому +2

    ਸਾਰਾ ਥਕੇਵਾਂ ਲਹਿ ਜਾਂਦਾ ਤੁਹਾਡਾ ਪ੍ਰੋਗਰਾਮ ਵੇਖ ਕੇ, ਵਾਕਿਆ ਹੀ ਚੱਜ ਦਾ ਵਿਚਾਰ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ

  • @arshdeep1235
    @arshdeep1235 3 роки тому +1

    ਸੁਖਵੰਤ ਸੁਖੀਂ।।ਜੀ।ਰਮਲਾ।।ਬਹੁਤ ।ਵਧੀਆ ।ਕਲਾਕਾਰ ।ਸੀ।ਰਮਲਾ।।।ਊਸ।ਦੀ।ਯਾਦ ।ਵਿਚ ।ਮੇਲਾ।ਲਾਓ

  • @janakrajjanak6589
    @janakrajjanak6589 Рік тому +1

    ਰੱਬ ਏਹਨਾ ਨੂੰ ਚੜਦੀ ਕਲਾ ਵਿਚ ਰੱਖੇ ਜੀ

  • @gobindpuristorenawanshahar4481
    @gobindpuristorenawanshahar4481 3 роки тому +2

    ਹਰਮਨ ਜੀ ਟਹਿਣਾ ਭਾਜੀ ਰਾਜ਼ੀ ਰਹੁ...

  • @jobanjoban8243
    @jobanjoban8243 Рік тому

    ਬਹੁਤ ਵਧੀਆਂ ਲੱਗਾ ਟਾਹਿਣਾ ਸਾਬ ਜੀ ਤੁਸੀ ਸੁੱਖੀ ਜੀ ਮਿਲਕੇ ਹੂਰ ਖੁਸ਼ ਕਰਤੀ ਜੀ Very very nice ਭਾਜੀ ਜਿਉਦੇ ਵੱਸਦੇ ਰਾਹੋ । ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀ ।

  • @JagjitSingh-hp4jz
    @JagjitSingh-hp4jz 3 роки тому

    ਥਿੰਦ ਭੈਣ ਜੀ ਸਲੂਟ ਮੇਰੇ ਵਲੋਂ ਸਵਾਲ ਵੀ ਬੇਬਾਕ ਤੇ ਜੁਰਤ ਵਾਲੇ ਹਨ ਜਿਹੜੇ ਗੱਲਾਂ ਤੋਂ ਸਮਝਦੇ ਹਨ

  • @seeradaudhar8436
    @seeradaudhar8436 Рік тому

    ਦੋਸਤੋ ਮੈ ਇੱਕ ਵਾਰ ਮਿਲਿਆ ਸੱਤਵੰਤ ਸੁੱਖੀ ਨੂੰ ਦਿਦਾਰ ਸੰਧੂ ਦੇ ਮੇਲੇ ਤੇ

  • @jagdevbrar6100
    @jagdevbrar6100 3 роки тому

    ਟੈਹਿਣਾ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਜੀ
    ਸੁੱਖੀ ਮੈਡਮ ਜੀ ਨੂੰ ਵੀਂ ਸਤਿ ਸ੍ਰੀ ਅਕਾਲ

  • @ShamsherSingh-cg9wq
    @ShamsherSingh-cg9wq 2 роки тому +1

    ਬਹੁਤ ਵਧੀਆ ਸੁਖੀ ਜੀ ।

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈਗੀ

  • @balatipaul8290
    @balatipaul8290 3 роки тому +3

    Very very nice talk for good nice information God bless to all of you thanks 🙏 thanks 🙏🙏🙏🙏🙏 thanks again 🙏

  • @karanpreetsandhu6521
    @karanpreetsandhu6521 3 роки тому +6

    ਟਹਿਣਾ ਸਾਬ ਪੁਰਾਣੇ ਖਿਡਾਰੀ ਨੇ , ਇੰਨਾ ਨੂੰ ਸੱਭ ਪਤਾ ਪੁਰਾਣੇ ਕਲਾਕਾਰਾਂ ਦਾ, ਪਰ ਅਸੀਂ ਥਿੰਦ ਭੈਣ ਜੀ ਦੀ age ਦੇ ਹਾਂ ਸਾਨੂੰ ਘੱਟ ਪਤਾ ਇੰਨਾ ਕਲਾਕਾਰਾਂ ਦਾ

    • @garybal8166
      @garybal8166 3 роки тому

      Tehana saab kehre chitte kava de vele de han

  • @Namjejus
    @Namjejus 2 роки тому

    ਗਾਣੇ ਚੰਗੇ ਸੀ ਜਾ ਮਾੜੇ ਦੀ ਪਰ ਓਨਾ ਗਣੇਆ ਕਰਕੇ ਹੀ ਆਪ ਜੀ ਦੀ ਪਹਿਚਾਣ ਆ।ਉਨਾਂ ਤੇ ਮਾਣ ਕਰੋ।ਉਸ ਟਾਈਮ ਤਾ ਸਿਰਫ ਗਾਏ ਜਾਂਦੇ ਸੀ ਅੱਜ taਫਿਲਮਾਏ ਜਾਂਦੇ ਆ ਤੇ ਟੈਲੀਵਿਜ਼ਨ ਤੇ ਦਿਖਾਏ ਜਾਣਦੇ ਆ।ਕਿ ਕਿਸੇ bollywood ਅੱਧਾ ਕਾਰਾ ਨੇ ਅੱਜ ਤੱਕ ਕਹਿ ਕਿ ਮੈਨੂੰ ਅਜਿਹੇ ਸੀਨ ਕਰਕੇ ਸ਼ਰਮਿੰਦਗੀ ਮਹਿਸੂਸ ਹੋਈ ਆ।ਉਨਾਂ ਨੂੰ ਤਾਂ ਵੱਡੇ ਐਵਾਰਡ ਮਿਲਦੇ ਆ।ਆਪਣੇ ਕਮ ਤੇ ਮਾਣ ਕਰੋ।

  • @gurbazzsingh7960
    @gurbazzsingh7960 Рік тому

    ਬਾਈ ਜੀ ਸਾਰਾ ਛੱਡੋ ਹੂ ਬਾਹਲੀ ਵਧੀਆ ਆਖਦੇ

  • @baljindersinghlongowal4097
    @baljindersinghlongowal4097 3 роки тому +22

    ਇਹੋ ਜੇ ਪਰੋਗਰਾਮ ਦੀ ਬਜਾਏ ਕਿਸਾਨੀ ਨਾਲ ਸਬੰਧਤ ਲੋਕਾ ਨੂੰ ਬੁਲਾਇਆ ਕਰੋ ਜੀ?

  • @jagroopsingh5686
    @jagroopsingh5686 3 роки тому +3

    ਬਹੁਤ ਵਧੀਅਾ ਟਹਿਣਾ ਸਾਬ

  • @SukhwinderSingh-mv7rd
    @SukhwinderSingh-mv7rd 3 роки тому +4

    ਸੋਹਣਾ ਪ੍ਰੋਗਰਾਮ 🙏👍

  • @nirmalchoudhary2500
    @nirmalchoudhary2500 3 роки тому +2

    ਟਹਿਣਾ ਸਾਹਿਬ ਸੁਣਿਆ ਲੁਹਾਰਕੇ ਵਾਲੇ ਰਾਈਟਰ ਨਿੰਮਾ ਲੁਹਾਰਕੇ ਵਾਲੇ ਦੇ ਹਾਲਾਤ ਬੜੇ ਹੀ ਖਰਾਬ ਹਨ ਉਹਨਾਂ ਨੂੰ ਵੀ ਅੱਗੇ ਲੈ ਕੇ ਆਓ ਜੀ ਬੜੀ ਮੇਹਰਬਾਨੀ ਹੋਵੇਗੀ ਜੀ

  • @J_s_Sidhu
    @J_s_Sidhu Рік тому +1

    Kacch de glass vargi, kandho digdi chhade ne bochi.. My favourite song

  • @karamjitsingh4170
    @karamjitsingh4170 3 роки тому +1

    Eh Gal lajawab ha ji Tehna Sahib Jis program da nam Chaj da Vichar ha es tu wadhia Punjabi Virsa, Punjabi tor tareka Punjabi culture 😄 bohut bohut Shukeria

  • @rashpalsinghchangera2843
    @rashpalsinghchangera2843 3 роки тому +3

    ਮੈਂ ਬਹੁਤ ਸੁਣਦਾ ਜੀ ਪੁਰਾਣੇ ਗੀਤ

  • @kesarchahal9973
    @kesarchahal9973 3 роки тому +2

    ਪਾਰਸ ਸਾਬ ਦਾ ਗੀਤ ਸੀ ਟਹਿਣਾ ਸਾਬ ਤੁਰ ਜਾਏਗੀ ਸੋਹਣੀਏ ਨੀ ਕਾਲਜ ਸੁੰਨਾਂ ਕਰਕੇ ! ਮੇਰਾ ਮਨਪਸੰਦ ਗੀਤ ਸੀ ।

  • @djnoordeepentertainmentrai8892

    ਟਹਿਣਾ ਸਾਬ ਪਰਿਵਾਰ ਦੇ ਮੈਬਰਾਂ ਬਾਰੇ ਵੀ ਪੁਂਛ ਲਿਆ ਕਰੋ ਜੀ

  • @sachasurma1219
    @sachasurma1219 3 роки тому +1

    ਹਿੱਕ ਤੇ ਜੰਜੀਰੀ ਖੈਹਿੰਦੀ, ਸੁੱਖੀ ਜੀ ਦਾ ਸੋਲੋ ਹਿੱਟ ਗੀਤ ਕਿਤੇ ਲਾਈਵ ਪੇਸ਼ ਕਰਵਾਉ ਜੀ।

  • @kirankaur4504
    @kirankaur4504 3 роки тому +5

    ਸਤਿ ਸ੍ਰੀ ਅਕਾਲ ਜੀ 🙏🙏