ਜਦੋਂ ਸਨੇਹ ਲਤਾ ਨੇ ਤੂੰਬੀ ਦੀਆਂ ਘੋੜੀਆਂ ਦੇ ਕੇ ਦੀਦਾਰ ਨੂੰ ਭਾਵੁਕ ਕਰ ਦਿੱਤਾ | Sneh Lata makes Didar emotional

Поділитися
Вставка
  • Опубліковано 9 вер 2024
  • #MohinderSinghJassal #DidarSandhu #surinderkaur #Sneh Lata
    #OldPunjabiSongsIndian
    #MusicOfAsia
    When Didar Sandhu could not control himself on seeing Tumbi Diyan Ghodian in Lucky Purse of Sneh Lata
    ਜਦੋਂ ਸਨੇਹ ਲਤਾ ਨੇ ਤੂੰਬੀ ਦੀਆਂ ਘੋੜੀਆਂ ਦੇ ਕੇ ਦੀਦਾਰ ਨੂੰ ਭਾਵੁਕ ਕਰ ਦਿੱਤਾ | Sneh Lata makes Didar emotional

КОМЕНТАРІ • 152

  • @mohindersingh2754
    @mohindersingh2754 Рік тому +8

    ਦੀਦਾਰ ਸੰਧੂ ਦੀ ਮੋਤ ਤਾ ਸਾਡੇ ਦਿਲਾ ਨੂੰ ਵੀ ਝਜੋੜ ਗਈ ਸੀ ਇਹੋ ਜਿਹਾ ਹੋਰ ਨਹੀ ਸੀ ਤੇ ਨਾ ਹੋਣਾ

  • @KuldeepSingh-cx2iq
    @KuldeepSingh-cx2iq Рік тому +4

    ਦੀਦਾਰ ਸਿੰਘ ਸੰਧੂ ਸਨੇਹ ਲਤਾ ਬਹੁਤ ਬਹੁਤ ਬਹੁਤ ਵਧੀਆ ਗੀਤ ਅਤੇ ਜਾਨਕਾਰੀ ਦਿੱਤੀ ਫੇਰ ਦੁਬਾਰਾ ਏਹੋ ਜੇਹੀ ਜੋੜੀ ਕਦ ਮਿਲੂ ਹੁਣ ਸਨੇਹ ਲਤਾ ਜੀ ਗਾਉਦੇਂ ਹਨ ਜਾਂ ਨਹੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਕੈਨੇਡਾ ।।

    • @MohinderSinghJassal
      @MohinderSinghJassal  Рік тому +1

      ਸਨੇਹ ਲਤਾ ਹੁਣ ਨਹੀਂ ਗਾਉਂਦੀ | ਵਿਆਹ ਤੋਂ ਬਾਅਦ ਗਾਇਕੀ ਛੱਡ ਦਿੱਤੀ ਸੀ

  • @HardeepSingh-nw6et
    @HardeepSingh-nw6et Рік тому +10

    ਬਹੁਤ ਵਧੀਆ ਹੈ ਜੀ

  • @KaviSuman-dh5ke
    @KaviSuman-dh5ke Рік тому +6

    ਬਹੁਤ ਹੀ ਵਧੀਆ ਸੀ ਦੀਦਾਰ ਸੰਧੂ ਅੰਕਲ ਜੀ ਤੇ ਬੀਬੀ ਸਨੇਹਲਤਾ ਦੀ ਗਾਇਕ ਜੋੜੀ ।।

  • @PritamSingh-om5bq
    @PritamSingh-om5bq Місяць тому +2

    ਵਾਹ ਜੀ ਵਾਹ ਬੜੀ ਕਰੰਟ ਵਰਗੀ ਅਤੇ ਹੈਰਾਨੀ ਭਰੀ ਜਾਣਕਾਰੀ ਦਿੱਤੀ

  • @harneksingh3098
    @harneksingh3098 Рік тому +3

    ਜਿਸ ਨੇ ਦੀਦਾਰ ਸੰਧੂ ਅਤੇ ਸਨੇਹ ਲਤਾ ਜੀ ਦੇ ਗਾਣੇ ਸੁਣੇ ਨੇ ਉਸ ਨੂੰ ਹੋਰ ਗਾਣਿਆਂ ਵਿੱਚ ਓਨੀ ਰੁਚੀ ਨਹੀਂ ਹੈ ਦੀਦਾਰ ਸੰਧੂ ਵਰਗੇ ਲਿਖਾਰੀ ਕਦੇ ਕਦੇ ਹੀ ਪੈਦਾ ਹੁੰਦੇ ਨੇ ।ਸਨੇਹ ਲਤਾ ਲੋਕਾਂ ਵਿੱਚ ਸਨੇਹ ਹੀ ਐਨਾ ਖਿਲਾਰ ਗਈ ਕਿ ਹਰ ਕੋਈ ਉਸ ਨੂੰ ਅਪਣਾ ਪ੍ਰੀਵਾਰਕ ਮੈਂਬਰ ਹੀ ਸਮਝ ਦੈ

  • @khushbrar828
    @khushbrar828 Рік тому +3

    ਸਭ ਤੋਂ ਵਧੀਆ ਜੋੜੀ ਦਿਦਾਰ ਸੰਧੂ ਜੀ ਤੇ ਸਨੇਹ ਲਤਾ ਜੀ

  • @HardeepSingh-mr5gj
    @HardeepSingh-mr5gj Рік тому +7

    ਦੀਦਾਰ ਸੰਧੂ ਤੇ ਸਨੇਹ ਲਤਾ ਜੀ ਜੋੜੀਂ ਬੜੀ ਪਿਆਰੀ ਜੋੜੀਂ ਸੀ। ਜਿਸ ਨੇ ਉਨ੍ਹਾਂ ਦਾ ਖਾੜਾ ਦੇਖਿਆ, ਉਹ ਉਨ੍ਹਾਂ ਨੂੰ ਭੁੱਲ ਨਹੀਂ ਸਕਦੇ ਸੀ ਪਰ ਦੀਦਾਰ ਸਾਨੂੰ ਵਿਛੋੜਾ ਦੇ ਗਿਆ, ਸਨੇਹ ਲਤਾ ਪੰਜਾਬ ਸੱਡ ਕੇ ਚਲੀ ਗਈ ਜੇਕਰ ਸਨੇਹ ਲਤਾ ਖੁੱਲ੍ਹ ਕੇ ਦੀਦਾਰ ਸੰਧੂ ਬਾਰੇ ਦੱਸੇ ਤਾਂ ਉਹਨਾਂ ਦੀ ਬੜੀ ਮੇਹਰਬਾਨੀ ਹੋਵੇਗੀ। ਕਿਉਂ ਉਹਨਾਂ ਨਾਲ ਬੀਤੇ ਪਲ ਸੁਣਕੇ ਇੱਝ ਲੱਗੇਗਾ ਜਿਵੇਂ ਕਿ ਦੀਦਾਰ ਸੰਧੂ ਸਾਹਿਬ ਇਸ ਦੁਨੀਆ ਵਿਚ ਦੀਵਾਰਾਂ ਆ ਗਏ ਹਨ।ਸਿੰਦਰ ਧੌਲਾ।

  • @khushbrar828
    @khushbrar828 Рік тому +13

    ਇਕ ਇਸ ਤੋਂ ਪਹਿਲਾਂ ਵੀਡਿਓ ਆਈ ਸੀ ਉਸ ਵਿਚ ਦੱਸਿਆ ਗਿਆ ਸੀ ਕਿ ਸਨੇਹ ਲਤਾ ਜੀ ਵਿਆਹ ਕਰਵਾ ਕੇ ਤਾਮਿਲਨਾਡੂ ਸਿੱਟ ਹੋ ਗਈ ਸੀ, ਜੋਂ ਵੀ ਹੈ ਸਨੇਹ ਲਤਾ ਜੀ ਨੂੰ ਲੱਭ ਕੇ ਮੁਲਾਕਾਤ ਕਾਰਵਾਈ ਜਾਵੇ

  • @shingarajassar3766
    @shingarajassar3766 Рік тому +14

    ਇੰਨੇ ਨਾਲ ਨਹੀਂ ਸਰਦਾ, ਇੰਟਰਵਿਊ ਜਰੂਰ ਕਰੋ ਜੀ ਪਲੀਜ

    • @jshinda7708
      @jshinda7708 Рік тому

      ਬਿਲਕੁਲ ਸਹੀ ਗੱਲ ਹੈ

  • @jshinda7708
    @jshinda7708 Рік тому +12

    ਜਦੋ ਸਨੇਹ ਲਤਾ ਨੇ ਦੀਦਾਰ ਸੰਧੂ ਛਡਿਆ ਸੀ ਉਦੋ ਦੀਦਾਰ ਨੇ ਦੋ ਗੀਤ ਲਿਖੇ ਜੋ ਇਨ੍ਹਾਂ ਤੇ ਢੁਕ ਦੇ ਸਨ ਉਹ ਗੀਤ ਹਨ ਨਾ ਕਰ ਮੈਨੂੰ ਪਿਆਰ ।ਪਿਆਰ ਕਰ ਔਖਾ ਹੋਵੇਗਾ ਜਦ ਮੈ ਹੌਲੀ ਚੜ ਗੇਈ।ਕੇਹਦੇ ਗੱਲ ਲਗ ਰੋਵੇਗਾ।
    ਦੂਸਰਾ ਗੀਤ ਸੀ
    ਚਤੋ। ਪਹਿਰੇ ਰਹਿੰਦਾ ਵੇ ਦੀਦਾਰ ਤੇਰਾ ਨਾਂ।ਨਚਦਾ ਬੁੱਲਾ ਦੇ ਉਤੇ ਮੇਰੇ ਇਹ ਗੀਤ ਇਸ ਤਰਾ ਸੀ ਜੋ ਪਹਿਲੇ ਪਹਿਰੇ ਵਿਚ ਲੇਖਕ ਨੇ ਆਪਣਾ ਨਾਂ ਲਿਖਿਆ ਹੈ ਦੀਦਾਰ ਸੰਧੂ ਵਰਗੇ ਗੀਤ ਹੋਰ ਕਿਸੇ ਵੀ ਗੀਤਕਾਰ ਤੋ ਨਹੀ ਲਿਖ ਹੋਏ ਦੀਦਾਰ ਸੰਧੂ ਬਹੁਤ ਵਧੀਆ ਗਾਇਕ ਤੇ ਗੀਤਕਾਰ ਸੀ

    • @MohinderSinghJassal
      @MohinderSinghJassal  Рік тому +1

      ਬਿਲਕੁੱਲ ਸਹੀ ਗੱਲ ਹੈ ਜੀ | ਇਹੀ ਗੀਤਕਾਰ ਦੀ ਪਹਿਚਾਣ ਹੈ ਕਿ ਪੜ੍ਹਨ ਸੁਣਨ ਵਾਲੇ ਨੂੰ ਲੱਗੇ ਕਿ ਉਸ ਦੀ ਹੀ ਗੱਲ ਕੀਤੀ ਜਾ ਰਹੀ ਹੈ

    • @MohinderSinghJassal
      @MohinderSinghJassal  Рік тому +1

      Thanx for liking .Stay connected .

    • @AmarjeetSingh-vi8sq
      @AmarjeetSingh-vi8sq 3 місяці тому

      Rajasthan Sade pind nede Mai 1972 vich suneya se akhada Aaj vee yadan tajiyan hun Mai as a teacher retir ha 64 meri Umar ho chuki aa par kal dee gal lagdi AA

  • @sukhdevsingh2930
    @sukhdevsingh2930 Рік тому +9

    ਸਨੇਹ ਲਤਾ ਦੀ ਮੁਲਾਕਾਤ ਕੀਤੀ ਜਾਵੇ, ਵੱਡੇ ਲੋਕਾਂ ਤੇ ਵਖ਼ਤ ਵੀ ਵੱਡੇ ਪੈਂਦੇ ਆ।

  • @Lakhamirakotia
    @Lakhamirakotia Рік тому +6

    ਬੇਨਤੀ ਹੈ ਕੇ ਸੁਣੇਹਲਤ ਦੀ ਇੰਟਰਵਿਊ ਜਰੂਰ ਕਰੋ ਭਾਵੇਂ ਜਿਥੋਂ ਮਰਜੀ ਲਭੂ ਓਹਨੂੰ

  • @mraunaksangeet7384
    @mraunaksangeet7384 Рік тому +2

    ਦੀਦਾਰ ਸੰਧੂ ਦੀ ਲੇਖਣੀ ਦਾ ਕੋਈ ਤੋੜ ਨਹੀਂ

  • @balwinderpadda2311
    @balwinderpadda2311 Рік тому +7

    ਬਹੁਤ ਵਧੀਆ ਗੀਤ ਅਤੇ ਜਾਣਕਾਰੀ

  • @khushbrar828
    @khushbrar828 Рік тому +12

    ਸਨੇਹ ਲਤਾ ਨੂੰ ਲਭੋ ਜਿਵੇਂ ਮਰਜੀ

  • @beantsingh5154
    @beantsingh5154 Рік тому +9

    ਇਸ ਤਰ੍ਹਾਂ ਕਿਆਸ ਲਾਕੇ ਦੱਸਣਾ ਸੁਣੀ ਸੁਣਾਈਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਸਰਦਾਰ ਸਾਬ੍ਹ ਲੱਭਕੇ ਸਟੂਡੀਓ ਚ ਬਿਠਾਓ ਫਿਰ ਮਜ਼ਾ ਆਏਗਾ ਥੋਨੂੰ ਵੀ ਤੇ ਸਾਨੂੰ ਵੀ ਇੱਕ ਮਿਲੀਅਨ ਵਿਊ ਦੇ ਨੇੜੇ ਤੇੜੇ ਪਹੁੰਚੇਗੀ ਤੁਹਾਡੀ ਉਹ ਇੰਟਰਵਿਊ

  • @gamdoorbrar3417
    @gamdoorbrar3417 Рік тому +4

    ਬਹੁਤ ਹੀ,, ਭਾਵੁਕਤਾ ਭਰੀ,,,

  • @devbhareliwala7627
    @devbhareliwala7627 Рік тому +3

    ਧਨਵਾਦ ਜੀ ਬਹੁਤ ਵਧੀਆ ਉਪਰਾਲਾ ਐ ਜੀ

  • @bootawarring7005
    @bootawarring7005 Рік тому +5

    ਬਹੁਤ ਹੀ ਵਧੀਆ ਜੀ
    ਜੇਕਰ ਨਰਿੰਦਰ ਬੀਬਾ ਜੀ ਗੀਤ
    ਠੂੰਆਂ ਲੜ ਗਿਆ ਕਰੀਰਾਂ ਵਾਲੀ ਵਾੜ ਚੌ
    ਹੈ ਤਾਂ ਉਹ ਵੀ ਅਪਲੋਡ ਕਰ ਦਿਉ ਜੀ ਧੰਨਵਾਦ

  • @sunitarani3073
    @sunitarani3073 Рік тому +2

    ਵੀਡੀਓ ਬਹੁਤ ਹੀ ਦਰਦ ਭਰੀ ਹੈ 😢

  • @ujagarsingh1379
    @ujagarsingh1379 Рік тому +9

    ਦਿਦਾਰ ਸੰਧੂ ਬਹੁਤ ਹੀ ਵਧੀਆ ਗੀਤਕਾਰ ਅਤੇ ਗਾਇਕ ਸੀ ।

  • @kulwantsingh4045
    @kulwantsingh4045 Рік тому +2

    Veer ji suad ah gia

  • @jagtinderdeepsingh9859
    @jagtinderdeepsingh9859 Рік тому +2

    ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @GurdialSingh-pl6hh
    @GurdialSingh-pl6hh 13 днів тому

    ਬਹੁਤ ਵਧੀਆ ਮਿੱਠੀ ਆਵਾਜ਼ ਹੈ ਦਿਲ ਖੁਸ਼ ਹੋਇਆ ਹੈ ਪੂਰਾ ਗੀਤ ਸੁਣਨਾ ਹੈ ਜੀ

  • @tehalsingh6046
    @tehalsingh6046 Рік тому +15

    ਵੀਰ ਜੀ, ਬੀਬੀ ਸਨੇਹ ਲਤਾ ਦੀ ਇੰਟਰਵਿਊ ਦਿਖਾਓਣ ਦੀ ਕਿਰਪਾਲਤਾ ਕਰੋ ਜੀ।

  • @mohindersingh2754
    @mohindersingh2754 Рік тому +1

    ਕੋੲੀ ਮੁੱਲ ਹੈ ਨੀ ਦੀਦਰ ਸੰਧੂ ਤੇ ਸਲੇਹ ਲਤਾਂ ਦੀ ਜੋੜੀ ਦਾਂ ਮੁੜ ਕਦੇ ਨੀ ਜੁੜੀ ੲਿਹੋ ਜਿਹੀ ਜੋੜੀ

  • @niranjansinghjhinjer1370
    @niranjansinghjhinjer1370 Рік тому +1

    Bot sonha uprala Jassal saab ji Bot Bot meharbaani Doctor saab

  • @jagtarsinghghola2167
    @jagtarsinghghola2167 Рік тому +6

    ਮੁਲਾਕਾਤ ਵੀ ਹੋਣੀ ਚਾਹੀਦੀ ਐ

  • @sidhuanoop
    @sidhuanoop Рік тому +4

    ਮੈਂ ਤਾਂ ਰੋ ਰਿਹਾਂ, ਹੋਰ ਕਿਸੇ ਦਾ ਪਤਾ ਨਹੀਂ

    • @MohinderSinghJassal
      @MohinderSinghJassal  Рік тому

      Thanx for liking
      Didar Sandhu ❤❤❤

    • @bikramjitsingh6416
      @bikramjitsingh6416 Рік тому

      ਯਾਰ.. ਮੇਰਾ ਵੀ ਰੋਣ ਨਿਕਲ ਗਿਆ ਸੱਚੀ.. ਕਿੰਨਾ ਚਿਰ ਦਿਲ ਉਦਾਸ ਰਿਹਾ...
      please ਸਨੇਹ ਲਤਾ ਜੀ ਨਾਲ ਮੁਲਾਕਾਤ ਜਰੂਰ ਕਰਵਾਉ .. ਮੇਹਰ ਬਾਨੀ

    • @gurnamsingh3890
      @gurnamsingh3890 Рік тому

      ਰੱਬ ਕਰੇ ਉਹ ਵੇਲਾ ਦੁਆਰਾ ਆ ਜਾਵੇ ਧੰਨਵਾਦ ਜੀ

  • @majorbuttar439
    @majorbuttar439 Рік тому +6

    ਮੇਰੇ ਮੂੰਹੋਂ ਤੇਰਾ ਨਾ ਦੀਦਾਰ ਕਿੰਨਾ ਜਚੇ ਊਜ਼ ਜਪਦਾ ਜਹਾਨ ਭਾਵੇ ਸਾਰਾ

  • @AmrikSingh-rr1nn
    @AmrikSingh-rr1nn Рік тому +1

    ਬਹੁਤ ਵਧੀਆ ਲੱਗੀ ਜਾਣਕਾਰੀ ❤❤

    • @MohinderSinghJassal
      @MohinderSinghJassal  Рік тому

      ਸ਼ੁਕਰੀਆ ਜੀ | ਚੈਨਲ ਨਾਲ ਜੁੜੇ ਰਹੋ

  • @jaswindersandhu3159
    @jaswindersandhu3159 Рік тому +3

    Sneh Lata di interview karo ji meharbani krky

  • @gurteksingh8339
    @gurteksingh8339 Місяць тому +1

    ਸਨੇ ਲਤਾ ਨਾਲ ਇੰਟਰ ਵਿਓ ਬਹੁਤ ਜਰੂਰੀ ਜੇਕਰ ਕਰਵਾ ਦਿੱਤੀ ਤਾਂ ਸੋਚੇ ਕਿੰਨੇ ਲੱਖ ਲੋਕਾਂ ਦੇ ਦਿਲਾਂ ਦੀ ਆਸ ਪੂਰੀ ਹੋਵੇਗੀ

  • @BudhSingh-pb2es
    @BudhSingh-pb2es 7 місяців тому +1

    ❤🎉 ਬਹੁਤ ਵਧੀਆ ❤🎉

  • @HardeepSingh-db1qc
    @HardeepSingh-db1qc Рік тому +1

    ਦੀਦਾਰ ਸੰਧੂ ਦੇ ਸਾਰੇ ਗੀਤ ਅਸੀਂ ਸੁਣਦੇ ਸੀ

  • @jaswindersandhu3159
    @jaswindersandhu3159 Рік тому +2

    Didar Sandhu ❤❤

  • @sukhdevsinghbholla
    @sukhdevsinghbholla Рік тому +2

    V good

  • @dharammalhi3658
    @dharammalhi3658 Рік тому +3

    ਹਾਏ ਇਕ ਵਾਰ ਮੁਲਾਕਾਤ ਜਰੂਰ ਕਰਾਓ ਜੀ

  • @Sohanlal-zl4km
    @Sohanlal-zl4km 5 місяців тому

    I am big fan of them. Didar ji and Sneh lata ji. Very nice such a kind of biography thank you

    • @MohinderSinghJassal
      @MohinderSinghJassal  5 місяців тому

      So nice of you
      Thanx ji . Stay connected for more videos

  • @SukhjeetSingh-cd4hy
    @SukhjeetSingh-cd4hy 6 місяців тому

    ਬਹੁਤ ਵਧੀਆ

  • @user-wt1pw5dy6i
    @user-wt1pw5dy6i 2 місяці тому

    Dil nu chhu gei ❤

  • @harjitsingh1289
    @harjitsingh1289 Рік тому +1

    Nice ❤️ji

  • @sukhmandersingh9865
    @sukhmandersingh9865 Рік тому +1

    Very nice

  • @anthonyakash6530
    @anthonyakash6530 Рік тому +1

    हमारे बचपन का सुनहरा दौर

  • @SurjitSingh-sb5bn
    @SurjitSingh-sb5bn 5 місяців тому

    Bahut Sohna Ji.

    • @MohinderSinghJassal
      @MohinderSinghJassal  5 місяців тому

      So nice of you
      Thanx ji . Stay connected for more videos

  • @gurmitsinghmomi5930
    @gurmitsinghmomi5930 Рік тому +1

    Very imotional vedio

  • @sardoolsingh8639
    @sardoolsingh8639 Рік тому +1

    ਸਿਰਾਆਆਆਅਅਅ❤

  • @mastkalander1065
    @mastkalander1065 Рік тому +6

    ਮੈਂ ਉਨ੍ਹਾਂ ਦੇ ਬਚਿਆਂ ਦੀ ਉਮਰ ਦਾ ਹਾਂ ਪਰ ਫ਼ੈਨ ਹਾਂ ਵੀਡੀਓ ਦੇਖ ਮੇਰੀ ਭੁਬ ਨਿਕਲ ਗਈ

  • @mrsungh550
    @mrsungh550 Рік тому +2

    Good

  • @harpalkaur2366
    @harpalkaur2366 Рік тому

    Bhut Sundar pyare jorhy se❤❤❤❤❤

  • @JeetSingh-fk5pf
    @JeetSingh-fk5pf Рік тому

    Jassal sahib nice tuhanu bohat jankari hey . Thanks

  • @jattpunjabi4574
    @jattpunjabi4574 Рік тому +1

    स्नेहलता जी की interview ਜ਼ਰੂਰ ਕਰੋ

  • @kuldipsingh4609
    @kuldipsingh4609 Рік тому +1

    ਇਹ ਜਾਣਕਾਰੀ ਦੁਰਲੱਭ ਹੈ
    ਧੰਨਵਾਦ

    • @kuldipsingh4609
      @kuldipsingh4609 Рік тому

      ਕੁਲਦੀਪ ਸਿੰਘ ਗਿੱਲ
      ਫੂਲੇਵਾਲਾ ਜਿਲਾ ਮੋਗਾ
      ਦੀਦਾਰ ਸੰਧੂ ਬਾਰੇ ਹਰ ਜਾਣਕਾਰੀ ਧਿਆਨ ਨਾਲ ਸੁਣਦੇ ਹਾਂ

    • @MohinderSinghJassal
      @MohinderSinghJassal  Рік тому

      Thanx for liking. Stay connected

  • @gurmailram5167
    @gurmailram5167 Рік тому +2

    🙏❤💜💛💙💚❤💜💛💙💚❤💜💛💙💚❤💜💛💙💚❤💜💛💙💚ਬਹੁਤ ਵਧੀਆ ਜੀ 💚💙💛💜❤💚💙💛💜❤💚💙💛💜❤🙏

  • @jagnarsingh3005
    @jagnarsingh3005 Рік тому +1

    Full interview ji.......?

  • @surjitsingh6134
    @surjitsingh6134 3 місяці тому +1

    ਬਾਕਮਾਲ ਜੀ ਪਰ ਜੇ ਕਿਤੇ ਬੀਬਾ ਸਨੇਹ ਲਤਾ ਦੀ ਇੰਟਰਵਿਊ ਵੀ ਕਰੋਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ।

  • @parshotamdass3722
    @parshotamdass3722 Рік тому

    DIDAR&SNEHLATA JORI TOP SINGER OF PUNJAB

  • @parshotamdass3722
    @parshotamdass3722 Рік тому

    Very nice int pl next interview see with Snehlta ji nal

  • @shingarjassar6196
    @shingarjassar6196 Рік тому

    Snehlta ji naal mulakat karwaun di meherbani kro ji, aap de bohit dhanwadi howage

  • @virsasingh6859
    @virsasingh6859 Рік тому

    Story bahoot hi sohni hai sabash

  • @harjindersandhu170
    @harjindersandhu170 Рік тому

    Waheguru stay blessed ❤

  • @jujhar25ify
    @jujhar25ify Рік тому

    Menu bahut udasi aayi aap di ic video nu dekh k.

  • @charanjitghumaan4761
    @charanjitghumaan4761 Рік тому

    Very goof

  • @karanbaraich2300
    @karanbaraich2300 7 днів тому

  • @darshansingh3597
    @darshansingh3597 Рік тому

    Ajj v Chalda hai ih Super Hit

  • @nazamsingh2056
    @nazamsingh2056 25 днів тому

    Veri.nice.ji.par.oh.taem.murke.nahi.aona

  • @kashmirsinghhans
    @kashmirsinghhans 2 місяці тому

    Very good

  • @AmrikSingh-vf6eo
    @AmrikSingh-vf6eo Рік тому

    Eh gaane yaadan ban ke reh ge hann, koun gaaye hun eho jehe geet.

  • @LalSingh-mr2oc
    @LalSingh-mr2oc Рік тому

    Sir
    Sanehlata
    Ki
    Interview
    Pasand
    Kare
    Usko
    Nazar
    Karke
    Interview
    Karo
    Lata
    Ki

  • @JaspalSingh-mi4og
    @JaspalSingh-mi4og Рік тому

    Very Emotional 😭

  • @nirbhalsingh2165
    @nirbhalsingh2165 Рік тому

    Didar came on wedding to do akhara in my village Mugopatti in 1979. Indian from UK

  • @LalSingh-mr2oc
    @LalSingh-mr2oc Рік тому

    Sir
    Ji
    Sunehlata
    Ki
    Interview
    Karao

  • @SurjitSingh-nl4rc
    @SurjitSingh-nl4rc Рік тому

    Very interesting

  • @mastkalander1065
    @mastkalander1065 Рік тому +1

    ,ਕੀਸੇ ਨੂੰ ਕੁਝ ਨਹੀਂ ਪਤਾ ਕਿ ਸਨੇਹ ਲਤਾ ਕਿਧਰ ਗਏ

  • @JujharSingh-ik9it
    @JujharSingh-ik9it Рік тому

    ❤❤❤❤❤

  • @LalSingh-mr2oc
    @LalSingh-mr2oc Рік тому

    Yar
    Yeh
    Hooran
    Kab
    Mulakat
    Main
    Ayegi
    Sanehlata
    Ji
    Appceptrd
    My
    Msg
    Ft
    Ludhiana
    Halwara
    AFS

  • @khushbrar7951
    @khushbrar7951 Рік тому

    ਧੰਨਵਾਦ

  • @singhsardara4065
    @singhsardara4065 Рік тому +1

    Brief but intresting

  • @sulakhanazad4235
    @sulakhanazad4235 Рік тому

    ਸਨੇਹ ਠਤਾ ਦੇ ਹੂਣ ਪੋਤਰੇ ਹੋਣਗੇ ਤੇ ਹੁਣ ਤੁਸੀ ਕੀ ਸਿਧ ਕਰਨਾ

  • @mejorsinghkang2419
    @mejorsinghkang2419 Рік тому

    Mula kat Karo g Vir g thanks

  • @rajinderkumar3549
    @rajinderkumar3549 Рік тому +1

    Good

  • @gurbakshsingh7858
    @gurbakshsingh7858 11 місяців тому

    Very nice

  • @gurbakshsingh7858
    @gurbakshsingh7858 11 місяців тому

    Very nice

  • @GurjantSingh-iw3hf
    @GurjantSingh-iw3hf Рік тому +1

    Very nice