ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜੀ ।। ਸਤੰਬਰ 2024 ।।

Поділитися
Вставка
  • Опубліковано 20 вер 2024
  • ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਮਿਤੀ 09 ਸਤੰਬਰ ਤੋਂ ਲੈ ਕੇ 15 ਸਤੰਬਰ 2024 ਦਿਵਲੀ ਨ ਕੌਰ ਅਤੇ ਸ ਅਮਰਿੰਦਰ ਸਿੰਘ (ਬੇਟੀ ਤੇ ਪਿਤਾ ) ਨੇ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਕੀਤੀ ਹੈ। ਦਿਵਲੀਨ ਕੌਰ ਦਾ ਜਨਮ 24 ਮਾਰਚ 2018 ਹੈ। ਦਿਵਲੀਨ ਕੌਰ ਪ੍ਰਾਇਮਰੀ ਸਰਕਾਰੀ ਸਮਾਰਟ ਸਕੂਲ ਪੜਛ (ਮੋਹਾਲੀ) ਵਿੱਚ ਦੂਜੀ ਜਮਾਤ ਵਿਚ ਪੜ੍ਹਦੀ ਹੈ । ਸਤਵੇਂ ਸਾਲ ਵਿੱਚ ਸ੍ਰੀ ਹੇਮਕੰਟ ਸਾਹਿਬ ਜੀ ਦੇ ਪਹਿਲੀ ਵਾਰ ਦਰਸ਼ਨ ਦੀਦਾਰੇ ਆਪਣੇ ਡੈਡੀ ਦੇ ਨਾਲ ਜਾਕੇ ਕੀਤੇ ਹਨ। ਵਾਹਿਗਰੂ ਜੀ ਦਾ ਕੋਟਿ ਕੋਟਿ
    ਧੰਨਵਾਦ ਕਰਦੇ ਜੀ ਅਤੇ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜੀ ।।
    We welcome and thank all the subscribers Viewers and U Tube +Other Channels for supporting and publishing the Gurbani Sat Sri Akal sabhi ko ਪਰਵਾਨ ਹੋਵੇ ਜੀ ।। ਵਾਹਿਗੁਰੂ ਜੀ ਸਭ ਪ੍ਰੀਵਾਰਾਂ ਨੂੰ ਖੁਸ਼ੀਆਂ ਬਖ਼ਸ਼ਣ ਜੀ।। ਫਿਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ।। Sat Sri Akal ।।

КОМЕНТАРІ •